Awaaz Qaum Di

ਜੇਕਰ ਤੁਸੀਂ ਸਵੇਰੇ-ਸਵੇਰੇ ਖਾ ਲਵੋ ਇਹ ਛੋਟੀ ਜਿਹੀ ਇਲਾਇਚੀ ਤਾਂ ਫਿਰ ਦੇਖਿਓ ਹੁੰਦਾ ਕਮਾਲ, ਜਾਣਕਾਰੀ ਸ਼ੇਅਰ ਜਰੂਰ ਕਰੋ

ਸਵਸਥ ਰਹਿਣਾ ਦੁਨੀਆਂ ਦਾ ਸਭ ਤੋਂ ਵੱਡਾ ਸੁੱਖ ਹੈ |ਕੋਈ ਵਿਅਕਤੀ ਤਦ ਹੀ ਆਪਣੇ ਜੀਵਨ ਦਾ ਅਨੰਦ ਲੈ ਸਕਦਾ ਹੈ ਜਦ ਤੱਕ ਉਹ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਵਸਥ ਰਹੇ |ਸਵਸਥ ਸਰੀਰ ਵਿਚ ਹੀ ਸਵਸਥ ਦਿਮਾਗ ਨਿਵਾਸ ਕਰਦਾ ਹੈ |ਹੁਣ ਸਵਾਲ ਉਠਦਾ ਹੈ ਕਿ ਸਵਸਥ ਕੀ ਹੈ ਅਰਥਾਤ ਕਿਸ ਵਿਅਕਤੀ ਨੂੰ ਅਸੀਂ ਸਵਸਥ ਕਹਿ ਸਕਦੇ ਹਾਂ |ਸਧਾਰਨ ਰੂਪ ਨਾਲ ਇਹ ਮੰਨਿਆਂ ਜਾਂਦਾ ਹੈ ਕਿ ਕਿਸੇ ਵੀ ਪ੍ਰਕਾਰ ਦਾ ਸਰੀਰਕ ਅਤੇ ਮਾਨਸਿਕ ਰੋਗ ਨਾ ਹੋਣਾ ਹੀ ਸਵਸਥ ਹੈ |ਇਹ ਇੱਕ ਨਿਕਾਰਤਮਕ ਪਰਿਭਾਸ਼ਾ ਹੈ ਅਤੇ ਇਹ ਸੱਚ ਦੇ ਨੇੜੇ ਨਹੀਂ ਹੈ ਪ੍ਰੰਤੂ ਪੂਰੀ ਤਰਾਂ ਸੱਚ ਨਹੀਂ ਹੈ |ਵਾਸਤਵ ਵਿਚ ਸਵਸਥ ਦਾ ਸਿੱਧਾ ਸੰਬੰਧ ਕਿਰਿਆਂਸ਼ੀਲਤਾ ਨਾਲ ਹੈ |ਜੋ ਵਿਅਕਤੀ ਸਰੀਰ ਅਤੇ ਮਨ ਤੋਂ ਪੂਰੀ ਤਰਾਂ ਨਾਲ ਕਿਰਿਆਂਸ਼ੀਲ ਹੈ ਉਸਨੂੰ ਹੀ ਪੂਰਨ ਸਵਸਥ ਕਿਹਾ ਜਾ ਸਕਦਾ ਹੈ |ਕੋਈ ਰੋਗ ਹੋ ਜਾਣ ਤੇ ਕਿਰਿਆਂਸ਼ੀਲਤਾ ਵਿਚ ਕਮੀ ਆ ਜਾਂਦੀ ਹੈ ਇਸ ਲਈ ਸਵਸਥ ਵੀ ਪ੍ਰਭਾਵਿਤ ਹੁੰਦੀ ਹੈ |

