Awaaz Qaum Di
 • ਪੰਜਾਬੀ ਵਿਰਸੇ ਦੀ ਅਸਲੀਅਤ ਨੂੰ ਰੂਪਮਾਨ ਕਰਦੀ ਹੈ-ਸਾਡਾ ਵਿਰਸਾ ਸਾਡੇ ਲੋਕ

  ਸਾਡਾ ਵਿਰਸਾ: ਸਾਡੇ ਲੋਕ(ਪੰਜਾਬੀ ਸੱਭਿਆਚਾਰ: ਇੱਕ ਦਸਤਾਵੇਜ਼)ਲੇਖਕ:ਬਾਬੂ ਸਿੰਘ ਰੈਹਲਸੰਪਰਕ:-9478483529ਕੀਮਤ:200 ਰੁਪਏਪੰਨੇ:136ਪ੍ਰਕਾਸ਼ਕ:ਸਪਤਰਿਸੀ ਪਬਲੀਕੇਸ਼ਨਜ਼ ਚੰਡੀਗੜ੍ਹਲੇਖਕ ਬਾਬੂ ਸਿੰਘ ਰੈਹਲ ਪੰਜਾਬੀ ਸਾਹਿਤ ਦਾ ਇੱਕ ਪ੍ਰੰਪਰਾਵਾਦੀ,ਜੀਵਨ ਦੀ ਅਸਲੀਅਤਾਂ, ਸਮਾਜਿਕ ਵਰਤਾਰਿਆਂ ਨੂੰ ਰੂਪਮਾਨ ਕਰਨ ਵਾਲਾ, ਚਿੰਤਤ ਲੇਖਕ ਹੈ। ਇਸਤੋਂ ਪਹਿਲਾਂ ਲੇਖਕ  ਤਿੰਨ ਵਾਰਤਕ ਪੁਸਤਕਾਂ ਸੱਜਰੀਆਂ ਪੈੜਾਂ, ਠਰੀਆਂ ਰਾਤਾਂ ਦੇ ਕਾਫਲੇ ਅਤੇ ਹਨੇਰਾ ਪੀਸਦੇ ਲੋਕ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਹਥਲੀ

  Read more

   

 • ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪੇਂਡੂ ਜਲ ਸਰੋਤਾਂ ਦੀ ਰਵਾਇਤ ਬਚਾਉਣੀ ਜਰੂਰੀ: ਸ਼੍ਰੀ ਸੁਰੇਸ਼ ਕੁਮਾਰ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਲੁਧਿਆਣਾ (Harminder makkar)-ਪੀ.ਏ.ਯੂ. ਵਿਚ ਅੱਜ ਸਿੰਚਾਈ ਲਈ ਪੰਜਾਬ ਦੇ ਰਿਵਾਇਤੀ ਜਲ ਸਰੋਤਾਂ ਜਿਵੇਂ ਪੇਂਡੂ ਛੱਪੜਾਂ ਦੀ ਵਰਤੋਂ ਬਾਰੇ ਇਕ ਵਰਕਸ਼ਾਪ ਕਰਵਾਈ ਗਈ।ਇਹ ਕੈਂਬਰਿਜ ਯੂਨੀਵਰਸਿਟੀ ਅਤੇ ਪੀ ਏ ਯੂ ਦੇ ਸਾਂਝੇ ਅੰਤਰਾਸ਼ਟਰੀ ਪ੍ਰਾਜੈਕਟ ਟ੍ਰਸਟ ਅਤੇ ਅੰਤਰਾਸ਼ਟਰੀ ਫ਼ਸਲ ਖੋਜ ਸੰਸਥਾਨ ਵਲੋਂ ਸਾਂਝੇ ਤੌਰ ਤੇ ਕਰਵਾਈ ਗਈ। ਇਹ ਸਾਰਾ ਆਯੋਜਨ ਵਿਸ਼ੇਸ਼ ਪ੍ਰਾਜੈਕਟ

  Read more

   

 • ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਸਫ਼ਲਤਾਪੂਰਵਕ ਸੰਪੰਨ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਲੁਧਿਆਣਾ (Harminder makkar)-ਸਿੱਖਿਆ ਵਿਭਾਗ, ਪੰਜਾਬ ਵੱਲੋਂ ਕੀਤੇ ਪੁਖ਼ਤਾ ਪ੍ਰਬੰਧਾਂ ਦੇ ਚੱਲਦਿਆਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਅੱਜ ਸਫ਼ਲਤਾਪੂਰਵਕ ਸੰਪੰਨ ਹੋਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸ੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 29 ਪ੍ਰੀਖਿਆ ਕੇਂਦਰਾਂ ਵਿੱਚ ਇਹ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਸਵੇਰ ਦੀ ਸ਼ਿਫ਼ਟ ਵਿੱਚ ਕੁੱਲ

