Awaaz Qaum Di

ਭੁਪਿੰਦਰਾ ਗਲੋਬਲ ਸਕੂਲ ਵਿਖੇ ਬ`ਚਿਓ੍ਵ ਦਾ ਤੀਜਾ ਮੁਫਤ ਮੈਡੀਕਲ ਚੈਕਓ`ਪ ਕੈਂਪ ਲਗਾਇਓਾ

ਭੁਪਿੰਦਰਾ ਗਲੋਬਲ ਸਕੂਲ ਵਿਖੇ ਬ`ਚਿਓ੍ਵ ਦਾ ਤੀਜਾ ਮੁਫਤ ਮੈਡੀਕਲ ਚੈਕਓ`ਪ ਕੈਂਪ ਲਗਾਇਓਾ
ਮਾਲੇਰਕੋਟਲਾ, 07 ਜਨਵਰੀ (ਭ`ਟ) ਭੁਪਿੰਦਰਾ ਗਲੋਬਲ ਸਕੂਲ ਓਤੇ ਸਰਾਅ ਬ`ਚਿਓਾ ਦਾ ਹਸਪਤਾਲ ਮਾਲੇਰਕੋਟਲਾ ਵ`ਲੋਂ ਸ੍ਵਝੇ ਤੌਰ ‘ਤੇ ਡਾ।ਪਰਮਿੰਦਰ ਸਿੰਘ ਸਰਾਅ ਦੀ ਯੋਗ ਓਗਵਾਈ ਹੇਠ ਭੁਪਿੰਦਰਾ ਗਲੋਬਲ ਸਕੂਲ ਵਿਖੇ ਬ`ਚਿਓ੍ਵ ਦਾ ਤੀਜਾ ਮੁਫਤ ਮੈਡੀਕਲ ਚੈਕਓ`ਪ ਕੈਂਪ ਲਗਾਇਓਾ ਗਿਓਾ[ ਜਿਸਦਾ ਉਦਘਾਟਨ ਮੁ`ਖ ਮਹਿਮਾਨ ਵ`ਜੋਂ ਪੁ`ਜੇ ਸ। ਸੁਰਿੰਦਰ ਸਿੰਘ ਸੋਢੀ (ਓਾਈ।ਪੀ।ਓੈਸ।) ਓਾਈ।ਜੀ। ਪੰਜਾਬ ਪੁਲਿਸ ਨੇ ਕੀਤਾ[ ਕੈਂਪ ਵਿਚ ਬ`ਚਿਓ੍ਵ ਦੀਓ੍ਵ ਬਿਮਾਰੀਓ੍ਵ ਦੇ ਮਾਹਿਰ ਡਾ।ਪਰਮਿੰਦਰ ਸਿੰਘ ਸਰਾਅ ਓਤੇ ਡਾ। ਮਨੀੱਾ (ਬੀ।ਡੀ।ਓੈਸ) ਨੇ ਸਕੂਲੀ ਬ`ਚਿਓ੍ਵ ਦਾ ਚੈਕਓ`ਪ ਕਰਕੇ ਲੋੜਵੰਦ ਬ`ਚਿਓ੍ਵ ਨੂੰ ਮੁਫਤ ਦਵਾਈਓ੍ਵ ਦਿ`ਤੀਓ੍ਵ[ ਸਕੂਲੀ ਬ`ਚਿਓ੍ਵ ਵ`ਲੋਂ ਪੇੱ ਕੀਤੇ ਗਏ ਮਹਿਮਾਨ੍ਵ ਦੇ ਸਵਾਗਤੀ ਗੀਤ (ਜੀ ਓਾਇਓ੍ਵ ) ਨਾਲ ਕੈਂਪ ਦੇ ਓਰੰਭ ਹੋਣ ਉਪਰੰਤ ਦੂਜੇ ਪੜਾਓ ਵਿਚ ਬ`ਚਿਓ੍ਵ ਵ`ਲੋਂ ਪੇੱ ਕੀਤੇ ਗਏ ਸ`ਭਿਓਾਚਾਰਕ ਪ੍ਰੋਗਰਾਮ ਲੋਕ ਨਾਚ, ਗਿ`ਧਾ ਓਤੇ ਸਕੇਟਿੰਗ ਡ੍ਵਸ ਨੂੰ ਮਹਿਮਾਨ੍ਵ ਵ`ਲੋਂ ਕਾਫੀ ਸਲਾਹਿਓਾ ਗਿਓਾ[ ਕੈਂਪ ਦੇ ਮੁ`ਖ ਮਹਿਮਾਨ ਭਾਰਤੀ ਹਾਕੀ ਟੀਮ ‘ਚ ਚੋਟੀ ਦੇ ਖਿਡਾਰੀ ਰਹੇ ਸ। ਸੁਰਿੰਦਰ ਸਿੰਘ ਸੋਢੀ (ਓਾਈ।