Awaaz Qaum Di

ਅੱਜ ਦੀ ਖੇਤੀ ਵਿੱਚ ਮੁਕਾਬਲੇਬਾਜੀ. ਦੀ ਦੌੜ ਕਾਰਨ ਕਿਸਾਨ ਅੰਨ੍ਹੇਵਾਹ ਜਹਿਰਾਂ ਦਾ ਛਿੜਕਾਅ ਕਰ ਰਹੇ ਹਨ : ਡਾ: ਗੁਰਾਂਦਿੱਤਾ ਸਿੰਘ ਸਿੱਧੂ

ਅੱਜ ਦੀ ਖੇਤੀ ਵਿੱਚ ਮੁਕਾਬਲੇਬਾਜੀ. ਦੀ ਦੌੜ ਕਾਰਨ ਕਿਸਾਨ ਅੰਨ੍ਹੇਵਾਹ ਜਹਿਰਾਂ ਦਾ ਛਿੜਕਾਅ ਕਰ ਰਹੇ ਹਨ : ਡਾ: ਗੁਰਾਂਦਿੱਤਾ ਸਿੰਘ ਸਿੱਧੂ ਮਾਨਸਾ 08 ਜਨਵਰੀ (ਐਡਵੋਕੇਟ ਐਚ ਐਸ ਨਰੂਲਾ) ਮਾਨਸਾ ਵਾਸੀਆਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ.ਾ^ਕਿਸਾਨ Jੰਅ ਅੱਜ ਦੀ ਖੇਤੀ ਵਿੱਚ ਮੁਕਾਬਲੇ ਬਾਜੀ. ਦੀ ਦੌੜ ਕਾਰਨ ਕਿਸਾਨ ਅੰਨ੍ਹੇਵਾਹ ਜਹਿਰਾਂ ਦਾ ਛਿੜਕਾਅ ਕਰ ਰਹੇ ਹਨ ਇਹ ਜਹਿਰਾਂ ਫਲ, ਸਬਜ.ੀਆਂ ਅਤੇ ਕਣਕ ਆਦਿ ਵਿੱਚ ਕੁੱਝ ਮਾਤਰਾ ਵਿੱਚ ਇਹਨਾਂ ਭੋਜਨਾਂ ਰਾਹੀਂ ਮਨੁੱਖੀ ਸਰੀਰ ਵਿੱਚ ਪ੍ਰਵ੍ਹੇ ਕਰ ਜਾਂਦੀਆਂ ਹਨ ਜਿਸ ਕਰਕੇ ਅਸੀਂ ਕੈਂਸਰ, ਕਾਲਾ ਪੀਲੀਆ ਜਿਹੀਆਂ ਅਨੇਕਾਂ ਭਿਆਨਕ ਬੀਮਾਰੀਆਂ ਦੇ ੍ਿਹਕਾਰ ਹੋ ਜਾਂਦੇ ਹਾਂ| ਇਸ ਪੈਸੇ ਅਤੇ ਮੁਕਾਬਲੇ ਬਾ੦ੀ ਦੀ ਦੌੜ ਤੋਂ੦ਆਪਣੀ ਸੋਚ ਨੂੰ ਵੱਖ ਕਰਦਿਆਂ ਉਤੱਮ ਖੇਤੀ ਆਰਗੈਨਿਕ ਸੁਸਾਇਟੀ ਭੀਖੀ ਦੇ ਅਗਾਂਹਵਧੂ ਨੌਜਵਾਨਾਂ ਨੇ ਮਾਨਸਾ ੍ਹਹਿਰ ਵਿੱਚ ਵਾਟਰ ਵਰਕਸ ਰੋਡ ਤੇ ਡਾ.ਤਰਲੋਕ ਹਸਪਤਾਲ ਦੇ ਸਾਹਮਣੇ “ਕਿਸਾਨ ਹੱਟ” ਖੋਲੀ ਹੈ| ਕਿਸਾਨ ਹੱਟ ਵਿੱਚ ਬਿਨਾਂ ਰੇਹ^ਸਪਰੇਅ ਤੋਂ ਤਿਆਰ ਸਬਜ.ੀਆਂ ਅਤੇ ਚੋਲਾਂ ਨੂੰ ਸਿੱਧਾ ਕਿਸਾਨਾਂ ਦੇ ਖੇਤਾਂ ਵਿੱਚੋਂ ਰਸੋਈ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ| ਇਸ ਕਿਸਾਨ ਹੱਟ ਦਾ ਉਦਘਾਟਨ ਕਰਦਿਆਂ ਡਾ. ਗੁਰਾਂਦਿੱਤਾ ਸਿੰਘ ਸਿੱਧੂ ( ਮੁੱਖ ਖੇਤੀਬਾੜੀ ਅਫ.ਸਰ ਮਾਨਸਾ) ਨੇ ੦ਹਿਰੀਆਂ ਸਬਜ.ੀਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਦੱਸਿਆ ਇਸ ਸਮੇਂ ਬੋਲਦਿਆਂ ਡਾ.