Awaaz Qaum Di
 • ਜਗਪਾਲ ਸਿੰਘ ਸੰਧੂ ਜਾਂਚ ਲਈ ਪਟਿਆਲਾ ਦੀ ਕੇਂਦਰੀ ਜੇਲ੍ਹ ਪਹੁੰਚੇ

  ਪਟਿਆਲਾ: ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੀਤੇ ਸ਼ਨੀਵਾਰ ਵਾਪਰੀ ਰਾਜੋਆਣਾ-ਕੰਵਰ ਸੰਧੂ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਬੀਤੇ ਦਿਨ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਸਨ ਜਿਨ੍ਹਾਂ ਤੋਂ ਬਾਅਦ ਵਧੀਕ ਮੁੱਖ ਸਕੱਤਰ(ਗ੍ਰਹਿ) ਜਗਪਾਲ ਸਿੰਘ ਸੰਧੂ ਜਾਂਚ ਲਈ ਪਟਿਆਲਾ ਦੀ ਕੇਂਦਰੀ ਜੇਲ੍ਹ ਪਹੁੰਚੇ। ਇਸ ਸਮੇਂ ਉਨ੍ਹਾਂ ਦੇ ਨਾਲ ਏਡੀਜੀਪੀ ਜੇਲ੍ਹਾਂ ਆਰਪੀ ਮੀਨਾ ਵੀ ਮੌਜੂਦ ਸਨ।ਰਾਜੋਆਣਾ-ਕੰਵਰ

  Read more

   

 • ਸਾਲ 2015 ਬਣ ਸਕਦਾ ਹੈ ਸਭ ਤੋਂ ਗਰਮ, 136 ਸਾਲ ਦਾ ਰਿਕਾਰਡ ਟੁੱਟਣ ਦੀ ਕਗਾਰ ‘ਤੇ

  ਜਿਨੇਵਾ(ਬਿਊਰੋ)-ਵਧਦੇ ਹੋਏ ਵਿਸ਼ਵ ਤਾਪਮਾਨ ‘ਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐਮਓ) ਨੇ ਕਿਹਾ ਕਿ ਸਾਲ 2015 ਦੇ ਬੀਤੇ 136 ਸਾਲਾਂ ਦਾ ਸਭ ਤੋਂ ਗਰਮ ਸਾਲ ਬਣਨ ਦੀ ਸੰਭਾਵਨਾ ਹੈ, ਕਿਉਂਕਿ ਪਹਿਲੇ ਨੌ ਮਹੀਨਿਆਂ ਨੇ ਗਰਮੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਡਬਲਯੂਐਮ ਬੁਲਾਰੇ ਕਲੈਰੇ ਨੁਲਿਸ ਨੇ ਕਿਹਾ, ”ਫਿਲਹਾਲ ਅਜੇ ਅਸੀਂ ਇਹ ਪੂਰੇ ਭਰੋਸੇ ਨਾਲ ਨਹੀਂ ਕਹਿ ਸਕਦੇ

  Read more

   

 • ਪ੍ਰਵਾਸੀ ਭਾਰਤੀਆਂ ਨੇ 72 ਅਰਬ ਡਾਲਰ ਦੇਸ਼ ਭੇਜ ਕੇ ਬਣਾਇਆ ਨਵਾਂ ਰਿਕਾਰਡ

  ਪ੍ਰਵਾਸੀ ਭਾਰਤੀ ਦੁਨੀਆ ਵਿਚ ਸਭ ਤੋਂ ਵੱਧ ਪੈਸਾ ਆਪਣੇ ਦੇਸ਼ ਵਿਚ ਭੇਜਦੇ ਹਨ। ਵਿਸ਼ਵ ਬੈਂਕ ਦੇ ਮੁਤਾਬਕ ਪ੍ਰਵਾਸੀ ਭਾਰਤੀਆਂ ਨੇ ਇਸ ਸਾਲ 72 ਅਰਬ ਡਾਲਰ ਭਾਰਤ ਭੇਜੇ ਹਨ। 64 ਅਰਬ ਡਾਲਰ ਨਾਲ ਚੀਨ ਦੇ ਪ੍ਰਵਾਸੀ ਦੂਜੇ ਸਥਾਨ ਉੱਤੇ ਹਨ। ਪੈਸਾ ਬਾਹਰ ਭੇਜਣ ਦੇ ਮਾਮਲੇ ਵਿਚ ਅਮਰੀਕਾ ਪਹਿਲੇ ਸਥਾਨ ਉੱਤੇ ਹੈ। ਪ੍ਰਵਾਸੀਆਂ ਨੇ 2014 ਵਿਚ ਅਮਰੀਕਾ

  Read more

   

 • ਸਮੁੱਚਾ ੳੁੱਤਰੀ ਭਾਰਤ ਠੰਢ ਦੀ ਬੁੱਕਲ ਵਿੱਚ

  ਪੰਜਾਬ, ਹਰਿਅਾਣਾ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ- ਕਸ਼ਮੀਰ ਸਣੇ ਸਮੁੱਚੇ ੳੁੱਤਰੀ ਭਾਰਤ ਵਿੱਚ ਠੰਢ ਵਧ ਗੲੀ ਹੈ। ਪੰਜਾਬ ਵਿੱਚ ਅੰਮਿ੍ਤਸਰ ਸਭ ਤੋਂ ਠੰਢਾ ਰਿਹਾ ਅਤੇ ਤਾਪਮਾਨ ਘਟ ਕੇ 2.2 ਡਿਗਰੀ ਸੈਲਸੀਅਸ ਤਕ ਅਾ ਗਿਅਾ। ਲੁਧਿਅਾਣਾ ਵਿੱਚ ਵੀ ਰਾਤ ਦਾ ਤਾਪਮਾਨ ਘਟ ਕੇ 4.2 ਡਿਗਰੀ ਤਕ ਅਾ ਗਿਅਾ ਜੋ ਕਿ ਅਾਮ ਨਾਲੋਂ ਤਿੰਨ ਡਿਗਰੀ ਘੱਟ ਹੈ।

