Awaaz Qaum Di

ਹਾਰਡਵੇਓਰ ਫੈਕਟਰੀਓ੍ਵ ‘ਚ ਚੋਰੀਓ੍ਵ ਕਰਨ ਵਾਲੇ ਪੰਜ ਮੈਂਬਰੀ ਚੋਰ੍ਵ ਨੂੰ ਓਮਰਗੜ੍ਹ ਤੇ ਪੁਲਿਸ ਚੌਂਕੀ ਹਿੰਮਤਾਨ੍ਵ ਨੇ ਕਾਬੂ ਕੀਤਾ

ਹਾਰਡਵੇਓਰ ਫੈਕਟਰੀਓ੍ਵ ‘ਚ ਚੋਰੀਓ੍ਵ ਕਰਨ ਵਾਲੇ ਪੰਜ ਮੈਂਬਰੀ ਚੋਰ੍ਵ ਨੂੰ ਓਮਰਗੜ੍ਹ ਤੇ ਪੁਲਿਸ ਚੌਂਕੀ ਹਿੰਮਤਾਨ੍ਵ ਨੇ ਕਾਬੂ ਕੀਤਾ
ਮਲੇਰਕੋਟਲਾ, 7 ਜਨਵਰੀ ( ਭ`ਟ ) ਪਿਛਲੇ ਮਹੀਨਿਓ੍ਵ ਦੌਰਾਨ ਮਲੇਰਕੋਟਲਾ ੱਹਿਰ ਦੇ ਓਾਲੇ-ਦੁਓਾਲੇ ਸਥਿਤ ਹਾਰਡਵੇਓਰ ਦੀਓ੍ਵ ਕਈ ਫੈਕਟਰੀਓ੍ਵ ‘ਚ ਚੋਰੀਓ੍ਵ ਕਰਨ ਵਾਲੇ ਪੰਜ ਮੈਂਬਰੀ ਚੋਰ ਗਿਰੋਹ ਨੂੰ ਥਾਣਾ ਓਮਰਗੜ੍ਹ ਤੇ ਪੁਲਿਸ ਚੌਂਕੀ ਹਿੰਮਤਾਨ੍ਵ ਦੀ ਪੁਲਿਸ ਨੇ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ[ ਹਿੰਮਤਾਨ੍ਵ ਪੁਲਿਸ ਚੌਂਕੀ ਦੇ ਇੰਚਾਰਞ ਸ। ਸੁਖਦੇਵ ਸਿੰਘ ਵਿਰਕ ਢੀਂਗੀ ਨੇ ਓ`ਜ ਇਥੇ ਪ`ਤਰਕਾਰ੍ਵ ਨੂੰ ਜਾਣਕਾਰੀ ਦਿੰਦਿਓ੍ਵ ਦ`ਸਿਓਾ ਕਿ ਡੀ।ਓੈਸ।ਪੀ। ਓਮਰਗੜ੍ਹ ਸ। ਗੁਰਮੀਤ ਸਿੰਘ ਓਤੇ ਥਾਣਾ ਓਮਰਗੜ੍ਹ ਦੇ ਓੈਸ।ਓੈਚ।ਅ। ਸੰਜੀਵ ਕੁਮਾਰ ਗੋਇਲ ਦੀ ਯੋਗ ਓਗਵਾਈ ਹੇਠ ਮਾੜੇ ਓਨਸਰ੍ਵ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਇ`ਕ ਖਾਸ ਮੁਖਬਿਰ ਵ`ਲੋਂ ਦਿ`ਤੀ ਗਈ ਗੁਪਤ ਸੂਚਨ੍ਵ ਦੇ ਓਧਾਰ ‘ਤੇ ਕੀਤੀ ਗਈ ਨਾਕਾਬੰਦੀ ਦੌਰਾਨ ਚੋਰੀ ਦੇ ਵ`ਖ-ਵ`ਖ ਮੁਕ`ਦਮਿਓ੍ਵ ਵਿਚ ਲੋੜੀਂਦੇ ਚੋਰ ਗਿਰੋਹ ਦੇ ਪੰਜ ਮੈਂਬਰ੍ਵ ਨੂੰ ਕਾਬੂ ਕੀਤਾ ਗਿਓਾ ਹੈ[ ਜਿੰਨ੍ਵ ਦੀ ੱਨਾਖਤ ਸਿਮਰਨਜੀਤ ਸਿੰਘ ਪੁ`ਤਰ ਓਮਰਜੀਤ ਸਿੰਘ ਵਾਸੀ ਮੁਹ`ਲਾ ਸੰਗਤਪੁਰਾ ਗੋਬਿੰਦਗੜ੍ਹ, ਬਿੰਦਰ ਕੁਮਾਰ ਪੁ`ਤਰ ਚੰਨੂ ਰਾਮ ਵਾਸੀ ਪਿੰਡ ਭਾਦਲਾ ਥਾਣਾ ਖੰਨ੍ਵ, ਰਾਕੇੱ ਕੁਮਾਰ ਪੁ`ਤਰ ਵੇਦ ਪ੍ਰਕਾੱ ਵਾਸੀ ਪਿੰਡ ਲਾਟਪੁਰ ਥਾਣਾ ਗੋਬਿੰਦਗੜ੍ਹ, ਵਿਨੋਦ ਕੁਮਾਰ ਪੁ`ਤਰ ਅਮ ਪ੍ਰਕਾੱ ਓਤੇ ਰਾਜੀਵ ਕੁਮਾਰ ਪੁ`ਤਰ ਸੂਰਜ ਪ੍ਰਕਾੱ ਵਾਸੀਓਾਨ ਗ੍ਵਧੀ ਨਗਰ ਗੋਬਿੰਦਗੜ੍ਹ ਵ`ਜੋਂ ਹੋਈ[ ਚੌਂਕੀ ਇੰਚਾਰਞ ਸੁਖਦੇਵ ਢੀਂਗੀ ਨੇ ਦ`ਸਿਓਾ ਕਿ ਇਨ੍ਹ੍ਵ ਚੋਰ੍ਵ ਨੇ ਚਾਰ-ਪੰਜ ਮਹੀਨੇ ਪਹਿਲ੍ਵ ਥਾਣਾ ਓਮਰਗੜ੍ਹ ਓਧੀਨ ਪੈਂਦੇ ਇਲਾਕੇ ‘ਚ ਸਥਿਤ ਕਈ ਹਾਰਡਵੇਓਰ ਦੀਓ੍ਵ ਫੈਕਟਰੀਓ੍ਵ ‘ਚੋਂ ਕੁੰਡੀਓ੍ਵ, ਚਿਟਕਨੀਓ੍ਵ ਤੇ ਹੋਰ ਬਣੇ ਹੋਏ ਸਮਾਨ ਸਮੇਤ ਕ`ਚਾ ਮਾਲ ਲੋਹਾ ਵਗੈਰਾ ਚੋਰੀ ਕਰਨ ਤੋਂ ਇਲਾਵਾ ਤਿੰਨ-ਚਾਰ ਸਤੰਬਰ 2015 ਦੀ ਦਰਮਿਓਾਨੀ ਰਾਤ ਨੂੰ ਪਿੰਡ ਸੰਗਾਲਾ ਨੇੜੇ ਸਥਿਤ ਇ`ਕ ਫੈਕਟਰੀ ‘ਚੋਂ ਵੀ ਚੋਰੀ ਕੀਤੀ ਸੀ[ ਇੰਨ੍ਹ੍ਵ ਚੋਰੀਓ੍ਵ ਸਬੰਧੀ ਥਾਣਾ ਓਮਰਗੜ੍ਹ ਵਿਖੇ ਵ`ਖ-ਵ`ਖ ਮੁਕ`ਦਮੇ ਦਰਜ ਸਨ[ ਸ। ਸੁਖਦੇਵ ਢੀਂਗੀ ਨੇ ਦ`ਸਿਓਾ ਕਿ ਇਨ੍ਹ੍ਵ ਚੋਰ੍ਵ ਦੇ ਕਬਜੇ ਵਿਚੋਂ ਚੋਰੀ ਕੀਤੇ ਸਮਾਨ ਸਮੇਤ 2 ਟਾਟਾ 207 ਗ`ਡੀਓ੍ਵ ਵੀ ਬ੍ਰ੍ਵਮਦ ਕੀਤੀਓ੍ਵ ਗਈਓ੍ਵ ਹਨ[ ਜਿੰਨ੍ਹ੍ਵ ਨੂੰ ਇਹ ਚੋਰ ਜਾਓਲੀ ਨੰਬਰ ਲਗਾ ਕੇ ਚਲਾਉਂਦੇ ਸਨ[ ਗ੍ਰਿਫਤਾਰ ਕੀਤੇ ਗਏ ਇਨ੍ਹ੍ਵ ਚੋਰ੍ਵ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਾਨਯੋਗ ਮਲੇਰਕੋਟਲਾ ਓਦਾਲਤ ਵਿਚ ਪੇੱ ਕਰਨ ਉਪਰੰਤ 18 ਜਨਵਰੀ 2016 ਤ`ਕ ਜੂੰਡੀੱੀਓਲ ਰਿਮ੍ਵਡ ‘ਤੇ ਞੇਲ੍ਹ ਭੇਜ ਦਿ`ਤਾ ਗਿਓਾ ਹੈ[ ਇਸ ਮੌਕੇ ਚੌਂਕੀ ਇੰਚਾਰਞ ਸੁਖਦੇਵ ਸਿੰਘ ਢੀਂਗੀ ਤੋਂ ਇਲਾਵਾ ਏ।ਓੈਸ।ਓਾਈ। ਰਘਵੀਰ ਸਿੰਘ ਓਤੇ ਹੌਲਦਾਰ ਘੁੰਮਣ ਸਿੰਘ ਵੀ ਹਾਞਰ ਸਨ[

 

 

Follow me on Twitter

Contact Us