Awaaz Qaum Di
 • ਬਲਾਤਕਾਰ ਦੇ ਸੱਤ ਦੋਸ਼ੀਆਂ ਨੂੰ ਮੌਤ ਦੀ ਸਜ਼ਾ

  ਨੇਪਾਲੀ ਲੜਕੀ ਨਾਲ ਬਲਾਤਕਾਰ ਤੇ ਹੱਤਿਆ ਮਾਮਲੇ ਵਿੱਚ ਅਦਾਲਤ ਨੇ ਸਾਰੇ ਸੱਤ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਰੋਹਤਕ ਦੀ ਜ਼ਿਲ੍ਹਾ ਅਦਾਲਤ ਦੀ ਜੱਜ ਸੀਮਾ ਸਿੰਗਲ ਨੇ ਇਸ ਕੇਸ ਦਾ ਫੈਸਲਾ ਸੁਣਾਉਂਦਿਆ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਵਿੱਚ 18 ਦਸੰਬਰ ਨੂੰ ਸੱਤ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ

  Read more

   

 • ਮਿਸ ਯੂਨੀਵਰਸ ਮੁਕਾਬਲੇ ‘ਚ ਮੇਰੇ ਨਾਲ ਕੀਤਾ ਗਿਆ ਪੱਖਪਾਤ : ਉਰਵਸ਼ੀ

  ਦੇਹਰਾਦੂਨ(ਖ਼ਬਰਨਾਮਾ ਬਿਊਰੋ)-ਮਿਸ ਇੰਡੀਆ ਯੂਨੀਵਰਸ ਅਤੇ ਫ਼ਿਲਮੀ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਮਿਸ ਯੂਨੀਵਰਸ ਵਿਚ ਹਾਰ ਦੇ ਬਾਵਜੂਦ ਕਿਹਾ ਕਿ ਉਨ੍ਹਾਂ ਕੋਈ ਅਫ਼ਸੋਸ ਨਹੀਂ ਹੈ। ਕਿਸੇ ਵੀ ਮੁਕਾਬਲੇ ਵਿਚ ਹਾਰ-ਜਿੱਤ ਆਮ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਪਨਾ ਸੀ ਕਿ ਮਿਸ ਯੂਨੀਵਰਸ ਦੇ ਮੰਚ ‘ਤੇ ਆਉਣਾ, ਜੋ ਪੂਰਾ ਹੋਇਆ। ਉਹ ਪੂਰੇ ਦੇਸ਼, ਖ਼ਾਸ ਤੌਰ ‘ਤੇ

  Read more

   

 • ਸਮੂਹਿਕ ਬਲਾਤਕਾਰ ਕਰਨ ਵਾਲੇ ਗ੍ਰਿਫਤਾਰ

  ਲੁਧਿਆਣਾ ‘ਚ ਧਾਂਦਰਾ ਰੋਡ ਤੋਂ 20 ਦਸੰਬਰ ਦੀ ਸ਼ਾਮ ਇੱਕ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਸ਼ਹਿਰ ‘ਚ ਸਨਸਨੀ ਫੈਲ ਗਈ। ਇਥੋਂ ਦੇ ਸਥਾਨਕ ਗੁਰੂ ਅਰਜਨ ਦੇਵ ਨਗਰ ਤੋਂ 10 ਦਿਨ ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਵਰਗਲਾਈ ਇਕ ਨੌਜਵਾਨ ਲੜਕੀ ਨਾਲ ਦੋ ਨੌਜਵਾਨਾਂ ਵੱਲੋਂ ਕਥਿਤ ਸਮੂਹਿਕ ਜਬਰ ਜਨਾਹ ਕਰਨ ਤੇ ਬੇਰਹਿਮੀ ਨਾਲ ਕਤਲ

  Read more

   

 • ਗੇਟਮੈਨ ਦੀ ਲਾਪਰਵਾਹੀ ਨੇ ਲਈ ਇੱਕ ਵਿਅਕਤੀ ਦੀ ਜਾਨ

  ਅੰਮ੍ਰਿਤਸਰ ਦੇ ਜੌੜਾ ਫਾਟਕ ਤੇ ਤਾਇਨਾਤ ਗੇਟਮੈਨ ਦੀ ਲਾਪਰਵਾਹੀ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੇਟ ਮੈਨ ਵੱਲੋਂ ਰੇਲਵੇ ਫਾਟਕ ਨਾ ਬੰਦ ਕਰਨ ਕਰਕੇ ਰੇਲ ਗੱਡੀ ਦੀ ਚਪੇਟ ਚ ਆਉਣ ਨਾਲ ਮੋਟਰਸਾਇਕਲ ਸਵਾਰ ਦੀ ਮੌਤ ਜਦਕਿ ਉਸਦੀ ਪਤਨੀ ਵਾਲ ਵਾਲ ਬਚੀ ਹੈ। ਜਾਣਕਾਰੀ ਮੁਤਾਬਕ ਅੱਜ ਦੁਪਿਹਰ ਵੇਲੇ ਜਲੰਧਰ ਵਾਲੇ

  Read more

   

