Awaaz Qaum Di

ਧਰਮਾਂ ਦਾ ਰਾਖਾ

ਧਰਮਾਂ ਦਾ ਰਾਖਾ
ਬਾਲ ਅਜੂਬਾ ਇੱਕ ਮਾਂ ਘਰ ਜੰਮਆਿ ਵਾਂਗੂੰ ਸੀ ਘਟਨਾ,
ਜਸਿ ਨੂੰ ਦੇਖਣ ਆਇਆ ਸੀ ਕਹੰਿਦੇ ਪੂਰਾ ਹੀ ਪਟਨਾ.

ਉਹ ਮਾਂ ਜਸਿਨੂੰ ਨੂੰ ਦਾਤੇ ਮਾਂ ਬਣਨ ਲਈ ਸੀ ਤਰਸਾਇਆ,
ਉਸ ਦੇ ਘਰ ਰੱਬ ਬਾਲ ਗੋਬੰਿਦ ਰਾਏ ਬਣਕੇ ਸੀ ਆਇਆ.

ਸਹਮੀ ਜਨਤਾ ਨੂੰ ਗੁਰ ਤੇਗ ਬਹਾਦੁਰ ਸੀ ਰਾਹ ਪਾਇਆ,
ਤਦ ਇਹ ਬਾਲ ਇੱਕ ਚਾਨਣ ਦੀ ਕਰਿਨ ਬਣਕੇ ਆਇਆ.

ਭੀਖਣ ਸ਼ਾਹ ਪੀਰ ਤੱਕ ਜਦ ਇਸ ਦੀ ਖ਼ਬਰ ਸੀ ਪੁੱਜੀ,
ਦਰਸ਼ਨ ਕਰਨ ਦੀ ਫੇਰ ਉਸਦੇ ਮਨ ਨੂੰ ਸੀ ਗੱਲ ਸੁਝੀ.

ਪਤਾ ਕਰੇਗਾ ਜਦ ਤੱਕ ਨਾ ਆਪਣੇ ਬਾਲ ਦਾ ਨਹਾਰਾ,
ਕੋਈ ਨਾ ਦੇਖੇਗਾ ਬਾਲ ਅਦੁੱਤਾ ਇਹ ਹੈ ਜੋ ਏਨਾ ਪਆਿਰਾ.

ਸੁਣ ਕਰਿਪਾਲ ਚੰਦ ਮਾਮੇ ਦੀ ਇਹ ਗਲ ਹੋਏ ਪੀਰ ਨਰਾਜ,
ਸੁੰਹ ਖਾਦੀ ਬਨਿ ਦਰਸ਼ਨ ਨਾ ਖਾਣਾ ਮੈਂ ਹੁਣ ਕੋਈ ਅਨਾਜ.

ਦੇਖਕੇ ਇਸ ਪਆਿਰ ਨੂੰ ਮਾਮੇ ਦਾ ਸੀ ਮਨ ਭਰ ਆਇਆ,
ਪੀਰ ਹੋਰਾਂ ਨੂੰ ਫੇਰ ਮਾਮੇ ਬਾਲਕ ਦਾ ਸੀ ਦਰਸ਼ ਕਰਾਇਆ.

ਹੰਿਦੂ ਮੁਸਲਮਿ ਕਸਿ ਨੂੰ ਦੇਵੇਗਾ ਬਾਲ ਇਹ ਕੰਿਨਾ ਸਤਕਾਰ,
ਕੁੱਜੇ ਰੱਖ ਦੋ ਵਖਰੇ ਪਰਖਣ ਲਈ ਬਠਾਇਆ ਬਾਲ ਵਚਿਕਾਰ.

ਦੋਹਾਂ ਕੁਜਆਿਂ ਉੱਤੇ ਰੱਖ ਹੱਥ ਸੀ ਕੀਤੇ ਸਭ ਸ਼ੰਕੇ ਦੂਰ,
ਵੰਡੇਗਾ ਇਹ ਪਆਿਰ ਸਾਂਝਾ ਨਾ ਕਰੇਗਾ ਬਾਲ ਇਹ ਗਰੂਰ.

ਫੇਰ ਪਤਾ ਨਹੀਂ ਕੀ ਸੀ ਪੀਰ ਜੀ ਦੇ ਮਨ ਵੱਿਚ ਆਇਆ,
ਪਰਖਣ ਲਈ ਫੇਰ ਉਹਨਾਂ ਨੇ ਤੀਜਾ ਕੁੱਜਾ ਸੀ ਰਖਵਾਇਆ.

ਰੱਖ ਤੀਜੇ ਕੂਜੇ ਤੇ ਹਥ ਸੀ ਬਾਲ ਨੇ ਦੱਿਤਾ ਅਜਬ ਜਵਾਬ,
ਤੀਜੇ ਧਰਮ ਦੀ ਨਓਿਂ ਰਖੇਗਾ ਲਾਇਆ ਉਹਨਾਂ ਇਹ ਹਸਾਬ.

ਚੰਗਾ ਇਹ ਕਰੇਗਾ ਸੋਚਣ ਲੱਗੇ ਪੀਰ ਜੀ ਵੱਿਚ ਖਆਿਲੇ,
ਪਾ ਦੱਿਤੇ ਖੁਸ਼ੀ ਖੁਸ਼ੀਪੀਰ ਜੀ ਡੇਰੇ ਘਡ਼ਾਮੇਂ ਨੂੰ ਫੇਰ ਚਾਲੇ.
ਹਰਦੀਪ ਬਰਿਦੀ
9041600900

 

 

Follow me on Twitter

Contact Us