Awaaz Qaum Di

ਦੁਬਈ ਪਿੰਕ ਰਾਈਡ

ਸਿੱਖ ਭਰਾ ਹਰ ਸਮੇਂ ਨਵੇਂ ਨਵੇਂ ਕਾਰਜਾਂ ਦਾ ਹਿੱਸਾ ਅਕਸਰ ਹੀ ਬਣਦੇ ਰਹਿੰਦੇ ਹਨ , ਭਾਵੇਂ ਯੂਰਪ ਤੇ ਭਾਵੇਂ ਅਰਬ ਕੰਟਰੀ ਹੋਵੇ । ਸਾਡੇ ਸਾਰਿਆਂ ਦਾ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਕੇ ਸਾਨੂੰ ਜਿਹੜੀ ਦਸਤਾਰ (ਸਰਦਾਰੀ) ਬਖਸ਼ੀ ਹੈ ਬਹੁਤ ਹੀ ਉੱਚ ਪਦਵੀ ਹੈ,ਸੋ ਏਸੇ ਤਰ੍ਹਾਂ ਦੁਬਈ ਵਿਖੇ ਖਾਲਸਾ ਮੋਟਰ ਸਾਈਕਲ ਟੀਮ ਨੂੰ (Dubai Breast Cancer Awarenes ride) ਦੁਬਈ ਬਰੈਸਟ ਐਵਰਨਸ ਕੈਂਸਰ ਰਾਈਡ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਮਤਲਬ ਕੇ ਸਿੱਖ ਭਰਾਵਾਂ ਨੇ ਮੋਟਰਸਾਈਕਲਾ ਤੇ ਸਵਾਰ ਹੋ ਕੇ ਇਸ ਰੋਡ ਸੋਅ ਦਾ ਹਿੱਸਾ ਬਣੇ ।ਇਹ ਜਾਣਕਾਰੀ ਖਾਲਸਾ ਮੋਟਰ ਸਾਈਕਲ ਦੀ ਨੌਜਵਾਨ ਟੀਮ ਵੱਲੋਂ ਦਿੱਤੀ ਗਈ,ਅਤੇ ਨਾਲ ਹੀ ਦੁਬਈ ਸਰਕਾਰ ਦਾ ਇਸ ਸੋਅ ਵਿੱਚ ਸੱਦਾ ਦੇਣ ਲਈ ਧੰਨਵਾਦ ਕੀਤਾ ਗਿਆ।

ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)

00971527632924 GM

 

 

Follow me on Twitter

Contact Us