 • ਅੰਮ੍ਰਿਤਸਰ ‘ਚ ਚੱਲਣਗੀਆਂ ਡਬਲ ਡੈਕਰ ਬੱਸਾਂ

  ਗੁਰੂ ਨਗਰੀ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ,ਦੁਰਗਿਆਨਾ ਮੰਦਿਰ ਸਮੇਤ ਕਈ ਹੋਰ ਇਤਿਹਾਸਿਕ ਥਾਵਾਂ ਅਤੇ ਅਟਾਰੀ ਸਰਹੱਦ ‘ਤੇ ਹੋਣ ਵਾਲੀ ਪਰੇਡ ਦੇਖਣ ਲਈ ਆਉਣ ਵਾਲੇ ਸੈਲਾਨੀ ਹੁਣ ਜਲਦ ਹੀ ਇਨ੍ਹਾਂ ਸਾਰੀਆਂ ਥਾਵਾਂ ‘ਤੇ ਡਬਲ ਡੈਕਰ ਬੱਸਾਂ ਵਿੱਚ ਸਵਾਰ ਹੋ ਕੇ ਜਾਣਗੇ। ਜੀ ਹਾਂ, ਪੰਜਾਬ ਹੈਰੀਟੇਜ ਐਂਡ ਪ੍ਰਮੋਸ਼ਨ ਬੋਰਡ ਨੇ ਡਬਲ ਡੈਕਰ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ।

  Read more

   

 • ਐਸ.ਸੀ ਕਮਿਸ਼ਨ ਵੱਲੋਂ ਡੀਸੀ ਅਤੇ ਕਮਿਸ਼ਨਰ ਨੂੰ ਨੋਟਿਸ ਕਿਉਂ?

  ਕੱਲ੍ਹ ਰਾਤ ਵੱਲਾ ਪੁਲਿਸ ਚੌਂਕੀ ‘ਚ ਪੁਲਿਸ ਹਿਰਾਸਤ ਦੌਰਾਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੌਮੀ ਅਨਸੂਚਿਤ ਜਾਤੀ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ 23 ਦਸੰਬਰ ਨੂੰ ਮਾਮਲੇ ਦੀ ਪੂਰੀ ਰਿਪੋਰਟ ਦੇਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੌਮੀ ਅਨਸੂਚਿਤ ਜਾਤੀ ਕਮਿਸ਼ਨ ਦੇ ਵਾਈਸ

  Read more

   

 • ਬੀ.ਐਸ.ਐਸ ਨੇ ਸਰਹੱਦ ਦੇ ਕੀਤੇ ਕਰੜੇ ਸੁਰੱਖਿਆ ਪ੍ਰਬੰਧ!

  16 ਨਵੰਬਰ ਨੂੰ ਐਨ.ਆਰ.ਆਈ ਸੁਰਿੰਦਰ ਸਿੰਘ ਵੱਲੋਂ ਅਟਾਰੀ-ਵਾਘਾ ਸਰਹੱਦ ‘ਤੇ ਲੱਗੇ ਗੇਟਾਂ ਵਿੱਚ ਗੱਡੀ ਮਾਰਨ ਦੀ ਵਾਰਦਾਤ ਤੋਂ ਬਾਅਦ ਬੀ.ਐਸ.ਐਫ ਨੇ ਸਬਕ ਲੈਂਦੀਆਂ ਸੁਰੱਖਿਆ ਇੰਤਜ਼ਾਮ ਐਨੇ ਜ਼ਿਆਦਾ ਕਰੜੇ ਕਰ ਦਿੱਤੇ ਹਨ ਕਿ ਹੁਣ ਬੀ.ਐਸ.ਐਫ ਦੀ ਇਜਾਜ਼ਤ ਤੋਂ ਬਿਨਾਂ ਬਾਰਡਰ”ਤੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਬੀ.ਐਸ.ਐਫ ਦੇ ਡੀ.ਆਈ.ਜੀ ਨੇ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਬਾਰੇ ਮੀਡੀਆ

  Read more

   

 • ‘ਆਪ’ ਦੇ ਨਾਂਅ ‘ਤੇ 6 ਲੱਖ ਦੀ ਚੋਰੀ!

  ਅਣਪਛਾਤੇ ਚੋਰਾਂ ਨੇ ਸਥਾਨਕ ਅਨਾਜ ਮੰਡੀ ‘ਚ ਸਥਿਤ ਇੱਕ ਟਾਇਰਾਂ ਦੇ ਸ਼ੋਅਰੂਮ ਦੇ ਤਾਲੇ ਤੋੜ ਕੇ ਬੜੇ ਹੀ ਯੋਜਨਾਬੱਧ ਢੰਗ ਨਾਲ ਕਰੀਬ 6 ਲੱਖ ਰੁਪਏ ਦੇ ਨਵੇਂ ਟਾਇਰ ਚੋਰੀ ਕਰ ਲਏ। ਘਟਨਾ ਤੋਂ ਬਾਅਦ ਦੁਕਾਨ ਦੇ ਅੱਗੇ ਆਮ ਆਦਮੀ ਪਾਰਟੀ ਦੀ ਵੱਡੀ ਫਲੈਕਸ ਰੱਖੀ ਹੋਈ ਸੀ ਅਤੇ ਸ਼ਟਰ ਟੁੱਟਾ ਹੋਇਆ ਸੀ। ਘਟਨਾ ਦਾ ਪਤਾ ਲੱਗਣ

