Awaaz Qaum Di

ਅੱਖਾਂ ਦੇ ਹਰ ਰੋਗ ਦਾ ਇੱਕੋ-ਇੱਕ ਪੱਕਾ ਘਰੇਲੂ ਨੁਸਖਾ,ਜਾਣਕਾਰੀ ਸਭ ਦੇ ਭਲੇ ਲਈ ਸ਼ੇਅਰ ਕਰੋ

ਦੋਸਤੋ ਅੱਜ ਅਸੀਂ ਤੁਹਾਨੂੰ ਸਭ ਨੂੰ ਦੱਸਣ ਜਾ ਰਹੇ ਹਾਂ ਅੱਖਾਂ ਦੇ ਇਲਾਜ ਬਾਰੇ ਤਾਂ ਆਓ ਜਾਣਦੇ ਹਾਂ |ਤਾਂ ਦੋਸਤੋ ਅੱਖਾਂ ਦਾ ਇਕ ਰੋਗ ਹੁੰਦਾ ਹੈ ਜਿਸਨੂੰ ਕੈਕਰਿਕਟ ਯਾਨਿ ਮੋਤੀਆਬਿੰਦ ਕਹਿੰਦੇ ਹਨ |ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਬਿਨਾਂ ਕਿਸੇ ਆੱਪਰੇਸ਼ਨ ਦੇ ਠੀਕ ਕਰਨਾ ਚਾਹੁੰਦੇ ਹੋ ਤਾਂ ਪਿਆਜ ਦਾ ਰਸ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ |ਜੇਕਰ ਤੁਸੀਂ ਚਾਹੁੰਦੇ ਹੋ ਕਿ ਜਿਦੰਗੀ ਭਰ ਤੁਹਾਨੂੰ ਚਸ਼ਮਾ ਨਾ ਲੱਗੇ ਨਾ ਹੀ ਅੱਖਾਂ ਵਿਚ ਕਿਸੇ ਪ੍ਰਕਾਰ ਦੀ ਬਿਮਾਰੀ ਲੱਗੇ ਤਾਂ ਤੁਸੀਂ ਪਿਆਜ ਦੇ ਰਸ ਨੂੰ ਅੱਖਾਂ ਵਿਚ ਜਰੂਰ ਪਾਓ |

ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਲਾਲ ਦਿਸਣ ਵਾਲਾ ਕਾਂਦਾ ਸਾਡੇ ਕਿਸੇ ਵੀ ਕੰਮ ਦਾ ਨਹੀਂ ਹੁੰਦਾ ਕਿਉਕਿ ਗੁਣ ਤਾਂ ਕੇਵਲ ਸਫ਼ੈਦ ਕਾਂਦੇ ਵਿਚ ਹੀ ਹੁੰਦੇ ਹਨ |ਇਕ ਚਮਚ ਕਾਂਦੇ ਦਾ ਰਸ ਲਵੋ ਅਤੇ ਉਸ ਵਿਚ ਇਕ ਚਮਚ ਨਿੰਬੂ ਦਾ ਰਸ ਮਿਲਾ ਦਵੋ|ਕੋਸ਼ਿਸ਼ ਕਰੋ ਕਿ ਨਿੰਬੂ ਸਧਾਰਨ ਇਸਤੇਮਾਲ ਨਾ ਕਰੋ ਉਸਦੀ ਜਗਾ ਬੇਦਾਨਾ ਨਿੰਬੂ ਇਸਤੇਮਾਲ ਕਰੋ |ਬੇਦਾਨਾ ਨਿੰਬੂ ਇਕ ਅਜਿਹਾ ਨਿੰਬੂ ਹੁੰਦਾ ਹੈ ਜਿਸ ਵਿਚ ਕੋਈ ਵੀ ਬੀਜ ਨਹੀਂ ਹੁੰਦਾ ਜਾਂ ਬੀਜ ਘੱਟ ਹੁੰਦੇ ਹਨ ਅਤੇ ਇਹ ਬਹੁਤ ਗੁਣਾਂ ਨਾਲ ਭਰਪੂਰ ਹੁੰਦਾ ਹੈ ਫਿਰ ਤੁਸੀਂ ਇਸ ਵਿਚ ਤਿੰਨ ਤੋਂ ਚਾਰ ਚਮਚ ਸ਼ਹਿਦ ਮਿਲਾ ਦਵੋ ,ਉਸ ਤੋਂ ਬਾਅਦ ਇਸ ਵਿਚ ਇਕ ਚਮਚ ਗੁਲਾਬ ਜਲ ਦਾ ਰਸ ਮਿਲਾ ਦਵੋ ਇਹਨਾਂ ਚਾਰਾਂ ਚੀਜਾਂ ਨੂੰ ਮਿਲਾ ਕੇ ਇਕ ਬੋਤਲ ਵਿਚ ਭਰ ਕੇ ਰੱਖ ਲਵੋ |