  Read more

   

 • -ਕਿਹਾ! ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਵਚਨਬੱਧ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾਸ਼ਹੀਦ ਸਾਡੇ ਦੇਸ਼ ਦਾ ਸਰਮਾਇਆ-ਰਾਜਿੰਦਰ ਕੌਰ ਭੱਠਲ -ਰਾਜਿੰਦਰ ਕੌਰ ਭੱਠਲ ਸਮੇਤ ਕਈ ਸਖ਼ਸ਼ੀਅਤਾਂ ਵੱਲੋਂ ਸਾਬਕਾ ਮੰਤਰੀ ਜੋਗਿੰਦਰ ਪਾਲ ਪਾਂਡੇ ਨੂੰ ਸ਼ਰਧਾਂਜਲੀਆਂਲੁਧਿਆਣਾ (Harminder makkar)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਸ਼ਹੀਦ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦਾ ਸਹੀ ਅਰਥਾਂ ਵਿੱਚ ਵਿਕਾਸ ਸ਼ਹੀਦੀਆਂ

  Read more

   

 • ਉੱਘੇ ਸਾਹਿਤਕਾਰ ਗ਼ਜ਼ਲਗੋ ਹਰਬੰਸ ਮਾਛੀਵਾੜਾ ਨਹੀ ਰਹੇ

  ਸ਼੍ਰੀ ਮਾਛੀਵਾੜਾ ਸਾਹਿਬ (ਸੁਸ਼ੀਲ ਕੁਮਾਰ) ਸਾਹਿਤਕ ਹਲਕਿਆਂ ਵਿੱਚ ਉਸ ਵੇਲੇ ਨਮੋਸ਼ੀ ਫੈਲ ਗਈ ਜਦੋਂ ਸਥਾਨਕ ਸ਼ਹਿਰ ਦੇ ਪ੍ਰਸਿੱਧ ਗ਼ਜ਼ਲਗੋ ਹਰਬੰਸ ਮਾਛੀਵਾੜਾ ਦੇ ਦੇਹਾਂਤ ਹੋਣ ਦੀ ਖਬਰ ਪਤਾ ਲੱਗੀ ਉਹ ਕੁੱਝ ਦਿਨਾਂ ਤੋਂ ਬੀਮਾਰੀ ਕਾਰਨ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਸਨ ਜਿੱਥੇ ਕਿ ਉਨ੍ਹਾ ਦੀ  ਬੀਤੀ ਰਾਤ ਮੌਤ ਹੋ ਗਈ ਉਨ੍ਹਾ ਦਾ ਸੰਸਕਾਰ ਅੱਜ ਸਥਾਨਕ ਸ਼ਹਿਰ

  Read more

   

 • ਸਰਕਾਰੀ ਸਕੂਲਾ ਦਾ ਮਾੜਾ ਹਾਲ, ਵਿਦਿਆਰਥੀ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ, 15 ਸਕੂਲਾ ਦੇ ਸੈਂਪਲ ਹੋਏ ਫੇਲ੍ਹ!

  ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਇਲਾਕੇ ਦੇ ਸਰਕਾਰੀ ਸਕੂਲ ਜਿੱਥੇ ਪਹਿਲਾ ਹੀ ਸਟਾਫ ਤੋ ਸੱਖਣੇ ਹੋਣ ਕਾਰਨ ਇਨਾਂ ਵਿੱਦਿਅਕ ਅਦਾਰਿਆ ਵਿੱਚ ਗਰੀਬ ਘਰਾ ਦੇ ਪੜਾਕੂ ਵਿਦਿਆਰਥੀਆ ਦੀ ਪੜ੍ਹਾਈ ਤੇ ਮਾੜਾ ਅਸਰ ਪੈ ਰਿਹਾ ਹੈ ਉੱਥੇ ਹੁਣ ਕੁੱਝ ਦਿਨ ਪਹਿਲਾ ਸੇਹਤ ਵਿਭਾਗ ਵੱਲੋ ਏਥੋ ਲਏ ਪਾਣੀ ਦੇ 15 ਸਕੂਲਾ ਦੇ ਸੈਂਪਲ ਵੀ ਇਸ ਦੇ

  Read more

   

 • ਕੌਂਸਲਰ ਮਮਤਾ ਆਸ਼ੂ ਵੱਲੋਂ ਨਗਰ ਨਿਗਮ ਮੇਅਰ ਨੂੰ ਪੱਤਰ

  ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਉੱਚ ਪੱਧਰੀ ਜਾਂਚ ਮੰਗੀਕਿਹਾ! ਪਿਛਲੇ ਪੰਜ ਸਾਲਾਂ ਦੌਰਾਨ ਬਣੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣੀਠੇਕੇਦਾਰ ਅਤੇ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਮੰਗਲੁਧਿਆਣਾ (Harminder makkar)ਵਾਰਡ ਨੰਬਰ 67 ਦੀ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੂੰ ਪੱਤਰ ਲਿਖ ਕੇ ਸ਼ਹਿਰ ਦੀਆਂ ਟੁੱਟੀਆਂ

