Awaaz Qaum Di

ਖੁਸ਼ੀਆਂ ਤੇ ਖੇੜ੍ਹੇ ਸਦਾ ਰਹਿਣ ਥੋਡੀ ਜ਼ਿੰਦਗੀ ਚ

ਖੁਸ਼ੀਆਂ ਤੇ ਖੇੜ੍ਹੇ ਸਦਾ ਰਹਿਣ ਥੋਡੀ ਜ਼ਿੰਦਗੀ ਚ

ਦੁੱਖ ਤਕਲੀਫ ਕਦੇ ਢੁੱਕੇ ਥੋਡੇ ਨੇੜੇ ਨਾ

ਚਾਨਣੀ ਦਾ ਚਾਨਣ ਤੇ ਖਿੜੇ ਰਹਿਣ ਫੁੱਲ ਸਦਾ

ਹਨੇਰੇ ਦਾ ਗੁਬਾਰ ਕਦੇ ਦਿਸੇ ਥੋਡੇ ਵਿਹੜੇ ਨਾ

ਸਾਡੀ ਤਾਂ ਦੁਆ ਸਦਾ ਨੂਰ ਰਹੇ ਖੁਸ਼ੀਆਂ ਦਾ

ਉਦਾਸੀ ਵਾਲਾ ਛਿਣ ਕਦੇ ਦਿਸੇ ਥੋਡੇ ਚਿਹਰੇ ਨਾ

ਨਵੇਂ ਵਰ੍ਹੇ 2020 ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ 💐💐💐💐

🙏ਮੱਟੂ ਅਤੇ ਸਮੂਹ ਪਰਿਵਾਰ🙏 GM

 

 

Follow me on Twitter

Contact Us