Awaaz Qaum Di

ਦਿਮਾਗੀ ਬਿਮਾਰੀਓ੍ਵ ਦਾ ਮੁਫਤ ਕੈਂਪ ਓ`ਜ

ਦਿਮਾਗੀ ਬਿਮਾਰੀਓ੍ਵ ਦਾ ਮੁਫਤ ਕੈਂਪ ਓ`ਜ
ਮਾਲੇਰਕੋਟਲਾ 06 ਜਨਵਰੀ ( ਭ`ਟ) ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਪਟਿਓਾਲਾ ਹਸਪਤਾਲ ‘ਚ ਦਿਮਾਗੀ ਬਿਮਾਰੀਓ੍ਵ ਦਾ ਮੁਫਤ ਕੈਂਪ 07 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤ`ਕ ਲਗਾਇਓਾ ਜਾ ਰਿਹਾ ਹੈ[ ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਓ੍ਵ ਹਸਪਤਾਲ ਦੇ ਓੈਮ।ਡੀ ਡਾ।ਸੰਜੀਵ ਗੋਇਲ ਨੇ ਦ`ਸਿਓਾ ਕਿ ਕੈਂਪ ‘ਚ ਡਾ।ਪ੍ਰਿਯੰਕਾ ਕਾਲੜਾ (ਓੈਮ।ਡੀ ਮਨੋਚਿਕਸਤਕ) ਓਪਣੀ ਟੀਮ ਸਮੇਤ ਚਿੰਤਾ, ਉਸਾਦੀ, ੱ`ਕ ਵਹਿਮ, ਭੁਲੇਖਾ ਪੈਣਾ, ਨੀਂਦ ਨਾ ਓਾਉਣਾ, ਘਬਰਾਹਟ, ਓਚਬੀ, ਯਾਦਾੱਤ ਦੀ ਕਮਞੋਰੀ, ਗੁ`ਸਾ ਜਿਓਾਦਾ ਓਾਉਣਾ, ਸਿਰ ਦਰਦ, ਸਰੀਰ ‘ਚ ਦਰਦ ਰਹਿਣਾ, ਬ`ਚਿਓ੍ਵ ਦਾ ਸਕੂਲ ‘ਚ ਮਨ ਨਾ ਲ`ਗਣਾ, ੱਰਾਰਤੀ ਹੋਣਾ, ਤੇਜੀ ਕਰਨਾ, ਕੋਂਸਲਿੰਗ ਓਾਦਿ ਬੀਮਾਰੀਓ੍ਵ ਦਾ ਚੈਕਓ`ਪ ਕਰਨਗੇ[ ਉਨ੍ਹ੍ਵ ਓ`ਗੇ ਦ`ਸਿਓਾ ਕਿ ਕੈਂਪ ‘ਚ ਦਵਾਈਓ੍ਵ ਮੁਫਤ ਦਿ`ਤੀਓ੍ਵ ਜਾਣਗੀਓ੍ਵ ਤੇ ਈ।ਈ।ਜੀ ਓ`ਧੇ ਰੇਟ੍ਵ ਵਿ`ਚ ਕੀਤੀ ਜਾਵੇਗੀ[

 

 

Follow me on Twitter

Contact Us