  Read more

   

 • ਨੈਸ਼ਨਲ ਅਪਰੈਂਟੇਸ਼ਿਪ ਪ੍ਰੋਗਰਾਮ ਯੋਜਨਾ ਸੰਬੰਧੀ ਲੁਧਿਆਣਾ ਵਿੱਚ ਵਰਕਸ਼ਾਪ ਦਾ ਆਯੋਜਨ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਕਵਾਇਦ ਨੂੰ ਅੱਗੇ ਤੋਰਦਿਆਂ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਲੁਧਿਆਣਾ ਵਿੱਚ ਨੈਸ਼ਨਲ ਅਪਰੈਂਟੇਸ਼ਿਪ ਪ੍ਰੋਮੋਸ਼ਨ ਯੋਜਨਾ (ਨੈਪਸ) ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ

  Read more

   

 • ਬਲਾਕ ਮਾਛੀਵਾੜਾ ਦੇ ਲਗਭਗ 14 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ

  ਮਾਛੀਵਾੜਾ ਸਾਹਿਬ (ਸੁਸ਼ੀਲ ਕੁਮਾਰ )ਸਰਕਾਰ ਵੱਲੋਂ ਚਲਾਏ ਪੋਲੀਓ ਮੁਹਿੰਮ ਤਹਿਤ ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਬੱਗਾ ਦੇ ਨਿਰਦੇਸ਼ਾਂ ਅਤੇ ਐੱਸ ਐਮ ਓ ਮਾਛੀਵਾੜਾ ਸਾਹਿਬ ਡਾ ਜਸਪ੍ਰੀਤ ਕੌਰ ਦੀ ਅਗੁਵਾਈ ਵਿਚ ਸਿਹਤ ਬਲਾਕ ਮਾਛੀਵਾੜਾ ਵਿਚ ਕਰੀਬ 14 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਇਸ ਕੰਮ ਨੂੰ ਕਰੀਬ 140 ਟੀਮਾਂ ਨੇ ਬੂਥ ਲਗਾ ਕੇ ਅਤੇ ਘਰ ਘਰ ਜਾਕੇ

  Read more

   

 • ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ ਦਾ ਆਯੋਜਨ ਪਿੰਡ ਕਿਲ•ਾ ਰਾਏਪੁਰ ਵਿਖੇ 23 ਜਨਵਰੀ ਨੂੰ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਗਰਭਵਤੀ ਔਰਤਾਂ ਨੂੰ ਗਰਭ, ਗਰਭ ਨਿਰੋਧਕ ਅਤੇ ਮਾਂ ਹੋਣ ਦੇ ਪੱਖਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ-ਵਧੀਕ ਡਿਪਟੀ ਕਮਿਸ਼ਨਰ (ਵ)-ਜ਼ਿਲ•ਾ ਲੁਧਿਆਣਾ ਦੇ ਸਾਰੇ ਬਲਾਕਾਂ ਵਿੱਚ ਰੋਟੇਸ਼ਨ ਵਾਰ ਲਗਾਈਆਂ ਜਾ ਰਹੀਆਂ ਵਰਕਸ਼ਾਪਾਂਲੁਧਿਆਣਾ (Harminder makkar)-ਜ਼ਿਲ•ਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਸਮੇਤ ਹੋਰ ਕਈ ਪੱਖਾਂ ਤੋਂ ਜਾਗਰੂਕ

  Read more

   

 • ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 24 ਜਨਵਰੀ ਨੂੰ

  ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾਲੁਧਿਆਣਾ (Harminder makkar)-ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਅਧੀਨ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।ਸ੍ਰੀ ਨਵਦੀਪ ਸਿੰਘ, ਡਿਪਟੀ ਸੀ.ਈ.ਓ. ਡੀ.ਬੀ.ਈ.ਈ. ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਕੈਂਪ ਵਿੱਚ ਕੁੱਲ 107 ਉਮੀਦਵਾਰਾਂ ਨੇ ਭਾਗ ਲਿਆ। ਕੈਂਪ ਵਿੱਚ ਆਈ.ਸੀ.ਆਈ.ਸੀ.ਆਈ.

