Awaaz Qaum Di
 • ਆਉ ਅੱਜ ਗੱਲ ਕਰੀਏ ਪੰਜਾਬੀ ਫ਼ਨਕਾਰ ਬੁਲੰਦ ਆਵਾਜ਼ ਦੇ ਮਾਲਕ

   ਮੰਗਤ ਖ਼ਾਨ ਜੀ ਬਾਰੇ , ਜਿੰਨਾ ਦਾ ਜਨਮ 11ਜਨਵਰੀ 1979ਨੂੰ ਪਿੰਡ ਲੰਗ ਜ਼ਿਲਾ ਪਟਿਆਲਾ ਵਿਖੇ ਪਿਤਾ ਸਵਰਗਵਾਸੀ ਰਮਜ਼ਾਨ ਖ਼ਾਨ ਤੇ ਮਾਤਾ ਸ੍ਰੀਮਤੀ ਨੂਰਜਹਾਂ ਦੇ ਘਰ ਹੋਇਆ ,ਉਸ ਤੋਂ ਬਾਅਦ ਬੀ ਏ ਥਾਪਰ ਯੂਨੀਵਰਸਿਟੀ ਤੋਂ ਇੰਜਨੀਅਰਗ ਦਾ ਡਿਪਲੋਮਾ ਕੀਤਾ। ਬਚਪਨ ਤੋਂ ਹੀ ਗਾਉਣ ਦਾ ਸਕੂਲਾਂ ਕਾਲਜਾਂ ਦੇ ਸੱਭਿਆਚਾਰਕ ਪ੍ਰੋਗਰਾਮਾ ਵਿੱਚ ਹਿੱਸਾ ਲੈਂਦੇ ਰਹੇ। ਫਿਰ ਪੰਜਾਬੀ ਸੰਗੀਤ

  Read more

   

 • ਦੇਸ਼ ਦੀ ਅਜ਼ਾਦੀ ਅਤੇ ਲੋਕਤੰਤਰ ਦੀ ਖੋਜ ਜਾਰੀ?

  ਦੇਸ਼ ਨੂੰ ਅਜ਼ਾਦ ਹੋਇਆਂ ੭੨ ਵਰ੍ਹੇ ਅਤੇ ਲੋਕਤਾਂਤ੍ਰਿਕ ਮਾਨਤਾਵਾਂ ਪੁਰ ਅਧਾਰਤ ਸੰਵਿਧਾਨ ਦੀ ਪ੍ਰਾਪਤੀ ਹੋਇਆਂ ੬੯ ਵਰ੍ਹੇ ਬੀਤ ਗਏ ਹਨ! ਪ੍ਰੰਤੂ ਅੱਜ ਵੀ ਜਦੋਂ ਅਸੀਂ ਦੇਸ਼ ਦੀ ਵਰਤਮਾਨ ਸਥਿਤੀ ਪੁਰ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਨਾ ਤਾਂ ਕਿਧਰੇ ਅਜ਼ਾਦੀ ਨਜ਼ਰ ਆਉਂਦੀ ਹੈ ਅਤੇ ਨਾ ਹੀ ਲੋਕਤੰਤਰ! ਹਾਂ, ਜਦੋਂ ਕਦੀ ਲੋਕਸਭਾ, ਵਿਧਾਨ ਸਭਾਵਾਂ ਅਤੇ ਨਗਰ ਨਿਗਮਾਂ

  Read more

   

 • ਵਵਾਦਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ?

  ਬੀਤੇ ਕੁਝ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆਉਣ ਲਗੀ ਹੈ। ਜਾਪਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਮੁੱਖੀ ਆਪ ਹੀ ਜਾਣੇ-ਅਨਜਾਣੇ ਕੀਤੇ ਜਾ ਰਹੇ ਆਪਣੇ ਫੈਸਲਿਆਂ ਕਾਰਣ ਆਪਣੇ ਵਿਰੁਧ ਵਿਵਾਦਾਂ ਨੂੰ ਜਨਮ ਦੇ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ੧੩ ਅਕਤੂਬਰ ਨੂੰ ਦਿੱਲੀ, ਗੁਰਦੁਆਰਾ ਬੰਗਲਾ

  Read more

   

 • ਪੰਜਾਬ ਦੀ ਪਿੱਠਭੂਮੀ, ਕਲਚਰ ਅਤੇ ਸਮਾਜ ਨਾਲ ਜੁੜੀ ਫ਼ਿਲਮ ‘ਜੱਦੀ ਸਰਦਾਰ’

  ਅੰਤਰ-ਰਾਸ਼ਟਰੀ  ਪੱਧਰ ‘ਤੇ ਪਛਾਣ ਬਣਾ ਚੁੱਕੇ ਪੰਜਾਬੀ ਸਿਨਮੇ ਨਾਲ ਹੁਣ ਵਿਦੇਸਾਂ ਵਿੱਚ ਵੱਸਦੇ ਪੰਜਾਬੀ ਵੀ ਬਤੌਰ ਨਿਰਮਾਤਾ ਜੁੜਨ ਲੱਗੇ ਹਨ ਜੋ ਚੰਗੇ ਵਿਸ਼ਿਆਂ ਅਧਾਰਤ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀਆਂ ਕਹਾਣੀਆਂਂ ਨੂੰ ਪੰਜਾਬੀ ਪਰਦੇ ‘ਤੇ ਲੈ ਕੇ ਆ ਰਹੇ ਹਨ ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦਾ ਚੰਗਾ ਸੁਨੇਹਾ

  Read more

   