  Read more

   

 • ਹਿਰਾਸਤੀ ਮੌਤ: ਅਜੇ ਨਹੀਂ ਹੋਈ ਕੋਈ ਗ੍ਰਿਫਤਾਰੀ

  ਅੰਮ੍ਰਿਤਸਰ ਦੀ ਵੱਲਾ ਪੁਲਿਸ ਚੌਕੀ ਵਿੱਚ ਹਿਰਾਸਤ ਦੌਰਾਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਤੱਕ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਮਾਮਲੇ ਦੀ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਘਟਨਾ ਦਾ ਨੋਟਿਸ ਲੈਂਦਿਆਂ 23 ਦਸੰਬਰ ਨੂੰ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ

  Read more

   

 • ਸੁੱਖਾ ਕਾਹਲਵਾਂ ਕਤਲ ਦਾ ਮੁੱਖ ਮੁਲਜ਼ਮ ਵਿੱਕੀ ਗੌਂਡਰ ਗ੍ਰਿਫਤਾਰ

  ਚਰਚਿਤ ਸੁੱਖਾ ਕਾਹਲਵਾਂ ਕਤਲਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨੂੰ ਪੁਲਿਸ ਨੇ ਕਾਬੂ ਕੀਤਾ ਗਿਆ ਹੈ । ਪੁਲਿਸ ਸੂਤਰਾਂ ਮੁਤਾਬਕ ਐਤਵਾਰ ਰਾਤ ਤਰਨ ਤਾਰਨ ਵਿੱਚ ਵਿੱਕੀ ਗੌਂਡਰ ਆਪਣੇ ਜਾਣਕਾਰ ਨੂੰ ਮਿਲਣ ਆਇਆ ਸੀ । ਪੁਲਿਸ ਨੇ ਘੇਰੇਬੰਦੀ ਕਰਕੇ ਵਿੱਕੀ ਗੌਂਡਰ ਤੇ ਉਸਦੇ ਇੱਕ ਸਾਥੀ ਨੂੰ ਕਾਬੂ ਕਰ ਲਿਆ, ਹਾਲਾਂਕਿ ਪੁਲਿਸ ਇਸ

  Read more

   

 • ਸਿੱਖਿਆ ਮੰਤਰੀ ਵੱਲੋਂ 186 ਅਧਿਆਪਕ ਤਲਬ

  ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 10ਵੀਂ ਤੇ 12ਵੀਂ ਦੇ ਸਾਲਾਨਾ ਬੋਰਡ ਦੇ ਨਤੀਜਿਆਂ ਵਿੱਚ 80 ਤੋਂ 100 ਫੀਸਦੀ ਫੇਲ੍ਹ ਨਤੀਜੇ ਦੇਣ ਵਾਲੇ 186 ਅਧਿਆਪਕਾਂ ਨੂੰ ਸੰਮਨ ਕੀਤਾ ਹੈ। ਡਾ.ਚੀਮਾ 6 ਜਨਵਰੀ ਨੂੰ ਮੁਹਾਲੀ ਸਥਿਤ ਵਿਭਾਗ ਦੇ ਮੁੱਖ ਦਫਤਰ ਵਿੱਚ ਇਨ੍ਹਾਂ ਅਧਿਆਪਕਾਂ ਨਾਲ ਮੀਟਿੰਗ ਕਰਕੇ ਮਾੜੇ ਨਤੀਜਿਆਂ ਦੇ ਕਾਰਨ ਤੇ ਇਨ੍ਹਾਂ ਵਿੱਚ ਸੁਧਾਰ ਲਈ

  Read more

   

 • ਸ਼ਰਾਬ ਨੂੰ ਨਸ਼ਾ ਨਹੀਂ ਮੰਨ ਰਹੇ ਮੰਤਰੀ ਜੀ!

  ਸ਼ਰਾਬ ਕੋਈ ਨਸ਼ਾ ਨਹੀਂ ਹੈ, ਸ਼ਰਾਬ ਨੂੰ ਨਸ਼ਾ ਨਹੀਂ ਕਿਹਾ ਜਾ ਸਕਦਾ।ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਰਾਬ ਦੀਆਂ ਫੈਕਟਰੀਆਂ ਨੂੰ ਮਨਜ਼ੂਰੀ ਦਿੰਦੀ ਹੈ, ਟੈਂਡਰ ਹੁੰਦੇ ਹਨ ਅਤੇ ਠੇਕੇ ਨਿਲਾਮ ਕੀਤੇ ਜਾਂਦੇ ਹਨ,ਫਿਰ ਸ਼ਰਾਬ ਨੂੰ ਨਸ਼ਾ ਕਿਵੇਂ ਕਿਹਾ ਜਾ ਸਕਦਾ ਹੈ। ਫ਼ੌਜ

  Read more

   

 • ਸਾਬਕਾ ਫੌਜੀ 183 ਦਿਨਾਂ ਤੋਂ ਭੁੱਖ ਹੜਤਾਲ ‘ਤੇ ਕਿਉਂ?

