Awaaz Qaum Di

‘ਗਾਂਧੀ ਫਿਰ ਆ ਗਿਆ ,ਇੱਕ ਐਕਸ਼ਨ, ਇਮੋਸ਼ਨਲ ਫਿਲਮ ਡਾਇਰੈਕਟਰ ਕਿੰਦਰ

ਜਲੰਧਰ (ਸੁਖੀਜਾ) ਕਪਿਲ ਬਤਰਾ ਪ੍ਰੋਡਕਸ਼ਨ  ਵੱਲੋਂ  ‘ਕੈਰੀ ਆਨ ਜੱਟਾ,ਮੇਲ ਕਰਾ ਦੇ ਰੱਬਾ,ਯਾਰ ਅਣਮੁੱਲੇ ਅਤੇ ਹੋਰ ਅਨੇਕਾਂ ਹਿੱਟ ਫਿਲਮਾਂ ਸਮਾਜ ਦੀ ਝੋਲੀ ਪਾਉਣ ਵਾਲੇ ਇਸ ਵਾਰ ਮਹਾਂਲੰਕੇਸ਼ਵਰ  ਮੋਸ਼ਨ ਪਿਕਚਰਜ਼ ਵੱਲੋਂ  ਆਪਣੀ ਅਗਾਮੀ ਫਿਲਮ’ਗਾਂਧੀ ਫਿਰ ਆ ਗਿਆ, ਦੀ ਸੂਟਿੰਗ ਇਹਨੀ ਦਿਨੀ ਪੰਜਾਬ ਦੇ ਵੱਖ ਵੱਖ ਕਸਬਿਆਂ ਵਿੱਚ ਜੋਰਾਂ-ਸ਼ੌਰਾਂ ਨਾਲ ਕੀਤੀ ਜਾ ਰਹੀ ਹੈ। ਇਸ ਫਿਲਮ ਦੇ ਡਾਇਰੈਕਟਰ ਕਿੰਦਰ ਸਿੰਘ (ਸਿੰਘ ਇੰਜ਼ ਕਿੰਗ) ,ਰੁਪਿੰਦਰ ਗਾਂਧੀ ਫਿਲਮ  ਅਤੇ ਪ੍ਰੋਡਕਸ਼ਨ ਕੰਟਰੋਲਰ ਬਲਕਾਰ ਸਿੰਘ -ਰੌਕੀ ਸਹੋਤਾ ਨੇ ਦੱਸਿਆ ਕਿ ਇਹ ਫਿਲਮ ਬਹੁਤ ਵਧੀਆ ਹੈ ਅਤੇ ਇਹ ਇੱਕ ਐਕਸ਼ਨ ਅਤੇ ਲਵ ਸਟੋਰੀ, ਇਮੋਸ਼ਨਲ ਅਤੇ ਸਮਾਜ ਨੂੰ ਸੇਧ ਦੇਣ ਵਾਲੀ  ਫਿਲਮ ਹੈ ਅਤੇ ਦਸੰਬਰ ਵਿੱਚ ਦੇਸ ਅਤੇ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਬਾਲੀਵੁੱਡ ਸਟਾਰ ਆਰੀਆ ਬੱਬਰ ਬਹੁਤ ਹੀ ਵਧੀਆ ਰੋਲ ਕਰ ਰਹੇ ਹਨ ਜੋ ਕਿ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਵੇਗਾ। MP

 

 

Follow me on Twitter

Contact Us