ਪੀ।ਓੈਸ।) ਓਾਈ।ਜੀ। ਪੰਜਾਬ ਜੋ ਖੇਡ੍ਵ ਨੂੰ ਪ੍ਰਫੂਲਤ ਕਰਨ ਲਈ ਓ`ਜ ਵੀ ਪੂਰੀ ਤਰ੍ਹ੍ਵ ਯਤਨੱੀਲ ਹਨ ਨੇ ਓਾਪਣੇ ਸੰਬੋਧਨ ਦੌਰਾਨ ਬ`ਚਿਓ੍ਵ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡ੍ਵ ‘ਚ ਵੀ ਰੁ`ਚੀ ਲੈਣ ਲਈ ਪ੍ਰੇਰਿਤ ਕਰਦਿਓ੍ਵ ਬ`ਚਿਓ੍ਵ ਨੂੰ ਖੇਡ੍ਵ ਦੀ ਮਹ`ਤਤਾ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਓਾ[ ਇਸ ਮੌਕੇ ਸ।ਸੋਢੀ ਨੇ ਸਕੂਲ ਦੇ ਵ`ਖ-ਵ`ਖ ਖੇਡ ਖੇਤਰ ‘ਚ ਞਿਲਾ੍ਹ ਤੇ ਰਾਜ ਪ`ਧਰ ‘ਤੇ ਨਾਮਨਾ ਖ`ਟਣ ਵਾਲੇ ਬ`ਚਿਓ੍ਵ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ[ ਇਸ ਤੋਂ ਪਹਿਲ੍ਵ ਮੁ`ਖ ਮਹਿਮਾਨ ਸ।ਸੋਢੀ ਨੇ ਸਕੂਲ ਦੇ ਜੂਨੀਓਰ ਬਲਾਕ ਦਾ ਉਦਘਾਟਨ ਵੀ ਕੀਤਾ[ ਕੈਂਪ ਦੇ ਓਖੀਰ ਵਿਚ ਸਕੂਲ ਦੀ ਓੈਮ।ਡੀ। ਮੈਡਮ ਲਖਵੀਰ ਕੌਰ ਢੀਂਡਸਾ ਨੇ ਓਾਏ ਹੋਏ ਸਾਰੇ ਮਹਿਮਾਨ੍ਵ ਦਾ ਧੰਨਵਾਦ ਕੀਤਾ[ ਇਸ ਮੌਕੇ ਹੋਰਨ੍ਵ ਤੋਂ ਇਲਾਵਾ ਓੈਸ।ਪੀ। ਮਾਲੇਰਕੋਟਲਾ ਸ। ਜਸਵਿੰਦਰ ਸਿੰਘ, ਡੀ।ਓੈਸ।ਪੀ। ਓਮਰਗੜ੍ਹ ਸ।ਗੁਰਮੀਤ ਸਿੰਘ, ਓੈਸ।ਓੈਚ।ਅ। ਓਮਰਗੜ੍ਹ ਸ੍ਰੀ ਸੰਜੀਵ ਗੋਇਲ, ਮਾਲੇਰਕੋਟਲਾ ਟ੍ਰੈਫਿਕ ਇੰਚਾਰਞ ਤਰਲੋਚਨ ਸਿੰਘ, ਓਮਰਿੰਦਰ ਸਿੰਘ ਮੰਡੀਓ੍ਵ, ਰਾਜਨਦੀਪ ਕੈਲੇ, ਓਮਨਦੀਪ ਸਿੰਘ ਢੀਂਡਸਾ, ਬਿ`ਟੂ ਜਲਾਲਗੜ੍ਹ, ਸਕੂਲ ਪ੍ਰਿੰਸੀਪਲ ਓਤੇ ਸਮੂਹ ਸਟਾਫ ਹਾਞਰ ਸੀ[

 

 

Follow me on Twitter

Contact Us