Awaaz Qaum Di
 • ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ।

  ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ ਨਾਂਅ ਹੈ। ਅਜਿਹੀ ਚੇਤਨਾ ਜਿਹੜੀ ਸਾਡੀ ਦ੍ਰਿਸ਼ਟੀ ਨੂੰ ਜ਼ਿੰਦਗੀ ਦੀਆਂ ਚੰਦ ਰੋਜ਼ਾ ਫ਼ਾਹੀਆਂ ਨੂੰ ਕੱਟ ਕੇ ਉੱਪਰ ਉਠਾ ਦੇਵੇ। ਸਿੱਧਾ ਰੂਹ ਦੇ ਸੰਸਾਰ ਨਾਲ ਜੋੜ ਦੇਵੇ। ਇਹ ਕੋਈ ਸਾਧਾਰਨ ਅਵਸਥਾ ਨਹੀਂ ਹੈ। ਖੰਡੇ ਨਾਲੋਂ ਤਿੱਖਾ ਅਤੇ ਵਾਲ ਨਾਲੋਂ ਵੀ ਨਿੱਕਾ (ਬਾਰੀਕ) ਰਾਹ ਹੈ

  Read more

   

 • ਐਸਜੀਪੀਸੀ ਵੱਲੋਂ ਪੰਜ ਪਿਆਰੇ ਬਰਖ਼ਾਸਤ

  ਐਸਜੀਪੀਸੀ ਵੱਲੋਂ ਪੰਜ ਪਿਆਰੇ ਬਰਖ਼ਾਸਤ ਅੰਮ੍ਰਿਤਸਰ: ਐਸਜੀਪੀਸੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ‘ਚੋਂ ਚਾਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਐਸਜੀਪੀਸੀ ਦੇ ਐਗਜ਼ੈਕਟਿਵ ਮੈਂਬਰਾਂ ਦੀ ਬੈਠਕ ਤੋਂ ਬਾਅਦ ਪੰਜ ਪਿਆਰਿਆਂ ‘ਚੋਂ ਚਾਰ ਸਤਨਾਮ ਸਿੰਘ ਖੰਡਾ, ਸਤਨਾਮ ਸਿੰਘ, ਮੰਗਲ ਸਿੰਘ ਅਤੇ ਤਰਲੋਕ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ, ਇੱਕ ਪਿਆਰੇ ਮੇਜਰ ਸਿੰਘ ਦੀ

  Read more

   

 • …ਜਦੋਂ ਨਾਬਾਲਿਗ ਨੂੰ ਮੰਗੇਤਰ ਹੀ ਲੈ ਗਿਆ ਭਜਾ ਕੇ

  …ਜਦੋਂ ਨਾਬਾਲਿਗ ਨੂੰ ਮੰਗੇਤਰ ਹੀ ਲੈ ਗਿਆ ਭਜਾ ਕੇ ਬਸਤੀ ਗੁਜ਼ਾਂ ਨਿਵਾਸੀ ਵਿਪਨ ਕੁਮਾਰ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਉਸ ਦੀ ਬੇਟੀ ਰਵੀਨਾ (ਕਾਲਪਨਿਕ ਨਾਮ) ਦਾ ਰਿਸ਼ਤਾ ਗੁਰਦਾਸਪੁਰ ਦੇ ਰਮੇਸ਼ ਕੁਮਾਰ ਨਾਲ ਹੋਇਆ। ਉਨ੍ਹਾਂ ਦੱਸਿਆ ਕਿ ਵਿਆਹ ਕੁੜੀ ਦੇ ਬਾਲਗ ਹੋਣ ‘ਤੇ ਕੀਤਾ ਜਾਵੇਗਾ ਪਰ ਪਿਛਲੇ ਕੁਝ ਮਹੀਨਿਆਂ ਤੋਂ ਲੜਕੇ ਵਾਲੇ ਉਨ੍ਹਾਂ ‘ਤੇ

  Read more

   

 • ਗੁਪਤ ਅੰਗਾਂ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਪੈਟਰੋਲ ਪਾਉਣ ਦੀਆਂ ਦੋ ਘਟਨਾਵਾਂ ਸਾਹਮਣੇ

  ਗੁਪਤ ਅੰਗਾਂ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਪੈਟਰੋਲ ਪਾਉਣ ਦੀਆਂ ਦੋ ਘਟਨਾਵਾਂ ਸਾਹਮਣੇ ਸੰਗਰੂਰ, ਥਾਣਾ ਸਿਟੀ ਵਿਚ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਵਿਅਕਤੀ ਦੇ ਗੁਪਤ ਅੰਗਾਂ ਵਿਚ ਪਟਰੋਲ ਪਾਉਣ ਅਤੇ ਕੁੱਟਮਾਰ ਕੀਤੇ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਮੰਗਾ ਸਿੰਘ ਵਾਸੀ ਰਾਮ ਨਗਰ ਬਸਤੀ, ਉਮਰ 29 ਸਾਲ ਰੇਲਵੇ ਸਟੇਸ਼ਨ ਸਾਹਮਣੇ

  Read more

   

