Awaaz Qaum Di

ਬਲਜੀਤ ਕੌਰ ਭਾਟੀਓਾ ਨੇ ਕੌਸਲਰ ਵਜੋਂ ਸੁੰਹ ਚੁ`ਕੀ

ਬਲਜੀਤ ਕੌਰ ਭਾਟੀਓਾ ਨੇ ਕੌਸਲਰ ਵਜੋਂ ਸੁੰਹ ਚੁ`ਕੀ[
ਪ`ਟੀ 8 ਜਨਵਰੀ (ਓਵਤਾਰ ਸਿੰਘ ਢਿ`ਲੋ)
ਪਿਛਲੇ ਦਿਨੀਂ ਵਾਰਡ ਨੰਬਰ 11 ਤੋਂ ਬਿਨ੍ਵ ਮੁਕਾਬਲਾ ਜੇਤੂ ਰਹੇ ੱੌਮਣੀ ਓਕਾਲੀ ਦਲ ਦੇ ਉਮੀਦਵਾਰ ਬੀਬੀ ਬਲਜੀਤ ਕੋਰ ਭਾਟੀਓਾ ਨੇ ਕੌਂਸਲਰ ਵ`ਜੋਂ ਸੁੰਹ ਚੁ`ਕੀ[ਨਗਰ ਕੌਂਸਲ ਪ`ਟੀ ਦੇ ਦਫਤਰ ਵਿਖੇ ਕਰਵਾਏ ਗਏ ਇਕ ਵਿੱੇੱ ਸਮਾਗਮ ਦੌਰਾਨ ਨਗਰ ਕੌਸਲ ਪਰਧਾਨ ਸੁਰਿੰਦਰ ਕਮਾਰ ੱਿੰਦਾ ਦੀ ਪ੍ਰਧਾਨਗੀ ਹੇਠ ਕਰਵਾਇਓਾ ਗਿਓਾ [ਜਿਸ ਵਿਚ ਸਮੂਹ ਕੌਸਰਲ੍ਵ ਓਤੇ ਨਗਰ ਕੌਂਸਲ ਦੇ ਮੁਲਾਜਮ੍ਵ ਨੇ ਭਾਗ ਲਿਓਾ[ਇਸ ਸਮਾਗਮ ਵਿਚ ਕੌਂਸਲ ਦੇ ਕਾਰਜਸਾਧਕ ਓਫਸਰ ਮਨਮੋਹਨ ਸਿੰਘ ਨੇ ਵਿੱੇੱ ਤੌਰ ਤੇ ੱਿਰਕਤ ਕੀਤੀ[ਸਮਗਾਮ ਦੀ ਪ੍ਰਧਾਨਗੀ ਕਰਦਿਓ੍ਵ ੱਿੰਦਾ ਨੇ ਕਿਹਾ ਕਿ ਸਵ।ਸ੍ਰ।ਗੁਰਪ੍ਰਤਾਪ ਸਿੰਘ ਭਾਟੀਓਾ ਜੀ ਦੀ ਪਾਰਟੀ ਪ੍ਰਤੀ ਕੀਤੀ ਗਈ ਸੇਵਾ ਨੂੰ ਮੁ`ਖ ਰਖਦਿਓ੍ਵ ਸ੍ਰ।ਓਾਦੇੱ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਵਾਰਡ ਨੰਬਰ 11 ਦੀ ਕਮਾਨ ਭਾਟੀਓਾ ਪ੍ਰੀਵਾਰ ਨੂੰ ਦੇਣ ਦਾ ਮਨ ਬਣਾਇਓਾ ਸੀ, ਜਿਸ ਤੇ ਬੀਬੀ ਬਲਜੀਤ ਕੌਰ ਭਾਟੀਓਾ ਨੇ ਬਿਨ੍ਵ ਮੁਕਾਬਲਾ ਸੀਟ ਪਾਰਟੀ ਝੌਲੀ ਪਾਈ ਹੈ[
ਸਮਾਗਮ ਦੌਰਾਨ ਬੀਬੀ ਬਲਜੀਤ ਕੌਰ ਭਾਟੀਓਾ ਨੇ ਓਾਪਣੇ ਓਹੁਦੇ ਲਈ ਸਿਧ੍ਵਤਕ ਸੁੰਹ ਚੁ`ਕੀ[ਬੀਬੀ ਭਾਟੀਓਾ ਨੇ ਸ੍ਰ।ਓਾਦੇੱ ਪ੍ਰਤਾਪ ਸਿੰਘ ਕੈਰੋਂ ਤੇ ਬੀਬਾ ਪ੍ਰਨੀਤ ਕੌਰ ਕੈਰੋਂ ਦਾ ਧੰਨਵਾਦ ਕਰਦਿਓਾ ਕਿਹਾ ਕਿ ਜੋ ਜਿਮੰੇਵਾਰੀ ਉਹਨ੍ਵ ਨੂੰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ[ਇਸ ਮੌਕੇ ਜੁਗਿੰਦਰ ਸਿੰਘ, ਹਰਭਜਨ ਸਿੰਘ, ਕੰਵਲਪ੍ਰੀਤ ਸਿੰਘ, ਬੀਬੀ ਗੁਰਪ੍ਰੀਤ ਕੌਰ, ਸੋਨੂੰ ਉਪ`ਲ, ਰਾਜਪ੍ਰੀਤ ਸਿੰਘ, ਸੁਦੇੱ ਰਾਣੀ, ਬੀਬੀ ਬਚਨੀ,ਓਜੇ ਕੁਮਾਰ ਸਤਪਾਲ ਓਰੋੜਾ,ਰੱਪਾਲ ਸਿੰਘ ਬੇਦੀ,ਕੁਲਵੰਤ ਸਿੰਘ ੱਰਾਫ, ਲਖਬੀਰ ਸਿੰਘ, ਇੰਸਪੈਕਟਰ ਰਣਬੀਰ ਸੂਦ, ਜਗਦੀਪ ਸਿੰਘ ਪ੍ਰਿੰਸ ਭਾਟੀਓਾ ਓਾਦਿ ਹਾਜਰ ਸਨ[
ਕੈਪੱਨ:- ਬੀਬੀ ਬਲਜੀਤ ਕੌਰ ਭਾਟੀਓਾ ਨੂੰ ਸੁੰਹ ਚੁਕਾਉਦੇ ਹੋਏ ਪ੍ਰਧਾਨ ਸੁਰਿੰਦਰ ਕੁਮਾਰ ੱਿੰਦਾ ਓਤੇ ਸਨਮਾਨਿਤ ਕਰਦੇ ਹੋਏ ਸਮੂਹ ਕੌਸਲਰ ਓਤੇ ਕਾਰਜ ਸਾਧਕ ਓਫਸਰ ਮਨਮੋਹਨ ਸਿੰਘ[

 

 

Follow me on Twitter

Contact Us