 • ਪੰਜਾਬੀ ਦੋਗਾਣਾ ਗੀਤਕਾਰੀ ਦਾ ਬੋਹੜ ਮੰਨਿਆ ਜਾਂਦਾ ਹੈ ਗੀਤਕਾਰ – ਤੇਜੀ ਸੰਜੂਮਾਂ

  ਪੰਜਾਬ ਦੇ ਅਨੋਖੇ ਗੀਤਕਾਰਾਂ ਚੋਂਂ ਤੇਜੀ ਸੰਜੂਮਾਂ ਜੋ ਬਹੁਤ ਹੀ ਭਰਪੂਰ ਗੀਤਾਂ ਵਾਲਾ ਰਚੇਤਾ ਹੈ। ਇਸ ਦੀ ਚਰਚਾ ਉਸਦੇ ਲਿਖੇ ਸੈਕੜੇ ਗੀਤਾਂ ਨੇ ਬਣਵਾਈ ਤੇ ਇਸ ਨੂੰ ਗੁਰਤੇਜ ਸਿੰਘ ਤੋਂ ਤੇਜੀ ਸੰਜੂਮਾਂ ਬਣਾਉਣ ਵਾਲਾ ਗੀਤ ਸੀ।ਸਾਰੇ ਕਾਗਜ ਗੱਡੀ ਦੇ ਫੋਟੋ ਤੇਰੀ ਨੀ ਲੰਡੂ ਜਿਹਾ ਸਿਪਾਹੀ ਲੈ ਗਿਆ, ਜਿਸ ਨੂੰ ਆਪਣੀ ਸੁਰੀਲੀ ਆਵਾਜ ਵਿੱਚ ਗਾਇਆ ਸੀ ਦੋਗਾਣਾ

  Read more

   

 • ਕੈਲਗਰੀ ਵਿੱਚ ਗਦਰੀ ਬਾਬਿਆਂ ਦੇ ਮੇਲੇ ਤੇ ਸਰਾਭਾ ਆਸ਼ਰਮ ਦੇ

  ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਅਵਾਰਡ ਨਾਲ ਸਨਮਾਨਤ      ਕੈਲਗਰੀ ਵਿੱਚ ਅਜਾਦੀ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ੩ ਦਿਨਾਂ ਮੇਲੇ ਦੇ ਆਖਰੀ ਦਿਨ ੪ ਅਗਸਤ, ੨੦੧੯ ਨੂੰ ਹਜ਼ਾਰਾਂ ਦਰਸ਼ਕਾਂ ਦੀ ਮੌਜੂਦਗੀ ਵਿੱਚ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ  ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੂੰ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ ਸਨਮਾਨਤ

  Read more

   

 • ਸੁਹੱਪਣ ਅਤੇ ਕਲਾ ਦਾ ਸੁਮੇਲ ਰਾਵੀ ਕੌਰ ਬੱਲ

  ਰਾਵੀ ਕੌਰ ਬੱਲ ਨੇ ਕੁਝ ਹੀ ਗੀਤਾਂ ਵਿੱਚ ਮਾਡਲਿੰਗ ਕਰਕੇ ਪੰਜਾਬੀ ਸੰਗੀਤਕ ਖੇਤਰ ‘ਚ ਆਪਣੇ ਹੁਨਰ ਦਾ ਲੋਹਾ ਮੰਨਵਾ ਦਿੱਤਾ ਹੈ। ਬੇਸ਼ੱਕ ਸੋਹਣਾ ਕੱਦ-ਕਾਠ ਅਤੇ ਨੈਣ ਨਕਸ਼ ਤਾਂ ਉਸ ਨੂੰ ਕੁਦਰਤ ਦੀ ਦੇਣ ਹੈ, ਪਰ ਆਪਣੀ ਕਲਾ ਨੂੰ ਤਰਾਸ਼ਣ ਲਈ ਉਸ ਨੇ ਵੀ ਕੋਈ ਕਸਰ ਨਹੀਂ ਛੱਡੀ। ਜੇਕਰ ਉਸ ਦੇ ਕਰੀਅਰ ਦੀ ਗ੍ਰਾਫ਼ ਨੂੰ ਦੇਖਿਆ

  Read more

   

 • ਰਾਜਨੀਤੀ, ਜੋ ਸਿੱਖੀ ਦੇ ਪਤਨ ਦਾ ਕਾਰਣ ਬਣ ਰਹੀ ਹੈ?

  ਇਕ ਸੱਚਾਈ, ਜੋ ਬਹੁਤ ਹੀ ਕੌੜੀ ਹੈ, ਉਹ ਇਹ ਹੈ ਕਿ ਸਤਿਗੁਰਾਂ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਹੋਰ ਧਾਰਮਕ ਸੰਸਥਾਵਾਂ ਸਿੱਖੀ ਦਾ ਪ੍ਰਚਾਰ ਕਰਨ ਅਤੇ ਉਸ ਪੁਰ ਹਰ ਸਾਲ ਲੱਖਾਂ ਹੀ ਨਹੀਂ, ਸਗੋਂ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰਦੀਆਂ ਚਲੀਆਂ ਆ ਰਹੀਆਂ ਹਨ, ਉਥੇ ਸਿੱਖੀ ਦੀ ਹਾਲਤ ਵੇਖ-ਸੁਣ

  Read more

   

 • ‘ਸਿੰਘਮ’ ਬਣ ਕੇ ਆ ਰਿਹੈ ਪਰਮੀਸ਼ ਵਰਮਾ

  ਪੰਜਾਬੀ ਸਿਨਮੇ ਦੀ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਚਰਚਾ ਨੇ ਬਾਲੀਵੁੱਡ ਦੇ ਅਦਾਕਾਰਾਂ, ਨਿਰਮਾਤਾਵਾਂ ਨੂੰ ਆਪਣੇ ਵੱਲ ਖਿੱਚਿਆ ਹੈ। ਹੁਣ ਅਦਾਕਾਰ ਅਜੇ ਦੇਵਗਣ ਆਪਣੀ ਬਾਲੀਵੁੱਡ ਫਿਲਮ ‘ਸਿੰਘਮ’ ਦੀ ਵੱਡੀ ਸਫ਼ਲਤਾ ਮਿਲਣ ਮਗਰੋਂ ਨਿਰਮਾਤਾ ਬਣਦਿਆਂ ਇਸ ਫਿਲਮ ਦਾ ਪੰਜਾਬੀ ਰੀਮੇਕ  ਲੈ ਕੇ ਆ ਰਹੇ ਹਨ।  ਅਜੇ ਦੇਵਗਣ ਫਿਲਮਜ਼,ਗੁਲਸ਼ਨ ਕੁਮਾਰ ਟੀ-ਸੀਰਜ਼ ਦੀ ਪੇਸ਼ਕਸ ਅਤੇ ਏ ਪਨੋਰਮਾ ਸਟੂਡੀਓਜ਼