 • ਪੰਜਾਬ ਪੁਲਿਸ ਦੇ ਐਸਪੀ ਨੂੰ ਅਗਵਾ ਕਰ ਲੁੱਟੀ ਗੱਡੀ

  ਪੰਜਾਬ ਪੁਲਿਸ ਦੇ ਐਸਪੀ ਨੂੰ ਅਗਵਾ ਕਰ ਲੁੱਟੀ ਗੱਡੀ ਪਠਾਨਕੋਟ: ਜ਼ਿਲ੍ਹੇ ‘ਚ ਪੰਜਾਬ ਪੁਲਿਸ ਦੇ ਐਸਪੀ ਨੂੰ ਅਗਵਾ ਕਰ ਕਾਰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅਣਪਛਾਤੇ ਅਗਵਾਕਾਰਾਂ ਨੇ ਐਸਪੀ ਤੇ ਉਸ ਦੇ ਦੋ ਸਾਥੀਆਂ ਨੂੰ ਹਥਿਆਰਾਂ ਦੀ ਨੋਕ ‘ਤੇ ਅਗਵਾ ਕਰ ਇਹ ਲੁੱਟ ਕੀਤੀ। ਲੁੱਟ ਦੌਰਾਨ ਐਸਪੀ ਦੇ ਇੱਕ ਸਾਥੀ ਨੂੰ ਚੱਲਦੀ

  Read more

   

 • ਬੀਜੇਪੀ ਸਰਕਾਰ ਤੋਂ ਦੁਖੀ IAS ਨੇ ਕਬੂਲਿਆ ਇਸਲਾਮ

  ਬੀਜੇਪੀ ਸਰਕਾਰ ਤੋਂ ਦੁਖੀ IAS ਨੇ ਕਬੂਲਿਆ ਇਸਲਾਮ ਸਾਲੋਦੀਆ ਨੇ ਕਿਹਾ, “ਮੇਰੇ ਨਾਲ ਹਿੰਦੂ ਧਰਮ ‘ਚ ਭੇਦਭਾਵ ਹੋਇਆ ਹੈ। ਜੈਪੁਰ: ਰਾਜਸਥਾਨ ਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਉਮਰਾਵ ਸਾਲੋਦੀਆ ਨੇ ਇਸਲਾਮ ਧਰਮ ਅਪਣਾ ਲਿਆ ਹੈ। ਸਾਲੋਦੀਆ ਨੇ ਆਪਣਾ ਨਾਮ ਉਮਰਾਵ ਖ਼ਾਨ ਰੱਖ ਲਿਆ ਹੈ। ਉਨ੍ਹਾਂ ਆਪਣੀ ਡਿਊਟੀ ਤੋਂ 6 ਮਹੀਨੇ ਪਹਿਲਾਂ ਹੀ ਰਿਟਾਇਰਮੈਂਟ ਵੀ ਲੈ ਲਈ

  Read more

   

 • ਬਰਗਾੜੀ ‘ਚ ਸ਼ਹੀਦ ਹੋਏ 2 ਸਿੱਖ ਨਜੌਵਾਨਾਂ ਦੇ ਪਰਿਵਾਰਾਂ ਨਾਲ ਕੀਤਾ ਵਾਅਦਾ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ

  ਫਰੀਦਕੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਮਾਮਲੇ ‘ਚ ਪੁਲਸ ਫਾਇਰਿੰਗ ਦੌਰਾਨ ਬਰਗਾੜੀ ‘ਚ ਸ਼ਹੀਦ ਹੋਏ 2 ਸਿੱਖ ਨਜੌਵਾਨਾਂ ਦੇ ਪਰਿਵਾਰਾਂ ਨਾਲ ਕੀਤਾ ਵਾਅਦਾ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਸਰਕਾਰ ਵਲੋਂ ਦੋਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇ ਦਿੱਤੀ ਗਈ ਹੈ। ਸ਼ਹੀਦ ਗੁਰਜੀਤ ਸਿੰਘ ਦੇ ਭਰਾ ਅਤੇ ਸ਼ਹੀਦ

  Read more

   

 • 4 ਅੱਤਵਾਦੀ ਫਾਹੇ ਟੰਗੇ

  ਇਸਲਾਮਾਬਾਦ – ਪਾਕਿਸਤਾਨ ‘ਚ ਚਾਰ ਅੱਤਵਾਦੀਆਂ ਨੂੰ ਫਾਂਸੀ ਲਟਕਾ ਦਿੱਤਾ ਗਿਆ ਹੈ। ਇਹਨਾਂ ‘ਤੇ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਤੇ ਫ਼ੌਜ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਸੀ। ਆਈਐਸ ਦੇ ਇਹਨਾਂ ਚਾਰਾਂ ਖ਼ਤਰਨਾਕ ਅੱਤਵਾਦੀਆਂ ਨੂੰ ਕੋਹਟ ਸੈਂਟਰਲ ਜੇਲ੍ਹ ‘ਚ ਫਾਂਸੀ ਦਿੱਤੀ ਗਈ। ਦਰਅਸਲ ਇਹਨਾਂ ਅੱਤਵਾਦੀਆਂ ਦੇ ਡੈੱਥ ਵਾਰੰਟ ‘ਤੇ ਫ਼ੌਜ ਮੁਖੀ ਜਨਰਲ ਰਾਹੀਲ ਸ਼ਰੀਫ਼ ਨੇ

