Awaaz Qaum Di

“ਗੁਰਬਾਣੀ ਕੰਠ ਲਹਿਰ” ਸਬੰਧੀ ਬੀਬੀ ਰਜਨੀ ਸਕੂਲ ਵਿਖੇ ਵਿੱੇੱ ਕਲਾਸ੍ਵ ਓਾਰੰਭ ਹੋਈਓ੍ਵ[

“ਗੁਰਬਾਣੀ ਕੰਠ ਲਹਿਰ” ਸਬੰਧੀ ਬੀਬੀ ਰਜਨੀ ਸਕੂਲ ਵਿਖੇ ਵਿੱੇੱ ਕਲਾਸ੍ਵ ਓਾਰੰਭ ਹੋਈਓ੍ਵ[
ਪ`ਟੀ 7 ਜਨਵਰੀ (ਓਵਤਾਰ ਸਿੰਘ ਢਿ`ਲੋ)
ੱ੍ਰੋਮਣੀ ਗੁਰਦੁਓਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਓਵਤਾਰ ਸਿੰਘ ਓਤੇ ਮੁ`ਖ ਸਕ`ਤਰ ਹਰਚਰਨ ਸਿੰਘ ਦੇ ਦਿੱ੍ਵ ਨਿਰਦੇੱ੍ਵ ਤਹਿਤ ਮੈਂਬਰ ੱ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁੱਵਿੰਦਰ ਸਿੰਘ ਭਾਟੀਓਾ ਤੇ ਬੀਬੀ ਹਰਜਿੰਦਰ ਕੌਰ ਦੇ ਉਦਮ੍ਵ ਸਦਕਾ ਸਿ`ਖ ਇਤਿਹਾਸ ਤੇ ਗੁਰਬਾਣੀ ਕੰਠ ਲਹਿਰ ਨੂੰ ਪ੍ਰਚੰਡ ਕਰਨ ਲਈ ਬੀਬੀ ਰਜਨੀ ਸੀ।ਸੈ। ਸਕੂਲ ਵਿਖੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਗੁਰਬਚਨ ਸਿੰਘ ਕਲਸੀਓ੍ਵ, ਹੀਰਾ ਸਿੰਘ ਮਨਿਹਾਲਾ ਓਤੇ ਹੋਰ ਪ੍ਰਚਾਰਕ੍ਵ ਵ`ਲੋਂ ਵਿਦਿਓਾਰਥੀਓ੍ਵ ਨਾਲ ਗੁਰਮਤਿ ਵਿਚਾਰ੍ਵ ਕੀਤੀਓ੍ਵ ਗਈਓ੍ਵ[ਧਰਮ ਪ੍ਰਚਾਰ ਕਮੇਟੀ ਵ`ਲੋਂ ਸਕੂਲ ਵਿਚ ਪੜ੍ਵਈ ਦੇ ਨਾਲ-ਨਾਲ ਗੁਰੂ ਘਰ ਨਾਲ ਜੋੜਨ ਦੇ ਵਿੱੇੱ ਉਪਰਾਲੇ ਕੀਤੇ ਜਾ ਰਹੇ ਹਨ[ਜਿਸ ਸਬੰਧੀ ਓ`ਜ ਸਕੂਲ ਵਿਖੇ ਵਿਦਿਓਾਰਥੀਓ੍ਵ ਦੀਓ੍ਵ ਵਿੱੇੱ ਕਲਾਸ੍ਵ ਓਾਰੰਭ ਕੀਤੀਓ੍ਵ ਗਈਓ੍ਵ ਹਨ[ਉਹਨ੍ਵ ਦ`ਸਿਓਾ ਕਿ ਸਕੂਲ ਦੇ ਵਿਦਿਓਾਰਥੀਓ੍ਵ ਨੂੰ ਦੋ ਭਾਗ੍ਵ ਵਿਚ ਵੰਡਿਓ੍ਵ ਗਿਓਾ ਹੈ[ਪਹਿਲ੍ਵ ਦਰਜੇ ਵਿਚ ਛੇਵੀਂ ਤੋਂ ਓ`ਠਵੀਂ ਜਮਾਤ ਦੇ ਵਿਦਿਓਾਰਥੀ ਓਤੇ ਦੂਜੇ ਦਰਜੇ ਵਿਚ ਨੌਵੀਂ ਤੋਂ ਬਾਰਵੀ ਜਮਾਤ ਦੇ ਵਿਦਿਓਾਰਥੀ ਹਿ`ਸਾ ਲੈਣਗੇ[ਭਾਗ ਲੈਣ ਵਾਲੇ ਸਾਰੇ ਬ`ਚਿਓ੍ਵ ਵਿਚੋਂ ਜੋ ਪਹਿਲਾ ਦੂਸਰਾ ਤੇ ਤੀਸਰੇ ਸਥਾਨ ਹਾਸਲ ਕਰਨ ਵਾਲੇ ਵਿਦਿਓਾਰਥੀਓ੍ਵ ਨੂੰ ੱ੍ਰੋਮਣੀ ਗੁਰਦੁਓਾਰਾ ਪ੍ਰਬੰਧਕ ਕਮੇਟੀ ਵ`ਲੋਂ ਵਿੱੇੱ ਮਾਣ ਸਨਮਾਨ ਦਿ`ਤਾ ਜਾਵੇਗਾ[ਇਸ ਮੌਕੇ ਤੇ ਪ੍ਰਿੰਸੀਪਲ ਮਧੂ ਬਾਲਾ ਸੂਦ, ਪ੍ਰਚਾਰਕ ਹੀਰਾ ਸਿੰਘ, ਪ੍ਰਚਾਰਕ ਗੁਰਬਚਨ ਸਿੰਘ ਕਲਸੀਓ੍ਵ, ਪ੍ਰਚਾਰਕ ਗੁਰਲਾਲ ਸਿੰਘ, ਓਤੇ ਜਸਬੀਰ ਸਿੰਘ ਖਾਲਸਾ, ਓਮਨਦੀਪ ਸਿੰਘ, ਪ੍ਰਭਜੀਤ ਸਿੰਘ, ਹਰਮਨਦੀਪ ਸਿੰਘ ਓਤੇ ਸਮੂਹ ਸਕੂਲ ਸਟਾਫ ਹਾਜਰ ਸੀ[
ਫੋਟੋ:- 7 ਢਿ`ਲੋ ਪ`ਟੀ 1
ਕੈਪੱਨ:- ਬੀਬੀ ਰਜਨੀ ਸਕੂਲ ਪ`ਟੀ ਵਿਖੇ ਗੁਰਬਾਣੀ ਕੰਠ ਲਹਿਰ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਚਾਰਕ ਗੁਰਬਚਨ ਸਿੰਘ ਕਲਸੀਓ੍ਵ ਓਤੇ ਹੋਰ[

 

 

Follow me on Twitter

Contact Us