  Read more

   

 • (ਸਾਡਾ ਵਿਰਸਾ)ਜਦੋਂ ਪੰਚਾਇਤ ਦਾ ਕਿਹਾ ਹੀ—

  ਸਮਾਂ ਬਹੁਤ ਬਲਵਾਨ ਹੈ ਇਹ ਕਦੇ ਰੁਕਦਾ ਨਹੀਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਜੋ ਕੁੱਝ ਆਪਾਂ ਪਹਿਲਾਂ ਵੇਖ ਚੁੱਕੇ ਹਾਂ ਹੰਢਾ ਚੁੱਕੇ ਹਾਂ ਓਹ ਅੱਜ ਨਹੀਂ ਰਿਹਾ ਤੇ ਜੋ ਅੱਜ ਵੇਖ ਰਹੇ ਹਾਂ ਭਾਵ ਹੰਢਾ ਰਹੇ ਹਾਂ ਕੱਲ੍ਹ ਇਹ ਵੀ ਰਹਿਣ ਵਾਲਾ ਨਹੀਂ ਹੈ ਇਹ ਪ੍ਰਾਕਿਰਤੀ ਦਾ ਨਿਯਮ ਹੈ ਤੇ ਚੱਲਦਾ ਹੀ ਰਹਿਣਾ ਹੈ।  

  Read more

   

 • ਸੰਪਾਦਕ ਦੇ ਨਾਮ ਖੱਤ(ਅਖਬਾਰੀ ਕਾਗਜ ਤੇ ਲਾਈ 10 ਫੀਸਦੀ ਡਿਉਟੀ ਬੇਹੱਦ ਨੁਕਸਾਨਦੇਹ)

  ਜੀ ਹਾਂ ਬਿਲਕੁੱਲ ਸੱਚ ਹੈ ਇਹ ਗੱਲ ਜਦੋਂ ਮੈਂ 20 ਜੁਲਾਈ ਦੇ ਅਜੀਤ ਅਖਬਾਰ ਵਿੱਚ ਸੰਪਾਦਕੀ ਪੰਨੇ ਤੇ ਇਹ ਖਬਰ ਪੜੀ ਤਾਂ ਬੜੀ ਠੇਸ ਪਹੁੰਚੀ।ਕਿਉਕਿ ਡਿਜੀਟਲ ਮੀਡੀਆ ਤਾਂ ਪਹਿਲਾਂ ਹੀ ਪ੍ਰਿੰਟ ਮੀਡੀਆ ਤੋਂ ਅੱਗੇ ਹੈ।ਉਪਰੋ ਸਾਡੀ ਮੈਗਜ਼ੀਨ ਅਤੇ ਅਖਬਾਰ ਪ੍ਰਿੰਟ ਕਰਨ ਵਾਲੇ ਕਾਗਜ਼ ਤੇ 10 ਫੀਸਦੀ ਡਿਉਟੀ ਲਗਾਕੇ ਅੱਗੇ ਵਧਣ ਦੇ ਆਸਾਰ ਹੀ ਘੱਟ ਕਰ

  Read more

   

 • (ਮਾਂ ਦਾ ਦੁੱਧ ਬੱਚੇ ਲਈ ਪੌਸ਼ਟਿਕ ਖੁਰਾਕ)

  ਮਾਂ ਦਾ ਦੁੱਧ ਨਵਜਨਮੇ ਬੱਚੇ ਦੀ ਪਹਿਲੀ ਤੇ ਪੌਸ਼ਟਿਕ ਖੁਰਾਕ ਹੈ ਜੀ।ਇਹ ਬੱਚੇ ਲਈ ਅਮ੍ਿਰਤ ਹੈ ਅਤੇ ਇਹ ਅਮ੍ਿਰਤਮਈ ਖੁਰਾਕ ਬੱਚੇ ਲਈ ਬਹੁਤ ਜਰੂਰੀ ਹੁੰਦੀ ਹੈ।ਇੱਕ ਇਹੀ ਖੁਰਾਕ ਬੱਚੇ ਨੂੰ ਬਿਮਾਰੀਆ ਤੋ ਬਚਾ ਕੇ ਤੰਦਰੁਸਤ ਜੀਵਨ ਪ੍ਰਦਾਨ ਕਰਦੀ ਹੈ।ਇਹ ਅਮ੍ਿਰਤਮਈ ਦੁੱਧ ਬੱਚੇ ਦੇ ਅੰਦਰ ਅਨੇਕਾ ਬਿਮਾਰੀਆ ਨਾਲ ਲੜਨ ਵਾਲੇ ਸੈੱਲ ਪੈਦਾ ਕਰਦਾ ਹੈ ਤਾਂ ਹੀ

  Read more

   

 • ਮਨੁਖਾ ਫਰਜ਼ ਨਿਭਾਣਾ ਧਰਮ ਹੈ ਤਾਂ ਫਿਰ ਇਨਾਮ ਕਾਹਦਾ?

  ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਜ਼ਖਮੀਆਾਂਂ ਦੀ ਮਦਦ ਕਰਨ ਵਾਲੇ ਕਿਸੇ ਕਾਨੂੰਨੀ ਪਚੜੇ ਵਿੱਚ ਨਾ ਫਸ ਸਕਣ ਇਸ ਗਲ ਨੂੰ ਮਹਿਸੂਸ ਕਰਦਿਆਂ ਕਾਫੀ ਸਮਾਂ ਪਹਿਲਾਂ ਹੀ ਦੇਸ਼ ਦੀ ਸਰਵੁੱਚ ਅਦਾਲਤ, ਸੁਪ੍ਰੀਮ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਸੀ ਕਿ ਜੋ ਲੋਕੀ ਮਨੁਖੀ ਕਦਰਾਂ-ਕੀਮਤਾਂ ਦਾ ਸਨਮਾਨ ਕਰਦਿਆਂ, ਸੜਕ ਦੁਰਘਟਨਾ ਦਾ ਸ਼ਿਕਾਰ ਹੋਏ ਕਿਸੇ ਵਿਅਕਤੀ ਨੂੰ ਹਸਪਤਾਲ

  Read more

   

 • ਅੰਤਰ ਆਤਮਾ ਦੀ ਆਵਾਜ਼ ਸੁਣ ਬਣੇ ਦਾਨੀ – ਸ਼ਮਸ਼ੇਰ ਸਿੰਘ “ਸਾਹੀ“ਕੈਲੇਫੋਰਨੀਆਂ

  ਦੋਸਤੋ ਦੁਨੀਆਂ ਵਿੱਚ ਕੋਈ ਵੀ ਕੰਮ ਔਖਾ ਨਹੀਂ ਜੇ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਓਸੇ ਦੀ ਮਿਹਰ ਸਦਕਾ ਹਰ ਅਸੰਭਵ ਕੰਮ ਸੰਭਵ ਹੋ ਸਕਦਾ ਹੈ,ਇਹ ਗੱਲ ਸ੍ਰ ਸ਼ਮਸ਼ੇਰ ਸਿੰਘ ਸਾਹੀ ਸਾਹਿਬ ਜੋ ਕਿ ਨਵਾਂ ਸ਼ਹਿਰ ਜ਼ਿਲ੍ਹਾ ਦੇ ਪਿੰਡ ਕਰੀਮ ਪੁਰ ਪੰਜਾਬ ਦੇ ਜੱਦੀ ਪੁਸ਼ਤੀ ਰਹਿਣ ਵਾਲੇ ਹਨ ਤੇ ਇਸ ਸਮੇਂ ਮੌਰਗਿਨ ਹਿਲ ਯੂ ਐੱਸ ਏ(ਕੈਲੇਫੋਰਨੀਆ)

  Read more

   

 • ਅਨਮੋਲ ਵਚਨ

  1.ਦਿਲ ਨੂੰ ਮਲੂਕ ਰੱਖੋ ਤਾਂ ਜੋ ਰੁਸਵਾਈਆਂ ਦੀਆਂ ਬੂੰਦਾਂ ਬਹੁਤਾ ਚਿਰ ਟਿਕ ਨਾ ਸਕਣ। 2. ਰਿਸ਼ਤਿਆਂ ਦੇ ਘਰ ਸਾਂਝਾਂ ਦੀ ਮਿੱਟੀ ਨਾਲ ਲਿਪਦੇ ਰਹੋ ਤਾਂ ਜੋ ਰੇਤੇ ਵਾਂਗ ਕਿਰਨ ਤੋਂ ਬਚੇ ਰਹਿਣ। 3. ਜੇਕਰ ਦੂਜਿਆਂ ਨੂੰ ਪਹਿਲ ਦੇਵੋਂਗੇ ਤਾਂ ਤੁਹਾਨੂੰ ਕੁਦਰਤ ਆਪਣੇ-ਆਪ ਪਹਿਲ ਦੇਵੇਗੀ। 4. ਵੱਡਿਆਂ ਨੂੰ ਧਿਆਨ ਨਾਲ ਸੁਣੋ ਤਾਂ ਕਿ ਪਿੱਛੋਂ ਪਛਤਾਉਂਣਾ ਨਾ

  Read more

   

 • ਧੰਨ,ਧੰਨ ਸ੍ਰੀ ਹਰਕ੍ਰਿਸ਼ਨ ਜੀ ਸਿੱਖੀ ਸਿਧਾਂਤਾ ਦੀ

  ਉਲੰਘਣਾ ਤੇ ਗੁਰਬਾਣੀ ਦੀ ਬੇਅਦਬੀ ਕਰਕੇ ਕੋਈ ਬਾਦਸਾਹ ਦੀ ਖੁਸ਼ੀ ਤਾਂ ਹਾਸ਼ਲ ਕਰ ਸਕਦਾ ਪਰ ਗੁਰੂ ਸਾਹਿਬਾ ਦੀ ਖੁਸ਼ੀ ਕਦੇ ਵੀ ਨਹੀ ਪ੍ਰਾਪਤ ਕਰ ਸਕਦਾ।ਇਸ ਲਈ ਗੁਰੂ ਸਾਹਿਬ ਦੀ ਕ੍ਰਿਪਾ ਰਾਮਰਾਇ ਨੂੰ ਛੱਡ ਸ੍ਰੀ ਹਰਕ੍ਰਿਸਨ ਜੀ ਤੇ ਹੋਈ।ਗੁਰੂ ਜੀ ਦੇ ਜੀਵਨ ਤੋ ਸਹਿਣਸ਼ੀਲਤਾ,ਧਰਵਾਸ,ਧੀਰਜ ਤੇ ਨਿਮਰਤਾ ਦੀ ਝਲਕ ਆਪਾ ਸਾਰਿਆ ਨੁੰ ਮਿਲਦੀ ਹੈ।ਗੁਰੂ ਸਾਹਿਬ ਨੇ ਛੱਜੂ

  Read more

   

