Awaaz Qaum Di
 • ਖੁਸ਼ੀਆਂ ਤੇ ਖੇੜ੍ਹੇ ਸਦਾ ਰਹਿਣ ਥੋਡੀ ਜ਼ਿੰਦਗੀ ਚ

  ਖੁਸ਼ੀਆਂ ਤੇ ਖੇੜ੍ਹੇ ਸਦਾ ਰਹਿਣ ਥੋਡੀ ਜ਼ਿੰਦਗੀ ਚ ਦੁੱਖ ਤਕਲੀਫ ਕਦੇ ਢੁੱਕੇ ਥੋਡੇ ਨੇੜੇ ਨਾ ਚਾਨਣੀ ਦਾ ਚਾਨਣ ਤੇ ਖਿੜੇ ਰਹਿਣ ਫੁੱਲ ਸਦਾ ਹਨੇਰੇ ਦਾ ਗੁਬਾਰ ਕਦੇ ਦਿਸੇ ਥੋਡੇ ਵਿਹੜੇ ਨਾ ਸਾਡੀ ਤਾਂ ਦੁਆ ਸਦਾ ਨੂਰ ਰਹੇ ਖੁਸ਼ੀਆਂ ਦਾ ਉਦਾਸੀ ਵਾਲਾ ਛਿਣ ਕਦੇ ਦਿਸੇ ਥੋਡੇ ਚਿਹਰੇ ਨਾ ਨਵੇਂ ਵਰ੍ਹੇ 2020 ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ

  Read more

   

 • ” ਨਵਾਂ ਸਾਲ 2020 ”

  ਨਵੇਂ ਸਾਲ ਦੀਆਂ ਕਾਹਦੀਆਂ ਵਧਾਈਆਂ ,, ਚੜਦੇ ਸੂਰਜ ਇੱਥੇ ਪੈਂਦੀਆਂ ਦੁਹਾਈਆਂ ।।ਹੁਣ ਧੀਆਂ ਭੈਣਾਂ ਦੀਆਂ ਕਬਰਾਂ ਬੋਲਦੀਆਂ,, ਚੁੰਨੀ ਲੀਰੋ ਲੀਰ,ਆਪਣੀ ਇੱਜ਼ਤ ਲੁਕੋਦੀਆਂ।।ਭੁੱਖੇ ਹਾਕਮਾਂ ਆਪਣਾ ਫਰਜ਼ ਨਿਭਾਇਆ ਨਾ,, ਦੋਸ਼ੀ ਫੜਕੇ ਅਜੇ ਫਾਂਸੀ ਤੇ ਲਟਕਾਇਆ ਨਾ  ।।ਕੀ ਕਰਨ ਇਹੋ ਜਿਹੀ ਸੁਰੱਖਿਅਤ ਤੇ  ਮਾਣ  ,, ਜਿਹੜੀ ਖ਼ਾਕੀ ਆਪ ਹੀ ਹੋ ਜਾਵੇ ਬਈਮਾਨ।।ਸਾਉਣ ਦੇ ਮਹੀਨੇ ਵਾਂਗ ਬਾਪ ਦੇ ਹੰਝੂ

  Read more

   

 • ਪਾਰ

  ਜਵਾਂਗਾ ਮੈਂ ਮਲਾਹ ਬਣਕੇ,ਸੱਤ ਸਮੁੰਦਰਾਂ ਨੂੰ ਪਾਰ ਕਰਕੇ।ਮਹਿਕਦੇ ਸਵੇਰ ਦੀ ਝਲਕ ਬਣਕੇ, ਖੜ੍ਹ ਜਾਵਾਂਗਾ ਮੈਂ, ਪੈਰਾਂ ਉੱਤੇ, ਹਿੱਕ ਤਣਕੇ।ਜਾਵਾਂਗਾ ਮੈ, ਉਹਨੂੰ ਮਿਲਣ ਦੀ, ਆਸ ਕਰਕੇਹੋਇਆ ਏ ਮੇਰਾ, ਯਾਰੋਂ ‘ਚੰਨ’ ਪਰਦੇਸ਼ੀ।ਜਾਵਾਂਗਾ ਮੈਂ ਮਲਾਹ ਬਣਕੇ,ਸੱਤ ਸਮੁੰਦਰਾਂ ਨੂੰ ਪਾਰ ਕਰਕੇ।ਰੁਲਦੀ ਜਿੰਦਗੀ ਦੇ ਪੰਨੇ ਫਰੋਲਦਾਂ ਹਾਂ,ਜਿੰਦਗੀ ਵਿੱਚ ਉਹਦੇ ਵਾਰੇ ਬਹੁਤ ਸੋਚਦਾ ਹਾਂ।ਪਰ ਸ਼ਾਇਦ….ਹੋ ਗਈ ਹੋਵੇਗੀ ਮੰਗਣੀ, ਹੋ ਗਏ ਹੋਣਗੇ ਫੇਰੇ,ਖਾਮੋਸ਼ ਮੇਰੀ

  Read more

   

 • ਅੰਦਾਜ਼ਾਂ

  ਲਿਖਤ ਲਿਖਦਿਆਂ ,ਚੇਤਾ ਆਇਆ ਅਗਲਾ ਅੱਖਰ ,ਸੋਚ ਕੇ ਪਾਇਆ ਕੀਹਨੇ ਭੇਜਿਆ ,ਕਿਸ ਨੇ ਜਾਇਆਂ ਫੇਰ ਇੱਕ ਅੰਦਾਜ਼ਾਂ ,ਜਿਹਾ ਲਾਇਆਂ।ਕੀ ਕੀਤਾ ਹੋਊ ,ਪਿਛਲੇ ਯੁਗ ਸੀਨੇ ਵਿੱਚੋਂ ਮੇਰੇ ,ਭਰਦੇ ਰੁੱਗ ਕੁਝ ਕੁ ਬਣਾਇਆ ,ਕੁੱਝ ਢਾਹਿਆ ਫੇਰ ਇੱਕ ਅੰਦਾਜ਼ਾਂ ,ਜਿਹਾ ਲਾਇਆਂ।ਪਹਿਲਾਂ ਏਥੇ ,ਰਾਜ ਸੀ ਮੇਰਾ ਸ਼ੀਸ਼ੇ ਤੱਕਿਆ ,ਆਪਣਾ ਚਿਹਰਾ ਬਣਾਉਣ ਵਾਲੇ ,ਕਿਵੇਂ ਹੋਊ ਬਣਾਇਆ ਫੇਰ ਇੱਕ ਅੰਦਾਜ਼ਾਂ, ਜਿਹਾ

  Read more

   

 • ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਦਾ ਮਨੁੱਖਤਾ ਲਈ ਸੁਨੇਹਾ

  ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਦਾ ਮਨੁੱਖਤਾ ਲਈ ਸੁਨੇਹਾ               ਗੱਲ ਸੁਣੋ ਵੀਰੋ ਸਿੱਖ ਅਖਵਾਉਣ ਵਾਲਿਉ ਦਾੜੀ ਕੇਸਾ ਵਾਲਿਉ। ਚਾਰ ਵਾਰ ਦਿੱਤੇ ਲਾਲ ਕੌਮ ਲਈ ਕਲਗੀਆ ਵਾਲੇ ਨੇ ਇਸ ਗੱਲ ਨੂੰ ਧਿਆਨ ਨਾਲ ਸੋਚ ਕੇ ਵਿਚਾਰਿਉ ਮੇਰੀ ਗੱਲ ਸੁਣੋ…………..। ਵੱਡੇ ਸਾਹਿਬਜਾਦੇ ਹੈ ਸੀ ਵੀਰੋ ਪਿਤਾ ਜੀ ਦੇ ਨਾਲ