ਪ੍ਰਚਲਿਤ ਚਕਿਤਸਾ ਵਿਚ ਸਵਸਥ ਦੀ ਕੋਈ ਚੰਗੀ ਪਰਿਭਾਸ਼ਾ ਨਹੀਂ ਦਿੱਤੀ ਗਈ |ਇਲੋਪੈਥੀ ਅਤੇ ਹਿਮੋਪੈਥੀ ਦੇ ਡਾਕਟਰ ਕਿਸੇ ਵੀ ਪ੍ਰਕਾਰ ਦਾ ਕੋਈ ਰੋਗ ਹੋਣ ਤੇ ਵਿਅਕਤੀ ਨੂੰ ਸਵਸਥ ਨਹੀਂ ਮੰਨਦੇ |ਸਾਡੀ ਭਾਰਤ ਦੀ ਰਸੋਈ ਵਿਚ ਅਲੈਚੀ ਦੇ ਸਵਾਦ ਦੀ ਇੱਕ ਆਪਣੀ ਜਗਾ ਹੈ |ਜਿੱਥੇ ਭਾਰਤ ਦੇ ਪਕਵਾਨਾਂ ਵਿਚ ਵੱਡੀ ਅਲੈਚੀ ਇੱਕ ਪ੍ਰਮੁੱਖ ਮਸਾਲਾ ਹੈ ਉਥੇ ਆਮ ਤੌਰ ਤੇ ਛੋਟੀ ਅਲੈਚੀ ਨੂੰ ਖੁਸ਼ਬੂ ਅਤੇ ਸਵਾਦ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ |ਮਿੱਠੇ ਪਕਵਾਨਾਂ ਵਿਚ ਇਸਦਾ ਫਲੇਵਰ ਬਹੁਤ ਹੀ ਲਾਜਵਾਬ ਲੱਗਦਾ ਹੈ |ਅਲੈਚੀ ਵਾਲੀ ਚਾਹ ਵੀ ਬਹੁਤ ਵਧੀਆ ਲੱਗਦੀ ਹੈ |ਵੈਸੇ ਇਹਨਾਂ ਸਾਰੀਆਂ ਖੂਬੀਆਂ ਕਰਕੇ ਇਹ ਸਾਡੀ ਸਿਹਤ ਲਈ ਬਹੁਤ ਲਾਜਵਾਬ ਹੈ ਤਾਂ ਆਓ ਜਾਣਦੇ ਹਾਂ ਇਸਦੇ ਫਾਇਦੇ…

ਮੂੰਹ ਦੀ ਬਦਬੂ ਦੂਰ ਕਰਨ ਵਿਚ ਕਾਰਗਾਰ ਛੋਟੀ ਅਲੈਚੀ ਇੱਕ ਬੇਹਤਰੀਨ ਮਾਊਥ ਫ੍ਰੈਸ਼ਰ ਹੈ ਇਸਨੂੰ ਖਾਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ |ਪੇਟ ਖਰਾਬ ਹੋਣ ਜਾਂ ਫਿਰ ਕਬਜ ਹੋਣ ਤੇ ਹੀ ਸਾਡੇ ਮੂੰਹ ਵਿਚੋਂ ਬਦਬੂ ਆਉਂਦੀ ਹੈ |ਛੋਟੀ ਅਲੈਚੀ ਖਾਣ ਨਾਲ ਜਿੱਥੇ ਸਾਡੀ ਪਾਚਣ ਕਿਰਿਆਂ ਦਰੁਸਤ ਹੁੰਦੀ ਹੈ ਓਥੇ ਅਲੈਚੀ ਵਿਚ ਮੌਜੂਦ ਤੱਤ ਸਾਡੇ ਮੂੰਹ ਦੀ ਬਦਬੂ ਨੂੰ ਦੂਰ ਕਰਨ ਦਾ ਕੰ ਕਰਦੇ ਹਨ |ਜੇਕਰ ਤੁਹਾਡੇ ਮੂੰਹ ਵਿਚੋਂ ਆਉਣ ਵਾਲੀ ਬਦਬੂ ਬਹੁਤ ਤੇਜ ਹੈ ਤਾਂ ਤੁਸੀਂ ਹਰ ਸਮੇਂ ਇੱਕ ਅਲੈਚੀ ਆਪਣੇ ਮੂੰਹ ਵਿਚ ਰੱਖ ਸਕਦੇ ਹੋ |

