Awaaz Qaum Di
 • ਸ਼ਹੀਦ ਸੁਖਦੇਵ ਸਿੰਘ ਦੀ ਚੌਥੀ ਬਰਸੀ ਮਨਾਈ ਗਈ।

  ਸ਼ਹੀਦ ਸੁਖਦੇਵ ਸਿੰਘ ਦੀ ਚੌਥੀ ਬਰਸੀ ਮਨਾਈ ਗਈ। ਫੌਜ ਦੇ ਉੱਚ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦਿੱਤੀ ਸ਼ਰਧਾਜਲੀ। (ਸ਼ਹੀਦ ਦਾ ਯਾਦਗਾਰੀ ਬੁੱਤ ਸਥਾਪਿਤ ਕੀਤਾ ਗਿਆ) ਪੱਟੀ 22 ਦਸੰਬਰ (ਅਵਤਾਰ ਸਿੰਘ ਢਿੱਲੋ ) ਨੇੜਲੇ ਪਿੰਡ ਤੂਤ ਵਿਖੇ ਸੀ.ਆਰ.ਪੀ.ਐਫ ਦੇ ਜਵਾਨ ਸ਼ਹੀਦ ਸੁਖਦੇਵ ਸਿੰਘ ਦੀ ਚੌਥੀ ਬਰਸੀ ਮਨਾਈ ਗਈ।ਜਿਸ ਵਿਚ ਸੀ.ਆਰ.ਪੀ.ਐਫ ਯੁਨਿਟ 209 ਕੋਬਰਾ ਦੇ ਉੱਚ ਅਧਿਕਾਰੀ, ਪਿੰਡਾਂ

  Read more

   

 • ਫਸਲੀ ਚੱਕਰ ਛੱਡ ਕੇ ਸ਼ਬਜੀਆਂ ਦੇ ਕਾਸ਼ਤਕਾਰ ਕਿਸਾਨ ਰਾਵਲ ਸਿੰਘ

  ਫਸਲੀ ਚੱਕਰ ਛੱਡ ਕੇ ਸ਼ਬਜੀਆਂ ਦੇ ਕਾਸ਼ਤਕਾਰ ਕਿਸਾਨ ਰਾਵਲ ਸਿੰਘ ਸਰਦੀਆਂ ਦੀ ਰੁੱਤ ਚ ਲਾਹੇਵੰਦ ਹੈ ਟਮਾਟਰ ਦੀ ਖੇਤੀ ਪੰਜਾਬ ਦੇ ਜ਼ਿਆਦਾਤਰ ਲੋਕ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਹਨ। ਕਣਕ ਝੋਨੇ ਦਾ ਫਸਲੀ ਚੱਕਰ ਹੀ ਕਿਸਾਨਾਂ ਲਈ ਜੀਵਨ ਰੇਖਾ ਬਣਿਆਂ ਹੋਇਆ ਹੈ । ਪੰਜਾਬ ਅੰਦਰ ਸਹਿਕਾਰੀ ਖੇਤਰ ਦੀਆਂ ਖੰਡ ਮਿੱਲਾਂ ਫੇਲ੍ਹ ਹੋ ਜਾਣ ਕਰਕੇ ਕਿਸਾਨ

  Read more

   

 • ਸੜਕ ਨੂੰ ਤੁਰੰਤ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਇੱਕ ਮਹੀਨੇ ਦਾ ਅਲਟੀਮੇਟਮ ਦੀ ਚਿਤਾਵਨੀ ਦਿੱਤੀ

  ਸੜਕ ਨੂੰ ਤੁਰੰਤ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਇੱਕ ਮਹੀਨੇ ਦਾ ਅਲਟੀਮੇਟਮ ਦੀ ਚਿਤਾਵਨੀ ਦਿੱਤੀ ਮਾਲੇਰਕੋਟਲਾ, 22 ਦਸੰਬਰ (ਭੱਟ) ਪਿਛਲੇ ਲੰਬੇਂ ਸਮੇਂ ਤੋਂ ਆਪਣੀ ਅਤਿ ਤਰਸਯੋਗ ਹਾਲਤ ‘ਤੇ ਹੰਝੂ ਵਹਾ ਰਹੀ ਮਾਲੇਰਕੋਟਲਾ ਤੋਂ ਚੰਡੀਗੜ੍ਹ ਨੂੰ ਵਾਲੀ ਮੁੱਖ ਸੜਕ ਖੰਨਾਂ ਰੋਡ ਨੂੰ ਬਣਾਏ ਜਾਣ ਦੀ ਮੰਗ ਦਾ ਮੁੱਦਾ ਅੱਜ ਉਸ ਸਮੇਂ ਹੋਰ ਤੁਲ ਫੜ੍ਹ

  Read more

   

 • ਸੋਹਰਾਬ ਪਬਲਿਕ ਸਕੂਲ, ਦੇ ਵਿਦਿਆਰਥੀਆਂ ਨੇ ਪਟਿਆਲਾ ਵਿਖੇ ਸੰਪੰਨ ਹੋਈਆਂ ਨੈਸ਼ਨਲ ਚੈਂਪਿਅਨਸ਼ਿਪ 2015 ‘ ਚ ਸ਼ਾਨਦਾਰ ਪ੍ਰਦਰਸਨ ਕੀਤਾ