ਇਸ ਮਿਸ਼ਰਣ ਦੀ ਹਰ ਰੋਜ ਇਕ-ਇਕ ਬੂੰਦ ਅੱਖਾਂ ਵਿਚ ਪਾਓ |ਜੇਕਰ ਤੁਸੀਂ ਇਸਨੂੰ ਇਕ ਮਹੀਨੇ ਤੱਕ ਅੱਖਾਂ ਵਿਚ ਪਾ ਲਿਆ ਤਾਂ ਤੁਹਾਡਾ ਮੋਤੀਆਬਿੰਦ ਠੀਕ ਹੋ ਜਾਵੇਗਾ |ਇਸ ਮਿਸ਼ਰਣ ਨੂੰ ਜੇਕਰ ਤੁਸੀਂ ਸਮਾਨ ਤਾਪਮਾਨ ਤੇ ਇਕ ਬਾਲਟੀ ਵਿਚ ਵੀ 4-5 ਮਹੀਨੇ ਤੱਕ ਭਰ ਕੇ ਰੱਖ ਲਵੋ ਤਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਅਤੇ ਇਸ ਰਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਤੋਂ ਦੋ ਬੂੰਦਾ ਅੱਖਾਂ ਵਿਚ ਪਾਉਂਦੇ ਰਹੋ ਇਕ ਮਹੀਨਾ ਲਗਾਤਾਰ ਪਾਉਣ ਨਾਲ ਤੁਹਾਡਾ ਮੋਤੀਆਬਿੰਦ ਇਕਦਮ ਠੀਕ ਕਰ ਦੇਵੇਗਾ |

ਹੋਰ ਬਿਮਾਰੀਆਂ ਦੇ ਲਈ…..
ਅੱਖਾਂ ਦੀ ਇਕ ਹੋਰ ਬਿਮਾਰੀ ਹੁੰਦੀ ਹੈ ਜਿਸਨੂੰ ਗਲੂਕੋਮਾਂ ਕਹਿੰਦੇ ਹਨ ,ਗੁਲੂਕੋਮਾਂ ਯਾਨਿ ਅੱਖਾਂ ਵਿਚ ਹਮੇਸ਼ਾ ਕਾਲਾ ਪਾਣੀ ਰਹਿਣਾ ਅਤੇ ਸਭ ਕੁੱਝ ਕਾਲਾ-ਕਾਲਾ ਨਜਰ ਆਉਣਾ |ਇਸ ਬਿਮਾਰੀ ਦੇ ਲਈ ਇਹ ਇਹ ਰਸ ਤੁਹਾਡੇਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗਾ | Retinal Detachment ਨਾਮਕ ਬਿਮਾਰੀ ਜਿਸਦਾ ਮਤਲਬ ਹੈ ਅੱਖਾਂ ਦੇ ਪਰਦੇ ਖਿੱਚ ਜਾਣਾ ,ਇਸ ਬਿਮਾਰੀ ਦੇ ਲਈ ਕਾਂਦੇ ਦਾ ਰਸ ਬਹੁਤ ਹੀ ਫਾਇਦੇਮੰਦ ਹੈ |ਕੁੱਝ ਲੋਕ ਅਜਿਹੇ ਵੀ ਹਨ ਜਿੰਨਾਂ ਦੇ ਧਰਮ ਵਿਚ ਕਾਂਦਾ ਖਾਣਾ ਮਨਾ ਹੈ ਉਹਨਾਂ ਦੇ ਲਈ ਇਕ ਹੋਰ ਵੀ ਅਸਰਦਰ ਔਸ਼ੁੱਧੀ ਹੈ ਜਿਸਦਾ ਨਾਮ ਹੈ ਗਾਂ ਦਾ ਮੂਤਰ ,ਤੁਸੀਂ ਗਾਂ ਦਾ ਮੂਤਰ ਇਕੱਠਾ ਕਰ ਲਵੋ ਅਤੇ ਇਕ-ਇਕ ਬੂੰਦ ਰਾਤ ਨੂੰ ਸੌਂਦੇ ਸਮੇਂ ਅੱਖਾਂ ਵਿਚ ਪਾਓ |

ਜੇਕਰ ਤੁਸੀਂ ਗਾਂ ਦੇ ਮੂਤਰ ਨੂੰ ਕੱਚ ਦੀ ਬੋਤਲ ਵਿਚ ਰੱਖੋਗੇ ਤਾਂ ਇਹ ਕਦੇ ਖਰਾਬ ਨਹੀਂ ਹੋਵੇਗਾ |ਗਾਂ ਦਾ ਮੂਤਰ 10 ਤੋਂ 40 ਸਾਲ ਤੱਕ ਬਿਲਕੁਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਕਿਉਕਿ ਇਸ ਵਿਚ ਕਦੇ ਵੀ ਜੀਵ ਨਹੀਂ ਪੈ ਸਕਦੇ | ਅਜਿਹਾ ਕਿਹਾ ਜਾਂਦਾ ਹੈ ਕਿ ਗੰਗਾਜਲ ਅਤੇ ਗਾਂ ਦੇ ਮੂਤਰ ਵਿਚ ਕਦੇ ਵੀ ਜੀਵ ਨਹੀਂ ਪੈ ਸਕਦੇ ਮਤਲਬ ਹੈ ਕਿ ਗੰਗਾਜਲ ਵਿਚ ਜਿੰਨੀ ਪਵਿਤਰਤਾ ਹੈ ਉਹਨੀ ਹੀ ਗਾਂ ਦੇ ਮੂਤਰ ਦੀ ਪਵਿਤਰਤਾ ਹੈ ਅਤੇ ਇਸਨੂੰ ਤੁਸੀਂ ਭਰਪੂਰ ਇਸਤੇਮਾਲ ਕਰੋ |

 

 

Follow me on Twitter

Contact Us