ਨ੍ਹਾਨ ਸਿੰਘ ਸੀਨੀਅਰ ਮੈਡੀਕਲ ਅਫ.ਸਰ ਮਾਨਸਾ ਨੇ ਕਿਹਾ ਕਿ ੦ਹਿਰਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਸਾਨੂੰ ਨਾ ^ਮੁਰਾਦ ਬੀਮਾਰੀਆਂ ਚੁੰਬੜ ਰਹੀਆਂ ਹਨ ਅਤੇ ਲੋਕਾਂ ਦੀ ਸਿਹਤ ਵਿੱਚ ਦਿਨ^ਬ^ਦਿਨ ਗਿਰਾਵਟ ਆ ਰਹੀ ਹੈ| ਡਾ.ਨ੍ਹਾਨ ਸਿੰਘ ਨੇ ੦ਹਿਰ ਮੁਕਤ ਖਾਣੇ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ| ਡਾ. ਹਰਵਿੰਦਰ ਸਿੰਘ ਸਿੱਧੂ (ਏ.ਡੀ.ਓ) ਨੇ ਲੋਕਾਂ ਨੂੰ ਪ੍ਰਕਿਰਤੀ ਨਾਲ ਮਿਲ ਜੁਲ ਕੇ ਰਹਿਣ ਦਾ ਸੱਦਾ ਦਿੱਤਾ| ਇਸ ਸਮੇਂ ਉਤੱਮ ਖੇਤੀ ਸੁਸਾਇਟੀ ਭੀਖੀ ਦੇ ਪ੍ਰਧਾਨ ਰਵਿੰਦਰ ਬਾਵਾ ਨੇ ਕਿਹਾ ਕਿ ਇਸ ਕਿਸਾਨ ਹੱਟ *ਤੇ ਹਰੀ ਕਣਕ ਦਾ ਜੂਸ, ੦ਹਿਰ ਮੁਕਤ ਕਣਕ ਅਤੇ ਕੈਮੀਕਲ ਰਹਿਤ ਉੱਚ ਕੁਆਲਿਟੀ ਦੇ ਫ.ਲ ਜਲਦ ਹੀ ਮੁਹੱਈਆਂ ਕਰਵਾਏ ਜਾਣਗੇ| ਇਸ ਸਮੇਂ ਸੁਸਾਇਟੀ ਦੇ ਅਹੁਦੇਦਾਰ ਜਗਜੀਤ ਸਿੰਘ ਸਮਾਓਂ (ਚੇਅਰਮੈਨ), ਜਗਜੀਵਨ ਸਿੰਘ ਮੌਜੋ ਖੁਰਦ (ਮੀਤ ਪ੍ਰਧਾਨ), ਹਮੀਰ ਸਿੰਘ ਮੱਤੀ (ਖ੦ਾਨਚੀ), ਗੁਰਪ੍ਰੀਤ ਸਿੰਘ ਮੱਤੀ (ਮਾਰਕਿਟ ਇੰਚਾਰਜ ) ਨੇ “ਜੈਵਿਕ ਖਾਓ,ਜੀਵਨ ਬਚਾਓ” ਦਾ ਸੰਦ੍ਹੇ ਦਿੱਤਾ| ਇਸ ਸਮੇਂ ਡਾ. ਅਕਾ੍ਹਦੀਪ, ਡਾ. ਹਰਪਾਲ ਸਰਾਂ, ਡਾ.ਤਰਲੋਕ ਸਿੰਘ,ਡਾ.ਭਰਤ ਸਿੰਘ, ਡਾ. ਵਿਜੈ ਸਿੰਗਲਾ, ਮਲਕੀਤ ਸਿੰਘ ਮੂਸਾ ਡੀ.ਐਸ.ਪੀ.(ਰਿਟਾ.), ਰਾਹੁਲ ਰਾਜਾ (ਡਿਪਟੀ ਸੁਪਰਡੈਂਟ), ਹਰਪਾਲ ਸਿੰਘ ਵਾਲੀਆ ( ਡਿਪਟੀ ਸੁਪਰਡੈਂਟ), ਜਗਵੰਤ ਕੁਮਾਰ (ਜੇਲ ਸੁਪਰਡੈਂਟ), ਸੁਖਚੈਨ ਸਿੰਘ ਭੁੱਲਰ (ਭਲਵਾਨ) , ਸਮਾਜ ਸੇਵੀ ਦਵਿੰਦਰ ਟੈਕਸਲਾ, ਨਿਰਮਲ ਮੌਜੀਆ, ਦੀਦਾਰ ਮਾਨ ਭੈਣੀ ਬਾਘਾ, ਸੂਰਜ ਛਾਬੜਾ, ਸਰਬਜੀਤ ਸਿੰਘ ਬੁਰਜ ਢਿੱਲਵਾਂ, ਕੇਵਲ ਸਿੰਘ,ਆਦਿ ਹਾ੦ਰ ਸਨ|

 

 

Follow me on Twitter

Contact Us