  ਸੋਹਰਾਬ ਪਬਲਿਕ ਸਕੂਲ, ਦੇ ਵਿਦਿਆਰਥੀਆਂ ਨੇ ਪਟਿਆਲਾ ਵਿਖੇ ਸੰਪੰਨ ਹੋਈਆਂ ਨੈਸ਼ਨਲ ਚੈਂਪਿਅਨਸ਼ਿਪ 2015 ‘ ਚ ਸ਼ਾਨਦਾਰ ਪ੍ਰਦਰਸਨ ਕੀਤਾ ਮਾਲੇਰਕੋਟਲਾ 22 ਦਸੰਬਰ (ਭੱਟ) ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਪਬਲਿਕ ਸਕੂਲ, ਦੇ ਵਿਦਿਆਰਥੀਆਂ ਨੇ ਪਟਿਆਲਾ ਵਿਖੇ ਸੰਪੰਨ ਹੋਈਆਂ ਨੈਸ਼ਨਲ ਚੈਂਪਿਅਨਸ਼ਿਪ 2015 ‘ਚ ਭਾਗ ਲਿਆ ਗਿਆ। ਇਨ੍ਹਾਂ ਖੇਡਾਂ ‘ਚ ਸੋਹਰਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-6 (ਮੁੰਡੇ)

  Read more

   

 • ਆਬਾਨ ਪਬਲਿਕ ਸਕੂਲ ਦਾ ਗਿਆਰਵਾਂ ਸਾਲਾਨਾ ਇਨਾਮ ਵੰਡ ਸਮਾਗਮ

  ਆਬਾਨ ਪਬਲਿਕ ਸਕੂਲ ਦਾ ਗਿਆਰਵਾਂ ਸਾਲਾਨਾ ਇਨਾਮ ਵੰਡ ਸਮਾਗਮ ਮਾਲੇਰਕੋਟਲਾ 22 ਦਸੰਬਰ (ਭੱਟ) ਬੱਚੇ ਆਪਣਾ ਹੀਰੋ ਫਿਲਮਾਂ ਜਾਂ ਸੀਰੀਅਲਾਂ ਦੇ ਹੀਰੋਆਂ ਨੂੰ ਬਨਾਉਣ ਦੀ ਬਜਾਏ ਫਰਸ਼ ਤੋਂ ਅਰਸ਼ਾਂ ਤੇ ਗਏ ਇਤਿਹਾਸ ਸਿਰਜਣ ਵਾਲੇ ਵਿਅਕਤੀਆਂ ‘ਚੋਂ ਬਨਾਉਣ ਤਾਂ ਕਿ ਉਹਨਾਂ ਨੂੰ ਸਿੱਖਿਆ ਪ੍ਰਾਪਤੀ ਤੋਂ ਬਾਅਦ ਰੋਜ਼ਗਾਰ ਹਾਸਲ ਕਰਨ ਵੇਲੇ ਸਹਾਇ ਹੋਣ, ਉਕਤ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ

  Read more

   

 • ਮਾਲਵਾ ਗੈਸ ਏਜੰਸੀ ਦੇ ਵਰਕਰਾਂ ਵਲੋਂ ਜਦੋ ਜਹਦ ਕਰਕੇ ਕੀਰਤ ਕਾਨੂੰਨ ਲਾਗੂ ਕਰਵਾਉਣ ਤੇ ਖੁਸ਼ੀ ਦਾ ਪ੍ਰਗਟਾਵਾ

  ਮਾਲਵਾ ਗੈਸ ਏਜੰਸੀ ਦੇ ਵਰਕਰਾਂ ਵਲੋਂ ਜਦੋ ਜਹਦ ਕਰਕੇ ਕੀਰਤ ਕਾਨੂੰਨ ਲਾਗੂ ਕਰਵਾਉਣ ਤੇ ਖੁਸ਼ੀ ਦਾ ਪ੍ਰਗਟਾਵਾ ਮਾਲੇਰਕੋਟਲਾ 22 ਦਸੰਬਰ (ਭੱਟ) ਮਾਲੇਰੋਕਟਲਾ ਵਿਖੇ ਸਥਿਤ ਮਾਲਵਾ ਗੈਸ ਏਜੰਸੀ ਦੇ ਵਰਕਰਾਂ ਵਲੋਂ ਜਦੋ ਜਹਦ ਕਰਕੇ ਕੀਰਤ ਕਾਨੂੰਨ ਲਾਗੂ ਕਰਵਾਉਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਮਾਲਵਾ ਗੈਸ ਸਰਵਿਸ ਯੁਨਿਅਨ ਦੇ ਪ੍ਰਧਾਨ ਮੁਖਤਿਆਰ ਸਿੰਘ ਨੇ ਪ੍ਰੇਸ ਨੋਟ ਰਾਹੀ ਦੱਸਿਆ

  Read more

   

 • ਸਰਕਾਰੀ ਸਕੂਲ ਮੂੰਮ ਦੇ ਆਰਜ਼ੀ ਪ੍ਰਿੰਸੀਪਲ ਦੇ ਵਿਰੁੱਧ 5 ਪਿੰਡਾਂ ਦੇ ਮਾਪਿਆ ਵੱਲੋਂ ਰੋਸ ਧਰਨਾ।

