Awaaz Qaum Di

ਦਲਿਤ ਨੌਜਵਾਨ ਅਮਨਦੀਪ ਸਿੰਘ ਪਿੰਡ ਆਲਮਪੁਰ ਮੰਦਰਾਂ ਦੀ ਬੇਰਹਿਮੀ ਨਾਲ ਯੂਥ ਅਕਾਲੀ ਦਲ ਦੇ ਗੁੰਡਿਆਂ ਨੇ ਹੱਤਿਆ ਕਰ ਦਿੱਤੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਲੀਗਲ ਸੈੱਲ ਦੇ ਮੈਂਬਰਾਂ ਨਾਲ ਪਿੰਡ ਆਲਮਪੁਰ ਮੰਦਰਾਂ ਵਿਖੇ ਗਏ

ਦਲਿਤ ਨੌਜਵਾਨ ਅਮਨਦੀਪ ਸਿੰਘ ਪਿੰਡ ਆਲਮਪੁਰ ਮੰਦਰਾਂ ਦੀ ਬੇਰਹਿਮੀ ਨਾਲ ਯੂਥ ਅਕਾਲੀ ਦਲ ਦੇ ਗੁੰਡਿਆਂ ਨੇ ਹੱਤਿਆ ਕਰ ਦਿੱਤੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਲੀਗਲ ਸੈੱਲ ਦੇ ਮੈਂਬਰਾਂ ਨਾਲ ਪਿੰਡ ਆਲਮਪੁਰ ਮੰਦਰਾਂ ਵਿਖੇ ਗਏ ਮਾਨਸਾ 08 ਜਨਵਰੀ (ਐਡਵੋਕੇਟ ਐਚ ਐਸ ਨਰੂਲਾ) ਅੱਜ ਆਮ ਆਦਮੀ ਪਾਰਟੀ ਦੇ ਬਠਿੰਡਾ ਲੀਗਲ ਸੈੱਲ ਦੇ ੦ੋਨਲ ਇੰਚਾਰਜ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਲੀਗਲ ਸੈੱਲ ਦੇ ਮੈਂਬਰਾਂ ਨਾਲ ਪਿੰਡ ਆਲਮਪੁਰ ਮੰਦਰਾਂ ਵਿੱਚ ਦਲਿਤ ਨੌਜਵਾਨ ਅਮਨਦੀਪ ਸਿੰਘ ਦੇ ਘਰ ਗਏ ਜਿਹਨਾਂ ਦੀ ਬੇਰਹਿਮੀ ਨਾਲ ਯੂਥ ਅਕਾਲੀ ਦਲ ਦੇ ਗੁੰਡਿਆਂ ਨੇ ਹੱਤਿਆ ਕਰ ਦਿੱਤੀ ਸੀ| ਉਹਨਾਂ ਇਸ ਸਮੇਂ ਅਮਨਦੀਪ ਸਿੰਘ ਦੇ ਪਰਿਵਾਰ ਜਿਸ ਵਿੱਚ ਉਸਦੇ ਪਿਤਾ ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਭਰਾ, ਗੁਰਜੰਟ ਸਿੰਘ ਮਾਮਾ ਅਤੇ ਪਿੰਡ ਦੇ ਦਲਿਤ ਭਾਈਚਾਰੇ ਨੂੰ ਵ੍ਹਿਵਾ੍ਹ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰ੍ਿਹਪ ਦਲਿਤ ਪਰਿਵਾਰ ਅਤੇ ਦਲਿਤ ਭਾਈਚਾਰੇ ਨਾਲ ਖੜ੍ਹੀ ਹੈ ਅਤੇ ਉਹਨਾਂ ਨੂੰ ਇਨਸਾਫ. ਦਿਵਾਇਆ ਜਾਵੇਗਾ ਅਤੇ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਅਮਨਦੀਪ ਸਿੰਘ ਦੀ ਹੱਤਿਆ ਕਰਨ ਵਾਲਿਆਂ ਦ੍ਹੋੀਆਂ ਨੂੰ ਸ੦ਾ ਦਿਵਾਉਣ ਲਈ ਆਮ ਆਦਮੀ ਪਾਰਟੀ ਦਾ ਲੀਗਲ ਵਿੰਗ ਮੁਫਤ ਕਾਨੂੰਨੀ ਸਹਾਇਤਾ ਦੇਵੇਗਾ ਅਤੇ ਇਸ ਸਮੇਂ ਪਰਿਵਾਰ ਨੇ ਆਮ ਆਦਮੀ ਪਾਰਟੀ ਨੂੰ ਉਹਨਾਂ ਦਾ ਕੇਸ ਝਗੜਣ ਲਈ ਕਿਹਾ| ਤਾਂ ਜੋ ਕਿ ਉਹਨਾਂ ਨੂੰ ਇਨਸਾਫ. ਮਿਲ ਸਕੇ| ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦੀ ਹਾਈਕਮਾਨ ਨੇ ਦਲਿਤ ਪਰਿਵਾਰ ਨੂੰ ਇਨਸਾਫ. ਦਿਵਾਉਣ ਲਈ ਭੇਜਿਆ ਹੈ ਅਤੇ ਉਹਨਾਂ ਇਹ ਦੱਸਿਆ ਕਿ ਅੱਜ ਸ.ਾਮ 6 ਵਜੇ ਤੱਕ ਦ੍ਹੋੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰ੍ਿਹਪ ਇਸ ਮਸਲੇ ਤੇ ਇਨਸਾਫ. ਦਿਵਾਉਣ ਲਈ ਸੰਘਰ੍ਹ ਕਰੇਗੀ|ਇਸ ਸਮੇਂ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਜੰਗਲ ਰਾਜ ਹੈ ਅਤੇ ਅਕਾਲੀ ਦਲ ਦੀ ਸਰਕਾਰ ਦਾ ਸੂਬੇ ਦੇ ਪ੍ਰ੍ਹਾ੍ਹਨ ਤੇ ਕੋਈ ਕੰਟਰੋਲ ਨਹੀਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਨਹੀਂ ਰੋਕਿਆ ਜਾ ਸਕਿਆ ਅਤੇ ਹੁਣ ਦਲਿਤ ਭਾਈਚਾਰੇ ਤੇ ਲਗਾਤਾਰ ਹਮਲੇ ਹੋ ਰਹੇ ਹਨ| ਪਹਿਲਾਂ ਅਬੋਹਰ ਵਿੱਚ ਦਲਿਤ ਨੌਜਵਾਨ ਦੀ ਹੱਤਿਆ ਹੋਈ ਫਿਰ ਸੰਗਰੂਰ ਵਿੱਚ ਨੌਜਵਾਨ ਨੂੰ ਤ੍ਹੱਦਦ ਅਤੇ ਕੱਲ ਆਲਮਪੁਰ ਮੰਦਰਾਂ ਪਿੰਡ ਵਿੱਚ ਨੌਜਵਾਨ ਦਲਿਤ ਦੀ ਹੱਤਿਆ ਕਰ ਦਿੱਤੀ ਗਈ| ਉਹਨਾਂ ਬਾਦਲ ਸਰਕਾਰ ਤੋਂ ਅਸਤੀਫ.ੇ ਦੀ ਮੰਗ ਕੀਤੀ ਅਤੇ ਉਹਨਾਂ ਦੱਸਿਆ ਕਿ ਪਾਰਟੀ ਦੀ ਸੀਨੀਅਰ ਲੀਡਰ੍ਿਹਪ ਜਲਦੀ ਹੀ ਪੀੜਿਤ ਪਰਿਵਾਰ ਨੂੰ ਮਿਲੇਗੀ| ਇਸ ਸਮੇਂ ਉਹਨਾਂ ਨਾਲ ਮਾਨਸਾ ਸੈਕਟਰ ਦੇ ਲੀਗਲ ਸੈੱਲ ਦੇ ਆਗੂ ਅਮਨਦੀਪ ਸਿੰਘ ਮਾਹਲ ਮੱਲ ਸਿੰਘ ਵਾਲਾ, ਮਾਨਸਾ ਜਿਲ੍ਹਾ ਕਚਹਿਰੀ ਦੇ ਲੀਗਲ ਸੈੱਲ ਦੇ ਇੰਚਾਰਜ ਅਭਿਨੰਦਨ ਸ.ਰਮਾ ਹੈਰੀ, ਜਨਰਲ ਸਕੱਤਰ ਦੀਪਇੰਦਰ ਸਿੰਘ ਆਹਲੂਵਾਲੀਆ ਐਡਵੋਕੇਟ ਅਤੇ ਜਸਵਿੰਦਰ ਸਿੰਘ ਗਿਆਨੀ, ਆਮ ਆਦਮੀ ਪਾਰਟੀ ਵਾਲੰਟੀਅਰ ਹਾ੦ਰ ਸਨ,ਵਲੋਂ ਨੀਲ ਗਰਗ ੦ੋਨਲ ਇੰਚਾਰਜ ਮੀਡੀਆ ਬਠਿੰਡਾ

 

 

Follow me on Twitter

Contact Us