  Read more

   

 • ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਕਣਕ ਦੀ ਵੰਡ 22 ਜਨਵਰੀ ਤੋਂ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ਤੋਂ ਕੀਤੀ ਜਾਵੇਗੀ ਸ਼ੁਰੂਆਤਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਮੌਜੂਦਾ ਗੇੜ ਦੀ ਕਣਕ ਦੀ ਵੰਡ ਮਿਤੀ 22 ਜਨਵਰੀ, 2020 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਣਕ ਦੀ ਵੰਡ ਦੀ ਸ਼ੁਰੂਆਤ ਪੰਜਾਬ ਦੇ

  Read more

   

 • ਡੇਅਰੀ ਫਾਰਮਿੰਗ ਨੂੰ ਪ੍ਰਫੁੱਲਿਤ ਕਰਨ ਲਈ ਪਸ਼ੂਆਂ ਦੇ ਮਸ਼ਨੂਈ ਗਰਭਦਾਨ ਦੀ ਫੀਸ ਚਾਰ ਗੁਣਾ ਘਟਾਈ-ਡਿਪਟੀ ਡਾਇਰੈਕਟਰ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ, ਪਸ਼ੂਆਂ ਦੀ ਨਸਲ ਸੁਧਾਰਨ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਹਿੱਤ ਇਤਿਹਾਸਕ ਕਦਮ ਚੁੱਕਦਿਆਂ ਮਸ਼ਨੂਈ ਗਰਭਦਾਨ ਦੀ ਫੀਸ ਵਿੱਚ ਚਾਰ ਗੁਣਾ ਕਟੌਤੀ ਕੀਤੀ ਗਈ ਹੈ।ਇਹ ਜਾਣਕਾਰੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਅਸ਼ੋਕ ਕੁਮਾਰ ਨੇ ਦਿੱਤੀ। ਉਨ•ਾਂ ਕਿਹਾ

  Read more

   

 • ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਹੋਵੇਗੀ ਪੇਸ਼ਕਾਰੀ

  ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾਜ਼ਿਲ•ਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ-ਡਿਪਟੀ ਕਮਿਸ਼ਨਰ ਵੱਲੋਂ ਸੁਚੱਜੇ ਪ੍ਰਬੰਧਾਂ ਸੰਬੰਧੀ ਹਦਾਇਤਾਂ ਜਾਰੀਲੁਧਿਆਣਾ (Harminder makkar)-26 ਜਨਵਰੀ ਨੂੰ ਗਣਤੰਤਰ ਦਿਵਸ ਸੰਬੰਧੀ ਜ਼ਿਲ•ਾ ਪੱਧਰੀ ਸਮਾਗਮ ਹਰ ਸਾਲ ਦੀ ਤਰ•ਾਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਇਸ ਦਿਹਾੜੇ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਤਿਆਰੀਆਂ ਸੰੰਬੰਧੀ ਮੀਟਿੰਗ ਦਾ ਆਯੋਜਨ

  Read more

   

 • ‘ ਕਾਰੋਬਾਰੀ ‘

  ਮੇਰਾ ਦੋਸਤ ਵੱਡਾ ਵਪਾਰੀ ਬਣ ਗਿਆ ਸ਼ਹਿਰ ‘ਚ ਕੰਮ ਚੰਗਾ ਚੱਲ ਪਿਆ ਸਰਕਾਰੇ ਦਰਬਾਰੇ ਤੂਤੀ ਬੋਲਦੀ ਸੀ । ਬਾਹਰਲੇ ਦੇਸ਼ਾਂ, ਮੁਲਕਾਂ ਨਾਲ ਸੰਬੰਧਿਤ ਹੋ ਗਿਆ । ਉਹਨਾਂ  ਦੇਸ਼ਾਂ ਦੀਆਂ ਬਣਾਈਆਂ ਵਸਤਾਂ ਹੀ ਵੇਚਣ ਲੱਗ ਪਿਆ ।     ਬਸੰਤ ਰੁੱਤ ਦੀ ਆਮਦ ‘ਤੇ ਪਤੰਗਬਾਜੀ ਦਾ ਜਨਮ ਦਿਹਾੜਾ ਜ਼ਰੂਰੀ ਸੀ । ਗਲੀ ਮੁਹੱਲੇ ਵਾਲਿਆਂ ਨੇ ਉਸਨੂੰ ਸਮਝਾਇਆ ਕਿ,

  Read more

   