  ਸਾਬਕਾ ਸੈਨਿਕਾਂ ਵੱਲੋਂ ‘ਇੱਕ ਰੈਂਕ ਇੱਕ ਪੈਨਸ਼ਨ’ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਭੁੱਖ ਹੜਤਾਲ 183ਵੇਂ ਦਿਨ ਵਿਚ ਸ਼ਾਮਲ ਹੋ ਗਈ ਹੈ। ਸਾਬਕਾ ਫੌਜੀਆਂ ਦੀ ਮੰਗ ਹੈ ਕਿ ਉਨ੍ਹਾਂ ਦੀ ਮੰਨੀਆਂ ਗਈਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ ਗੁਰਦਾਸਪੁਰ ਦੇ ਚੇਅਰਮੈਨ ਕਰਨਲ ਧਰਮ ਸਿੰਘ ਨੇ ਦੱਸਿਆ

  Read more

   

 • ਅਬੋਹਰ ‘ਚ ਬੰਦ ਦੌਰਾਨ ਠੇਕੇ ਨੂੰ ਅੱਗ!

  ਅਬੋਹਰ ‘ਚ ਬੰਦ ਦੌਰਾਨ ਪਿੰਡ ਰਾਮਸਰ ‘ਚ ਇਕ ਸ਼ਰਾਬ ਦੇ ਠੇਕੇ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਗਾਈ ਹੈ । ਇਸ ਠੇਕੇ ਨੂੰ ਅੱਗ ਲਗਾਉਣ ਵੇਲੇ ਅਣਪਛਾਤੇ ਲੋਕ ਸ਼ਰਾਬ ਦੀਆਂ ਬੋਤਲਾਂ ਵੀ ਆਪਣੇ ਨਾਲ ਲੈ ਗਏ। ਇਸੇ ਤਰ੍ਹਾਂ ਲੋਕਾਂ ਵੱਲੋਂ ਅਬੋਹਰ ਦੇ ਸਥਾਨਕ ਸਮਾਚਰ ਪੱਤਰ ‘ਜਨਤਾ ਕੇਸਰੀ’ ਦੇ ਦਫ਼ਤਰ ਨੂੰ ਵੀ ਅੱਗ ਲਗਾਈ ਗਈ ਹੈ ਜਿਸ

  Read more

   

 • 11 ਦਸੰਬਰ ਦਾ ਦਿਨ ਯਾਦ ਕਰ ਕੰਬ ਉੱਠਦੈ ਗੁਰਜੰਟ ਸਿੰਘ

  11 ਦਸੰਬਰ ਨੂੰ ਅਬੋਹਰ ‘ਚ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ‘ਚ ਹੋਈ ਵੱਡ-ਕੱਟ ਦਾ ਪੀੜਤ ਗੁਰਜੰਟ ਸਿੰਘ ਅੱਜ ਵੀ ਉਸ ਦਿਨ ਨੂੰ ਯਾਦ ਕਰਕੇ ਕੰਬ ਉੱਠਦਾ ਹੈ। ਗੁਰਜੰਟ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਹੈ। ਗੁਰਜੰਟ ਦੇ ਹੁਣ ਤੱਕ ਕਰੀਬ 5 ਓਪਰੇਸ਼ਨ ਕੀਤੇ ਜਾ ਚੁੱਕੇ ਹਨ। ਕੱਲ੍ਹ ਉਸਦੇ ਦੇ ਗੋਡੇ ਦਾ ਦੁਬਾਰਾ ਓਪਰੇਸ਼ਨ

  Read more

   

 • ‘ਵਰਸਿਟੀ ਦੇ ਦਲਿਤ ਵਿਦਿਆਰਥੀਆਂ ਨੂੰ ਨਹੀਂ ਮਿਲਿਆ ਵਜ਼ੀਫਾ

  ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪੋਸਟ-ਮੈਟ੍ਰਿਕ ਸਕੀਮ ਤਹਿਤ ਦਿੱਤੀ ਜਾਂਦੀ ਸਕਾਲਰਸ਼ਿਪ (2014-15) ਦੇ 7 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਨਹੀਂ ਭੇਜੇ ਗਏ, ਜਦਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਰੁਪਏ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਤੋਂ ਲਏ ਬਿਨਾਂ ਹੀ ਉਨ੍ਹਾਂ ਨੂੰ ਪੂਰਾ ਸਾਲ ਪੜ੍ਹਾਇਆ ਗਿਆ ਹੈ। ਇਸ ਤੋਂ ਇਲਾਵਾ 2015-16 ਦੇ ਰੁਪਏ ਵੀ ਅਜੇ

  Read more

   

 • ਕੰਵਰ ਸੰਧੂ ਖ਼ਿਲਾਫ਼ ਦਰਜ ਹੋ ਸਕਦੈ ਕੇਸ!