ਵੈਵਾਹਿਕ ਜੀਵਨ ਨੂੰ ਸੁੱਖਾਂ ਭਰਿਆ ਬਣਾਉਣ ਲਈ ਅਲੈਚੀ ਦੇ ਇਸਤੇਮਾਲ ਨਾਲ ਸੈਕਸ ਲਾਇਫ਼ ਵੀ ਬੇਹਤਰ ਹੁੰਦੀ ਹੈ |ਇਸਦੇ ਨਾਲ ਸਾਡੇ ਸਰੀਰ ਨੂੰ ਉਰਜਾ ਤਾਂ ਮਿਲਦੀ ਹੀ ਹੈ ਅਤੇ ਨਾਲ ਹੀ ਨੰਪੁਸਤਕਾ ਵਿਚ ਵੀ ਇਸਦਾ ਸੇਵਨ ਕਰਨਾ ਫਾਇਦੇਮੰਦ ਮੰਨਿਆਂ ਜਾਂਦਾ ਹੈ |ਪਾਚਣ ਕਿਰੀਆਂ ਵਿਚ ਵਿਸ਼ੇਸ਼ ਸਹਾਇਕ ਸਾਡੇ ਸਮਾਜ ਵਿਚ ਖਾਣਾ ਖਾਣ ਤੋਂ ਬਾਅਦ ਅਲੈਚੀ ਖਾਣ ਦਾ ਚਲਣ ਕੋਈ ਨਵਾਂ ਨਹੀਂ ਹੈ |ਖਾਣਾ ਖਾਣ ਤੋਂ ਬਾਅਦ ਅਲੈਚੀ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਮੰਨਿਆਂ ਜਾਂਦਾ ਹੈ |

ਇਸ ਵਿਚ ਮੌਜੂਦ ਤੱਤ ਸਾਡੇ ਭੋਜਨ ਨੂੰ ਪਚਾਉਣ ਵਿਚ ਮੱਦਦ ਕਰਦੇ ਹਨ ਅਤੇ ਨਾਲ ਹੀ ਇਸਦੇ ਰਸਾਇਣਕ ਗੁਣਾਂ ਦੀ ਵਜਾ ਕਰਕੇ ਸਾਨੂੰ ਅੰਦਰੂਨੀ ਜਲਣ ਵਿਚ ਵੀ ਰਾਹਤ ਮਿਲਦੀ ਹੈ |ਜੇਕਰ ਤੁਹਾਨੂੰ ਲਗਾਤਾਰ ਉਲਟੀ ਆਉਣ ਜਿਹਾ ਮਹਿਸੂਸ ਹੋ ਰਿਹਾ ਹੋਵੇ ਤਾਂ ਤੁਸੀਂ ਛੋਟੀ ਅਲੈਚੀ ਦਾ ਇਸਤੇਮਾਲ ਕਰ ਸਕਦੇ ਹੋ |ਜੇਕਰ ਤੁਹਾਨੂੰ ਗਲੇ ਵਿਚ ਖਰਾਸ਼ ਦੀ ਸਮੱਸਿਆ ਹੈ ਤਾਂ ਤੁਹਾਡੇ ਲਈ ਅਲੈਚੀ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਰਹੇਗਾ |ਇਸਦੇ ਸੇਵਨ ਨਾਲ ਸਾਨੂੰ ਗਲੇ ਦੇ ਦਰਦ ਵਿਚ ਰਾਹਤ ਮਿਲਦੀ ਹੈ |ਸਰੀਰ ਵਿਚ ਮੌਜੂਦ ਜਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਵਿਚ ਰਸਾਇਣਕ ਗੁਣ ਸਰੀਰ ਵਿਚ ਮੌਜੂਦ ਫ੍ਰੀ-ਰੇਫਿਕਲਸ ਅਤੇ ਦੂਸਰੇ ਫਾਲਤੂ ਤੱਤਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ ਅਤੇ ਇਸ ਨਾਲ ਸਾਡਾ ਖੂਨ ਵੀ ਸਾਫ਼ ਹੁੰਦਾ ਹੈ |

 

 

Follow me on Twitter

Contact Us