  Read more

   

 • ਯੂਕੇ ‘ਚ ਭਾਰਤੀ ਮੂਲ ਦੇ ਹਰਪਾਲ ਨੂੰ ਨਾਈਟਹੁੱਡ ਸਨਮਾਨ

  ਲੰਡਨ – ਭਾਰਤੀ ਮੂਲ ਦੇ ਹਰਪਾਲ ਨੂੰ ਕੈਂਸਰ ਦੇ ਇਲਾਜ ਅਤੇ ਉਸ ਦੀ ਰੋਕਥਾਮ ਵਿਚ ‘ਪ੍ਰਭਾਵਸ਼ਾਲੀ’ ਢੰਗ ਨਾਲ ਕੰਮ ਦੇ ਲਈ ਰਾਣੀ ਐਲਿਜ਼ਾਬੈਥ-2 ਨੇ ਨਾਈਟਹੁੱਡ ਨਾਲ ਸਨਮਾਨਿਆ। ਉਨ੍ਹਾਂ ਦਾ ਨਾਂਅ ਵੀਰਵਾਰ ਨੂੰ ਪ੍ਰਕਾਸ਼ਤ ਸਾਲਾਨਾ ‘ਨਿਊਈਅਰਸ ਆਨਰਸ’ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਕੈਂਸਰ ਰਿਸਰਚ ਯੂਕੇ ਦੇ ਮੁੱਖ ਕਾਰਜਕਾਰੀ ਹਰਪਾਲ ਸਿੰਘ ਕੁਮਾਰ ਨੂੰ ਦਿੱਤੇ ਗਏ ਸ਼ਲਾਘਾ

  Read more

   

 • ਏਅਰ ਕੈਨੇਡਾ ਦੀ ਉਡਾਨ ‘ਚ ਮੁਲਾਜ਼ਮ ਦੀ ਉਂਗਲ ਕੱਟਣ ਵਾਲੇ ਪੰਜਾਬੀ ਨੂੰ 20,000 ਡਾਲਰ ‘ਚ ਮਿਲੀ ਜ਼ਮਾਨਤ

  ਟੋਰਾਂਟੋ -ਏਅਰ ਕੈਨੇਡਾ ਦੇ ਹਵਾਈ ਜਹਾਜ਼ ਦੀ ਮੁਲਾਜ਼ਮ ਦੀ ਉਂਗਲ ਕੱਟਣ ਵਾਲੇ ਪੰਜਾਬੀ ਮੂਲ ਦੇ ਕੈਨੇਡੀਅਨ ਨੂੰ ਅੱਜ 20,000 ਡਾਲਰ ਦੀ ਜ਼ਮਾਨਤ ਰਾਸ਼ੀ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ। ਪੰਜਾਬੀ ਜਸਕਰਨ ਸਿੰਘ ਸਿੱਧੂ ਨੂੰ ਦੋ ਸ਼ਰਤਾਂ ਉੱਤੇ ਜ਼ਮਾਨਤ ਦਿੱਤੀ ਗਈ ਹੈ। ਇਨ•ਾਂ ਸ਼ਰਤਾਂ ਵਿਚ ਟੋਰਾਂਟੋ ਦੇ ਇੰਟਰਨੈਸ਼ਨਲ ਹਵਾਈ ਅੱਡੇ ਅੰਦਰ ਦਾਖਲ ਹੋਣ ਰੋਕ ਅਤੇ ਏਅਰ

  Read more

   

 • ਬੈਲਜੀਅਮ ‘ਚ ਨਵੇਂ ਸਾਲ ‘ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਕਰ ਰਹੇ ਪੰਜ ਲੋਕ ਗ੍ਰਿਫ਼ਤਾਰ

  ਬਰਸੇਲਸ -ਬੈਲਜੀਅਮ ਦੀ ਪੁਲਿਸ ਨੇ ਬਰਸੇਲਸ ਵਿਚ ਨਵੇਂ ਸਾਲ ਦੇ ਮੌਕੇ ‘ਤੇ ਕਥਿਤ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਸ਼ੁੱਕਰਵਾਰ ਤੜਕੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਪੁਲਿਸ ਨੇ ਪਿਛਲੇ ਮਹੀਨੇ ਪੈਰਿਸ ਵਿਚ ਹੋਏ ਹਮਲਿਆਂ ਦੇ 10ਵੇਂ ਸ਼ੱਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਕਥਿਤ ਅੱਤਵਾਦੀ ਖ਼ਤਰਿਆਂ ਦੇ ਚਲਦਿਆਂ ਬਰਸੇਲਸ ਅਤੇ ਪੈਰਿਸ

  Read more

   

