Awaaz Qaum Di

ਕਾਂਗਰਸ ਵੀ ਅਕਾਲੀਆਂ ਵਾਂਗ ਨਸ਼ੇ ਦੇ ਵਪਾਰ ‘ਚ ਲਿਪਤ ਮਾਹਿਲਪੁਰ ‘ਚ ਕਾਗਰਸੀ ਆਗੂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ।

ਅੰਮ੍ਰਿਤਸਰ (ਜਗਜੀਤ ਸਿੰਘ ਖ਼ਾਲਸਾ) ਆਪ ਆਗੂ ਨਸ਼ੇ ਨੂੰ  ਚਾਰ ਹਫਤਿਆਂ ਵਿਚ ਖਤਮ ਕਰਨ ਦੀ ਸਹੁੰ ਖਾ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਵੀ ਅਕਾਲੀ ਸਰਕਾਰ ਵਾਂਗੂ ਨਸ਼ੇ ਦੇ ਵਪਾਰ ਵਿੱਚ ਲਿਪਤ ਹੈ। ਇਸ ਦੀ  ਜਿੰਦਾ ਉਦਾਹਰਣ ਮਾਹਿਲਪੁਰ ਵਿੱਚ ਮੈਡੀਕਲ ਐਸੀਸੋਏਸ਼ਨ ਦਾ ਪ੍ਰਧਾਨ ਕਾਂਗਰਸ ਆਗੂ ਗੋਤਮ ਦੇ ਮੈਡੀਕਲ ਸਟੋਰ ਤੋ ਐਸ ਟੀ  ਐਫ ਜਲੰਧਰ ਦੀ ਟੀਮ ਨੇ ਛਾਪਾ ਮਾਰ ਕੇ ਹਜਾਰਾ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਣ ਤੇ ਸਾਹਮਣੇ ਆਈ ਹੈ।ਆਪ ਆਗੂ ਦੇ ਏਰੀਆਂ ਕਮਾਂਡਰ ਪਰਵਿੰਦਰ ਮਾਹਿਲਪੁਰੀ ਨੇ ਇਸ ਘਟਨਾ ਦੀ ਸ਼ਕਤ ਸਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਕਾਗਰਸ ਸਰਕਾਰ ਵੀ ਪਿਛਲੀ ਸਰਕਾਰ ਵਾਂਗ ਅਪਣੇ ਵਰਕਰਾਂ ਤੇ ਆਗੂਆਂ ਰਾਹੀ ਨਸ਼ੇ ਦੇ ਵਪਾਰ ਨੂੰ ਬੜਾਵਾ ਦੇ ਰਹੀ ਹੈ।ਕੈਪਟਨ ਨੂੰ ਨਸ਼ਾ ਖਤਮ ਨਾ ਕਰਨ ਕਾਰਨ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ ।  MP

 

 

Follow me on Twitter

Contact Us