Awaaz Qaum Di

ਹਰਿਆਣਾ : ਸਾਬਕਾ ਅਕਾਲੀ ਵਿਧਾਇਕ ਅਤੇ ਇਨੈਲੋ ਐਮ.ਪੀ ਕਾਂਗਰਸ ‘ਚ ਸ਼ਾਮਲ ਹੋਏ

  • ਸਿਰਸਾ – ਸਾਬਕਾ ਅਕਾਲੀ ਵਿਧਾਇਕ ਅਤੇ ਸਾਬਕਾ ਇਨੈਲੋ ਸੰਸਦ ਮੈਂਬਰ ਚਰਜੀਤ ਸਿੰਘ ਰੋੜੀ ਵਿਰੋਧੀ ਪਾਰਟੀ ਦੀ ਹਰਿਆਣਾ ਇਕਾਈ ਦੀ ਮੁਖੀ ਕੁਮਾਰੀ ਸ਼ੈਲਜਾ ਦੀ ਮੌਜੂਦਗੀ ‘ਚ ਕਾਂਗਰਸ ਵਿੱਚ ਸ਼ਾਮਲ ਹੋ ਗਏ।
  • ਚਰਨਜੀਤ ਸਿੰਘ ਰੋੜੀ ਸਾਲ 2014-19 ਵਿਚਾਲੇ ਸਿਰਸਾ ਤੋਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੰਸਦ ਮੈਂਬਰ ਸਨ।
  • ਚਰਨਜੀਤ ਸਿੰਘ ਰੋੜੀ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਮੁੱਖ ਅਸ਼ੋਕ ਤੰਵਰ ਦੇ ਪਾਰਟੀ ਛੱਡਣ ਤੋਂ ਕੁਝ ਦਿਨ ਬਾਅਦ ਕਾਂਗਰਸ ‘ਚ ਸ਼ਾਮਲ ਹੋਏ ਹਨ। BS

 

 

Follow me on Twitter

Contact Us