 • ਆਨਲਾਈਨ ਅੱਤਵਾਦ ਫੈਲਾਉਣ ਵਾਲੇ ਦੋ ਅੱਤਵਾਦੀ ਢੇਰ

  ਜੰਮੂ – ਕਸ਼ਮੀਰ ਦੇ ਪੁਲਵਾਮਾ ‘ਚ ਫ਼ੌਜ ਨਾਲ ਹੋਏ ਮੁਕਾਬਲੇ ‘ਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ‘ਚੋਂ ਇੱਕ ਦਾ ਸਬੰਧ ਪਾਕਿਸਤਾਨ ਨਾਲ ਸੀ। ਇਸ ਤੋਂ ਪਹਿਲਾਂ ਬੁੱਧਵਾਰ ਦੇਰ ਸ਼ਾਮ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ ਸੀ। ਮਾਰੇ ਗਏ ਇੱਕ ਅੱਤਵਾਦੀ ਦੀ ਪਹਿਚਾਣ ਬੁਰਹਾਨ ਵਜੋਂ

  Read more

   

 • ਚੂਹੇ ਨੇ ਰੋਕਿਆ ਜਹਾਜ਼

  ਮੁੰਬਈ – ਲੰਦਨ ਜਾ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ ‘ਚ ਚੂਹਾ ਹੋਣ ਦੀ ਖ਼ਬਰ ਕਾਰਨ ਫਲਾਈਟ ਨੂੰ ਰੋਕਣਾ ਪਿਆ। ਕੈਬਿਨ ਦੇ ਕੋਲ ਯਾਤਰੀਆਂ ਨੂੰ ਚੂਹਾ ਨਜ਼ਰ ਆਉਣ ‘ਤੇ ਸੁਰੱਖਿਆ ਕਾਰਨਾਂ ਕਰ ਕੇ ਫਲਾਈਟ ਰੋਕਣੀ ਪਈ। ਇਸ ਘਟਨਾ ਕਾਰਨ ਏਅਰ ਇੰਡੀਆ ਨੂੰ ਕਾਫ਼ੀ ਸ਼ਰਮਿੰਦਗੀ ਝੱਲਣੀ ਪਈ ਹੈ। ਹਾਲਾਂਕਿ ਏਅਰ ਇੰਡੀਆ ਨੇ ਕਿਹਾ ਹੈ ਕਿ ਚੂਹੇ

  Read more

   

 • ਪਿਓ ਨੇ ਜਿਉਂਦਾ ਬੱਚੇ ਨੂੰ ਕੀਤਾ ਦਫਨ

  ਰਾਏਪੁਰ – ਇੱਕ ਵਿਅਕਤੀ ਨੇ ਆਪਣੇ ਹੀ ਢਾਈ ਮਹੀਨੇ ਦੇ ਬੱਚੇ ਨੂੰ ਜ਼ਮੀਨ ‘ਚ ਜਿੰਦਾ ਦੱਬ ਦਿੱਤਾ। ਕਿਉਂਕਿ ਉਸ ਦੀ ਪਤਨੀ ਨੇ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਰੂਹ ਕੰਬਾਉਣ ਵਾਲੀ ਦਰਦਨਾਕ ਘਟਨਾ ਛੱਤੀਸਗੜ੍ਹ ਦੀ ਰਾਜਧਾਨੀ ਤੋਂ ਸਿਰਫ਼ 70 ਕਿੱਲੋਮੀਟਰ ਦੂਰ ਰਾਏਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਮਾ ਗੌੜ ਆਪਣੇ

  Read more

   

 • “ਪਹਿਲੇ ਦਿਨ ਜਿਸਟ-ਟਾਂਕ ਕਾਮਯਾਬ”

  ਦੇਸ਼ ਦੀ ਰਾਜਧਾਨੀ ਦਿੱਲੀ ‘ਚ ਨਵੇਂ ਸਾਲ ਦੇ ਪਹਿਲੇ ਦਿਨ ਜਿਸਤ-ਟਾਂਕ ਨਿਯਮ ਲਾਗੂ ਹੋ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਿਸਤ-ਟਾਂਕ ਨਿਯਮ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਕੇਜਰੀਵਾਲ ਨੇ ਪਹਿਲੇ ਕੁਝ ਘੰਟਿਆਂ ‘ਚ ਮਿਲੀ ਪ੍ਰਤੀਕਿਰਿਆ ਤੋਂ ਬਾਅਦ ਇਸ ਯੋਜਨਾ ਨੂੰ ਸਫਲ ਦੱਸਿਆ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਦਿੱਲੀ

  Read more

   

 • ਹੁਣ ਪੰਜਾਬ ‘ਚ ਔਰਤਾਂ ਲਈ ‘ਇਸਤਰੀ ਸਨਮਾਨ ਐਪ’

  ਦੇਸ਼ ਦੇ ਹੋਰ ਰਾਜਾਂ ਤੋਂ ਬਾਅਦ ਹੁਣ ਪੰਜਾਬ ‘ਚ ਵੀ ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਮੋਬਾਈਲ ਐਪ ਸ਼ੁਰੂ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਇਹ ਐਪ ਲੜਕੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਲਾਂਚ ਕੀਤਾ ਗਿਆ ਹੈ। ਇਸ ਮੋਬਾਈਲ ਐਪ ਦਾ ਨਾਮ ‘ਇਸਤਰੀ ਸਨਮਾਨ’ ਰੱਖਿਆ ਗਿਆ ਹੈ। ਇਹ ਇਸੇ

  Read more

   

 • ਪੰਜਾਬ ‘ਚ ‘ਮੀਡੀਆ ਐਮਰਜੈਂਸੀ’

