Awaaz Qaum Di

ਮੁੱਕਦਮਾ ਨੰਬਰ 334 ਮਿਤੀ 02-12-19 ਜੁਰਮ 61-1-14 EX ACT PS Islamabad ASR

ਅੰਮ੍ਰਿਤਸਰ (ਜਗਜੀਤ ਸਿੰਘ ਖ਼ਾਲਸਾ) ਮੁੱਕਦਮਾ ਨੰਬਰ 334 ਮਿਤੀ 02-12-19 ਜੁਰਮ 61-1-14 EX ACT  PS Islamabad ASR

ਬਨਾਮ:-   ਰਵੀ ਕੁਮਾਰ ਉਰਫ ਸੋਨੂੰ ਪੁੱਤਰ ਮੇਘਰਾਜ ਵਾਸੀ-ਮਕਾਨ ਨੰ:67,ਗਲੀ ਨੰਬਰ 8 ਗੁਰੂ ਨਾਨਕਪੁਰਾ ਕੋਟ ਖਾਲਸਾ  ASR

ਬਰਾਮਦਗੀ- 90 ਪੇਟੀਆ ਸ਼ਰਾਬ ਅੰਗਰੇਜੀ
            ਮਾਨਯੋਗ ਸ਼੍ਰੀ ਡਾ: ਸੁਖਚੈਨ ਸਿੰਘ ਗਿੱਲ, IPS, ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਸ਼ਹਿਰ ਜੀ ਦੀਆਂ ਹਦਾਇਤਾ ਮੁਤਾਬਿਕ ਸ਼੍ਰੀ ਹਰਜੀਤ ਸਿੰਘ ਧਾਰੀਵਾਲ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਰ ਸ਼ਹਿਰ-1 ਅਤੇ ਸ਼੍ਰੀ ਨਰਿੰਦਰਪਾਲ ਸਿੰਘ ਏ.ਸੀ.ਪੀ. ਲਾਈਸੰਸਿੰਗ ਦੇ ਹੁਕਮ ਮੁਤਾਬਕ INSP: ਅਨਿਲ ਕੁਮਾਰ ਮੁੱਖ ਅਫਸਰ ਥਾਣਾ ਇਸਲਾਮਾਬਾਦ ASR ਤੇ ASI ਕੁਲਵੰਤ ਸਿੰਘ ਥਾਣਾ ਇਸਲਾਮਾਬਾਦ ਸਮੇਤ ਸਾਥੀ ਕਰਮਚਾਰੀਆ ਮਿਤੀ 02-12-19 ਨੂੰ ਚੌਕ ਖੂਹ ਭੱਲਾ ਇਸਲਾਮਾਬਾਦ ASR ਭੈੜੇ ਪੁਰਸ਼ਾ ਦੇ ਸਬੰਧ ਵਿਚ ਮੋਜੂਦ ਸੀ ਕਿ ਚੈਕਿੰਗ ਦੋਰਾਨ ਅਬਾਦੀ ਆਦਰਸ਼ ਨਗਰ ਵਾਲੀ ਸਾਈਡ ਤੋ ਇਕ ਮੋਨਾ ਵਿਅਕਤੀ ਐਕਟੀਵਾ ਤੇ ਆਉਦਾ ਦਿਖਾਈ ਦਿਤਾ ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਰਵੀ ਕੁਮਾਰ ਉਰਫ ਸੋਨੂੰ ਪੁੱਤਰ ਮੇਘਰਾਜ ਵਾਸੀ-ਮਕਾਨ ਨੰ:67,ਗਲੀ ਨੰਬਰ 8 ਗੁਰੂ ਨਾਨਕਪੁਰਾ ਕੋਟ ਖਾਲਸਾ ASR ਪਾਸੋ ਕੁੱਲ 48 ਬੋਤਲਾ ਪੰਜਾਬ ਕੈਸ਼ ਵਿਸਕੀ  ਬਰਾਮਦ ਕੀਤੀ ਗਈ ਤੇ ਇਸ ਵੱਲੋ ਕੀਤੇ ਗਏ ਇੰਕਸ਼ਾਫ ਤੇ  70 ਪੇਟੀਆ ਪੰਜਾਬ ਕੈਸ਼ 10 ਪੇਟੀਆ ਆਲ ਸੀਜਨ ਤੇ 6 ਪੇਟੀਆ ਇੰਪੀਰੀਲ ਬਲਿਉ = 86 ਪੇਟੀਆ ਤੇ ਕੁੱਲ 90 ਪੇਟੀਆ ਜੋ 8,10,000 ML ਸ਼ਰਾਬ ਅੰਗਰੇਜੀ ਤੇ ਐਕਟੀਵਾ ਨੰਬਰੀ PB02-DV-4202 ਬਰਾਮਦ ਕੀਤੀ ਗਈ ǀ ASI ਕੁਲਵੰਤ ਸਿੰਘ ਨੇ ਮੁਸੱਮੀ ਰਵੀ ਕੁਮਾਰ ਉਰਫ ਸੋਨੂੰ  ਉਕਤ ਦੇ ਖਿਲਾਫ ਮੁੱਕਦਮਾ ਉਕਤ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਇਸ ਦੋਸ਼ੀ ਦੇ ਖਿਲਾਫ ਪਹਿਲਾ ਹੀ ਵੱਖ ਵੱਖ ਥਾਣਿਆ ਵਿਚ ਮੁੱਕਦਮੇ ਦਰਜ ਹਨ ǀਜਿਸ ਨੂੰ ਅੱਜ ਮਿਤੀ 03-12-19 ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ,ਜਿਸ ਦਾ ਰਿਮਾਡ ਹਾਸਲ ਕੀਤਾ ਜਾਵੇਗਾ  ਅਤੇ ਇਹ ਪਤਾ ਕੀਤਾ ਜਾਵੇਗਾ ਕਿ ਇਸ ਨੂੰ ਇਹ ਸ਼ਰਾਬ ਦੀ ਸਪਲਾਈ ਕਿਥੋ ਹੋਈ ਹੈ ਤੇ ਇਹ ਅੱਗੇ  ਕਿੰਨਾ ਕਿੰਨਾ ਲੋਕਾ ਨੂੰ ਸ਼ਰਾਬ ਸਪਲਾਈ ਕਰਦਾ ਹੈ ǀ MP

 

 

Follow me on Twitter

Contact Us