Awaaz Qaum Di

ਕੁਝ ਖ਼ਾਸ ਖ਼ਤ

ਕੁਝ ਖ਼ਾਸ ਖ਼ਤ
ਪੁੱਜੇ ਨਹੀਂ 
ਉਹਦੇ ਹੱਥਾਂ ਚ

ਪਤਾ ਨਹੀਂ
ਜਾਂ ਤਾਂ ਸਿਰਨਾਵਾਂ 
ਬਦਲ ਗਿਆ 
ਜਾਂ ਬਦਲ ਲਈ
ਨੀਅਤ ਓਸਨੇ
ਸਿਮਰਨਜੀਤ ਕੌਰ
ਪੰਜਾਬੀ ਮਿਸਟ੍ਰੈਸ
Kaursimransandhu76@gmail.com GM

 

 

Follow me on Twitter

Contact Us