 • ਭਾਰਤੀ ਨਾਰੀ ਸ਼ਕਤੀ ਦੇ ਨੇ ਵੱਖ-ਵੱਖ ਰੂਪ

  ਭਾਰਤੀ ਸਮਾਜ ਦੀ ਆਮ ਧਾਰਣਾ ਇਹ ਹੈ ਕਿ ਜੇ ਆਪਣੇ ਪਰਿਵਾਰਕ ਵੰਸ਼ ਨੂੰ ਅਗੇ ਵਧਾਣਾ ਹੈ ਜਾਂ ਉਸਦੀ ਗੱਡੀ ਨੂੰ ਚਲਾਈ ਰਖਣਾ ਹੈ ਤਾਂ ਪਰਿਵਾਰ ਵਿੱਚ ਇੱਕ ਲੜਕੇ (ਮੁੰਡੇ) ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰੰਤੂ ਬਿਹਾਰ ਦੇ ਚੰਪਾਰਣ ਜ਼ਿਲੇ ਦੇ ਸ਼ਹਿਰ, ਬਗਹਾ ਦੀਆਂ ਬਚੀਆਂ, ਰਾਣੀ (੧੫ ਵਰ੍ਹੇ) ਅਤੇ ਰੇਣੂ (੧੩ ਵਰ੍ਹੇ) ਨੇ ਇਸ ਧਾਰਣਾ ਨੂੰ

  Read more

   

 • ਅਨਮੋਲ ਵਚਨ

  1.ਦਿਲ ਨੂੰ ਮਲੂਕ ਰੱਖੋ ਤਾਂ ਜੋ ਰੁਸਵਾਈਆਂ ਦੀਆਂ ਬੂੰਦਾਂ ਬਹੁਤਾ ਚਿਰ ਟਿਕ ਨਾ ਸਕਣ। 2. ਰਿਸ਼ਤਿਆਂ ਦੇ ਘਰ ਸਾਂਝਾਂ ਦੀ ਮਿੱਟੀ ਨਾਲ ਲਿਪਦੇ ਰਹੋ ਤਾਂ ਜੋ ਰੇਤੇ ਵਾਂਗ ਕਿਰਨ ਤੋਂ ਬਚੇ ਰਹਿਣ। 3. ਜੇਕਰ ਦੂਜਿਆਂ ਨੂੰ ਪਹਿਲ ਦੇਵੋਂਗੇ ਤਾਂ ਤੁਹਾਨੂੰ ਕੁਦਰਤ ਆਪਣੇ-ਆਪ ਪਹਿਲ ਦੇਵੇਗੀ। 4. ਵੱਡਿਆਂ ਨੂੰ ਧਿਆਨ ਨਾਲ ਸੁਣੋ ਤਾਂ ਕਿ ਪਿੱਛੋਂ ਪਛਤਾਉਂਣਾ ਨਾ

  Read more

   

 • (ਤੀਆਂ ਸਾਉਣ ਦੀਆਂ………)

  ਸਾਉਣ ਮਹੀਨਾ ਦਿਨ ਤੀਆਂ ਦੇ ਪਿਪਲੀ ਪੀਘਾਂ ਪਾਈਆਂ,,ਗਿੱਧਾ ਪਾ ਰਹੀਆ ਨਣਦਾ ਤੇ ਭਰਜਾਈਆਂ                         ਸਾਉਣ ਦਾ ਮਹੀਨਾ ਗਿੱਧਿਆ ਦੀ ਰੁੱਤ ਨਾਲ ਜਾਣਿਆ ਜਾਦਾ ਹੈ ਤੇ ਇਹ ਇੱਕ ਅਜਿਹਾ ਮਹੀਨਾ ਹੈ ਜਿਸ ਵਿੱਚ ਹੋਰ ਵੀ ਕਈ ਵਿਹਾਰ ਤਿਉਹਾਰ ਆਉਦੇ ਹਨ ਤੇ ਇਸ ਮਹੀਨੇ ਦਾ ਮੀਂਹ

  Read more

   

 • ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“

  (ਗ਼ਜ਼ਲ+ਰੁਬਾਈ ਸੰਗ੍ਰਹਿ)     ਲੇਖਕ: ਬਿਕਰ ਮਾਣਕ ਪੇਜ: ਅਠਾਨਵੇਂ        ਕੀਮਤ: ਦੋ ਸੌ ਰੁਪਏ         ਪਬਲਿਸ਼ਰ: ਸਪਤ ਰਿਸ਼ੀ ਪਬਲਿਸ਼ਰ ਚੰਡੀਗੜ੍ਹ ਬਿਕਰ ਮਾਣਕ ਦਾ ਨਾਮ ਗ਼ਜ਼ਲਾਂ ਤੇ ਰੁਬਾਈਆਂ ਲਿਖਣ ਵਾਲੇ ਲੇਖਕਾਂ ਦੀ ਮੂਹਰਲੀਆਂ ਸਫ਼ਾਂ ਵਿੱਚ ਆਉਣ ਵਾਲ਼ਾ ਨਾਮ ਹੈ। ਉਸਦੀ ਸ਼ਾਇਰੀ ਸੰਵੇਦਨਸ਼ੀਲਤਾ ਤੇ ਚਿੰਤਨ ਦਾ ਸੁਮੇਲ ਹੁੰਦਾ ਹੈ।ਇਸ ਹਥਲੀ ਪੁਸਤਕ ਤੋਂ ਪਹਿਲਾਂ

  Read more

   

 • ਇਹ ਨੇ ਦੇਸ਼ ਦੇ ਕਾਨੂੰਨ ਘਾੜੇ : 43 ਪ੍ਰਤੀਸ਼ਤ ਵਿਰੁਧ ਅਪ੍ਰਾਧਕ ਮਾਮਲੇ

  ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਲੋਕਸਭਾ ਲਈ ਚੁਣੇ ਗਏ ਸਾਂਸਦ ਵਿਚੋਂ ੪੩ ਪ੍ਰਤੀਸ਼ਤ ਅਜਿਹੇ ਹਨ, ਜਿਨ੍ਹਾਂ ਵਿਰੁਧ ਕਈ-ਕਈ ਅਪ੍ਰਾਧਕ ਮਾਮਲੇ ਦਰਜ ਹਨ। ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਗਿਣਤੀ ੨੦੧੪ ਵਿੱਚ ਚੁਣੇ ਗਏ ਅਜਿਹੇ ਸਾਂਸਦਾਂ ਨਾਲੋਂ ੨੬ ਪ੍ਰਤੀਸ਼ਤ ਵੱਧ ਹੈ।

