Awaaz Qaum Di

ਮੈਡਮ ਸੁਖਵੀਰ ਕੌਰ ਨੇ ਆਪਣੀ ਬੇਟੀ ਦੇ ਜਨਮ ਦਿਨ ਤੇ ਗਰੀਬ ਬੋਰਡ ਭੇਂਟ ਕੀਤਾ

ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਸਥਾਨਕ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਲਖਵੀਰ ਸਿੰਘ ਦੀ ਅਗਵਾਈ ਵਿੱਚ ਇਹ ਸਕੂਲ ਦੀ ਬੇਹਤਰੀ ਲਈ ਦਿਨ ਪ੍ਰਤੀ ਦਿਨ ਕਾਰਜ ਕੀਤੇ ਜਾ ਰਹੇ ਹਨ । ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਤੇ ਬੁਨਿਆਦੀ ਸਹੂਲਤਾਂ ਸਮੂਹ ਸਟਾਫ਼  ਐੱਸ. ਐੱਮ. ਸੀ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਨਿਰੰਤਰ ਕੰਮ ਕੀਤੇ ਜਾ ਰਹੇ ਹਨ ।ਇਸੇ ਲੜੀ ਦੇ ਤਹਿਤ ਅੱਜ ਸਕੂਲ ਦੀ ਅੰਗਰੇਜ਼ੀ ਦੀ ਅਧਿਆਪਕਾ ਸ਼੍ਰੀਮਤੀ ਸੁਖਵੀਰ ਕੌਰ ਨੇ ਵਿਦਿਆਰਥੀਆ ਦੀ ਪੜ੍ਹਾਈ ਦੇ ਲਈ ਇਕ ਗਰੀਨ ਬੋਰਡ ਭੇਂਟ ਕੀਤਾ ਗਿਆ ਉਨ੍ਹਾ ਇਹ ਬੋਰਡ ਆਪਣੀ ਬੇਟੀ ਦੇ ਜਨਮ ਦਿਨ ਤੇ ਇਹ ਬੋਰਡ ਭੇਂਟ ਕੀਤਾ ਸਕੂਲ ਮੁਖੀ ਲਖਬੀਰ ਸਿੰਘ ਨੇ ਉਨ੍ਹਾ ਦਾ ਧੰਨਵਾਦ ਕੀਤਾ । ਇਸ ਮੌਕੇ ਨਰੰਜਣ ਕੁਮਾਰ, ਮੱਖਣ ਸਿੰਘ, ਨਿਰਮਲ ਸਿੰਘ, ਕੁਲਵੀਰ ਸਿੰਘ, ਸ਼੍ਰੀਮਤੀ ਮਹਿੰਦਰ ਕੌਰ, ਅਮਨਦੀਪ ਸਿੰਘ ਨਰਿੰਦਰ  ਸਿੰਘ, ਅਭਿਸ਼ੇਕ ਤਾਰਾ, ਸਿਮਰਨਜੀਤ ਸਿੰਘ , ਮਨਪ੍ਰੀਤ ਬਖਸ਼ੀ, ਗੁਰਿੰਦਰ ਕੌਰ, ਮੀਨਾਕਸ਼ੀ ਸ਼ਰਮਾ, ਅਮਰਦੀਪ ਕੌਰ, ਮਨੋਜ ਜੋਸ਼ੀ, ਗੁਰਪ੍ਰੀਤ ਸਿੰਘ, ਸੁਖਵਿੰਦਰ ਪਾਲ  ਸਿੰਘ, ਰਜਿੰਦਰ ਕੌਰ ਤੇ ਮਨਪ੍ਰੀਤ ਕੌਰ ਵੀ ਹਾਜ਼ਰ ਸਨ MP

 

 

Follow me on Twitter

Contact Us