Awaaz Qaum Di

ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ ਵਿਖੇ ਅੰਗਹੀਣ ਸੰਸਾਰ ਦਵਿਸ ਮਨਾਇਆ

ਗੁਰਦਾਸਪੁਰ (ਅਸ਼ਵਨੀ) ਵਧੀਕ ਡਪਿਟੀ ਕਮਸ਼ਿਨਰ (ਵ)ਿ ਸ਼੍ਰੀ ਰਣਬੀਰ ਸੰਿਘ ਮੂਧਲ ਦੀ ਰਹਨੁਮਾਈ ਹੇਠ ਜਲ੍ਹਾ ਰੋਜਗਾਰ ਅਤੇ ਕਾਰੋਬਾਰ ਗੁਰਦਾਸਪੁਰ ਵਖੇ ਅੰਗਹੀਣ  ਸੰਸਾਰ ਦਵਿਸ ਮਨਾਇਆ ਗਆਿ । ਜਸਿ ਦੀ ਪ੍ਰਧਾਨਗੀ ਜਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨੰਿਗ ਅਫਸਰ ਸ਼੍ਰੀ ਪਰਸੋਤਮ ਸਿੰਘ ਵਲੋਂ ਕੀਤੀ ਗਈ ।
ਇਸ ਵਚਿ ਸ਼ਾਮਲ ਹੋਣ ਲਈ ਜਲ੍ਹਾ ਰੋਜਗਾਰ ਦਫਤਰ ਵਖੇ ਦਰਜ ਪ੍ਰਾਰਥੀਆਂ ਅਤੇ ਵੱਖ-ਵੱਖ ਸਕੂਲਾਂ ਵੱਿਚ ਪਡ਼੍ਹ ਰਹੇ ਦਵਿਆਿਂਗ ਵਦਿਆਿਰਥੀਆ ਨੂੰ ਬੁਲਾਇਆ ਗਆਿ। ਇਸ ਮੌਕੇ ਜਲ੍ਹੇ ਦੇ ਵੱਖ-ਵੱਖ ਥਾਵਾਂ ਤੋਂ 70 ਦਵਿਆਿਂਗ ਨੇ ਹੱਿਸਾ ਲਆਿ । ਇਹਨਾਂ ਦਵਿਆਿਂਗ ਪ੍ਰਾਰਥੀਆਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਖੇਤਰ ਵਚਿ ਮਲਿਣ ਵਾਲੀਆ ਸਹੂਲਤੇ ਰਆਿਇਤਾਂੇਉਪਲਬਧਤਾਂ, ਬਾਰੇ ਜਾਣਕਾਰੀ ਦੇਣ ਲਈ ਸਵਿਲ ਸਰਜਨ ਗੁਰਦਾਸਪੁਰ, ਜਲ੍ਹਾ ਸਮਾਜਕਿ ਸੁਰੱਖਆਿ ਅਫਸਰ ਗੁਰਦਾਸਪੁਰ, ਜੀ.ਐਮ ਡੀ.ਆਈ ਸੀ ਅਤੇ ਡੀ.ਐਮ ਐਸ.ਸੀ ਕਾਰਪੋਰੇਸ਼ਨ ਦੇ ਨੁਮਾਇੰਦਆਿ ਨੂੰ ਬੁਲਾਇਆ ਗਆਿ ।
ਇਸ ਮੌਕੇ ਜਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨੰਿਗ ਅਫਸਰ, ਸ਼੍ਰੀ ਪਰਸ਼ੋਤਮ ਸੰਿਘ ਨੇ ਆਪਣੇ ਸੰਬੋਧਨ ਵੱਿਚ ਅੰਗਹੀਣ ਪ੍ਰਾਰਥੀਆ ਨੂੰ ਵਭਾਗ ਵਲੋ ਜਾਰੀ ਸਹੂਲਤਾਵਾਂ ਅਤੇ ਨੌਕਰੀਆ ਵਚਿ ਮਲਿਣ ਵਾਲੀਆ ਸਹੂਲਤਾਂ  ਬਾਰੇ ਜਾਣਕਾਰੀ ਦੱਿਤੀ ਅਤੇ ਕੇਦਰ ਸਰਕਾਰ ਦੇ ਰੇਲਵੇ  ਵਭਾਗ ਵਲੋਂ ਅੰਗਹੀਣ ਪ੍ਰਾਰਥੀਆ ਨੂੰ ਰੇਲਵੇ ਮੁਫਤ ਪਾਸ ਤੇ ਰੇਲ ਕੋਚਾਂ ਵੱਿਚ ਰਜਿਰਵੇਸ਼ਨ ਬਾਰੇ ਜਾਣਕਾਰੀ ਦੱਿਤੀ ਗਈ । ਉਹਨਾਂ ਦੱਸਆਿ ਕ ਿਸਰਕਾਰ ਵਲੋਂ ਅੰਗਹੀਣ ਪ੍ਰਾਰਥੀਆਂ ਨੂੰ ਪਹਲਾਂ ਮਲਿਦੀ 3% ਨੂੰ ਵਧਾ ਕੇ 4% ਕਰ ਦੱਿਤਾ ਗਆਿ ਹੈ ।