  Read more

   

 • ਜਾਨਦਾਰ ਕਲਮ ਅਤੇ ਮਨਮੋਹਕ ਆਵਾਜ– ਸੁਰਜੀਤ ਕੌਰ ਭੋਗਪੁਰ

    ਕਿੰਨੀਆਂ ਖੁਸ਼ਨਸੀਬ ਹੁੰਦੀਆਂ ਹਨ ਉਹ ਰੂਹਾਂ ਜਿਨ੍ਹਾਂ ਨੂੰ ਕਲਾ ਵਿਰਸੇ ਵਿੱਚ ਹੀ ਮਿਲ ਜਾਇਆ ਕਰਦੀ ਹੈ। ਅਜਿਹੀਆਂ ਖੁਸ਼-ਕਿਸਮਤ ਰੂਹਾਂ ਵਿੱਚੋਂ ਇਕ ਨਾਉਂ ਹੈ– ਸੁਰਜੀਤ ਕੌਰ।  ਸੁਰਜੀਤ ਬੜੇ ਫ਼ਖਰ ਨਾਲ ਦੱਸਦੀ ਹੈ ਕਿ ਉਸ ਨੂੰ ਲਿਖਣ ਦੀ ਕਲਮੀ ਦਾਤ ਵਿਰਾਸਤ ਵਿੱਚੋਂ ਹੀ ਮਿਲੀ ਹੈ, ਕਿਉਂਕਿ ਉਸ ਦੇ ਨਾਨਾ ਸ੍ਰ. ਰੁਲੀਆ ਸਿੰਘ ਜੀ ਨਾਮਵਰ ਕਲਮਕਾਰ ਸਨ।

  Read more

   

 • ਸ਼ੋਸਲ ਮੀਡੀਆ ਬੱਚਿਆ ਲਈ ਕਿੰਨਾ ਕੁ ਲਾਹੇਵੰਦ ਜਾਂ ਨੁਕਸਾਨਦਾਇਕ।

   ਅੱਜਕੱਲ  ਜਿਸ ਬੱਚੇ ਨੂੰ ਵੀ ਵੇਖੋ ਹਰ ਵੇਲੇ ਮੋਬਾਇਲ ਨਾਲ ਹੀ ਜੁੜਿਆ ਨਜਰ ਆਵੇਗਾ ਇੰਨਾ ਨੂੰ ਵੇਖ ਕੇ ਇੰਜ ਲਗਦਾ ਕਿ ਇੰਨਾ ਦਾ ਸਭ ਕੁਝ ਬਸ ਮੋਬਾਇਲ ਹੀ ਹੈ।ਪਰਿਵਾਰ ਤੇ ਰਿਸਤੇਦਾਰਾ ਨੂੰ ਤਾਂ ਜਿਵੇ ਇਹ ਜਾਣਦੇ ਹੀ ਨਾ ਹੋਣ ਤੇ ਜੇਕਰ ਘਰ ਕੋਈ ਰਿਸ਼ਤੇਦਾਰ ਜਾਂ ਮਾਪੇ ਬਾਹਰੋ ਕੰਮ ਤੋ ਥੱਕੇ ਹਾਰੇ ਆਉਦੇ ਹਨ ਤਾਂ ਵੀ

  Read more

   

 • ਕੇਂਦਰੀ ਮੰਤਰੀਆਂ ਦੀਆ ਤਨਖਾਹਾਂ ਅਤੇ ਭਤਿਆਂ ਪੁਰ ਖਰਚ?

  ਬੀਤੇ ਦਿਨੀਂ ਸੰਸਦ ਵਿੱਚ ਸਾਲ 2019-2020 ਦੇ ਪੇਸ਼ ਕੀਤੇ ਗਏ ਬਜਟ ਵਿੱਚ ਬੀਤੇ ਵਰ੍ਹੇ ਦੇ ਖਰਚ ਦੇ ਜੋ ਅੰਕੜੇ ਦਿਤੇ ਗਏ ਹਨ, ਉਨ੍ਹਾਂ ਰਾਹੀਂ ਹੋਏ ਖੁਲਾਸੇ ਅਨੁਸਾਰ ਬੀਤੇ ਵਰ੍ਹੇ (2018-2019) ਲਈ ਕੇਂਦਰੀ ਮੰਤਰੀਆਂ ਦੀਆਂ ਤਨਖਾਹਾਂ, ਭਤਿਆਂ ਅਤੇ ਯਾਤਰਾਵਾਂ ਆਦਿ ਲਈ ਜੋ ਰਕਮ ਮੰਤਰੀ ਪ੍ਰੀਸ਼ਦ ਨੂੰ ਅਲਾਟ ਕੀਤੀ ਗਈ ਸੀ, ਉਸ ਵਲੋਂ, ਉਸ ਨਾਲੋਂ ਦੁਗਣਾ ਖਰਚ

  Read more

   