  ਸਰਕਾਰੀ ਸਕੂਲ ਮੂੰਮ ਦੇ ਆਰਜ਼ੀ ਪ੍ਰਿੰਸੀਪਲ ਦੇ ਵਿਰੁੱਧ 5 ਪਿੰਡਾਂ ਦੇ ਮਾਪਿਆ ਵੱਲੋਂ ਰੋਸ ਧਰਨਾ। ਉਕਤ ਮਾਮਲੇ ਸਬੰਧੀ ਤੁਰੰਤ ਐਕਸਨ ਲਵਾਂਗਾ:- ਸਿੱਖਿਆ ਮੰਤਰੀ ਚੀਮਾ। ਸਕੂਲ ਹੋਇਆ ਪੁਲਸ ਛਾਉਣੀ ਚ ਤਬਦੀਲ ਵਿਦਿਆਰਥੀਆਂ ਨੇ ਪ੍ਰਿੰਸੀਪਲ ਉੱਪਰ ਚਾਲ ਚਲਨ ਗਲਤ ਹੋਣ ਦੇ ਦੋਸ਼ ਲਾਏ। ਮਹਿਲ ਕਲਾਂ 22 ਦਸੰਬਰ (ਗੁਰਭਿੰਦਰ ਗੁਰੀ)- ਸੰਤ ਈਸਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ

  Read more

   

 • ਬੈਕ ਮੈਨੇਜਰ ਦੀ ਅਗਵਾਈ ‘ਚ ਕੌਸਲਰ ਪਰਮਜੀਤ ਸਿੰਘ ਸੇਖੋਂ ਨੇ ਭਦੌੜ ‘ਚ ਪੈਨਸ਼ਨਾਂ ਵੰਡੀਆਂ

  ਬੈਕ ਮੈਨੇਜਰ ਦੀ ਅਗਵਾਈ ‘ਚ ਕੌਸਲਰ ਪਰਮਜੀਤ ਸਿੰਘ ਸੇਖੋਂ ਨੇ ਭਦੌੜ ‘ਚ ਪੈਨਸ਼ਨਾਂ ਵੰਡੀਆਂ ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਸਥਾਨਕ ਸਟੇਟ ਬੈਂਕ ਆਫ ਪਟਿਆਲਾ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਕਸਬੇ ਭਦੌੜ ਅੰਦਰ ਬੈਕ ਮੈਨੇਜਰ ਅਭਿਸੇਕ ਦੀ ਅਗਵਾਈ ਵਿੱਚ ਕੌਸਲਰ ਵਾਰਡ ਨੰ 11 ਪਰਮਜੀਤ ਸਿੰਘ ਸੇਖੋਂ ਨੇ ਬੁਢਾਪਾ, ਅੰਗਹੀਣ ਅਤੇ ਵਿਧਵਾ ਪੈਨਸਨਾਂ ਵੰਡੀਆਂ । ਅੱਜ ਸਰਕਾਰੀ

  Read more

   

 • ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਨਾਉਣ ਲਈ ਲੋਕਾਂ ‘ਚ ਭਾਰੀ ਉਤਸ਼ਾਹ

  ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਨਾਉਣ ਲਈ ਲੋਕਾਂ ‘ਚ ਭਾਰੀ ਉਤਸ਼ਾਹ ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਭਗਤ ਪੂਰਨ ਸਿੰਘ ਬੀਮਾ ਯੋਜਨਾ ਅਧੀਨ ਸਮਾਰਟ ਕਾਰਡ ਬਨਾਉਣ ਨੂੰ ਲੈ ਕੇ ਨੀਲੇ ਕਾਰਡ ਧਾਰਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਭਦੌੜ ਦੇ ਕਾਕੂ ਦੇ ਸਰਕਾਰੀ ਡੀਪੂ ਉਪਰ ਨੀਲੇ ਕਾਰਡ ਧਾਰਕਾਂ ਦੇ ਇਸ ਯੋਜਨਾ

  Read more

   

 • ਕਿਸ ਦੇ ਸਿਰ ਸਜੇਗਾ ਜਿਲ੍ਹਾ ਬਰਨਾਲਾ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ?

  ਕਿਸ ਦੇ ਸਿਰ ਸਜੇਗਾ ਜਿਲ੍ਹਾ ਬਰਨਾਲਾ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ? ਜਿਲ੍ਹਾ ਪ੍ਰਧਾਨ ਦੀ ਚੋਣ ‘ਚ ਵਿਧਾਇਕ ਕੇਵਲ ਢਿੱਲੋਂ ਕਰਨਗੇ ਅਹਿਮ ਰੋਲ ਅਦਾ ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਨਿਯੁਕਤੀਆਂ ਨੂੰ ਮੁੱਖ ਰੱਖਦਿਆਂ ਸਮੁੱਚੀ ਪੰਜਾਬ ਕਾਂਗਰਸ ਦਾ ਢਾਂਚਾ ਭੰਗ ਕਰਨ ਉਪਰੰਤ ਬਰਨਾਲਾ ਜਿਲ੍ਹੇ ਦਾ ਕਾਂਗਰਸ

  Read more

   

 • ਕੰਨਿਆ ਸਕੂਲ ਵਿਖੇ ਸਿੱਖਿਆ ਦੇ ਅਧਿਕਾਰ ਕਾਨੂੰਨ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ

  ਕੰਨਿਆ ਸਕੂਲ ਵਿਖੇ ਸਿੱਖਿਆ ਦੇ ਅਧਿਕਾਰ ਕਾਨੂੰਨ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭਦੌੜ ਵਿਖੇ ਅੱਜ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਐਡਵੋਕੇਟ ਜੰਟਾ ਸਿੰਘ ਭੁੱਲਰ ਅਤੇ ਪਵਨਦੀਪ ਸਿੰਘ ਪੀ.ਐਲ.ਵੀ., ਰਾਜ ਸਿੰਘ ਪੀ.ਐਲ.ਵੀ. ਵੱਲੋਂ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਸਿੱਖਿਆ ਦੇ ਅਧਿਕਾਰ ਕਾਨੂੰਨ ਸਬੰਧੀ