  ਪਟਿਆਲਾ(ਬਿਊਰੋ)- ਪਟਿਆਲਾ ਜੇਲ੍ਹ ‘ਚ ਫਾਂਸੀ ਦੇ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ ਨਾਲ ਜੇਲ੍ਹ ਵਿਚ ਅਣਅਧਿਕਾਰਤ ਮੁਲਾਕਾਤ ਕਰਨ ਦੇ ਮਾਮਲੇ ‘ਚ ਸੀਨੀਅਰ ਪੱਤਰਕਾਰ ਕੰਵਰ ਸੰਧੂ ਖ਼ਿਲਾਫ ਕੇਸ ਦਰਜ ਹੋ ਸਕਦਾ ਹੈ। ਸੂਤਰਾਂ ਮੁਤਾਬਕ ਜਾਂਚ ਟੀਮ ਦੇ ਅਧਿਕਾਰੀ ਸੰਧੂ ਖ਼ਿਲਾਫ ਸਬੂਤ ਜਟਾਉਣ ‘ਚ ਲੱਗੇ ਹੋਏ ਹਨ। ਦੱਸਣਯੋਗ ਹੈ ਪਟਿਆਲਾ ਜੇਲ੍ਹ ‘ਚ ਰਾਜੋਆਣਾ ਨੇ ਸੰਧੂ ਨਾਲ ਮੁਲਾਕਾਤ ਦੌਰਾਨ ਉਨ੍ਹਾਂ

  Read more

   

 • ਫੋਟੋ ਵੇਰਵਾ: 1987 ਵਿਚ ਸਿੱਖ ਧਰੋਹਰ’ ਚਮਕੌਰ ਦੀ ਕੱਚੀ ਗੜ੍ਹੀ ਢਾਉਂਦੇ ਹੋਏ ਕਾਰਸੇਵਾ ਵਾਲੇ ਮਹਾਪੁਰਸ਼

  ਫੋਟੋ ਵੇਰਵਾ: 1987 ਵਿਚ ਸਿੱਖ ਧਰੋਹਰ’ ਚਮਕੌਰ ਦੀ ਕੱਚੀ ਗੜ੍ਹੀ ਢਾਉਂਦੇ ਹੋਏ ਕਾਰਸੇਵਾ ਵਾਲੇ ਮਹਾਪੁਰਸ਼ ……….. ਸੰਜੀਵ ਬੱਬੀ ਸਿੱਖ ਕੌਮ ਦੀ ਇਹ ਬਦਕਿਸਮਤੀ ਹੀ ਰਹੀ ਹੈ ਕਿ ਇਸ ਵੱਲੋਂ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ ਇਮਾਰਤਾਂ ਤੇ ਸਥਾਨ ਨਾਸਮਝੀ ਨਾਲ ਮਿਟਾ ਦਿਤੇ ਗਏ ਹਨ। ਚਮਕੌਰ ਸਾਹਿਬ ਵਿੱਚ ਸਥਿਤ ਪੁਰਾਤਨ ਕੱਚੀ ਗੜ੍ਹੀ ਅਜਿਹੀ ਹੀ ਦਾਸਤਾਨ ਬਿਆਨ

  Read more

   

 • ਜਨਮ ਦਿਨ

  ਸਿਮਰਪ੍ਰੀਤ ਕੌਰ ਜੀੜ ਦਾ 7ਵਾਂ ਜਨਮ ਦਿਨ 23 ਦੰਸਬਰ ਦਿਨ ਬੁੱਧਵਾਰ ਪਿਤਾ-ਸੰਦੀਪ ਕੁਮਾਰ ਜੀੜ ਮਾਤਾ-ਸੋਨੀਆ ਜੀੜ ਪਿੰਡ ਬਘਾਣਾ ਤਹਿ- ਫਗਵਾੜਾ ਕਪੂਰਥਲਾ

  Read more

   

 • ਰਾਜੋਆਣਾ-ਸੰਧੂ ਕਾਂਡ ਦੀ ਜਾਂਚ ਸ਼ੁਰੂ

  ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੀਤੇ ਸ਼ਨੀਵਾਰ ਵਾਪਰੀ ਰਾਜੋਆਣਾ-ਕੰਵਰ ਸੰਧੂ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਬੀਤੇ ਦਿਨ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਸਨ ਜਿਨ੍ਹਾਂ ਤੋਂ ਬਾਅਦ ਵਧੀਕ ਮੁੱਖ ਸਕੱਤਰ(ਗ੍ਰਹਿ) ਜਗਪਾਲ ਸਿੰਘ ਸੰਧੂ ਜਾਂਚ ਲਈ ਪਟਿਆਲਾ ਦੀ ਕੇਂਦਰੀ ਜੇਲ੍ਹ ਪਹੁੰਚੇ। ਇਸ ਸਮੇਂ ਉਨ੍ਹਾਂ ਦੇ ਨਾਲ ਏਡੀਜੀਪੀ ਜੇਲ੍ਹਾਂ ਆਰਪੀ ਮੀਨਾ ਵੀ ਮੌਜੂਦ ਸਨ। ਰਾਜੋਆਣਾ-ਕੰਵਰ

  Read more

   

 • ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਕੁਰਬਾਨੀ

  ਸਿੱਖ ਧਰਮ ਦੀ ਨੀਂਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਅਤੇ ਸਿੱਖ ਧਰਮ ਦਾ ਮਨੋਰਥ ਮਨੁੱਖਤਾ ਦਾ ਕਲਿਆਣ ਕਰਨ ਲਈ ਹੱਕ, ਸੱਚ, ਨਿਆਂ ਦਾ ਰਾਜ ਸਥਾਪਤ ਕਰਨਾ ਮਿਥਿਆ। ਅਜਿਹੇ ਰਾਜ ਦੀ ਸਥਾਪਤੀ ਲਈ ਸਮਕਾਲੀ ਅਨਿਆਂ ਤੇ ਅੱਤਿਆਚਾਰ ਵਿਰੁੱਧ ਇੱਕ ਅਜਿਹੀ ਆਵਾਜ਼ ਉੱਠੀ ਜਿਸ ਨੇ ਸਿੱਖ ਇਤਿਹਾਸ ਦਾ ਰੁਖ ਹੀ ਪਲਟ ਦਿੱਤਾ। ਹੱਕ, ਸੱਚ