            ਸਹਾਇਕ ਸਵਿਲ ਸਰਜਨ ਡਾਂ ਭਾਰਤ ਭੂਸ਼ਣ ਨੇ ਅੰਗਹੀਣ ਪ੍ਰਾਰਥੀਆਂ ਨੂੰ ਮੈਡੀਕਲ ਸਰਟੀਫਕੇਟ ਬਣਾਉਣ ਦੀ ਪ੍ਰਕਰਿਆਿ ਬਾਰੇ ਦੱਸਆਿ  ਅਤੇ ਉਹਨਾਂ ਦੱਸਆਿ ਕ ਿਡਸਿਅਬਲਿਟੀ ਸਰਟੀਫਕੇਟ ਬਣਾਉਣਾ ਅਤ ਿਜਰੂਰੀ ਹੈ ਕਉਿਕ ਿਇਸ ਦੇ ਆਧਾਰ ਤੇ ਹੀ ਦਵਿਆਿਂਗ ਪ੍ਰਾਰਥੀਆ ਨੂੰ ਕੇਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਮਲਿਣ ਵਾਲੇ ਲਾਭ ਪ੍ਰਾਪਤ ਹੁੰਦੇ ਹਨ। ਉਹਨਾਂ ਕਹਾ ਕ ਿਕਸੇ ਵੀ ਪ੍ਰਾਰਥੀ ਨੂੰ ਕੋਈ ਮੁਸ਼ਕਲ ਆਏ ਤਾਂ ਉਹ ਸੱਿਧੇ ਹੀ ਮੇਰੇ ਨਾਲ ਆ ਕੇ ਸੰਪਰਕ ਕਰ ਸਕਦੇ ਹਨ। 
         ਜਲ੍ਹਾ ਸਮਾਜਕਿ ਸੁਰਖਆਿ ਦਫਤਰ ਤੋਂ ਆਏ ਨੁਮਾਇੰਦੇ ਨੇ ਦੱਸਆਿ ਕ ਿਉਹਨਾਂ ਦੇ ਦਫਤਰ ਵਲੋਂ ਹਰ ਅੰਗਹੀਣ ਪ੍ਰਾਰਥੀ ਜਨ੍ਹਾਂ ਦੀ ਅਪੰਗਤਾ 40% ਤੋਂ ਜਆਿਦਾ ਹੈ ਉਹਨਾਂ ਨੂੰ ਡਸਿਅਬਲਿਟੀ ਪੈਨਸ਼ਨ ਲਗਾਈ ਜਾਂਦੀ ਹੈ ਅਤੇ ਜੇਕਰ ਕਸੇ ਦੀ ਅਪੰਗਤਾ 100% ਹੈ ਤਾਂ ਉਸ ਨੂੰ ਆਪਣੀ ਪੈਨਸ਼ਨ ਦੇ ਨਾਲ ਨਾਲ ਉਹਨਾਂ ਦੇ ਪਤੇਪਤਨੀ ਅਤੇ 2 ਬੱਚਆਿ ਨੂੰ ਵੀ ਅਪੰਗਤਾ ਪੈਨਸ਼ਨ ਦੱਿਤੀ ਜਾਂਦੀ ਹੈ। ਇਸੇ ਤਰ੍ਹਾ ਉਹਨਾਂ ਦੇ ਵਭਾਗ ਵਲੋਂ ਦਵਿਆਿਂਗ ਪ੍ਰਾਰਥੀਆ ਨੂੰ  ਆਈ|ਕਾਰਡ ਜਾਰੀ ਕੀਤੇ ਜਾਂਦੇ ਹਨ ਜੋ ਕ ਿਟੋਲ ਪਲਾਜਾ ਆਦ ਿਤੇ ਦੱਸਣ ਤੇ ਉਹਨਾਂ ਕੋਲੋ ਟੋਲ ਨਹੀਂ ਲਆਿ ਜਾਂਦਾ ਅਤੇ ਉਹਨਾਂ ਬੱਸ ਪਾਸ ਬਣਾਉਣ ਲਈ ਉਹਨਾਂ ਦੇ ਵਭਾਗ ਨਾਲ ਸੰਪਰਕ ਕਰ ਸਕਦੇ ਹਨ।