 • ਪੰਜਾਬੀ ਕਵੀ ਫਤਹਿਜੀਤ ਸ: ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

  ਪ੍ਰਧਾਨਗੀ ਪ੍ਰੋ: ਗੁਰਭਜਨ ਗਿੱਲ ਨੇ ਕੀਤੀ  ਲੁਧਿਆਣਾ (Harminder makkar) ਜ਼ਮੀਨੀ ਹਕੀਕਤਾਂ ਨਾਲ ਜੁੜੀ ਹੋਈ ਕਵਿਤਾ ਲਿਖਣ ਵਾਲੇ ਕਵੀ ਫ਼ਤਿਹਜੀਤ ਨੂੰ ਅੱਜ ਪੰਜਾਬੀ ਬਾਗ ਜਲੰਧਰ ਵਿਖੇ ਸ: ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ ਨਾਲ ਕੌਮਾਂਤਰੀ ਲੇਖਕ ਮੰਚ(ਕਲਮ) ਵੱਲੋਂ ਸਨਮਾਨਿਤ ਕੀਤਾ ਗਿਆ। ਡਾ: ਉਮਿੰਦਰ ਜੌਹਲ ਨੇ ਫਤਹਿਜੀਤ ਦਾ ਸਨਮਾਨ ਪੱਤਰ ਪੜ੍ਹਿਆ। ਪੁਰਸਕਾਰ ਦੇਣ ਦੀ ਰਸਮ ਵਿੱਚ ਪ੍ਰੋ: ਗੁਰਭਜਨ

  Read more

   

 • ਸੀਏਏ ਮੂੱਦੇ ਤੇ ਸ਼੍ਰੌਮਣੀ ਅਕਾਲੀ ਦਲ ਦਿੱਲੀ ਨੇ ਬਾਦਲਾਂ ਦਾ ਚੇਹਰੇ ਤੇ ਚੜਿਆ ਨਕਾਬ ਉਤਾਰਿਆ

  ਬਾਦਲਾਂ ਦੇ ਭੋਪੂ ਸਿਰਸੇ ਦੇ ਨਾਮ ਤੇ “ਝੂਠ ਰਤਨ ਅਵਾਰਡ” ਸ਼ੁਰੂ ਕੀਤਾ ਜਾ ਸਕਦਾ ਹੈ: ਹਰਵਿੰਦਰ ਸਰਨਾ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਧਾਨਸਭਾ ਦੀਆਂ ਚੋਣਾਂ ਵਿਚ ਪ੍ਰਚਾਰ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਬਾਦਲ ਨੇ 14 ਜਨਵਰੀ ਨੂੰ ਆਪਣੇ ਕਥਿਤ 20 ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪੀ ਸੀ । ਉਨ੍ਹਾਂ ਉਮੀਦ ਜਤਾਈ ਸੀ

  Read more

   

 • ਠੱਗੀ ਦਾ ਨਵਾਂ ਅੰਦਾਜ਼ , ਅੜਿੱਕੇ ਆਏ ਸ਼ਹਿਰ ਦੇ ਚਾਰ ਦੁਕਾਨਦਾਰ !

  ਸ਼੍ਰੀ ਮਾਛੀਵਾੜਾ ਸਾਹਿਬ (ਸੁਸ਼ੀਲ ਕੁਮਾਰ) ਬੇਰੁਜ਼ਗਾਰੀ ਤੋਂ ਤੰਗ ਕੁੱਝ ਨੌਜ਼ਵਾਨਾ ਨੇ ਸ਼ਹਿਰ ਦੇ ਦੁਕਾਨਦਾਰਾ ਦੇ ਗੱਲੇ ਨੂੰ ਸਾਫ਼ ਕਰਨ ਦਾ ਅਨੌਖਾ ਹੀ ਅੰਦਾਜ਼ ਲੱਭ ਲਿਆ ਹੈ  ਇਹ ਲੋਕ ਦੁਕਾਨ ਦੇ ਬੋਰਡ ਤੇ ਹੀ ਲਿਖੇ ਮੋਬਾਈਲ ਨੰਬਰ ਤੇ ਕਾਲ ਕਰਕੇ  ਦੁਕਾਨਦਾਰ ਦੇ ਹੀ ਕਿਸੇ ਨਜ਼ਦੀਕੀ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦਾ ਡਰਾਮਾ ਕਰਦੇ ਹਨ ਆਪਣੀ

  Read more

   

 • ” ਹਸਪਤਾਲ ਬਣਗੇ ਲੁੱਟ ਅਤੇ ਅਣਗਿਹਲੀ ਦਾ ਘਰ “

  ਜਦੋਂ ਕਿਸੇ ਲੇਖਕ ਦੀ ਕਲਮ ਚੱਲਦੀ ਹੈ ਤਾਂ ਉਹ ਦੇਸ਼ ਅੰਦਰ ਹੋ ਰਹੀਆਂ ਬੁਰਾਈਆਂ ਜਾਂ ਆਪਣੇ ਅੰਦਰ ਲੁਕੇ ਦਰਦਾਂ ਨੂੰ ਜ਼ੁਬਾਨ ਰਾਹੀਂ ਨਹੀਂ ਆਪਣੀ ਕ਼ਲਮ ਰਾਹੀਂ ਦੁਨੀਆਂ ਦੇ ਨਜ਼ਰੀਆ ਕਰਦਾ ਹੈ। ਜਿਸ ਵਿੱਚ ਛੁਪਿਆ ਦਰਦ ਹੁੰਦਾ ਹੈ । ਜਿੱਥੇ ਸਾਡੇ ਵੱਡੇ ਵੱਡੇ ਲੀਡਰ ਹਰ ਰੋਜ਼ ਬਿਆਨ ਬਾਜੀ ਕਰਦੇ ਨੇ ਤੀਹ ਰੁਪਏ ਦਾ ਕਾਰਡ ਬਣਾਉਣ ਤੇ