  Read more

   

 • ਪ੍ਰਗਟ ਭਏ ਗੁਰੂੂ ਤੇਗ਼ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ

  ਮਨਜੀਤ ਸਿੰਘ ਕਲਕੱਤਾ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵਿਸ਼ਵ ਇਤਿਹਾਸ ਵਿੱਚ ਲਾਸਾਨੀ ਹੈ। ਕਿਸੇ ਹੋਰ ਧਰਮ ਦੇ ਵਿਸ਼ਵਾਸਾਂ, ਅਕੀਦਿਆਂ ਅਤੇ ਧਾਰਮਿਕ guru teg bhadar jiਚਿੰਨ੍ਹਾਂ (ਤਿਲਕ-ਜੰਜੂ) ਜਿਨ੍ਹਾਂ ’ਤੇ ਨਾ ਗੁਰੂ ਜੀ ਅਕੀਦਤ ਰੱਖਦੇ ਸਨ ਤੇ ਨਾ ਹੀ ਆਪ ੳੁਨ੍ਹਾਂ ਦੇ ਧਾਰਨੀ ਸਨ, ਦੀ ਰਾਖੀ ਲੲੀ ੳੁਨ੍ਹਾਂ ਨੇ ਕੁਰਬਾਨੀ ਦੇ ਦਿੱਤੀ। ਜਦੋਂ ਬਾਦਸ਼ਾਹ ਅੌਰੰਗਜ਼ੇਬ ਨੇ

  Read more

   

 • ਚਮਕੌਰ ਦੀ ਗੜ੍ਹੀ ਦਾ ਵਿਲੱਖਣ ਇਤਿਹਾਸ

  ਸਿੱਖਾਂ ਨੂੰ ਹੱਕ ਸੱਚ ਤੇ ਕਾਇਮ ਰਹਿਣ ਲਈ ਅਕਹਿ ਤੇ ਅਸਹਿ ਤਸੀਹੇ ਝਲਣੇ ਪਏ। ਇਸ ਲੜੀ ਅਧੀਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ‘ਤੇ ਬੈਠ ਕੇ ਸ਼ਹਾਦਤ ਪ੍ਰਾਪਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ। ਜਿਵੇਂ-ਜਿਵੇਂ ਸਿੱਖ ਸੱਚ ‘ਤੇ ਪਹਿਰਾ ਦਿੰਦੇ ਹੋਏ ਸ਼ਹੀਦੀਆਂ

  Read more

   

 • ਲੜਕੀ ਨੇ ਬਾਦਲਾ ਦੀ ਮਾਈ ਭਾਗੋ ਸਕੀਮ ਠੁਕਰਾਈ, ਸਾਇਕਲ ਲੈਣ ਤੋ ਕੀਤਾ ਇਨਕਾਰ

  ਭਾਈ ਰੂਪਾ 21 ਦਸੰਬਰ ( ਅਮਨਦੀਪ ਸਿੰਘ ) : ਬਾਦਲ ਸਰਕਾਰ ਵਲੋਂ ਗੁਰਬਾਣੀ ਦੀ ਬੇਅਬਦੀ ਕਰਨ ਵਾਲਿਆ ਤੇ ਕੋਈ ਕਾਰਵਾਈ ਨਾ ਕਰਨ ਕਾਰਣ ਸਿੱਖ ਸੰਗਤਾ ਵਿਚ ਬਾਦਲ ਸਰਕਾਰ ਖਿਲਾਫ਼ ਰੋਸ ਲਗਾਤਾਰ ਜਾਰੀ ਹੈ ਇਸ ਤਰਾ ਦਾ ਮਸਲਾ ਪਿੰਡ ਦਿਆਲਪੁਰਾ ਭਾਈਕਾ ਦੇ ਸਰਕਾਰੀ ਸਕੂਲ ਵਿਖੇ ਉਸ ਸਮੇ ਦੇਖਣ ਨੂੰ ਮਿਲਿਆ ਜਦੋ ਬਾਦਲਾ ਵਲੋਂ ਆਪਣਾ ਸਿਆਸੀ ਲਾਹਾ

  Read more

   

 • ਸੀਰੀਆ ‘ਚ ਹਵਾਈ ਹਮਲਾ, 43 ਆਮ ਲੋਕਾਂ ਦੀ ਗਈ ਜਾਨ

  ਸੀਰੀਆ ਦੇ ਉੱਤਰ ਪੂਰਬੀ ਸ਼ਹਿਰ ਇਦਲੀਬ ਵਿੱਚ ਕੀਤੇ ਗਏ ਹਵਾਈ ਹਮਲੇ ਵਿੱਚ 43 ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਅਨੁਸਾਰ ਇਹ ਹਮਲਾ ਰੂਸੀ ਜਹਾਜ਼ਾਂ ਵੱਲੋਂ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲੜਾਕੂ ਜਹਾਜ਼ਾਂ ਨੇ ਬਾਜ਼ਾਰ, ਲੋਕਾਂ ਦੇ ਘਰਾਂ ਅਤੇ ਹੋਰ ਇਮਾਰਤਾਂ ਉੱਤੇ ਹਮਲੇ ਕੀਤੇ। ਕਈ ਲੋਕਾਂ ਦੇ ਅਜੇ ਵੀ ਮਲਬੇ ਵਿੱਚ ਹੋਣ ਦੀ ਸੰਭਾਵਨਾ

