Awaaz Qaum Di

ਵੋਟਾਂ ਦੀ ਦੁਬਾਰਾ ਗਿਣਤੀ ਤੋਂ ਬਾਅਦ ਵੀ ਓਹੀ ਰਿਹਾ ਨਤੀਜਾ

  • ਚੰਡੀਗੜ੍ਹ – ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਸਕੱਤਰ ਦੇ ਅਹੁਦੇ ਲਈ ਪਈਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਈ ਗਈ। ਜਿਸ ਦਾ ਨਤੀਜਾ ਵੀ ਪਹਿਲਾਂ ਵਾਲਾ ਹੀ ਰਿਹਾ। ਜਿੱਤ-ਹਾਰ ਦਾ ਫੈਸਲਾ ਸਿਰਫ 10 ਵੋਟਾਂ ਨਾਲ ਹੀ ਹੋਇਆ। ਜਿਸ ‘ਚ ਤੇਗਵੀਰ ਸਿੰਘ ਨੇ ਗੌਰਵ ਨੂੰ ਹਰਾ ਕੇ ਬਾਜ਼ੀ ਮਾਰੀ। ਜਿਸ ‘ਚ ਤੇਗਬੀਰ ਸਿੰਘ ਨੇ ਸਭ ਤੋਂ ਵੱਧ 3191 ਵੋਟਾਂ ਹਾਸਿਲ ਕੀਤੀਆਂ ਅਤੇ ਜਦੋਂ ਕਿ ਗਗਨਦੀਪ ਸਿੰਘ ਸਿੱਧੂ ਨੂੰ 2389 ਵੋਟਾਂ ਪਈਆਂ। ਜਦੋਂ ਕਿ ਸਹਿਜਪ੍ਰੀਤ ਸਿੰਘ ਅਤੇ ਗੌਰਵ ਧੂਆਂ ਨੂੰ 257 ਅਤੇ 3181 ਵੋਟਾਂ ਪਈਆਂ ਜਦੋਂ ਕਿ 825 ਵਿਦਿਆਰਥੀਆਂ ਨੇ ਨੋਟਾ ਦਾ ਬਟਨ ਦੱਬਿਆ। ਤੁਹਾਨੂੰ ਦੱਸ ਦੇਈਏ ਕਿ ਸਕੱਤਰ ਦੇ ਅਹੁਦੇ ਲਈ ਕੁੱਲ 9843 ਵੋਟਾਂ ਪਈਆਂ ਸਨ। BS

 

 

Follow me on Twitter

Contact Us