Awaaz Qaum Di

ਗੁਰੂਕੁਲ ਕਾਲਜ ਕੋਟਕਪੂਰਾ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਟਾਫ ਸਨਮਾਨਿਤ

ਫਰੀਦਕੋਟ (ਇਕਬਾਲ ਸਿੰਘ) ਮਾਲਵਾ ਇਲਾਕੇ ਦੀ ਪਹਿਚਾਣ ਸਿੱਖਿਆ ਦੀ ਮੋਹਰੀ ਵਿੱਦਿਅਕ ਸੰਸਥਾ ਗੁਰੂਕੁਲ ਕਾਲਜ ਕੋਟਕਪੂਰਾ ਵੱਲੋਂ ਬੀਤੇ ਦਿਨੀਂ ਕਰਵਾੲੇ ਯੁਵਕ ਮੇਲੇ ਵਿੱਚ ਵਧੀਆ ਕਾਰਗੁਜ਼ਾਰੀ ਅਤੇ ਸਚੁੱਜੇ ਢੰਗ ਨਾਲ ਪ੍ਰੋਗਰਾਮਾਂ ਦੀ ਪੇਸ਼ਕਾਰੀ ਅਤੇ ਮਹਿਮਾਨਾਂ ਦੀ ਵਧੀਆ ਆਉ ਭਗਤ ਨੂੰ ਦੇਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰੂਕੁਲ ਕਾਲਜ ਕੋਟਕਪੂਰਾ ਦਾ ਸਨਮਾਨ ਕੀਤਾ ਗਿਆ ਇਸ ਬਾਰੇ ਜਦੋਂ ਕਾਲਜ ਦੇ ਮਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਸਾਡੇ। ਲਈ ਬਹੁਤ ਮਾਣ ਵਾਲੀ ਗੱਲ ਹੈ,ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਯੋਗ ਵਾਇਸ ਚਾਂਸਲਰ ਸਾਹਿਬ ਦੁਆਰਾ ਸਾਡੀ ਗੁਰੂਕੁਲ  ਟੀਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਯੂਥ ਫੈਸਟੀਵਲ ਕਰਵਾਉਣ ਕਰਕੇ ਸਨਮਾਨਿਤ ਕੀਤਾ ਗਿਆ। MP

 

 

Follow me on Twitter

Contact Us