  ਚੰਡੀਗੜ੍ਹ(ਖ਼ਬਰਨਾਮਾ ਬਿਊਰੋ)-ਪੰਜਾਬ ‘ਚ ਇਸ ਸਮੇਂ ਮੀਡੀਆ ਐਮਰਜੈਂਸੀ ਹੈ। ਸਰਕਾਰ ਵੱਲੋਂ ਧੱਕੇਸ਼ਾਹੀ ਨਾਲ ਚੈਨਲ ਬੰਦ ਕਰਵਾਏ ਜਾ ਰਹੇ ਹਨ ਤੇ ਪੱਤਰਕਾਰਾਂ ਨੂੰ ਝੂਠੇ ਕੇਸਾਂ ‘ਚ ਫਸਾਇਆ ਜਾ ਰਿਹਾ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਇਕ ਚੈਨਲ ਹਮੇਸ਼ਾ ਵਿਰੋਧੀ ਪਾਰਟੀਆਂ ਖ਼ਿਲਾਫ ਖ਼ਬਰਾਂ

  Read more

   

 • ਨਵੇਂ ਸਾਲ ‘ਚ ਸਰਕਾਰੀ ਖਰਚੇ ‘ਤੇ ਤੀਰਥ ਯਾਤਰਾ

  ਅੰਮ੍ਰਿਤਸਰ(ਖ਼ਬਰਨਾਮਾ ਬਿਊਰੋ)- ਪੰਥਕ ਸੰਕਟ ਵਿੱਚ ਘਿਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਖਰਚੇ ‘ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦਾ ਸਿਲਸਿਲਾ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ। ਕੱਲ੍ਹ ਅਟਾਰੀ ਹਲਕੇ ਦੇ ਲੋਕਾਂ ਨੂੰ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਲਿਜਾਣ ਵਾਲੀ ਪਹਿਲੀ ਰੇਲ ਗੱਡੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਚੱਲੇਗੀ ਜਿਸ ਨੂੰ ਉਪ ਮੁੱਖ ਮੰਤਰੀ

  Read more

   

 • ਸੀਵਰੇਜ ਹਾਦਸੇ ‘ਚ ਇਕ ਦੀ ਮੌਤ,ਦੋ ਜ਼ਖ਼ਮੀ

  ਲੁਧਿਆਣਾ(ਖ਼ਬਰਨਾਮਾ ਬਿਊਰੋ)- ਲੁਧਿਆਣਾ ‘ਚ ਸੀਵਰੇਜ ਲਾਈਨ ਦੇ ਕੰਮ ਸਮੇਂ ਮਿੱਟੀ ਦਾ ਤੋਦਾ ਡਿੱਗਣ ਨਾਲ ਤਿੰਨ ਮਜ਼ਦੂਰ ਦੱਬ ਗਏ ਸਨ। ਇਨ੍ਹਾਂ ‘ਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ ਤੇ ਦੋ ਦੀ ਹਾਲਤ ਕਾਫੀ ਗੰਭੀਰ ਹੈ। ਘਟਨਾ ਲੁਧਿਆਣਾ ਦੇ ਇਲਾਕੇ ਅਮਲਤਾਸ ਇਨਕਲੇਵ ਦੀ ਹੈ। ਘਟਨਾ ਤੋਂ ਤੁਰੰਤ ਬਾਅਦ ਮਜ਼ਦੂਰਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦਰ

  Read more

   

 • ਬਰਗਾੜੀ ਕਾਂਡ ਸੋਚੀ ਸਮਝੀ ਸਰਕਾਰੀ ਚਾਲ

  ਚੰਡੀਗੜ੍ਹ(ਖ਼ਬਰਨਾਮਾ ਬਿਊਰੋ)- ਬੇਅਦਬੀ ਕਾਂਡ ਦੀਆਂ ਘਟਨਾਵਾਂ ਲੋਕਾਂ ਦੇ ਜਥੇਬੰਦ ਹੋਣ ਦੀ ਚੇਤੰਨਤਾ ਤੇ ਤਾਕਤ ਨੂੰ ਧਾਰਮਿਕ ਭਾਵਨਾਵਾਂ ਭੜਕਾ ਕੇ ਗੁੰਮਰਾਹ ਕਰਨ ਦੀ ਇੱਕ ਸੋਚੀ-ਸਮਝੀ ਚਾਲ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਬਰਗਾੜੀ ਕਾਂਡ ਬਾਰੇ ਇੱਕ ਰਿਪੋਰਟ ਜਾਰੀ ਕਰਕੇ ਇਹ ਗੱਲ ਕਹੀ ਹੈ। ਸਭਾ ਨੇ ਕਿਹਾ ਕਿ ਪੰਜਾਬ ਦੀ ਫਿਜ਼ਾ ਨੂੰ ਫ਼ਿਰਕੂ ਰੰਗਤ ਦੇਣ ਅਤੇ ਲੋਕਾਂ

  Read more

   