  Read more

   

 • ਭਦੌੜ ਵਿਖੇ ਕਮਿਊਨਿਟੀ ਟ੍ਰੇਨਿੰਗ ਦਿੱਤੀ

  ਭਦੌੜ ਵਿਖੇ ਕਮਿਊਨਿਟੀ ਟ੍ਰੇਨਿੰਗ ਦਿੱਤੀ ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਰਨਾਲਾ ਸ: ਮੇਜਰ ਸਿੰਘ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਕਲੱਸਟਰ ਪੱਧਰੀ ਇੱਕ ਰੋਜ਼ਾ ਪਹਿਲੀ ਗੈਰ ਰਿਹਾਇਸ਼ੀ ਕਮਿਊਨਿਟੀ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੈਨਿੰਗ ਕਰਵਾਈ ਗਈ। ਜਿਸ ਵਿਚ ਡਿਪਟੀ ਡੀ.ਈ.ਓ. ਸਰਬਸੁਖਜੀਤ ਸਿੰਘ, ਬੀ.ਪੀ.ਓ. ਸ਼ਹਿਣਾ ਕ੍ਰਿਸ਼ਨਾ ਦੇਵੀ ਅਤੇ

  Read more

   

 • ਮਾਮਲਾ ਪੀ.ਐਨ.ਬੀ. ਬੈਂਕ ਚ ਹੋਈ ਲੁੱਟ ਦਾ – ਭਦੌੜ ਥਾਣੇ ਅੱਗੇ ਧਰਨਾ 30 ਦਸੰਬਰ ਨੂੰ

  ਮਾਮਲਾ ਪੀ.ਐਨ.ਬੀ. ਬੈਂਕ ਚ ਹੋਈ ਲੁੱਟ ਦਾ – ਭਦੌੜ ਥਾਣੇ ਅੱਗੇ ਧਰਨਾ 30 ਦਸੰਬਰ ਨੂੰ ਪੀ.ਐਨ.ਬੀ. ਬੈਂਕ ਭਦੌੜ ਅੰਦਰ ਔਰਤ ਤੋਂ ਨੌਸ਼ਰਬਾਜ਼ 2 ਲੱਖ ਰੁਪੲੈ ਲੈ ਕੇ ਹੋਇਆ ਸੀ ਫ਼ਰਾਰ ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲਾ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਹੋਇਆ ਕਿ ਪਿੰਡ ਸੰਧੂਕਲਾਂ ਦੀ

  Read more

   

 • ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਹੋਈ ਕੈਰੀਅਰ ਕਾਨਫਰੰਸ

  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਹੋਈ ਕੈਰੀਅਰ ਕਾਨਫਰੰਸ ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭਦੌੜ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਰੀਅਰ ਕਾਨਫਰੰਸ ਕਰਵਾਈ ਗਈਂ । ਇਸ ਮੌਕੇ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਜੇ.ਈ.ਟੀ.,ਪੀ.ਐਮ.ਟੀ., ਨਰਸਿੰਗ, ਆਰਟ ਕਰਾਫਟ ਅਤੇ ਲਾਅ ਬਾਰੇ ਜਾਣਕਾਰੀ ਦਿੱਤੀ ਗਈ । ਸ੍ਰੀ ਰਾਜੇਸ਼

  Read more

   

 • ਇੱਕ ਰੋਜ਼ਾ ਨਾਨ ਰੈਜੀਡੈਸ਼ੀਅਲ ਟ੍ਰੇਨਿੰਗ ਰਾਹੀਂ ਆਰ.ਟੀ.ਈ. ਐਕਟ ਬਾਰੇ ਚਾਨਣਾ ਪਾਇਆ

  ਇੱਕ ਰੋਜ਼ਾ ਨਾਨ ਰੈਜੀਡੈਸ਼ੀਅਲ ਟ੍ਰੇਨਿੰਗ ਰਾਹੀਂ ਆਰ.ਟੀ.ਈ. ਐਕਟ ਬਾਰੇ ਚਾਨਣਾ ਪਾਇਆ 100 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਲਿਆ ਹਿੱਸਾ ਭਦੌੜ 22 ਦਸੰਬਰ (ਵਿਕਰਾਂਤ ਬਾਂਸਲ) ਡਾਇਰੈਕਟਰ ਜਨਰਲ ਸਕੂਲ, ਪੰਜਾਬ, ਚੰਡੀਗੜ੍ਹ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ:ਸਿੱ:) ਬਰਨਾਲਾ ਸ. ਮੇਜਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਭਦੌੜ ਵਿਖੇ ਕਲੱਸਟਰ ਭਦੌੜ (ਕੁੜੀਆਂ) ਅਧੀਨ

  Read more

   

