Awaaz Qaum Di

ਯੂਥ ਆਗੂ ਸਿਮਰਨਜੀਤ ਸਿੰਘ ਸਹੌਲੀ ਦੀ ਭੈਣ ਦੇ ਵਿਆਹ ਸਮਾਗਮ ਤੇ ਵੱਖ ਵੱਖ ਰਾਜਨੀਤਿਕ ਸ਼ਖਸੀਅਤਾ ਪਹੁੰਚੀਆ

ਜੋਧਾਂ (ਦਲਜੀਤ ਸਿੰਘ ਰੰਧਾਵਾ) ਪੱਗੜੀ ਸੰਭਾਲ ਯੂਥ ਕਲੱਬ ਦੇ ਪ੍ਰਬੰਧਕ ਸਰਦਾਰ ਸਿਮਰਨਜੀਤ ਸਿੰਘ ਗਰੇਵਾਲ ਦੇ  ਭੈਣ ਤੇ ਸਰਦਾਰ ਜਸਵੀਰ ਸਿੰਘ ਗਰੇਵਾਲ ਅਮਰੀਕਾ ਦੀ ਪੁੱਤਰੀ ਤੇ ਸਰਦਾਰ ਗੁਰਬਖਸ਼ ਸਿੰਘ ਗਰੇਵਾਲ ਪ੍ਰਧਾਨ ਦੀ ਪੋਤਰੀ ਦੇ ਵਿਆਹ ਸਮਾਗਮ ਤੇ ਵੱਖ ਵੱਖ ਰਾਜਨੀਤਿਕ ਪਾਰਟੀ ਦੇ ਆਗੂ ਅਸ਼ੀਰਵਾਦ ਦੇਣ ਲਈ ਪਹੁੰਚੇ ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਦਾਖਾ ਦੇ ਵਿਧਾਇਕ ਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਮਨਪ੍ਰੀਤ ਸਿੰਘ ਇਆਲੀ ਤੇ ਪੰਜਾਬ ਯੂਥ ਵਿੰਗ ਆਮ ਆਦਮੀ ਪਾਰਟੀ ਦੇ ਪ੍ਰਧਾਨ ਵਿਧਾਇਕ ਬਰਨਾਲਾ ਮੀਤ ਹੇਅਰ , ਉਪ ਨੇਤਾ ਵਿਰੋਧੀ ਧਿਰ ਪੰਜਾਬ ਸਰਕਾਰ ਵਿਧਾਇਕਾ ਜਗਰਾਉ ਬੀਬੀ ਸਰਬਜੀਤ ਕੌਰ ਮਾਣੂੰਕੇ,  ਭਾਜਪਾ ਦੇ ਸੀਨੀਅਰ ਉਪ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ, ਭੁਪਿੰਦਰ ਸਿੰਘ , ਨਗਰ ਕੌਂਸਲ ਮੁੱਲਾਂਪੁਰ ਦੇ ਪ੍ਰਧਾਨ  ਕਾਗਰਸੀ ਆਗੂ ਤੇਲੂ ਰਾਮ ਬਾਂਸਲ, ਕੌਂਸਲਰ ਵਿੱਕੀ ਚੌਧਰੀ, ਨੰਬਰਦਾਰ ਹਰਵਿੰਦਰ ਸਿੰਘ ਲਿੱਟ ਪ੍ਰਧਾਨ ਨੰਬਰਦਾਰ ਯੂਨੀਅਨ , ਪ੍ਰਧਾਨ  ਕੰਵਲਜੀਤ ਸਿੰਘ ਸੰਘੇੜਾ ਨੰਬਰਦਾਰ  , ਪ੍ਰਭਜੋਤ ਸਿੰਘ ਲਿੱਟ ਯੂਥ ਕਾਂਗਰਸ ਆਗੂ , ਨੰਬਰਦਾਰ ਸੁਖਬੀਰ ਸਿੰਘ ਗਰੇਵਾਲ ,ਨੰਬਰਦਾਰ ਰਣਜੀਤ ਸਿੰਘ ਗਰੇਵਾਲ, ਯੂਥ ਆਗੂ ਧਰਮਿੰਦਰ ਸਿੰਘ ਗਰੇਵਾਲ,ਵਿਕਾਸ ਹਨੀ,  ਲੈਕਚਰਾਰ ਅਜੀਤ ਸਿੰਘ ਸਰਪੰਚ ਉਮੀਦਵਾਰ ਸਹੌਲੀ , ਜਸਵੀਰ ਸਿੰਘ ਧਾਲੀਵਾਲ ਪ੍ਰਧਾਨ , ਬੇਅੰਤ ਸਿੰਘ ਗਰੇਵਾਲ,  ਆਦਿ ਹਾਜ਼ਰ ਸਨ MP

 

 

Follow me on Twitter

Contact Us