 • ਬਲਾਤਕਾਰਾਂ ਵਿੱਚ ਵਾਧੇ ਲਈ ਭੜਕੀਲਾ ਫੈਸ਼ਨ ਜ਼ਿਮੇਂਵਾਰ

  ਕੋਈ ਸਮਾਂ ਸੀ ਜਦ ਕੋਈ ਵੀ ਧੀਆਂ-ਭੈਣਾਂ ਕੁੜਤੀ ਸਲਵਾਰ ਪਾ ਕੇ ਤੇ ਸਿਰ ਢੱਕ ਕੇ ਘਰੋਂ ਬਾਹਰ ਨਿਕਲਿਆ ਕਰਦੀਆਂ ਸਨ। ਪਹਿਲੀ ਗੱਲ ਤਾਂ ਪੁਰਾਤਨ ਪੰਜਾਬ ਵਿੱਚ ਬਹੁਤ ਘੱਟ ਘਰਾਂ ਵਿਚੋਂ ਨਿਕਲਦੀਆਂ ਸਨ ਧੀਆਂ ਭੈਣਾਂ। ਬਜ਼ੁਰਗਾਂ ਦੀ ਸ਼ਰਮ ਤੇ ਭੈਅ ਹੁੰਦਾ ਸੀ। ਉਨ੍ਹਾਂ ਨੂੰ ਪੁੱਛੇ ਬਿਨਾਂ ਕਿਸੇ ਦੀ ਵੀ ਮਜਾਲ ਹੀ ਨਹੀਂ ਹੁੰਦੀ ਸੀ ਘਰ ਤੋਂ

  Read more

   

 • ਹੁਣ ਪੰਜਾਬੀ ਸਿਨਮੇ ਲਈ ਸਰਗਰਮ ਹੋਈ ਜਤਿੰਦਰ ਕੌਰ

  ਪੰਜਾਬੀ ਰੰਗਮੰਚ ਦੀ ਮਾਂ ਜਤਿੰਦਰ ਕੌਰ ਨੇ ਆਪਣੀ ਜਿੰਦਗੀ ਦੇ 50 ਸਾਲ ਰੰਗਮੰਚ ਦੇ ਲੇਖੇ ਲਾ ਦਿੱਤੇ ਅਤੇ 22 ਸਾਲ ਟੈਲੀਵਿਜ਼ਨ ਦੇ ਪਰਦੇ ‘ਤੇ ਰਾਜ ਕੀਤਾ ਜਿਸਦੀ ਬਦੌਲਤ ਉਹ ਪੰਜਾਬੀ ਬੋਲਦੇ ਗੁਆਂਢੀ ਮੁਲਕਾਂ ਦੀ ਵੀ ਚਹੇਤੀ ਅਦਾਕਾਰਾ ਬਣ ਗਈ। ਹਰਭਜਨ ਜੱਬਲ ਤੇ ਜਤਿੰਦਰ ਕੌਰ ਦੀ ਝਗੜਾਲੂ ਜੋੜੀ ਅੱਜ ਵੀ ਉਸ ਵੇਲੇ ਦੇ ਦਰਸ਼ਕਾਂ ਦੇ ਮਨਾਂ

  Read more

   

 • ਸੱਤਾ ਖੁੱਸਣ ਤੋਂ ਬਾਅਦ ਬਾਦਲਾਂ ਨੂੰ ਪੰਥ ਯਾਦ ਆ ਜਾਂਦਾ

  ਸਿੱਖਾਂ ਦੀ ਸਿਰਮੌਰ ਜਥੇਬੰਦੀ ‘ਸ਼੍ਰੋਮਣੀ ਅਕਾਲੀ ਦਲ’ ਜੋ ਹਜ਼ਾਰਾਂ-ਲੱਖਾਂ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਹੋਂਦ ਵਿੱਚ ਆਈ। ਅਕਾਲੀ ਦਲ ਦੇ ਆਗੂ ‘ਪੰਥ ਵਸੈ ਮੈਂ ਉਜੜਾਂ’ ਸਿਧਾਂਤ ਦੇ ਧਾਰਨੀ ਅਤੇ ਸਿੱਖੀ ਮਰਿਯਾਦਾ ‘ਚ ਪ੍ਰਪੱਕ ਗੁਰਸਿੱਖ ਹੁੰਦੇ ਸਨ। ਪੁਰਾਤਨ ਅਕਾਲੀਆਂ ਨੇ ਜਿੰਨੇ ਵੀ ਮੋਰਚੇ ਲਾਏ ਜਾਂ ਸੰਘਰਸ਼ ਵਿੱਢੇ ਉਹ ਪੰਥ ਦੀ ਚੜ੍ਹਦੀ ਕਲਾ, ਗੁਰਦੁਆਰਿਆਂ ਦੀ ਅਜ਼ਾਦੀ ਤੇ

  Read more

   

 • ਡੇਢ-ਕੁ ਵਰ੍ਹੇ ਬਾਅਦ ਅਕਾਲੀ ਦਲ ਸੌ ਵਰ੍ਹਿਆਂ ਦਾ ਹੋਣ ਜਾ ਰਿਹੈ!

  ਲਗਭਗ ਡੇਢ ਵਰ੍ਹੇ ਬਾਅਦ, ਅਰਥਾਤ 24 ਜਨਵਰੀ 2021 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਇਆਂ ਸੌ (100) ਵਰ੍ਹੇ ਪੂਰੇ ਹੋਣ ਜਾ ਰਹੇ ਹਨ। ਅਜਿਹੇ ਸਮੇਂ ਅਕਾਲੀ ਦਲ ਦੀ ਸਥਾਪਨਾ ਨੂੰ ਲੈ ਕੇ, ਉਸਦੇ ਬੀਤੇ ਇਤਿਹਾਸ ਪੁਰ ਇੱਕ ਉਚਟਦੀ ਨਜ਼ਰ ਮਾਰ ਲੈਣਾ ਗਲਤ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਇਤਿਹਾਸ ਦੇ ਅਨੁਸਾਰ ਜਦੋਂ ਵੀਹਵੀਂ ਸਦੀ

  Read more

   

 • ਸੰਪਾਦਕ ਦੇ ਨਾਮ ਖੱਤ(ਸਿਹਤ ਸਹੂਲਤਾਂ ਨੂੰ ਤਰਸ ਰਹੇ ਆਮ ਲੋਕ)