 • ਆਪ ਦੇ ਮਹਿਲਾ ਸ਼ਕਤੀ ਅਭਿਆਨ ਤਹਿਤ ਪ੍ਰੋ: ਬਲਜਿੰਦਰ ਕੌਰ ਪਹੁੰਚਣਗੇ ਭਦੌੜ ਅੱਜ

  ਆਪ ਦੇ ਮਹਿਲਾ ਸ਼ਕਤੀ ਅਭਿਆਨ ਤਹਿਤ ਪ੍ਰੋ: ਬਲਜਿੰਦਰ ਕੌਰ ਪਹੁੰਚਣਗੇ ਭਦੌੜ ਅੱਜ ਭਦੌੜ ਦਸੰਬਰ (ਵਿਕਰਾਂਤ ਬਾਂਸਲ) ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੂੰ ਮਜ਼ਬੂਤ ਕਰਨ ਦੇ ਮਕਸਦ ਲਈ ਮਹਿਲਾ ਸ਼ਕਤੀ ਅਭਿਆਨ ਤਹਿਤ ਅੱਜ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਪ੍ਰੋ. ਬਲਜਿੰਦਰ ਕੌਰ ਭਦੌੜ ਦੇ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ 10:30 ਵਜੇ ਵਿਸ਼ੇਸ਼

  Read more

   

 • ਨੈਸ਼ਨਲ ਹਾਈਵੇ ਤੇ ਠੇਕਿਆਂ ਨੂੰ ਹਟਾਉਣ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ

  ਚੰਡੀਗੜ੍ਹ: ਹਾਈਵੇਜ਼ ਤੋਂ ਸ਼ਰਾਬ ਦੇ ਠੇਕੇ ਹਟਾਉਣ ਦੇ ਹੁਕਮਾਂ ਦੀ ਪਾਲਣਾ ਠੀਕ ਤਰਾਂ ਹੋ ਰਹੀ ਹੈ ਜਾਂ ਨਹੀਂ ਇਸ ਲਈ ਪੰਜਾਬ ਦੇ ਵਿਜੀਲੈਂਸ ਅਫਸਰ ਹਰਿਆਣਾ ਤੇ ਹਰਿਆਣਾ ਦੇ ਅਫਸਰ ਪੰਜਾਬ ‘ਚ ਚੈਕਿੰਗ ਕਰਨਗੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਤੇ ਪੰਜਾਬ ‘ਚ ਹਾਈਵੇਜ਼ ਤੋਂ ਸ਼ਰਾਬ ਦੇ ਠੇਕੇ ਨਾ ਹਟਾਉਣ ਬਾਰੇ ਇਹ ਨਿਰਦੇਸ਼ ਦਿੱਤੇ ਹਨ।ਅਦਾਲਤ ਨੇ

  Read more

   

 • ਸਰਕਾਰ ਵਰਦੀ ਭੱਤਾ ਸਿਰਫ਼ 1104 ਰੁਪਏ

  ਬਠਿੰਡਾ ਪੁਲੀਸ ਵੱਲੋਂ ਹੁਣ ਪੁਲੀਸ ਮੁਲਾਜ਼ਮਾਂ ਨੂੰ ਇਕ ਹਜ਼ਾਰ ਰੁਪਏ ਵਿੱਚ ਜੈਕੇਟ ਦਿੱਤੀ ਜਾ ਰਹੀ ਹੈ, ਜਦੋਂ ਕਿ ਸਰਕਾਰ ਵਰਦੀ ਭੱਤਾ ਸਿਰਫ਼ 1104 ਰੁਪਏ ਦਿੰਦੀ ਹੈ। ਸਰਕਾਰੀ ਵਰਦੀ ਭੱਤੇ ਨਾਲ ਹਰ ਪੁਲੀਸ ਮੁਲਾਜ਼ਮ ਨੇ ਕਰੀਬ 40 ਆਈਟਮਾਂ ਖਰੀਦਣੀਅਾਂ ਹੁੰਦੀਅਾਂ ਹਨ। ਹੁਣ ਮੁਸ਼ਕਲ ਇਹ ਹੈ ਕਿ ਪੁਲੀਸ ਮੁਲਾਜ਼ਮ 1104 ਰੁਪਏ ਵਿੱਚੋਂ ਇਕ ਹਜ਼ਾਰ ਰੁਪਏ ਤਾਂ ਜੈਕੇਟ

  Read more

   

 • ਸਿੱਖਿਆ ਮੰਤਰੀ ਵੱਲੋਂ 10ਵੀਂ ਤੇ 12ਵੀਂ ਦੇ ਸਾਲਾਨਾ ਬੋਰਡ ਦੇ ਨਤੀਜਿਆਂ ਵਿੱਚ 80 ਤੋਂ 100 ਫੀਸਦੀ ਫੇਲ੍ਹ ਨਤੀਜੇ ਦੇਣ ਵਾਲੇ 186 ਅਧਿਆਪਕਾਂ ਨੂੰ ਸੰਮਨ

  ਸਿੱਖਿਆ ਮੰਤਰੀ ਵੱਲੋਂ 10ਵੀਂ ਤੇ 12ਵੀਂ ਦੇ ਸਾਲਾਨਾ ਬੋਰਡ ਦੇ ਨਤੀਜਿਆਂ ਵਿੱਚ 80 ਤੋਂ 100 ਫੀਸਦੀ ਫੇਲ੍ਹ ਨਤੀਜੇ ਦੇਣ ਵਾਲੇ 186 ਅਧਿਆਪਕਾਂ ਨੂੰ ਸੰਮਨ ਚੰਡੀਗੜ੍ਹ: ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 10ਵੀਂ ਤੇ 12ਵੀਂ ਦੇ ਸਾਲਾਨਾ ਬੋਰਡ ਦੇ ਨਤੀਜਿਆਂ ਵਿੱਚ 80 ਤੋਂ 100 ਫੀਸਦੀ ਫੇਲ੍ਹ ਨਤੀਜੇ ਦੇਣ ਵਾਲੇ 186 ਅਧਿਆਪਕਾਂ ਨੂੰ ਸੰਮਨ ਕੀਤਾ ਹੈ।ਡਾ.ਚੀਮਾ

