Awaaz Qaum Di

‘ ਇੱਜ਼ਤ ‘

  ਉਸ ਦੀ ਛੋਟੀ ਭੈਣ ਜੇਲ੍ਹ ‘ਚ ਰੱਖੜੀ ਬੰਨਣ ਲਈ ਆਈ ਤਾਂ ਉਸ ਨੇ ਪੁਛਿਆ ਕਿ, ਇਹ ਕੀ ਮਾਜਰਾ ਹੈ ।
   ਜਦ ਲਾਡਲੀ ਭੈਣ ਨੇ ਕਿਹਾ ਕਿ,ਇਹ ਜੋ ਭੈਣ ਦੀ ਰਾਖੀ ਦਾ ਪਵਿੱਤਰ ਤਿਉਹਾਰ ਹੈ ।
   ਓਹ ਦੁਹੱਥੜਾ ਮਾਰ ਕੇ ਰੋਇਆ ਕਿ, ਮੈਂ ਆਪਣੀ ਵੱਡੀ ਭੈਣ ਦੀ ਇੱਜ਼ਤ ਜੇਲ੍ਹ ਤੋਂ ਬਾਹਰ ਹੁੰਦੇ ਹੋਏ ਨਹੀਂ ਬਚਾ ਸਕਿਆ, ਅੰਦਰ ਰਹਿ ਕੇ ਕੀ ਬਚਾਵਾਂਗਾ  ?
   ਕਿਉਂਕਿ ਉਸ ਨੂੰ ਸਜ਼ਾ ਇਸ ਲਈ ਹੋਈ ਸੀ ਕਿ ਉਸ ਨੇ ਆਪਣੀ ਵੱਡੀ ਭੈਣ ਦੀ ਇੱਜ਼ਤ ਰੋਲ੍ਣ ਵਾਲੇ ਨੂੰ ਕਤਲ ਕੀਤਾ ਸੀ ।
 ਗੁਰਮੀਤ ਸਿੰਘ ਸਿੱਧੂ ਕਾਨੂੰਗੋ 
 ਗਲੀ ਨੰਬਰ 11 ਸੱਜੇ ਡੋਗਰ         
  ਬਸਤੀ ਫਰੀਦਕੋਟ 
81465 93089 GM

 

 

Follow me on Twitter

Contact Us