  Read more

   

 • ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਮੋਤ

  ਧਾਰੀਵਾਲ (ਗੁਰਵਿੰਦਰ ਨਾਗੀ )- ਰੇਲ ਗੱਡੀ ਦੇ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਹੀ ਮੋਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾ ਰਹੀ ਪੈਸੰਜਰ ਰੇਲ ਗੱਡੀ ਜਦੋਂ ਪਿੰਡ ਸੋਹਲ ਦੇ ਰੇਲਵੇ ਸਟੇਸ਼ਨ ਤੋਂ ਤੁਰਨ ਲੱਗੀ ਤਾਂ ਪਿੰਡ ਖੁੰਡਾ ਦਾ ਵਸਨੀਕ ਜਸਵਿੰਦਰ ਸਿੰਘ ਪੁੱਤਰ ਸਵ. ਰਾਜ ਕੁਮਾਰ ਉਤਰਨ ਲਗਾ

  Read more

   

 • ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਲੜਕਾ ਪੁਲਿਸ ਅੜਿੱਕੇ

  ਧਾਰੀਵਾਲ (ਗੁਰਵਿੰਦਰ ਨਾਗੀ) ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਲੜਕੇ ਵਿਰੁੱਧ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਨਜਦੀਕੀ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਪ੍ਰਤਾਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਨਜਦੀਕ ਰੇਲਵੇ

  Read more

   

 • ਘਰ ਅਗੇ ਖੜੀ ਟਰਾਲੀ ਚੋਰੀ

  ਧਾਰੀਵਾਲ (ਗੁਰਵਿੰਦਰ ਨਾਗੀ) – ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਘਰ ਅੱਗੇ ਖੜੀ ਟਰਾਲੀ ਨੂੰ ਚੋਰੀ ਕਰ ਲਿਆ। ਦਸਮਿੰਦਰ ਸਿੰਘ ਪੁੱਤਰ ਪ੍ਰਿਥੀਪਾਲ ਸਿੰਘ ਵਾਸੀ ਪਿੰਡ ਰਣੀਆਂ ਬਾਈਪਾਸ ਧਾਰੀਵਾਲ ਨੇ ਦੱਸਿਆ ਕਿ ਰੋਜਾਨਾਂ ਦੀ ਤਰ੍ਹਾਂ ਜਦ ਉਹ ਸਵੇਰੇ ਉਠੇ ਤਾਂ ਵੇਖਿਆਂ ਕਿ ਘਰ ਦੇ ਬਾਹਰ ਖੜੀ ਟਰਾਲੀ ਗਾਇਬ ਸੀ ਅਤੇ ਜਦ ਉਨ੍ਹਾਂ ਨੇ ਘਰ ਵਿਚ ਲਗੇ ਸੀ

  Read more

   

 • ਕਿਹਾ:- 1984 ਸਿੱਖ ਨਸਲਕੁਸੀ ਮਾਮਲੇ ਚ ਸਿਰਸਾ ਵਿਖਾਉਣ ਕਮਲਨਾਥ ਖਿਲਾਫ਼ ਐਫ.ਆਈ.ਆਰ

  ਲੁਧਿਆਣਾ (Harminder makkar) :- ਪਿਛਲੇ ਦਿਨੀਂ ਆਲ ਇੰਡੀਆ ਕਾਂਗਰਸ ਵਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਚ ਸਟਾਰ ਪ੍ਚਾਰਕ ਲਾਉਣ ਦੇ ਖਿਲਾਫ਼ ਦਿੱਲੀ ਸ੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵਲੋਂ ਕਮਲਨਾਥ ਨੂੰ ਗਲਾਵੇਂ ਤੋਂ ਫੜ੍ਹਕੇ ਹੇਠਾਂ ਸੁੱਟਣ ਦੀ ਟਿੱਪਣੀ ਕਰਨ ਦੇ ਮਾਮਲੇ

  Read more

   

