Awaaz Qaum Di

‘ ਵਾਤਾਵਰਣ ‘

   ਪੰਜਾਬ ਸਰਕਾਰ ਨੇ 22 ਆਈ ਏ ਐਸ  ਅਫਸਰ ਨਿਯੁਕਤ ਕਰ ਦਿੱਤੇ ਹਨ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਵੇਗਾ ਉਸ ‘ਤੇ ਪਰਚਾ ਦਰਜ ਕੀਤਾ ਜਾਵੇਗਾ ।
ਪਰ ਅੱਜ ਜੋ ਆਫੀਸ਼ਰ/ਮੰਤਰੀ ਵਿਧਾਨਕਾਰ ਆਪਣੇ ਹੱਥੀਂ ਦੁਸਹਿਰੇ ( ਰਾਵਣ ਦੇ ਪੁਤਲੇ ) ਨੂੰ ਅੱਗ ਲਾਵੇਗਾ ਉਸ ਦੇ ਨਾਲ ਓਹੀ ਆਹਲਾ ਅਫਸਰਸ਼ਾਹੀ ਸਾਥ ਦੇਵੇਗੀ ।
  ਉਹਨਾਂ ‘ਤੇ ਕੌਣ ਕਾਰਵਾਈ ਕਰੇਗਾ ਜਦਕਿ ਬਾਰੂਦ ਤੇ ਪਰਾਲੀ ਨੂੰ ਅੱਗ ਲਾਉਣੀ ਦੋਨੋਂ ਹੀ ਵਾਤਾਵਰਣ ਦੇ ਅਪਰਾਧਿਕ ਮਾਮਲਿਆਂ ਵਿੱਚ ਆਉਂਦੇ ਹਨ ।

ਗੁਰਮੀਤ ਸਿੰਘ ਸਿੱਧੂ ਕਾਨੂੰਗੋ
ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ
81465 93089 GM

 

 

Follow me on Twitter

Contact Us