  Read more

   

 • ਅਡਵਾਣੀ ਦੀ ਤਰ•ਾਂ ਬੇਦਾਗ਼ ਸਾਬਤ ਹੋਣਗੇ ਜੇਟਲੀ : ਮੋਦੀ

  ਅਡਵਾਣੀ ਦੀ ਤਰ•ਾਂ ਬੇਦਾਗ਼ ਸਾਬਤ ਹੋਣਗੇ ਜੇਟਲੀ : ਮੋਦੀ ਦਿੱਲੀ ਅਤੇ ਜ਼ਿਲ•ਾ ਕ੍ਰਿਕਟ ਸੰਘ (ਡੀਡੀਸੀਏ) ਦੇ ਮੁੱਦੇ ‘ਤੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਏ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਪ੍ਰਾਪਤ ਹੋਇਆ ਹੈ। ਮੰਗਲਵਾਰ ਨੂੰ ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਲਾ ਕੇਸ ‘ਚ ਜਿਸ

  Read more

   

 • ਚਮਕੌਰ ਸਾਹਿਬ ਵਿਖੇ ਗੁਰੂ ਪਤਾਸ਼ਾਹ ਦੀ ਹਜ਼ੂਰੀ ਵਿੱਚ ਬਾਦਲਕਿਆਂ ਨੇਂ ਲਾਹੀਆਂ ਮਾਨ ਦਲ ਦੇ ਆਗੂਆਂ ਦੀਆਂ ਪੱਗਾਂ

  ਚਮਕੌਰ ਸਾਹਿਬ ਵਿਖੇ ਗੁਰੂ ਪਤਾਸ਼ਾਹ ਦੀ ਹਜ਼ੂਰੀ ਵਿੱਚ ਬਾਦਲਕਿਆਂ ਨੇਂ ਲਾਹੀਆਂ ਮਾਨ ਦਲ ਦੇ ਆਗੂਆਂ ਦੀਆਂ ਪੱਗਾਂ ਚਮਕੌਰ ਸਾਹਿਬ: ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਉਸ ਸਮੇਂ ਬੜੀ ਹੀ ਸ਼ਰਮਨਾਕ ਘਟਨਾ ਘਟੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਕਾਲੀ ਦਲ (ਬਾਦਲ) ਦੇ ਆਗੂਆਂ ਵੱਲੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ

  Read more

   

 • ਲਾਸ਼ ਨਾਲ ਵੀ ਖੇਡਦੀ ਰਹੀ ਪੁਲਿਸ ਇਕ ਦੂਜੇ ਦੇ ਖੇਤਰ ‘ਚ ਸੁੱਟਦੇ ਰਹੇ ਲਾਸ਼

  ਲਾਸ਼ ਨਾਲ ਵੀ ਖੇਡਦੀ ਰਹੀ ਪੁਲਿਸ ਇਕ ਦੂਜੇ ਦੇ ਖੇਤਰ ‘ਚ ਸੁੱਟਦੇ ਰਹੇ ਲਾਸ਼ ਪੁੱਤਰ ਬਾਰੇ ਪੁੱਛਣ ਗਈ ਤਾਂ ਸੁਮੇਧ ਸੈਣੀ ਨੇ ਮੇਰੇ ਥੱਪੜ ਮਾਰੇ : ਮਾਂ ਪਿਛਲੇ ਦਿਨੀਂ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਕੀਤੇ ਗਏ ਖੁਲਾਸੇ ਤਾਂ ਉਸ ਕਾਲੇ ਦੌਰ ਦਾ ਇਕ ਅੰਸ਼-ਮਾਤਰ ਹਨ | ਜੇ ਬੀਤੇ ਦੇ ਪੰਨੇ

  Read more

   

 • ਹਥਿਆਰਾਂ ਦੀ ਨੋਕ ‘ਤੇ ਅਗਵਾ ਕਰਕੇ ਕਤਲ

  ਸੋਨੇ ਦੇ ਇਕ ਵਪਾਰੀ ਨੂੰ ਕਸਬਾ ਸੁਧਾਰ ‘ਚ ਪੈਂਦੇ ਪਿੰਡ ਟੂਸੇ ਲਾਗਿਉਂ ਬੀਤੀ ਰਾਤ ਹਥਿਆਰਾਂ ਦੀ ਨੋਕ ‘ਤੇ ਅਗਵਾ ਕਰਕੇ ਕਤਲ ਕਰ ਦੇਣ ਤੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਲੈਣ ਦੀ ਘਟਨਾ ਦਾ ਲੁਧਿਆਣਾ (ਦਿਹਾਤੀ) ਦੀ ਪੁਲਿਸ ਨੇ 24 ਘੰਟਿਆਂ ‘ਚ ਹੀ ਪਰਦਾਫਾਸ਼ ਕਰਦਿਆਂ ਚਾਰੇ ਹੀ ਦੋਸ਼ੀਆਂ ਨੂੰ ਕਾਬੂ ਕਰ ਲੈਣ ਦਾ ਦਾਅਵਾ ਕੀਤਾ। ਜ਼ਿਕਰਯੋਗ

  Read more

   