  Read more

   

 • ਧੀਆਂ ਕਿੱਥੇ ਸੁਰੱਖਿਅਤ ਨੇ

  ਜਦ ਆਈ ਟੀ,ਵੀ,ਤੇ ਖ਼ਬਰ ਮਨ ਨੂੰ ਹੋਇਆ ਸੱਚੀ ਬੜਾ ਦੁੱਖ ਸੀ।ਇਕੱਠੇ ਹੋ ਕੁੱਝ ਦਰਿੰਦਿਆ ਮਿਟਾਈ ਆਪਣੀ ਹਵਸ ਦੀ ਭੁੱਖ ਸੀ।ਕਾਹਦੀ ਹੋਈ ਐਕਟਿਵਾ ਖਰਾਬ ਜਿੰਦਗੀ ਨੇ ਪਿਅੰਕਾ ਤੋ ਮੋੜ ਲਿਆ ਮੁੱਖ ਸੀ।ਬਿਨ ਬੋਲ ਕੇ ਦੱਸਿਆ ਹੀ ਜਾਨਵਰਾਂ ਦੇ ਜਾਣ ਜਾਂਦੀ ਜੋ ਦੁੱਖ ਸੀ।ਜਿਉਂਦੀ ਸਾੜ ਦਿੱਤੀ ਉਹ ਵਿਚਾਰੀ ਆਖਰੀ ਵਾਰ ਨਾ ਨਸੀਬ ਹੋਏ ਰੁੱਖ ਸੀ।ਸਹਿਮ ਗਏ ਮਾਪੇ

  Read more

   

 • ” ਲਾਲਾਂ ਦੀ ਜੋੜੀ “

  ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ ।।ਹੰਸਾਂ ਦੀ ਜੋੜੀ ਨੂੰ ਕਿਉਂ ਜ਼ਾਲਮਾਂ ਨੇ ਹੱਥ ਕੜੀਆਂ ਲਾਈਆਂ ,, ਤੱਕ ਨੂਰ ਇਲਾਹੀ ਮਾਸੂਮਾਂ ਨੂੰ , ਅੱਖੀਆਂ ਚੋਂ ਰੱਤਾਂ ਆਈਆਂ ।। ਕਿਵੇਂ ਜ਼ਾਲਮਾਂ ਨਾਲ ਟੱਕਰੇ, ਕੋਈ ਪਾਪੀ ਦੀ ਹੈ ਧੌਣ ਮਰੋੜੀ ,, ਕਿਹਨੇ ਫੜੀ ਨੀ ਭੈਣੋਂ , ਇਹ ਜੀਤਾਂ ਦੇ ਲਾਲਾਂ ਦੀ ਜੋੜੀ

  Read more

   

 • ਜਦ ਵਿਦਿਆ ਹੈ ਤੇਰੇ ਕੋਲ

       ਜਦ ਵਿਦਿਆ ਹੈ ਤੇਰੇ ਕੋਲ ਜਵਾਨਾ, ਫਿਰ ਕਿਉਂ ਬੋਲੇਂ ਕੌੜੇ ਬੋਲ ਜਵਾਨਾ? ਜੇ ਕੁਝ ਪਾਉਣਾ ਚਾਹੇਂ ਜੀਵਨ ਦੇ ਵਿੱਚ, ਤੈਨੂੰ ਕਰਨਾ ਪੈਣਾ ਘੋਲ ਜਵਾਨਾ। ਜਿਹੜੀ ਗੱਲ ਕਰਨੀ ਏਂ,ਬਹਿ ਕੇ ਕਹਿ ਤੂੰ, ਚਾਰੇ ਪਾਸੇ ਵਜਾ ਨਾ ਢੋਲ ਜਵਾਨਾ। ਜਦ ਮਾਂ-ਪਿਉ,ਭੈਣ-ਭਰਾ ਕੋਲ ਨੇ ਤੇਰੇ, ਫਿਰ ਕੱਲਾ ਸਮਝ ਕੇ ਨਾ ਡੋਲ ਜਵਾਨਾ। ਹਾਕਮ ਮਿੱਤਰ ਹੈ ਲੋਟੂ