  ਖੈਰ ਵੇਸੈ ਤਾਂ ਹੋਰ ਵੀ ਬਹੁਤ ਸਾਰੀਆਂ ਸੱਮਸਿਆਵਾ ਨਾਲ ਜੂਝ ਰਹੇ ਹਨ ਆਮ ਲੋਕ ਪਰ ਇੰਨਾ ਵਿੱਚੋ ਸਿਹਤ ਨੂੰ ਲੈਕੇ ਚੱਲੀਏ ਤਾਂ ਅੱਜ ਦੇ ਸਮੇ ਵਿੱਚ ਸਿਹਤ ਸਹੂਲਤਾ ਦਾ ਨਾ ਮਿਲਣਾ ਸਭ ਤੋਂ ਵੱਡੀ ਸੱਮਸਿੱਆ ਬਣੀ ਹੋਈ ਹੈ ਜੀ।ਆਮ ਲੋਕਾ ਲਈ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਵੱਡੇ,ਵੱਡੇ ਹਸਪਤਾਲ(ਇਮਾਰਤਾਂ) ਤਾਂ ਥਾਂ,ਥਾਂ ਬਣੀਆਂ ਹੋਈਆ ਹਨ।ਕੀ ਆਮ

  Read more

   

 • ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਫਿਲਮ ‘ਮੁੰਡਾ ਹੀ ਚਾਹੀਦਾ’ ਦੀ ਹੀਰੋਇਨ ਬਣੀ ਰੂਬੀਨਾ ਬਾਜਵਾ

  ਪੰਜਾਬੀ ਫਿਲਮਾਂ ਦੀ ਅਦਾਕਾਰਾ ਤੇ ਨਿਰਮਾਤਰੀ ਨੀਰੂ ਬਾਜਵਾ ਦੀ ਛੋਟੀ ਭੈਣ ਹੈ ‘ਰੂਬੀਨਾ ਬਾਜਵਾ’।ਪੰਜਾਬੀ ਫਿਲਮ ‘ਚੰਨੋ ਕਮਲੀ ਯਾਰ ਦੀ’ ਨਾਲ ਆਪਣੇ ਫਿਲਮੀ ਕੈਰੀਅਰ ਦਾ ਆਗਾਜ਼ ਕਰਨ ਵਾਲੀ ਰੂਬੀਨਾ ਅੱਜ ਪੰਜਾਬੀ ਫਿਲਮਾਂ ਲਈ ਪੂਰੀ ਤਰਾਂ ਸਰਗਰਮ ਹੈ। ਕਦਮ ਦਰ ਕਦਮ ਉਸਦੀ ਕਲਾ ‘ਚ ਨਿਖਾਰ ਆਉਣਾ ਉਸਦੀ ਮੇਹਨਤ ਦਾ ਨਤੀਜਾ ਹੈ ‘ਚੰਨੋ ਕਮਲੀ ਯਾਰ ਦੀ’, ਲਾਵਾਂ ਫੇਰੇ,

  Read more

   

 • ਆਸਟ੍ਰੇਲੀਆ ਦੇ ਸਿਰਜੇ ਖੇਡ ਮਾਹੌਲ ‘ਚ ਪੰਜਾਬੀਆਂ ਦੇ ਅੱਗੇ ਵਧਦੇ ਕਦਮ

  ਜੀਹਨੇ ਮੈਲਬੌਰਨ ਨਈਂ ਵੇਖਿਆ, ਸਮਝੋ ਉਹ ਕਿਤੇ ਘੁੰਮਿਆ ਹੀ ਨਈਂ ਮੇਰੀ ਆਸਟ੍ਰੇਲੀਆ ਯਾਤਰਾ, ਕਿਸ਼ਤ ਨੰ. 3 ਮੇਰੀ ਆਸਟ੍ਰੇਲੀਆ ਯਾਤਰਾ ਦੌਰਾਨ ਬ੍ਰਿਸਬੇਨ ਤੋਂ ਹੁੰਦਿਆਂ ਮੈਂ ਮੈਲਬੌਰਨ ਪਹੁੰਚਿਆ। ਮੈਲਬੌਰਨ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਬੜੀਆਂ ਨਾਮੀ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿੰਨ੍ਹਾਂ ਨੇ ਆਪੋ ਆਪਣੀ ਹੈਸੀਅਤ ਮੁਤਾਬਕ ਆਸਟ੍ਰੇਲੀਆ ਦੇ ਵੱਖ-ਵੱਖ ਖੇਤਰ ‘ਚ ਝੰਡੇ ਗੱਡ

  Read more

   

 • ਵਣ ਮਹਾਂ ਉਤਸਵ

  ਜੁਲਾਈ ਅਗਸਤ ਮਹਿਨੇ ਵਣਮਹਾਂ ਉਤਸਵ ਮਨਾਉਣ ਦੇ ਹੀ ਹਨ। ਹਰ ਸਾਲ ਇਹਨਾਂ ਦਿਨਾਂ ਵਿੱਚ ਲੱਖਾਂ ਪੌਦੇ ਵੱਖ ਵੱਖ ਆਦਾਰੇ ਲਾਉਂਦੇ ਹਨ। ਜਿਨੇ ਰੁੱਖ ਲਗਾਉਣ ਦਾ ਵੱਖ ਵੱਖ ਸੰਸਥਾਵਾ ਦਆਵਾ ਕਰ ਰਹੀਆ ਹਨ। ਉਸ ਹਿਸਾਬ ਨਾਲ ਪੰਜਾਬ ਵਿੱਚ ਪੰਚੀ ਪ੍ਰਤੀਸ਼ਤ ਧਰਤੀ ਤੇ ਦਰਖ਼ਤ ਹੋਣੇ ਚਾਹੀਦੇ ਸਨ।ਪਰ ਇਥੇ ਧਰਤੀ ਦੇ ਪੰਜ ਪ੍ਰਤੀਸ਼ਤ ਹਿੱਸੇ ਤੋਂ ਦਰਖ਼ਤ ਨਹੀਂ ਵਧੇ।

  Read more

   

Follow me on Twitter

Contact Us