 • ਪੰਜਾਬ ਸਰਕਾਰ ਨੇ ਵਧਾਇਆ ਲੋਕਾਂ ਦੀਆਂ ਜੇਬਾਂ ‘ਤੇ ਬੋਝ

  ਪੰਜਾਬ ਸਰਕਾਰ ਨੇ ਵਧਾਇਆ ਲੋਕਾਂ ਦੀਆਂ ਜੇਬਾਂ ‘ਤੇ ਬੋਝ ਪਾਣੀ ਅਤੇ ਸੀਵਰੇਜ ਦਾ ਬਿੱਲ ਵੱਖ-ਵੱਖ ਆਉਣ ਦੀ ਥਾਂ ਬਿਜਲੀ ਦੇ ਬਿੱਲ ਦੇ ਨਾਲ ਹੀ ਆਇਆ ਕਰੇਗਾ। ਪੰਜਾਬ ਸਰਕਾਰ ਨੇ ਆਪਣੇ ਖਾਲੀ ਹੋਏ ਖਜ਼ਾਨਿਆਂ ਨੂੰ ਭਰਨ ਲਈ ਇਕ ਨਵੀਂ ਯੋਜਨਾ ਕੱਢੀ ਹੈ। ਇਸ ਯੋਜਨਾ ਦੇ ਤਹਿਤ ਹੁਣ ਸ਼ਹਿਰਾਂ ‘ਚ ਰਹਿ ਰਹੇ ਲੋਕਾਂ ਨੂੰ ਬਿਜਲੀ ਦੀ ਖਪਤ

  Read more

   

 • 260 ਕਿਲੋ ਦਾ ਸਖਸ਼ ਇੱਕੋ ਬਾਰੀ ਖਾਂਦਾ 8 ਕੋਲੇ ਚੋਲਾਂ ਦੇ

  ਚੀਨ ਦਾ ਸਭ ਤੋਂ ਮੋਟਾ ਸ਼ਖਸ ਆਪਣੀ ਜ਼ਿੰਦਗੀ ਬਦਲਣ ਲਈ ਸਰਜਰੀ ਕਰਵਾਉਣ ਜਾ ਰਿਹਾ ਹੈ। ਖਬਰਾਂ ਮੁਤਾਬਕ ਸਭ ਤੋਂ ਮੋਟੇ ਚੀਨੀ ਸ਼ਖਸ ਡੇਂਗ ਗੁਲਿਆਂਗ ਦਾ ਭਾਰ 260 ਕਿਲੋ ਹੈ ਤੇ ਉਹ ਦੋ ਬੱਚਿਆਂ ਦਾ ਬਾਪ ਹੈ। ਉਸ ਦੀ ਸਰਜਰੀ ਭਾਰ ਘੱਟ ਕਰਨ ਲਈ ਹੋਵੇਗੀ। 33 ਸਾਲ ਦਾ ਡੇਂਗ ਗੁਆਂਗਡੋਂਗ ‘ਚ ਰਹਿੰਦਾ ਹੈ ਤੇ ਉਸ ਨੇ

  Read more

   

 • UK ‘ਚ ਕੋਕੀਨ ਰੱਖਣੀ ਪੰਜਾਬੀ ਗੱਭਰੂ ਨੂੰ ਪਈ ਮਹਿੰਗੀ

  ਬਰਤਾਨੀਆ ਦੀ ਅਦਾਲਤ ਨੇ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ। 24 ਸਾਲ ਦੇ ਗਗਨ ਵੀਰ ਸਿੰਘ ਬਾਹੀਆ ਨੂੰ ਪੁਲਿਸ ਨੇ ਇੱਕ ਲੱਖ ਪੌਂਡ ਦੀ ਕੋਕੀਨ ਨਾਲ 26 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧ ਵਿੱਚ ਪੁਲਿਸ ਨੇ ਪੂਰੇ ਸਬੂਤ ਗਗਨ ਵੀਰ ਸਿੰਘ ਦੇ ਖ਼ਿਲਾਫ਼

  Read more

   

 • ਕ੍ਰਿਸਮਸ ਮਨਾਉਣ ‘ਤੇ ਬੁਰਨਾਈ ‘ਚ ਹੋਵੇਗੀ ਪੰਜ ਸਾਲ ਦੀ ਸਜ਼ਾ

  ਪੂਰੀ ਦੁਨੀਆ ਵਿੱਚ ਜਿੱਥੇ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਹੈ ਉੱਥੇ ਹੀ ਬੁਰਨਾਈ ਦੇ ਸੁਲਤਾਨ ਨੇ ਦੇਸ਼ ਵਿੱਚ ਕ੍ਰਿਸਮਸ ਮਨਾਉਣ ਉੱਤੇ ਪਾਬੰਦੀ ਲੱਗਾ ਦਿੱਤੀ ਹੈ। ਸੁਲਤਾਨ ਨੇ ਆਪਣੇ ਫ਼ਰਮਾਨ ਵਿੱਚ ਆਖਿਆ ਹੈ ਕਿ ਜੇਕਰ ਕੋਈ ਵਿਅਕਤੀ ਦੇਸ਼ ਵਿੱਚ ਕ੍ਰਿਸਮਸ ਮਨਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਪੰਜ ਸਾਲ ਲਈ ਜੇਲ੍ਹ ਵਿੱਚ

  Read more

   