  Read more

   

 • ਦੋ ਨਾਬਾਲਗ ਕੁੜੀਆਂ ਲਾਪਤਾ,ਭਾਲ ਜਾਰੀ

  ਲੁਧਿਆਣਾ(ਬਿਊਰੋ)-ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਨਾਬਾਲਗ ਲੜਕੀਆਂ ਘਰ ਤੋਂ ਲਾਪਤਾ ਹੋ ਗਈਆਂ ਹਨ। ਦੋਵਾਂ ਲੜਕੀਆਂ ਦੇ ਪਰਿਵਾਰਾਂ ਨੇ ਕੁੜੀਆਂ ਨੂੰ ਕਿਸੇ ਵੱਲੋਂ ਵਰਗਲਾਉਣ ਦਾ ਸ਼ੱਕ ਪ੍ਰਗਟਾਇਆ ਹੈ। ਇਸ ਸਬੰਧੀ ਥਾਣਾ ਮਿਹਰਬਾਨ ਅਤੇ ਥਾਣਾ ਡਿਵੀਜ਼ਨ ਨੰਬਰ 6 ਵਿੱਚ ਕੇਸ ਦਰਜ ਕੀਤੇ ਗਏ ਹਨ। ਥਾਣਾ ਮਿਹਰਬਾਨ ਵਿੱਚ ਤਿਲਕਰਾਜ ਵਾਸੀ ਇੰਦਰਾ ਵਿਕਾਸ ਕਲੋਨੀ ਕਾਕੋਵਾਲ ਨੇ ਰਿਪੋਰਟ ਦਰਜ ਕਰਵਾਈ

  Read more

   

 • ਈ.ਡੀ ਵੱਲੋਂ ਭੋਲਾ ਤੇ ਬਿੱਟੂ ਸਮੇਤ ਹੋਰਾਂ ਦੀਆਂ ੧੨੦ ਕਰੋੜ ਦੀਆਂ ਜਾਇਦਾਦਾਂ ਜ਼ਬਤ

  ਈ.ਡੀ ਵੱਲੋਂ ਭੋਲਾ ਤੇ ਬਿੱਟੂ ਸਮੇਤ ਹੋਰਾਂ ਦੀਆਂ ੧੨੦ ਕਰੋੜ ਦੀਆਂ ਜਾਇਦਾਦਾਂ ਜ਼ਬਤ ਜਲੰਧਰ, ੨੦ ਦਸੰਬਰ(ਗੁਰਵਿੰਦਰ ਸਿੰਘ ਬੋਪਾਰਾਏ) ਇਨਫੋਰਸਮੈਂਟ ਆਫ਼ ਡਾਇਰੈਕਟੋਰੇਟ ( ਈ.ਡੀ ) ਨੇ ਪੰਜਾਬ ਦੇ ਸਭ ਤੋਂ ਵੱਧ ਹਾਈ ਪ੍ਰੋਫਾਈਲ ਮੰਨੇ ਜਾਂਦੇ ਸਿੰਥੈਟਿਕ ਡਰੱਗ ਦੇ ਕੇਸ ਵਿੱਚ ਕਥਿਤ ਨਸ਼ਾ ਤਸਕਰਾਂ ਦੀਆਂ ੧੨੦ ਕਰੋੜ ਦੀਆਂ ੮੨ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਸਿੰਥੈਟਿਕ ਡਰੱਗ ਦੇ

  Read more

   

 • ਲੀਡਰਾਂ ਦੀਆਂ ‘ਬੰਦੇ ਖਾਣੀਆਂ’ ਬੱਸਾਂ ‘ਤੇ ਲੱਗੇਗੀ ਬਰੇਕ !

  ਪੰਜਾਬ ਦੀਆਂ ਸੜਕਾਂ ‘ਤੇ ਸਿਆਸੀ ਲੀਡਰਾਂ ਦੀਆਂ ਬੇਲਗਾਮ ਦੌੜਦੀਆਂ ‘ਬੰਦੇ ਖਾਣੀਆਂ’ ਬੱਸਾਂ ਨੂੰ ਕਦੋਂ ਲੱਗੇਗੀ ਬਰੇਕ। ਹਰ ਹਾਦਸੇ ਤੋਂ ਬਾਅਦ ਇਹ ਸਾਵਲ ਉੱਠਦਾ ਹੈ ਪਰ ਅਦਾਲਤੀ ਦਾਬਿਆਂ ਦੇ ਬਾਵਜ਼ੂਦ ਸਭ ਕੁਝ ਉਵੇਂ ਹੀ ਚੱਲ ਰਿਹਾ ਹੈ। ਹਫ਼ਤੇ ਦੇ ਅੰਦਰ-ਅੰਦਰ ਬਾਦਲ ਪਰਿਵਾਰ ਦੇ ਕਰੀਬੀ ਤੇ ਸੀਨੀਅਰ ਅਕਾਲੀ ਲੀਡਰ ਡਿੰਪੀ ਢਿੱਲੋਂ ਦੀ ਨਿਊ ਦੀਪ ਬੱਸ ਸਰਵਿਸ ਕੰਪਨੀ

  Read more

   

Follow me on Twitter

Contact Us