Awaaz Qaum Di

ਟਰ`ਕ ਯੂਨੀਓਨ ਦੀ ਚੋਣ ਵਿ`ਚ ਜਗਤਾਰ ਸਿੰਘ ਗੁਰਨੇ ਕਲ੍ਵ ਗਰੁ`ਪਦੀ 5 ਮੈਬਰੀ ਕਮੇਟੀ ਜੇਤੂ : ਤਹਿਸੀਲਦਾਰ ਮਹਿੰਦਰ ਸਿੰਘ ਬੁਢਲਾਡਾ ਬੁਢਲਾਡਾ

ਟਰ`ਕ ਯੂਨੀਓਨ ਦੀ ਚੋਣ ਵਿ`ਚ ਜਗਤਾਰ ਸਿੰਘ ਗੁਰਨੇ ਕਲ੍ਵ ਗਰੁ`ਪਦੀ 5 ਮੈਬਰੀ ਕਮੇਟੀ ਜੇਤੂ : ਤਹਿਸੀਲਦਾਰ ਮਹਿੰਦਰ ਸਿੰਘ ਬੁਢਲਾਡਾ ਬੁਢਲਾਡਾ 07 ਜਨਵਰੀ (ਓੈਡਵੋਕੇਟ ਓੈਚ ਓੈਸ ਨਰੂਲਾ ) ਇਥੋਂ ਦੀ ਟਰ`ਕ ਯੂਨੀਓਨ ਦੀ ਸਲਾਨਾ ਚੋਣ ਤਹਿਸੀਲਦਾਰ ਮਹਿੰਦਰ ਸਿੰਘ ਬੁਢਲਾਡਾ ਓਤੇ ਪੁਲਿਸ ਪ੍ਰਸਾੱਨ ਦੇ ਸਖਤ ਪ੍ਰਬੰਧ੍ਵ ਹੇਠ ਓਮਨ ਸ੍ਵਤੀ ਨਾਲ ਪੰਜ ਮੈਬਰੀ ਕਮੇਟੀ ਦੀ ਚੋਣ ਟਰ`ਕ ਉਪਰੇਟਰ੍ਵ ਨੇ ਵੋਟ੍ਵ ਪਾਕੇ ਕੀਤੀ[ ਇਸ ਸੰਬੰਧੀ ਚੋਣ ਨਤੀਜਿਓ੍ਵ ਦੀ ਜਾਣਕਾਰੀ ਦਿੰਦਿਓਾ ਤਹਿਸੀਲਦਾਰ ਮਹਿੰਦਰ ਸਿੰਘ ਨੇ ਪ`ਤਰਕਾਰ੍ਵ ਨੂੰ ਦ`ਸਿਓਾ ਕਿ ਸਰਪੰਚ ਜਗਤਾਰ ਸਿੰਘ ਗੁਰਨੇ ਕਲ੍ਵ ਨੂੰ 184 ਵੋਟ੍ਵ ਤੇ ਦੂਸਰੇ ਗਰੁ`ਪ ਦਰਸਨ ਸਿੰਘ ਰ`ਲੀ ਨੂੰ 111 ਵੋਟ੍ਵ ਪਈਓ੍ਵ[ 73 ਵੋਟ੍ਵ ਤੇ ਸਰਪੰਚ ਜਗਤਾਰ ਸਿੰਘ ਗੁਰਨੇ ਕਲ੍ਵ ਦੀ ਕਮੇਟੀ ਨੂੰ ਜੇਤੂ ਕਰਾਰ ਦਿ`ਤਾ[ 5 ਮੈਬਰੀ ਕਮੇਟੀ ਵਿਚ ਜੇਤੂ ਸਰਪੰਚ ਜਗਤਾਰ ਸਿੰਘ ਗੁਰਨੇ ਕਲ੍ਵ, ਗਗਨਦੀਪ ਸਿੰਘ, ਸੋਹਣ ਲਾਲ, ਬੂਟਾ ਸਿੰਘ ਬਰ੍ਹੇ, ਵੇਦ ਪ੍ਰਕਾਸ ਓਾਦਿ ਕਮੇਟੀ ਮੈਬਰ੍ਵ ਦੇ ਹਾਰ ਪਾਕੇ ਅਪਰੇਟਰ੍ਵ ਓਤੇ ਮੋਹਤਬਰ ਵਿਓਕਤੀਓ੍ਵ ਨੇ ਵਧਾਈ ਦਿ`ਤੀ[ ਇਸ ਮੌਕੇ ਨਗਰ ਕੋਂਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ, ਕੋਂਸਲਰ ਓਜੇ ਕੁਮਾਰ ਟਿੰਕੂ, ਸੀਨੀਓਰ ਓਕਾਲੀ ਓਾਗੂ ਹੰਸ ਰਾਜ ਓਹਿਮਦਪੁਰ, ਪ੍ਰੇਮ ਕੁਮਾਰ ਗਰਗ ਮੀਤ ਪ੍ਰਧਾਨ ਨਗਰ ਕੌਸਲ, ਓਕਾਲੀ ਓਾਗੂ ਓਜੈਬ ਸਿੰਘ ਕੈਲੇ, ਟਰ`ਕ ਯੂਨੀਓਨ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਬਿ`ਲੂ, ਬੰਟੂ ਕਣਕਵਾਲੀਓਾ, ਭੁਲਿੰਦਰ ਵਾਲੀਓਾ, ਨੰਬਰਦਾਰ ਓਮ੍ਰਿਤਪਾਲ ਸਿੰਘ ਗੁਰਨੇ, ਸੰਜੀਵ ਗੁਪਤਾ, ਮੇਘ ਰਾਜ ਸਰਮਾ, ਜ`ਸਾ ਸਿੰਘ, ਗੀਤਾ ਬੋੜਾਵਾਲ, ਪ੍ਰਿਸ ਬੁਢਲਾਡਾ, ਗਗਨਦੀਪ ਗ`ਗੀ, ਮੇਘ ਰਾਜ ਗੁਰਨੇ ਕਲ੍ਵ, ਓਮਰਿੰਦਰ ਕਾਲਾ, ਪ੍ਰੇਮ ਕੁਮਾਰ ਗਰਗ, ਮਹਿੰਦਰ ਪਾਲ ਦਾਦਾ ਤੋ ਇਲਾਵਾ ਹੋਰ ਵੀ ਪਤਵੰਤੇ ਸ`ਜਣ੍ਵ ਨੇ ਵਧਾਈ ਦਿ`ਤੀ[ਇਸ ਮੋਕੇ ਓੈ~ਸ।ਓੈ~ਚ।ਅ ਦਲਵੀਰ ਸਿੰਘ ਥਾਣਾ ਮੁਖੀ ਸਿਟੀ ਬੁਢਲਾਡਾ, ਸਹਾਇਕ ਥਾਣੇਦਾਰ ਕੋਰ ਸਿੰਘ, ਸਹਾਇਕ ਥਾਣੇਦਾਰ ਪ੍ਰਵੀਨ ਕੁਮਾਰ, ਸਹਾਇਕ ਥਾਣੇਦਾਰ ਯਾਦਵਿੰਦਰ ਸਿੰਘ ਤੋਂ ਇਲਾਵਾ ਵ`ਡੀ ਗਿਣਤੀ ਵਿਚ ਪੁਲਿਸ ਫੋਰਸ ਵੀ ਮੋਜੂਦ ਸੀ[

 

 

Follow me on Twitter

Contact Us