  Read more

   

 • ਚੀਨ ‘ਚ ਜ਼ਮੀਨ ਖਿਸਕਣ ਕਾਰਨ ਇਮਾਰਤਾਂ ਹਿੱਲੀਆਂ, 100 ਲੋਕ ਲਾਪਤਾ

  ਪੇਈਚਿੰਗ(ਬਿਊਰੋ)- ਦੱਖਣੀ ਚੀਨ ਦੇ ਗੁਆਂਗਦੋਂਗ ਸੂਬੇ ਵਿਚ ਸਨਝੇਂਗ ਸ਼ਹਿਰ ਦੇ ਉਦਯੋਗਿਕ ਪਾਰਕ ਵਿਚ ਜ਼ਮੀਨ ਖਿਸਕਣ ਕਾਰਨ ਗੈੱਸ ਪਾਈਪ ਲਾਈਨ ਵਿਚ ਧਮਾਕਾ ਹੋ ਗਿਆ। ਧਮਾਕੇ ਕਾਰਨ 33 ਇਮਾਰਤਾਂ ਜ਼ਮੀਨ ਵਿਚ ਧਸ ਗਈਆਂ। ਇਸ ਘਟਨਾ ਕਾਰਨ 100 ਦੇ ਕਰੀਬ ਲੋਕ ਲਾਪਤਾ ਹੋਏ ਗਏ ਹਨ। ਇਹਨਾਂ ਵਿੱਚ 32 ਮਹਿਲਾਵਾਂ ਹਨ। ਜਿਸ ਪਹਾੜੀ ਉੱਤੇ ਇਹ ਹਾਦਸਾ ਹੋਇਆ ਉੱਥੇ ਦੋ

  Read more

   

 • ਚੰਗੇ ਵਿਚਾਰ

  ਚੰਗੇ ਵਿਚਾਰ ਮੰਦਾ ਬੋਲੀਏ ਨਾ ਦਿਲਾਂ ਚ ਪਿਆਰ ਰੱਖੀਏ, ਔੱਖੇ ਵੇਲੇ ਕੰਮ ਆਵੇ ਜਿਹੜਾ ਯਾਰ ਰੱਖੀਏ, ਜਿੱਤ ਜਾਣਾ ਹਾਰ ਜਾਣਾ ਏਹੋ ਰੀਤ ਹੈ ਪੁਰਾਣੀ ਬਸ ਖੇੱਡੀਏ ਜੱਦੋਂ ਵੀ ਚੇਤੇ ਹਾਰ ਰੱਖੀਏ, ਬੰਦ ਹੋਣ ਨਾ ਨਿਗਾਹਾਂ ਨਾ ਕਦਮ ਰੁੱਕ ਜਾਵੇ ਖੁੱਦ ਆਪਣੇ ਰਾਹਾਂ ਦੇ ਵਿਚ ਖ਼ਾਰ ਰੱਖੀਏ, ਵੇਖ ਘਰ ਦੇ ਹਾਲਾਤ ਹੋਵੇ ਰੀਝਾਂ ਛੋੱਟੀਆਂ ਐਵੇਂ ਮਾਪਿਆਂ

  Read more

   

 • ਗ਼ਜ਼ਲ

  ਗ਼ਜ਼ਲ ਆਪੇ ਅਪਣੀ ਚੁੱਪ ਤੋਂ ਡਰਦੇ ਸ਼ਾਮ -ਸਵੇਰੇ ਹੌਕੇ ਭਰਦੇ ਬੋਤਲ ਅੰਦਰ ਡੁੱਬ ਗਏ ਉਹ ਜੋ ਦਰਿਅਾਵਾਂ ਵਿਚ ਸੀ ਤਰਦੇ ਮਨ ਦੀ ਬੱਤੀ ਬਾਲਣ ਵਾਲੇ ਚਾਰ -ਚੁਫੇਰੇ ਚਾਨਣ ਕਰਦੇ ਤੇਜ਼ ਹਨੇਰੀ ਤਾਂ ਕੀ ਹੋੲਿਅਾ ਬਾਲ ਬਨੇਰੇ ਦੀਵਾ ਧਰਦੇ ਪਾ ਪਾ ਕਾਗਜ਼ ਉੱਪਰ ਲੀਕਾਂ ਭਾਰੀ ਮਨ ਨੂੰ ਹੌਲਾ ਕਰਦੇ ਉੱਜਲੇ ਸਾਫ ਲਿਬਾਸਾ ਵਾਲੇ ਸਾਰੇ ਕਾਲੇ ਧੰਦੇ

  Read more

   