 • ਲਾੜਾ ਲਾੜੀ ਦੇ ਸ਼ਗਨਾਂ ਵਾਲੇ ਰੁਪਇਆਂ ਤੇ ਹੱਥ ਸਾਫ਼ ਕਰਨ ਵਾਲੇ ਸਰਗਰਮ

  ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਇਲਾਕੇ ਵਿੱਚ ਬੀਤੇ ਕਈ ਦਿਨਾਂ ਤੋਂ ਲੋਕਾਂ ਨਾਲ ਠੱਗੀ ਠੋਰੀ ਮਾਰਨ ਵਾਲਾ ਗਿਰੋਹ ਬਿਨਾਂ ਕਿਸੇ ਪੁਲਸ  ਦੇ ਡਰ ਭੈਅ ਤੋਂ  ਸਰਗਰਮ ਹੈ  ਕਦੇ ਇਹ ਲੋਕ ਆਮ ਦੁਕਾਨਦਾਰ ਨੂੰ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਐਕਸੀਡੈਂਟ ਹੋਣ ਸਬੰਧੀ ਫੋਨ ਤੇ ਕਹਿੰਦੇ ਨੇ ਜਦੋ ਸਬੰਧਤ ਵਿਅਕਤੀ ਉਸ ਜਗ੍ਹਾ ਵੱਲ ਨੂੰ

  Read more

   

 • ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ,ਪਟਿਆਲਾ

  (29 ਜਨਵਰੀ ਬਸੰਤ ਪੰਚਮੀ ਤੇ ਵਿਸ਼ੇਸ਼) ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਦਾ ਸਿੱਖ ਇਤਿਹਾਸ ਵਿੱਚ ਇੱਕ ਵੱਡਮੁੱਲਾ,ਅਹਿਮ ਅਤੇ ਵਿਸ਼ੇਸ਼ ਸਥਾਨ ਹੈ।ਇਸ ਅਸਥਾਨ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪਵਿੱਤਰ ਚਰਨ ਛੋਹ ਦਾ ਸੁਭਾਗ ਪ੍ਰਾਪਤ ਹੈ।ਧਾਰਮਿਕ ਅਹਿਮੀਅਤ ਦੇ ਨਾਲ ਨਾਲ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਵਿੱਚ ਵੀ

  Read more

   

 • ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ।

  ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਪ੍ਰਤੀ ਮੰਦੀ ਭਾਸ਼ਾ ਬਰਦਾਸ਼ਤ ਨਹੀਂ: ਐਡਵੋਕੇਟ ਸਿਆਲਕਾ, ਪ੍ਰੋ: ਸਰਚਾਂਦ ਸਿੰਘ ਅੰਮ੍ਰਿਤਸਰ (Sarchand Singh)  ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ।ਭਾਈ  ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ

  Read more

   

 • ਗੁਰਬਾਣੀ ਦੇ ਨਿਤਨੇਮੀ, ਨਿਮਰਤਾ, ਇਮਾਨਦਾਰੀ, ਸਾਦਗੀ ਤੇ ਸੇਵਾ ਦੀ ਸੱਚੀ-ਸੁੱਚੀ ਮੂਰਤ ਸਨ ਸਰਦਾਰਨੀ ਕੁਲਦੀਪ ਕੌਰ ਗਰੇਵਾਲ

  -ਦੂਜਿਆਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਣ ਕੇ ਲੋੜਵੰਦਾਂ ਦੀ ਮਦਦ ਲਈ ਸਦਾ ਤਤਪਰ ਰਹਿੰਦੇ ਸਨ ਸਰਦਾਰਨੀ ਗਰੇਵਾਲਲੁਧਿਆਣਾ (Harminder makkar) : ਗੁਰਬਾਣੀ ਦੇ ਫੁਰਮਾਨ ”ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗ ਫਕੀਰ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ॥” ਅਨੁਸਾਰ ਕਰੀਬ 62 ਸਾਲਾਂ ਦੀ ਉਮਰ ਭੋਗ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ‘ਚ ਜਾ

  Read more

   

 • ਦੇਸ਼ ਦੇ ਬਦਲਦੇ ਰਾਜਸੀ ਵਾਤਾਵਰਣ ਵਿੱਚ ਉਠਦੇ ਨਵੇਂ ਸੁਆਲ

  ਇਨ੍ਹਾਂ ਦਿਨਾਂ ਵਿੱਚ ਅੱਧ-ਕਚਰੇ ਰਾਜਸੀ ਮਾਹਿਰਾਂ, ਜਿਨ੍ਹਾਂ ਬਾਰੇ ਆਮ ਕਰ ਕੇ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਹਰ ਮਾਮਲੇ, ਭਾਵੇਂ ਉਸਦੇ ਸੰਬੰਧ ਵਿੱਚ ਉਨ੍ਹਾਂ ਨੂੰ ਜਾਣਕਾਰੀ ਹੋਵੇ ਜਾਂ ਨਾਂਹ, ਮੂੰਹ ਮਾਰਨ ਦਾ ਸੁਭਾਅ ਬਣ ਚੁਕਾ ਹੈ, ਦੀ ਇੱਕ ਅਜਿਹੀ ਮਹਿਫਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ਦੇਸ਼ ਦੀ ਵਰਤਮਾਨ ਰਾਜਸੀ ਸਥਿਤੀ ਪੁਰ

  Read more

   

