Awaaz Qaum Di

ਪਟਾਕੇ ਵੇਚਣ ਵਾਲੇ ਲਾਇਸੰਸਧਾਰਕ ਕਿਸੇ ਤਰ੍ਹਾਂ ਦੀ ਦਿੱਕਤ ਲਈ ਏ.ਡੀ.ਸੀ (ਜ) ਨਾਲ ਸੰਪਰਕ ਕਰਨ-ਕੁਮਾਰ ਸੌਰਭ ਰਾਜ

ਫ਼ਰੀਦਕੋਟ ( ਧਰਮ ਪ੍ਰਵਾਨਾਂ  ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਈਆਂ ਵੱਖ ਵੱਖ ਜਨਹਿੱਤ ਪਟੀਸ਼ਨਾਂ ਨੰਬਰ 23548,23862 ਅਤੇ 23905 ਆਫ਼ 2017 ਅਤੇ 29013 ਅਤੇ 30589 ਆਫ਼ 2019 ਦੇ ਸਬੰਧ ਵਿਚ ਮਾਨਯੋਗ ਹਾਈਕੋਰਟ ਵੱਲੋਂ ਤਿਉਹਾਰਾਂ ਦੇ ਸੀਜ਼ਨ ਵਿਚ ਪਟਾਕੇ ਵੇਚਣ ਵਾਲੇ ਲਾਇਸੰਸਧਾਰਕਾਂ ਨੂੰ ਰਾਹਤ ਦੇਣ ਲਈ ਜਾਰੀ ਕੀਤੇ ਗਏ ਆਦੇਸ਼ਾਂ ਸਬੰਧੀ ਜ਼ਿਲ•ਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਹੈ ਕਿ ਜੇਕਰ ਜ਼ਿਲੇ ਦੇ ਪਟਾਖ਼ੇ ਵੇਚਣ ਵਾਲੇ ਕਿਸੇ ਵੀ ਲਾਇਸੰਸਧਾਰਕ ਨੂੰ ਤਿਉਹਾਰ ਦੇ ਸੀਜ਼ਨ ਵਿਚ ਪਟਾਖ਼ੇ ਵੇਚਣ ਜਾਂ ਆਰਜੀ ਲਾਇਸੰਸ ਲੈਣ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ , ਤਾਂ ਉਹ ਫ਼ਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਜੀਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਫ਼ਰੀਦਕੋਟ ਵਿਖੇ ਸੰਪਰਕ ਕਰ ਸਕਦਾ ਹੈ। MP

 

 

Follow me on Twitter

Contact Us