 • ਬਾਦਲ,ਮਜੀਠੀਆ ਵੱਡੇ ਨਹੀਂ ਬਦਨਾਮ ਚਿਹਰੇ:ਆਪ

  ਅੰਮ੍ਰਿਤਸਰ(ਖ਼ਬਰਨਾਮਾ ਬਿਊਰੋ)-ਸੁਖਬੀਰ ਬਾਦਲ,ਤੋਤਾ ਸਿੰਘ,ਬਿਕਰਮ ਮਜੀਠੀਆ ਅਤੇ ਸੁਖਦੇਵ ਸਿੰਘ ਢੀਂਡਸਾ ਵੱਡੇ ਚਿਹਰੇ ਨਹੀਂ ਬਲਕਿ ਬਦਨਾਮ ਚਿਹਰੇ ਹਨ। ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਲਾਉਂਦਿਆਂ ਇਹ ਵੱਡਾ ਬਿਆਨ ਦਿੱਤਾ ਹੈ। ਉਹ ਅੰਮ੍ਰਿਤਸਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਸੰਜੇ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਆਪ ਵਿੱਚ ਸ਼ਾਮਲ ਹੋਣ

  Read more

   

 • ਪੰਜਾਬ ਪੁਲਿਸ ਦਾ ਤਾਲਿਬਾਨੀ ਕਾਰਾ

  ਸੰਗਰੂਰ(ਖ਼ਬਰਨਾਮਾ ਬਿਊਰੋ)- ਸੰਗਰੂਰ ਪੁਲਿਸ ਦਾ ਅਣਮਨੁੱਖੀ ਕਾਰਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਤੋਂ ਜੁਰਮ ਮੰਨਵਾਉਣ ਲਈ ਰੂਹ ਕੰਬਾਉਣ ਵਾਲਾ ਤਸ਼ੱਦਦ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਸੰਗਰੂਰ ਸਿਟੀ ਥਾਣੇ ਵਿੱਚ ਲੱਤਾਂ, ਮੁੱਕਿਆਂ ਤੇ ਡੰਡਿਆਂ ਨਾਲ ਹੀ ਨਹੀਂ ਕੁੱਟਿਆ ਗਿਆ ਬਲਕਿ ਇਨ੍ਹਾਂ ਦੇ ਗੁਪਤ ਅੰਗਾਂ ਵਿੱਚ ਪੈਟਰੋਲ ਦੇ ਟੀਕੇ ਵੀ ਲਾਏ ਗਏ। ਇਸ ਤਸ਼ੱਦਦ ਕਰਕੇ

  Read more

   

 • ਡਾਕਟਰਾਂ ਨੇ ਬਣਾਇਆ ਹਸਪਤਾਲ ਨੂੰ ‘ਮੈਖਾਨਾ’

  ਸਿਰਸਾ(ਖ਼ਬਰਨਾਮਾ ਬਿਊਰੋ)-ਸਰਕਾਰੀ ਹਸਪਤਾਲ ਦੇ ਟ੍ਰਾਮਾ ਸੈਂਟਰ ਵਿੱਚ ਪੰਜ ਡਾਕਟਰ ਦਿਨ-ਦਿਹਾੜੇ ਸ਼ਰੀਬ ਪੀਂਦੇ ਫੜੇ ਗਏ। ਇਨ੍ਹਾਂ ਵਿੱਚੋਂ ਪੁਲਿਸ ਨੇ ਦੋ ਡਾਕਟਰਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂਕਿ ਤਿੰਨ ਭੱਜਣ ਵਿੱਚ ਕਾਮਯਾਬ ਹੋ ਗਏ। ਸਿਹਤ ਵਿਭਾਗ ਨੇ ਪੰਜਾਂ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ ਹੋਇਆ ਇੰਝ ਕਿ ਟ੍ਰਾਮਾ ਸੈਂਟਰ ਵਿੱਚ ਪੰਜ ਡਾਕਟਰ ਸ਼ਰਾਬ ਪੀ ਰਹੇ ਸਨ। ਇਸ

  Read more

   

 • ਅਬੋਹਰ ਕਾਂਡ:ਕੱਟੇ ਹੱਥਾਂ-ਪੈਰਾਂ ਨਾਲ ਫੁੱਟਬਾਲ ਵਾਂਗ ਖੇਡੇ ਮੁਲਜ਼ਮ!

  ਅਬੋਹਰ(ਖ਼ਬਰਨਾਮਾ ਬਿਊਰੋ)-ਮੈਂ ਤੇ ਮੇਰੇ ਮਾਮਾ ਜਸਪਾਲ ਸਿੰਘ ਨੇ ਘਟਨਾ ਮੌਕੇ ਪਹੁੰਚ ਕੇ ਦੇਖਿਆ ਕਿ ਮੁਲਜ਼ਮ ਭੀਮ ਤੇ ਜੰਟੇ ‘ਤੇ ਲਗਾਤਾਰ ਵਾਰ ਕਰ ਰਹੇ ਹਨ। ਉਨ੍ਹਾਂ ਦੇ ਹੱਥ ਤੇ ਪੈਰ ਕੱਟਕੇ ਸੁੱਟ ਦਿੱਤੇ ਗਏ ਤੇ ਫੇਰ ਇਨ੍ਹਾਂ ਦਰਿੰਦਿਆਂ ਵੱਲੋਂ ਉਨ੍ਹਾਂ ਨਾਲ ਫੁੱਟਬਾਲ ਵਾਂਗ ਖੇਡਿਆ ਗਿਆ। ਅਬੋਹਰ ਹੱਥ ਪੈਰ ਕੱਟਣ ਕਾਂਡ ‘ਚ ਜ਼ਖਮੀ ਹੋਏ ਗੁਰਜੰਟ ਸਿੰਘ ਦੇ