 • ਕੌਰ ਸਿਸਟਰਜ਼ ਸਰੋਤਿਆ ਦੀ ਕਚਹਿਰੀ ਵਿੱਚ ਫਿਰ ਹਾਜ਼ਰ

  ਬਹੁਤ ਹੀ ਪਿਆਰੀ ਅਤੇ ਸੁਰੀਲੀ ਅਵਾਜ਼ ਦੀਆ ਮਾਲਿਕ ਪ੍ਰਸਿੱਧ ਗਾਇਕ ਭੈਣਾ ਪ੍ਰਮੀਤ ਅਤੇ ਹਰਮੀਤ ਜੋ ਕਿ ਅੱਜ ਕੱਲ੍ਹ  ਕੌਰ ਸਿਸਟਰਜ਼ ਦੇ ਨਾਮ ਨਾਲ ਸਰੋਤਿਆ ਵਿੱਚ ਮਕਬੂਲੀਅਤ ਹਾਸਿਲ ਕਰ ਚੁੱਕੀਆ ਨੇ।ਜਿੰਨਾ ਪੰਜਾਬੀ ਸਰੋਤਿਆ ਦੀ ਝੋਲੀ ਅਨੇਕਾ ਹੀ ਧਾਰਮਿਕ ਅਤੇ ਸੱਭਿਆਚਾਰਕ ਗੀਤ ਪਾਏ ਹਨ। ਇਹਨਾ ਦਾ ਜਨਮ ਜਿਲ੍ਹਾ ਸ,ਭ,ਸ,ਨਗਰ (ਨਵਾ ਸ਼ਹਿਰ)ਦੇ ਪਿੰਡ ਚੱਕ ਰਾਮੂੰ ਵਿਖੇ ਮਾਤਾ ਰਜਨੀ

  Read more

   

 • ਹਰਫ਼ ਕਾਲਜ, ਮਾਲੇਰਕੋਟਲਾ ਵਿਚ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦਾ ਸਫ਼ਲ ਸਮਾਪਣ

  ਤਾਨੀਆਂ ਅਤੇ ਸੁਹੇਲ ਬੈਸਟ ਵਾਲੰਟੀਅਰ ਚੁਣੇ ਗਏ ਮਾਲੇਰਕੋਟਲਾ : ਹਰਫ਼ ਕਾਲਜ ਮਾਲੇਰਕੋਟਲਾ ਵਿਖੇ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਅਧੀਨ ਮਿਤੀ ੧੫ ਜਨਵਰੀ,੨੦੨੦ ਤੋਂ ਮਿਤੀ ੨੧ ਜਨਵਰੀ,੨੦੨੦ ਤੱਕ ਲਗਾਏ ਗਏ ਐਨ.ਐਸ.ਐਸ ਕੈਂਪ ਦਾ ਸਫ਼ਲ ਸਮਾਪਣ ੨੧ ਜਨਵਰੀ ਨੂੰ ਹੋ ਗਿਆ। ਇਸ ਕੈਂਪ ਵਿਚ ੪੫ ਵਿਦਿਆਰਥੀ / ਵਿਦਿਆਰਥਣਾਂ ਨੇ ਭਾਗ ਲਿਆ। ਇਸ ਕੈਂਪ ਦੇ ਸਮਾਪਣ ਸਮਾਰੋਹ ਵਿੱਚ ਡਾ. ਸ਼ਾਜ਼ੀਆ

  Read more

   

 • ਜ਼ਿਲਾ ਮੈਜਿਸਟਰੇਟ ਵਲੋਂ ਜ਼ਿਲੇ ਅੰਦਰ ਡਰੋਨ ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ

  ਗੁਰਦਾਸਪੁਰ (ਗੁਰਵਿੰਦਰ ਨਾਗੀ)-   ਸ੍ਰੀ ਵਿਪੁਲ ਉਜਵਲ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਜਾਬਤਾ ਫੋਜ਼ਦਾਰੀ ਸੰਘਤਾ ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਵਿਚ 21 ਜਨਵਰੀ ਤੋਂ ਲੈ ਕੇ 27 ਜਨਵਰੀ 2020 ਤਕ ਡਰੋਨ ਦੀ ਵਰਤੋਂ ਕਰਨ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ

  Read more

   

 • ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਖਰੀਦ ਅਤੇ ਕਾਰੋਬਾਰ ਦੇ ਵੇਰਵਿਆਂ ਦਾ ਰਿਕਾਰਡ ਪੁਲਿਸ ਸਟੇਸ਼ਨ ਜਮ•ਾਂ ਕਰਾਉਣ ਦੇ ਆਦੇਸ਼-ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀਲੁਧਿਆਣਾ (Harminder makkar)-ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਜਾਂ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਆਪਣੇ

  Read more

   

Follow me on Twitter

Contact Us