Awaaz Qaum Di

ਮਗਨਰੇਗਾ ਮੁਲਾਜਮਾਂ ਦੀ ਕਲਮਛੋੜ ਹੜਤਾਲ 8 ਵੇ ਦਿਨ ਵੀ ਜਾਰੀ ਅੱਜ ਮੋਗਾ ਵਿ-ਸ.ਾਲ ਰੋਸ ਰੈਲੀ ਚ ਸ.ਰੀਕ ਹੋਣਗੇ ਮਾਨਸਾ ਜਿਲੇ ਦੇ ਮੁਲਾਜਮ ਸੈਕੜੇ ਮਜਦੂਰ ਸਾਥੀਆਂ ਸਮੇਤ ਸਰਕਾਰ ਮਗਨਰੇਗਾ ਮੁਲਾਜਮਾਂ ਪ੍ਰਤੀ ਨਾਦਰਸ.-ਾਹੀ ਰਵਈਆ ਛੱਡੇ

ਮਗਨਰੇਗਾ ਮੁਲਾਜਮਾਂ ਦੀ ਕਲਮਛੋੜ ਹੜਤਾਲ 8 ਵੇ ਦਿਨ ਵੀ ਜਾਰੀ ਅੱਜ ਮੋਗਾ ਵਿ-ਸ.ਾਲ ਰੋਸ ਰੈਲੀ ਚ ਸ.ਰੀਕ ਹੋਣਗੇ ਮਾਨਸਾ ਜਿਲੇ ਦੇ ਮੁਲਾਜਮ ਸੈਕੜੇ ਮਜਦੂਰ ਸਾਥੀਆਂ ਸਮੇਤ ਸਰਕਾਰ ਮਗਨਰੇਗਾ ਮੁਲਾਜਮਾਂ ਪ੍ਰਤੀ ਨਾਦਰਸ.-ਾਹੀ ਰਵਈਆ ਛੱਡੇ
ਮਾਨਸਾ,8 ਜਨਵਰੀ ਮਗਨਰੇਗਾ ਮੁਲਾਜਮਾਂ ਵੱਲੋ ਹੱਕੀ ਮੰਗਾਂ ਲਈ ਕੀਤੀ ਕਲਮਛੋੜ ਹੜਤਾਲ ਅੱਜ 8 ਵੇ ਦਿਨ ਵੀ ਜਾਰੀ ਰਹੀ|ਜਿਸ ਦੌਰਾਨ ਅੱਜ ਮੁਲਾਜਮਾਂ ਜਿਲਾ ਕਚਿਹਰੀਆਂ ਮਾਨਸਾ ਵਿਖੇ ਪੰਜਾਬ ਸਰਕਾਰ ਦੇ ਨਾਦਰ-ਾਹੀ ਰਵੱਈਏ ਖਿਲਾਫ ਮੁਲਾਜਮਾਂ “ਤਿੱਖੀ% ਨਾਹਰੇਬਾਜੀ ਕੀਤੀ|ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਏ.ਪੀ.ਓ ਰਾਜਪਾਲ ਕੌਰ, ਕਾਜਲ ਗਰਗ ਭੀਖੀ, ਇ-ਾਨ, ਜਿਲਾ ਪ੍ਰਧਾਨ ਗੁਰਸੇਵਕ ਸਿੰਘ, ਸੁਖਪਾਲ ਸਿੰਘ, ਗੁਰਕਾਬਲ ਸਿੰਘ ਰਾਠੀ ਆਦਿ ਨੇ ਕਿਹਾ ਕਿਹਾ ਕਿ ਪੰਚਾਇਤ ਵਿਭਾਗ ਅੰਦਰ ਮਗਨਰੇਗਾ ਤਹਿਤ ਵੱਖ-ਵੱਖ ਅਹੁਦਿਆਂ %ਤੇ ਨਿਗੂਣੀਆਂ ਜਿਹੀਆਂ ਤਨਖਾਹਾਂ ਉਪਰ ਕੰਮ ਕਰਦੇ ਮੁਲਾਜਮਾਂ ਦੀਆਂ -ਾਨਦਾਰ ਸੇਵਾਵਾਂ ਨੂੰ ਨਜਰ ਅੰਦਾਜ ਕਰਕੇ ਵਿਭਾਗ ਅੰਦਰ ਕੀਤੀ ਜਾ ਰਹੀ ਨਵੀ ਭਰਤੀ ਸੂਬਾ ਸਰਕਾਰ ਦੇ ਠੇਕਾ ਅਧਾਰਤ ਮੁਲਾਜਮਾਂ ਪ੍ਰਤੀ ਨਾਦਰ-ਾਹੀ ਰਵਈਏ ਦਾ ਸਪੱ-ਟ ਸੰਕੇਤ ਹੈ|ਉਨਾਂ ਕਿਹਾ ਕਿ ਹੱਕ ਮੰਗਦੇ ਮੁਲਾਜਮਾਂ ਨੂੰ -ਾਤਮਈ ਧਰਨਿਆਂ ਤੋ ਚੁੱਕੇ ਕੇ ਪੁਲਿਸ ਥਾਨਿਆਂ ਚ ਡੱਕਣ ਦੀ ਘਿਨੋਣੀ ਹਰਕਤ ਪੰਜਾਬ ਸਰਕਾਰ ਦੇ ਜੁਲਮਾਂ ਦੀ ਅੱਤ ਹੈ|ਮੁਲਾਜਮਾਂ ਕਿਹਾ ਕਿ ਜੇ ਸਰਕਾਰ ਡੰਡੇ ਦੇ ਜੋਰ %ਤੇ ਹੱਕ ਮੰਗਦੇ ਲੋਕਾਂ ਦੀ ਆਵਾਜ ਬੰਦ ਕਰਨ ਦੇ ਸੁਪਨੇ ਦੇਖਣੇ ਬੰਦ ਨਾ ਕਰਕੇ ਮਗਨਰੇਗਾ ਮੁਲਾਜਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾ ਉਹ ਆਉਦੇ ਦਿਨਾਂ ਚ ਆਪਣੇ ਸੰਘਰ- ਨੂੰ ਹੋਰ ਪ੍ਰਚੰਡ ਕਰਨਗੇ|ਜਥੇਬੰਦੀ ਦੇ ਸੂਬਾਈ ਆਗੂ -ਿਵਜੀ ਰਾਮ,ਨਿਤੇ- ਗੁਪਤਾ,ਵਿਕਾਸ ਕੁਮਾਰ,ਚੰਦਨ ਕੁਮਾਰ,ਕੁਲਦੀਪ ਸਿੰਘ ਕੋਟਧਰਮੂ,ਗੁਰਦੀਪ ਸਿੰਘ ਭੀਖੀ ਨੇ ਕਿਹਾ ਜੇ ਸਰਕਾਰ ਨੇ ਉਨਾ ਪ੍ਰਤੀ ਹਾਂ ਪੱਖੀ ਰਵੱਈਆ ਨਾ ਅਪਣਾਇਆ ਤਾਂ ਉਹ ਪਿੰਡਾਂ ਦੀਆਂ ਸੱਥਾਂ ਚ ਜਾਕੇ ਪੰਜਾਬ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਨੂੰ ਲੋਕਾਂ ਚ ਪ੍ਰਚਾਰਨਗੇ|ਭਲਕੇ ਮੋਗਾ ਰੈਲੀ ਸਬੰਧੀ ਆਪਣਾ ਰੁੱਖ ਸਪੱ-ਟ ਕਰਦਿਆਂ ਮਗਨਰੇਗਾ ਮੁਲਾਜਮਾਂ ਨੇ ਕਿਹਾ ਕਿ ਉਹ ਸੈਕੜੇ ਮਜਦੂਰ ਸਾਥੀਆਂ ਨਾਲ ਮੋਗਾ ਰੈਲੀ ਵੱਲ ਵਹੀਰਾਂ ਘੱਤਣਗੇ|ਇਸ ਮੌਕੇ ਹੋਰਨਾ ਤੋ ਇਲਵਾ ਤਕਨੀਕੀ ਸਹਾਇਤ ਅਮਨ ਕੁਮਾਰ ਝੁਨੀਰ,ਗਗਨਦੀਪ ਜਿੰਦਲ,ਰਾਜਵਿੰਦਰ ਸਿੰਘ ਮਾਨਸਾ,ਸਰਬਜੀਤ ਕੌਰ ਭੀਖੀ,ਗੁਰਦੀਪ ਸਿੰਘ ਭੀਖੀ,ਪ੍ਰਿਤਪਾਲ ਸਿੰਘ,ਰਾਮ ਸਿੰਘ ਮਾਨਸਾ,ਬੀਰਬਲ ਸਿੰਘ ਗੁਰਨੇ ਆਦਿ ਵੀ ਹਾਜਰ ਸਨ|

 

 

Follow me on Twitter

Contact Us