  Read more

   

 • ਘੱਟ ਠੰਡ ਦਾ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ

  ਚੰਡੀਗੜ੍ਹ(ਖ਼ਬਰਨਾਮਾ ਬਿਊਰੋ)-ਦਸੰਬਰ ਮਹੀਨੇ ਕਣਕ ਦੀ ਫਸਲ ਲਈ ਕੜਾਕੇ ਦੀ ਠੰਢ ਪੈਣੀ ਚਾਹੀਦੀ ਸੀ, ਪਰ ਇਸ ਸਮੇਂ ਪੈ ਰਹੀ ਤੇਜ਼ ਧੁੱਪ ਹਾੜ੍ਹੀ ਦੀਆਂ ਫਸਲਾਂ ਲਈ ਬੇਹੱਦ ਨੁਕਸਾਨਦੇਹ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਸਹਾਇਕ ਡਾਇਰੈਕਟਰ ਜਰਨੈਲ ਸਿੰਘ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪਹਾੜਾਂ ਉੱਪਰ ਛਾਏ ਬੱਦਲਾਂ ਦੇ ਚੱਲਦਿਆਂ ਮੈਦਾਨਾਂ

  Read more

   

 • ਭਿਆਨਕ ਹਾਦਸੇ ‘ਚ 9 ਲੋਕਾਂ ਦੀ ਮੌਤ

  ਅੰਮ੍ਰਿਤਸਰ(ਖ਼ਬਰਨਾਮਾ ਬਿਊਰੋ)-ਅੰਮ੍ਰਿਤਸਰ-ਮਹਿਤਾ ਰੋਡ ‘ਤੇ ਭਿਆਨਕ ਹਾਦਸਾ ਹੋਇਆ ਹੈ। ਹਾਦਸੇ ‘ਚ ਮਿੰਨੀ ਬੱਸ ਤੇ ਪੀਟਰ ਰੇਹੜੇ ਦੀ ਭਿਆਨਕ ਟੱਕਰ ਹੋਈ ਜਿਸ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ । ਇਸ ਹਾਦਸੇ ‘ਚ 15 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਘਟਨਾ ਤੋਂ ਬਾਅਦ ਗੱਸੇ ‘ਚ ਆਏ ਲੋਕਾਂ ਨੇ ਬੱਸ ਨੂੰ ਅੱਗ ਲਗਾ ਦਿੱਤੀ। ਹਾਦਸੇ ਜ਼ਖ਼ਮੀਆਂ ਨੂੰ ਅੰਮ੍ਰਿਤਸਰ

  Read more

   

 • ਪਠਾਨਕੋਟ ਚ ਅਣਪਛਾਤੇ ਵਿਅਕਤੀਆ ਵਲੋਂ ਐਸ ਪੀ ਨੂੰ ਅਗਵਾ ਨੂੰ ਕਰਨ ਦੀ ਕੋਸ਼ਿਸ

  ਪਠਾਨਕੋਟ(ਖ਼ਬਰਨਾਮਾ ਬਿਊਰੋ)- ਜ਼ਿਲ•ੇ ‘ਚ ਪੰਜਾਬ ਪੁਲਿਸ ਦੇ ਐਸਪੀ ਨੂੰ ਅਗਵਾ ਕਰ ਕਾਰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅਣਪਛਾਤੇ ਅਗਵਾਕਾਰਾਂ ਨੇ ਐਸਪੀ ਤੇ ਉਸ ਦੇ ਦੋ ਸਾਥੀਆਂ ਨੂੰ ਹਥਿਆਰਾਂ ਦੀ ਨੋਕ ‘ਤੇ ਅਗਵਾ ਕਰ ਇਹ ਲੁੱਟ ਕੀਤੀ। ਲੁੱਟ ਦੌਰਾਨ ਐਸਪੀ ਦੇ ਇੱਕ ਸਾਥੀ ਨੂੰ ਚੱਲਦੀ ਕਾਰ ‘ਚੋਂ ਬਾਹਰ ਸੁੱਟ ਦਿੱਤਾ ਗਿਆ। ਇਸ ਦੌਰਾਨ

  Read more

   

 • ਹਰਿਮੰਦਰ ਸਾਹਿਬ ਤੋਂ ਨਵੇਂ ਸਾਲ ਦੀ ਸ਼ੁਰੂਆਤ

  ਅੰਮ੍ਰਿਤਸਰ(ਖ਼ਬਰਨਾਮਾ ਬਿਊਰੋ)-ਨਵੇਂ ਸਾਲ ਮੌਕੇ ਪੰਜਾਬ ਭਰ ‘ਚ ਲੋਕਾਂ ਵੱਲੋਂ ਵੱਖ-ਵੱਖ ਤਰਾਂ ਦੇ ਸਮਾਗਮ ਕਰਵਾਏ ਗਏ ਤੇ ਨਵੇਂ ਸਾਲ ਦੀ ਆਮਦ ਨੂੰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਖ਼ਾਸ ਦਿਹਾੜੇ ਮੌਕੇ ਵੱਡੀ ਗਿਣਤੀ ਲੋਕਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ

  Read more

   

 • ਹਿੰਗ ਦੇ ਸਿਹਤ ਨੂੰ ਫਾਇਦੇ

  ਭਾਰਤੀ ਘਰਾਂ ‘ਚ ਵਰਤੇ ਜਾਣ ਵਾਲੇ ਮਸਾਲਿਆਂ ‘ਚੋਂ ਇਕ ਹੈ ਹਿੰਗ। ਇਹ ਭੋਜਨ ਦਾ ਸਵਾਦ ਤਾਂ ਵਧਾਉਂਦੀ ਹੈ, ਸਾਡੀ ਸਿਹਤ ਲਈ ਵੀ ਚੰਗੀ ਹੈ। ਇਸ ਦਾ ਐਂਟੀਸਪੈਸਮੋਡਿਕ, ਐਂਟੀਇੰਫਲਾਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਬਦਹਜ਼ਮੀ, ਗੈਸ, ਐਸੀਡਿਟੀ ਅਤੇ ਪੇਟ ਦੇ ਕੀੜਿਆਂ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਸਹਾਇਕ ਹੈ। ਪੇਟ ਦੀ ਜਲਨ ਘੱਟ ਕਰਨ ਦੇ

  Read more

   

 • ਮੋਦੀ ਸਾਹਬ, ਸਾਡੇ ਅੱਛੇ ਦਿੱਨ ਕਦੋ ਕੁ ਅਉਣਗੇ ?

  ਮੋਦੀ ਸਾਹਬ, ਸਾਡੇ ਅੱਛੇ ਦਿੱਨ ਕਦੋ ਕੁ ਅਉਣਗੇ ? ਸਰਕਾਰ ਵਲੋ ਅੱਖੋ ਪਰੋਖੇ ਕੀਤਾ ਡਰਾਈਵੱਰ ਭਾਈਚਾਰਾ ਭਾਰਤ ਦੇਸ਼, ਦੀ ਤਰੱਕੀ ਕਿਸੇ ਇੱਕ ਸੂਬੇ, ਕਿਸੇ ਇੱਕ ਫਿਰਕੇ ਅਤੇ ਨਾ ਹੀ ਕਿਸੇ ਇੱਕ ਲੀਡਰ ਨੇ ਕੀਤੀ ਹੈ, ਸਗੋ ਹਰ ਸੂਬੇ ਦੇ ਹਰ ਵੱਰਗ ਦੇ ਵਿਆਕਤੀ ਦੇ ਸਿਰ ਤਰੱਕੀ ਦਾ ਸੇਹਰਾ ਜਾਂਦਾ ਹੈ, ਪਰ ਫਿਰ ਵੀ ਜਿਹੜੇ ਤਰੱਕੀ

  Read more

   

 • ਸਰਕਾਰੀ ਕਾਲਜ ਮਾਲੇਰਕੋਟਲਾ ‘ਚ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਸਫਲਤਾਪੂਰਵਕ ਸੰਪੰਨ

  “ਨਵਾਂ ਸਾਲ ਮੁਬਾਰਕ” ਸਰਕਾਰੀ ਕਾਲਜ ਮਾਲੇਰਕੋਟਲਾ ‘ਚ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਸਫਲਤਾਪੂਰਵਕ ਸੰਪੰਨ ਮਾਲੇਰਕੋਟਲਾ 01 ਜਨਵਰੀ ਸਥਾਨਕ ਸਰਕਾਰੀ ਕਾਲਜ ਵਿਖੇ ਲਗਾਏ ਗਏ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦਾ ਅੱਜ ਸਮਾਪਤੀ ਸਮਾਰੋਹ ਪ੍ਰਿੰਸੀਪਲ ਡਾ.ਮੁਹੰਮਦ ਜਮੀਲ (ਸਟੇਟ ਅਵਾਰਡੀ) ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਜਿਸ ਵਿੱਚ ਪੰਜ ਯੂਨਿਟਾਂ ਦੇ ਵਲੰਟੀਅਰਾਂ ਨੇ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦਿੱਤਾ ਅਤੇ ਖੁਦ

  Read more

   

 • ਸ.ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਡੀਆਂ ਕੱਪ

  ਸ.ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਡੀਆਂ ਕੱਪ ਮਾਲੇਰਕੋਟਲਾ 1 ਜਨਵਰੀ ਪੰਜਾਬ ਦੇ ਪ੍ਰਸਿੱਧ ਕਬੱਡੀਆਂ ਕੱਪਾ ਵਿੱਚੋ ਜਾਣੇ ਜਾਂਦੇ ਸਵਰਗੀ ਸ.ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਡੀਆਂ ਕੱਪ ਜੋ ਕਿ ਜਨਵਰੀ 2016 ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਸਰਪ੍ਰਸਤ ਜਗਤਾਰ ਸਿੰਘ

  Read more

   

Follow me on Twitter

Contact Us