       ਜਲ੍ਹਾ ਉਦਯੋਗ ਕੇਂਦਰ ਬਟਾਲਾ ਤੋਂ ਆਏ ਨੁਮਾਇੰਦੇ  ਸ਼੍ਰੀ ਗੁਰਦੀਪ ਸੰਿਘ ਨੇ ਕਹਾ ਕ ਿਦਵਿਆਿਂਗ ਪ੍ਰਾਰਥੀ ਜੋ ਕ ਿਆਪਣਾ ਕਾਰੋਬਾਰ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਉਹਨਾਂ ਦੇ ਵਭਾਗ ਵਲੋਂ 1 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੇ  ਮੈਨੀਫੈਕਚਰੰਿਗ ਅਤੇ ਸਰਵਸਿਸ ਦੇ ਖੇਤਰ ਵੱਿਚ ਕੰਮ ਕਰਨ ਲਈ ਲੋਨ ਦੀ ਸਹੂਲਤ ਦੱਿਤੀ ਜਾਂਦੀ ਹੈ ਅਤੇ ਉਹਨਾਂ ਨੂੰ 35% ਸਬਸਡੀ ਤੇ ਕਰਜਾ ਦੱਿਤਾ ਜਾਂਦਾ ਹੈ। ਉਹਨਾਂ ਕਹਾ ਕ ਿਇਹ ਕਰਜਾ ਲੈਣ ਲਈ ਪ੍ਰਾਰਥੀਆਂ ਨੂੰ ਆਨ-ਲਾਈਨ ਅਪਲਾਈ ਕਰਨਾ ਪੈਂਦਾ ਹੈ ਜਾਂ ਫਰਿ ਪ੍ਰਾਰਥੀ ਉਹਨਾਂ ਦੇ ਵਭਾਗ ਦੇ ਨੁਮਾਇੰਦ ਜੋ ਕ ਿਹਰ ਬੀ|ਡੀ|ਪੀ|ੳ ਦਫਤਰ ਬੈਠਦੇ ਹਨ, ਨਾਲ ਸੰਪਰਕ ਕੀਤਾ ਜਾ ਸਕਦਾ ਹੈ।
             ਅਨੁਸੂਚਤਿ ਜਾਤੀ ਭੌ ਵਕਾਸ ਵੱਿਤ ਕਾਰਪੋਰੇਸ਼ਨ ਗੁਰਦਾਸਪੁਰ ਵਲੋਂ ਸ਼੍ਰੀਮਤੀ ਸਰਬਜੀਤ ਕੌਰ ਨੇ ਆਪਣੇ ਵਭਾਗ  ਵਲੋਂ ਚੱਲ ਰਹੀਆਂ ਸਵੈ-ਰੋਜਗਾਰ ਅਤੇ ਕਰਜੇ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦੱਿਤੀ । ਉਨ੍ਹਾਂ ਨੇ ਦੱਸਆਿ ਕ ਿਅੰਗਹੀਣ ਪ੍ਰਾਰਥੀਆ ਨੂੰ 6% ਵਆਿਜ ਦਰ ਤੇ ਉਹਨਾਂ ਦੇ ਵਭਾਗ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜਾ  ਪ੍ਰਾਪਤ ਕਰ ਸਕਦੇ ਹਨ। ਪਰ ਜੇਕਰ ਕੋਈ ਮਹਲਾਂ ਅੰਗਹੀਣ ਪ੍ਰਾਰਥਣ ਕਰਜਾ ਲੈਂਦੀ ਹੈ ਤਾਂ ਵਆਿਜ ਦੀ ਦਰ 5% ਹੋਵੇਗੀ ।
ਅਖੀਰ ਵੱਿਚ ਡਾ. ਵਰੁਣ ਜੋਸ਼ੀ ਪਲੇਸਮੈਂਟ ਅਫਸਰ ਜਲ੍ਹਾ ਰੋਜਗਾਰ ਅਤੇ ਕਾਰੋਬਾਰ ਬਊਿਰੋ ਵਲੋਂ  ਹਾਜਰ ਹੋਏ ਉਮੀਦਵਾਰਾਂ ਨੂੰ ਵਗਿਆਿਪਤ ਅਸਾਮੀਆ ਵੱਿਚ ਸੱਿਧੇ ਤੌਰ  ਤੇ ਅਪਲਾਈ ਕਰਨ ਲਈ ਪ੍ਰੇਰਤਿ ਕੀਤਾ ਅਤੇ ਅਖਬਾਰ, ਇੰਮਪਲਾਇਮੈਂਟ-ਨਊਿਜ ਪਡ਼੍ਹਣ ਬਾਰੇ ਕਹਾ ਗਆਿ । ਸਮਾਗਮ ਵੱਿਚ ਚਾਹ-ਸਮੋਸੇ ਦਾ ਲੰਗਰ ਵੀ ਲਗਾਇਆ ਗਆਿ । MP

 

 

Follow me on Twitter

Contact Us