Awaaz Qaum Di

ਫ੍ਰੀ ਜਵਾਇੰਟ ਰਿਪਲੇਸਮੇਂਟ ਕੰਸਲਟੇਸ਼ਨ ਕੈੰਪ ਕੱਲ


ਲੁਧਿਆਣਾ (Harminder makkar) : ਵਿਜੇਆਨੰਦ ਡਾਇਗਨੋਸਟਿਕ ਸੇਂਟਰ, ਸਿਵਲ ਲਾਇੰਸ ਵਿੱਚ ਬੁੱਧਵਾਰ ਨੂੰ ਇੱਕ ਫ੍ਰੀ ਜਵਾਇੰਟ ਰਿਪਲੇਸਮੇਂਟ ਕੰਸਲਟੇਸ਼ਨ ਕੈੰਪ ਦਾ ਆਯੋਜਨ ਕੀਤਾ ਜਾਵੇਗਾ ।

ਇਹ ਕੈੰਪ ਸ਼ੈਲਬੀ ਹਾਸਪਿਟਲ, ਮੋਹਾਲੀ ਦੁਆਰਾ ਆਜੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਇਸਦੇ ਸੰਸਥਾਪਕ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਅਤੇ ਦੇਸ਼  ਦੇ ਪ੍ਰਸਿੱਧ ਜਵਾਇੰਟ ਰਿਪਲੇਸਮੇਂਟ ਸਰਜਨ ਡਾ.ਵਿਕਰਮ ਆਈ. ਸ਼ਾਹ ਦੀ ਟੀਮ, ਜਿਸ ਵਿੱਚ ਡਾ. ਤੇਜਿੰਦਰ ਭੱਲਾ-ਸੀਨੀਅਰ ਰਿਪਲੇਸਮੇਂਟ ਸਰਜਨ ਸ਼ਾਮਲ ਹਨ, ਗੋਡੀਆਂ ਅਤੇ ਹਿਪ ਜਵਾਇੰਟਸ ਤੋਂ ਪੀੜਿਤ ਅਤੇ ਹੋਰ ਆਰਥੋਪੇਡਿਕ ਸਮੱਸਿਆਵਾਂ ਤੋਂ ਪੀੜਿਤ ਰੋਗੀਆਂ ਨੂੰ ਮਾਹਰ ਕੰਸਲਟੇਂਸੀ ਦੇਣਗੇ।  

ਕੈੰਪ ਦੇ ਦੌਰਾਨ ਮਰੀਜਾਂ ਨੂੰ ਫ੍ਰੀ ਫਿਜਯੋਥੇਰੇਪੀ ਸਰਵਿਸੇਜ ਵੀ ਦਿੱਤੀ ਜਾਵੇਗੀ। 

ਜ਼ਿਕਰਯੋਗ ਹੈ ਕਿ ਡਾ. ਸ਼ਾਹ ਭਾਰਤ ਦੇ ਆਗੂ ਆਰਥੋਪੇਡਿਕ ਸਰਜਨਾਂ ਵਿੱਚੋਂ ਇੱਕ ਹਨ ਅਤੇ ਸਰਜਨਾਂ ਅਤੇ ਪੈਰਾਮੇਡਿਕਸ ਦੀ ਆਪਣੀ ਟੀਮ ਦੇ ਨਾਲ ਦੁਨੀਆ ਵਿੱਚ ਸਭਤੋਂ ਜਿਆਦਾ ਜਵਾਇੰਟ ਰਿਪਲੇਸਮੇਂਟ ਸਰਜਰੀਜ ਕਰ ਚੁੱਕੇ ਹਨ।   GM

 

 

Follow me on Twitter

Contact Us