 • ਕੌਣ ਹੈ ਪਰਮਜੀਤ ਸਿੰਘ ਪੰਮਾ

  ਖਾਲਿਸਤਾਨੀ ਪਰਮਜੀਤ ਸਿੰਘ ਪੰਮਾ ਦਾ ਸਬੰਧ ਪੰਜਾਬ ਦੇ ਜ਼ਿਲ੍ਹਾ ਚਮਕੌਰ ਸਾਹਿਬ ਦੇ ਪਿੰਡ ਭੱਕੂ ਮਾਜਰਾ ਨਾਲ ਹੈ। ਪਿੰਡ ਦੀ ਨਵੀਂ ਨੌਜਵਾਨ ਪੀੜੀ ਨੂੰ ਪਰਮਜੀਤ ਸਿੰਘ ਪੰਮਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿਉਂਕਿ ਪਰਮਜੀਤ ਪੰਮਾ ਛੋਟੀ ਉਮਰ ਵਿੱਚ ਹੀ ਪਿੰਡ ਤੋਂ ਦਿੱਲੀ ਕਾਰੋਬਾਰ ਕਰਨ ਲਈ ਚਲੇ ਗਿਆ ਸੀ। ਇਸ ਪਿੰਡ ਦੇ ਜ਼ਿਆਦਾਤਰ ਲੋਕਾਂ ਦਾ ਦਿੱਲੀ ਅਤੇ

  Read more

   

 • ਸਿੰਗਾਪੁਰ ‘ਚ ਭਾਰਤੀ ਦੀ ਕਰਤੂਤ

  ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਮਲੇਸ਼ੀਆ ਦੇ ਨਾਗਰਿਕ ਨੂੰ ਆਪਣੀ ਮਹਿਲਾ ਕਿਰਾਏਦਾਰ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਭਾਰਤੀ ਦਾ ਨਾਮ ਟੀ ਸੁਬਰਾਮਨੀਅਮ ਹੈ। ਉਸ ਨੇ ਆਪਣੇ ਮੋਬਾਈਲ ਨੂੰ ਬਾਥਰੂਮ ਵਿੱਚ ਵੀਡੀਓ ਮੋੜ ਉੱਤੇ ਰੱਖਿਆ ਸੀ। ਸ਼ਿਕਾਇਤ ਕਰਤਾ ਅਨੁਸਾਰ ਉਸ ਦੀ ਕਈ ਵਾਰ ਵੀਡੀਓ ਬਣਾਈ ਗਈ।

  Read more

   

 • ਕੇਜਰੀਵਾਲ ਸਣੇ ‘ਆਪ’ ਦੇ 6 ਲੀਡਰਾਂ ਨੂੰ ਨੋਟਿਸ

  ਪਟਿਆਲਾ ਹਾਊਸ ਅਦਾਲਤ ਨੇ ਮਾਣਹਾਨੀ ਦੇ ਮੁਕੱਦਮੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਆਮ ਆਦਮੀ ਪਾਰਟੀ ਦੇ ਪੰਜ ਲੀਡਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਤਿੰਨ ਹਫਤਿਆਂ ਦੇ ਅੰਦਰ ਜਵਾਬ ਮੰਗਿਆ। ਅਗਲੀ ਸੁਣਵਾਈ ਪੰਜ ਫਰਵਰੀ ਨੂੰ ਹੋਏਗੀ। ਕਾਬਲੇਗੌਰ ਹੈ ਕਿ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਵਿੱਚ ਕਥਿਤ ਭ੍ਰਿਸ਼ਟਾਚਾਰ ਦੇ

  Read more

   

 • ਬੀ.ਐਸ.ਐਫ. ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 10 ਮਰੇ

  ਬੀ.ਐਸ.ਐਫ. ਦਾ ਚਾਰਟਿਡ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿੱਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਦਿੱਲੀ ਤੋਂ ਰਾਂਚੀ ਜਾ ਰਿਹਾ ਸੀ। ਇਹ ਹਾਦਸਾ ਦਿੱਲੀ ਏਅਰਪੋਰਟ ਨੇੜੇ ਦੁਆਰਕਾ ਦੇ ਸ਼ਾਹਬਾਦ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ। ਇਸ ਜਹਾਜ਼ ਵਿੱਚ ਬੀ.ਐਸ.ਐਫ. ਦੀ ਇੰਜਨੀਅਰਿੰਗ ਟੀਮ ਦੇ ਸੱਤ ਲੋਕ ਸਵਾਰ ਸਨ। ਦਿੱਲੀ ਪੁਲਿਸ ਦੇ ਅਧਿਕਾਰੀ

  Read more

   

 • ਪੁਲਿਸ ਵਾਲੇ ਨੇ ਕੀਤਾ ਪਤਨੀ ਤੇ ਬੇਟੇ ਦਾ ਕਤਲ !

  ਆਪਣੀ ਪਤਨੀ ਤੇ ਨੌਂ ਮਹੀਨਿਆਂ ਦੇ ਬੇਟੇ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਹਰਿਆਣਾ ਦੇ ਨਾਰਨੌਲ ਜ਼ਿਲ੍ਹੇ ਦੇ ਪਿੰਡ ਕਾਨੀਆ ਦੀ ਹੈ। ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਨਾਰਨੌਲ ਦੇ ਐਸ.ਪੀ. ਮਨੀਸ਼ਾ ਚੌਧਰੀ ਨੇ ਦੱਸਿਆ ਕਿ ਸਾਸ਼ਤਰ ਸੀਮਾ ਬਲ ਦੇ ਕਾਂਸਟੇਬਲ ਤੇ ਉਸ ਦੇ

  Read more

   

Follow me on Twitter

Contact Us