 • ਬਿਨਾਂ ਮੰਨਜੂਰੀ ਸੜਕ ਦੇ ਵਿਚਕਾਰ ਸਥਾਪਿਤ ਖੰਡੇ ਦੇ ਨਿਸ਼ਾਨ ਨੂੰ ਲੈ ਕੇ ਮਾਹੌਲ ਤਣਾਅਪੂਰਨ

  ਧਾਰਮਿਕ ਚਿੰਨ ਦੀ ਬੇਅਦਬੀ ਕਰਾਰ ਦੇ ਕੇ ਨਿਸ਼ਾਨ ਹਟਾਉਣ ਲਈ ਲੋਕਾਂ ਲਾਇਆ ਜਾਮ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਦੋ ਦਿਨ ਦਾ ਸਮਾਂ ਦੇਕੇ ਖੁਲਵਾਇਆ ਜਾਮ ਹੁਸ਼ਿਆਰਪੁਰ 21 ਦਸੰਬਰ (ਤਰਸੇਮ ਦੀਵਾਨਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਅੱਗ ਅਜੇ ਠੰਡੀ ਨਹੀਂ ਹੋਈ ਕਿ ਹੁਣ ਫਿਰ ਤੋਂ ਇਹ ਸਿਲਸਿਲਾ ਆਰੰਭ ਕਰਨ ਦੀਆਂ

  Read more

   

 • ਸ਼ਰਾਬ ਦੇ ਠੇਕੇ ਬੰਦ ਕਰਕੇ ਖੁੱਲ੍ਹਣਗੀਆਂ ਡੇਅਰੀਆਂ

  ਸ਼ਰਾਬ ਦੇ ਠੇਕੇ ਬੰਦ ਕਰਕੇ ਖੁੱਲ੍ਹਣਗੀਆਂ ਡੇਅਰੀਆਂ ਨਵੀਂ ਦਿੱਲੀ: ਸ਼ਰਾਬ ਦੇ ਠੇਕਿਆਂ ਦੀ ਥਾਂ ਡੇਅਰੀਆਂ ਖੋਲ੍ਹੀਆਂ ਜਾਣਗੀਆਂ। ਇੱਥੋਂ ਦੁੱਧ ਤੇ ਦੁੱਧ ਤੋਂ ਬਣੀਆਂ ਹੋਰ ਚੀਜ਼ਾਂ ਵੇਚੀਆਂ ਜਾਣਗੀਆਂ। ਇਹ ਉਪਰਾਲਾ ਬਿਹਾਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਬਾਰੇ ਰਾਜ ਸਰਕਾਰ ਦੀ ਡੇਅਰੀ ਉਤਪਾਦਕਾਂ ਨਾਲ ਗੱਲਬਾਤ ਸ਼ੁਰੂ ਹੋ ਚੁੱਕੀ ਹੈ।ਕਾਬਲੇਗੌਰ ਹੈ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ

  Read more

   

 • ਭਾਰਤ ਲਈ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ

  ਮੁੰਬਈ: ਭਾਰਤ ਲਈ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਭਾਰਤੀ ਨੌਜਵਾਨ ਵੀ ਇਸ ਵੱਲ ਖਿੱਚੇ ਜਾਣ ਲੱਗੇ ਹਨ। ਪਤਾ ਲੱਗਾ ਹੈ ਕਿ ਮੁੰਬਈ ਦੇ ਤਿੰਨ ਨੌਜਵਾਨ ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਵੀ ਕਈ ਭਾਰਤੀ ਨੌਜਵਾਨਾਂ ਦੇ ਆਈ.ਐਸ. ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਆਈਆਂ ਸਨ।ਸੂਤਰਾਂ ਅਨੁਸਾਰ ਆਟੋ

  Read more

   

 • ਜਲੰਧਰ : ਕਬੂਤਰਬਾਜ਼ੀ ਕੇਸ ‘ਚ 400 ਪਾਸਪੋਰਟ ਬਰਾਮਦ

  ਜਲੰਧਰ : ਕਬੂਤਰਬਾਜ਼ੀ ਕੇਸ ‘ਚ 400 ਪਾਸਪੋਰਟ ਬਰਾਮਦ ਜਲੰਧਰ, : ਰਾਇਲ ਐਜੂਕੇਸ਼ਨ ਕੰਸਲਟੈਂਟ ਕਬੂਤਰਬਾਜ਼ੀ ਮਾਮਲੇ ਵਿਚ 12 ਦਿਨ ਤੋਂ ਫਰਾਰ ਮਾਲਕ ਗਗਨਦੀਪ ਸਿੰਘ ਦੇ ਬੈਂਕ ਲਾਕਰ ਤੋਂ ਪੁਲਿਸ ਨੇ 400 ਪਾਸਪੋਰਟ ਬਰਾਮਦ ਕੀਤੇ ਹਨ। ਦੋਸ਼ੀ ਵਿਦੇਸ਼ ਨਾ ਭੱਜ ਸਕਣ। ਇਸ ਲਈ ਏਅਰਪੋਰਟ ਅਥਾਰਿਟੀ ਨੂੰ ਸੂਚਨਾ ਦਿੱਤੀ ਗਈ ਹੈ। 400 ਪਾਸਪੋਰਟ ਮਿਲਣ ਕਾਰਨ ਇਹ ਗੱਲ ਤਾਂ

  Read more

   

Follow me on Twitter

Contact Us