  Read more

   

 • ਧੰਨ ਗੁਰੂ ਗੋਬਿੰਦ ਸਿੰਘ ਜੀ

  ਧੰਨ ਦਸਮ ਪਿਤਾ, ਮਾਤਾ ਗੁਜਰੀ ਦੇ ਲਾਲ ਮੁਗਲਾ ਵਥੇਰੇ ਉਹਨੂੰ ,ਪਾਏ ਸਖ਼ਤ ਸਵਾਲ ਖੇਡ ਸਕਿਆ ਨਾ ਕੋਈ, ਉਦੇ ਅੱਗੇ ਚਾਲ ਸਿੱਖ ਕੌਮ ਉੱਤੋਂ ਵਾਰ ,ਗਿਉ ਚਾਰੇ ਬਾਲ।ਤਿਆਗ ਅਨੰਦਪੁਰ ,ਨਗਰੀ ਨੂੰ ਚੱਲੇ ਪਿੱਛੋਂ ਵੈਰੀਆਂ ਦਿੱਤੇ ,ਸਿੰਘਾ ਤੇ ਬੋਲ ਹੱਲੇ ਉਦੇ ਚਿਹਰੇ ਫਿਰ ਵੀ ,ਝਲਕੇ ਜਾਹੋ ਜਲਾਲ ਸਿੱਖ ਕੌਮ ਉੱਤੋਂ ਵਾਰ ,ਗਿਉ ਚਾਰੇ ਬਾਲ।ਸਰਸਾ ਦੇ ਕੰਢੇ ਪਰਿਵਾਰ 

  Read more

   

 • ਵੀਹ ਸੌ ਵੀਹ

  ਵੱਧ ਗਈ ਮਹਿੰਗਾਈ ਮੱਤ ਮਾਰਤੀ ਅੱਛੇ ਦਿਨ ਆਏ ਗੇ ਕਹਿਣ ਭਾਰਤੀ ਹੋਰ ਹੁਣ ਦੱਸਾਂ ਦੁੱਖ ਬੋਲ ਕੀ ਕੀ ਆਇਆਂ ਨਵਾਂ ਸਾਲ ਵੀਹ ਸੌ ਵੀਹ।ਆਪਣੇ ਹੀ ਆਪਣਿਆਂ ਨਾ ਖਹੀ ਜਾਂਦੇ ਆ ਚੰਗਾ ਮਾੜਾ ਇੱਕ ਦੂਜੇ ਤਾਈ ਕਹੀ ਜਾਂਦੇ ਆ ਸੀਮਿੰਟ ਮਾੜਾ ਆਵੇ ਬੈਠ ਗੲੀ ਘਰ ਦੀ ਨੀਂਹ ਆਇਆਂ ਨਵਾਂ ਸਾਲ ਵੀਹ ਸੌ ਵੀਹ।ਨੇਤਾਵਾਂ ਨੇ ਧਰਤੀ ਤੇ

  Read more

   

 • ਗ਼ਜ਼ਲ – ਚੜ੍ਹਦਾ ਸਾਲ ਮੁਬਾਰਕ ਕਹਿ ਕੇ

  ਚੜ੍ਹਦਾ ਸਾਲ ਮੁਬਾਰਕ ਕਹਿ ਕੇ ਬਹਿ ਗਿਆ ਦਿਲ ਵਿੱਚ ਲਾਲਚ ਲੈ ਕੇ ਦਿਲ ਵੀ ਕਿੱਥੋਂ ਦਿਲ ਰਹਿ ਗਿਆ ਹੋ ਗਿਆ ਕਾਲਾ ਵਿੱਚ ਕਾਲਖ ਰਹਿ ਕੇ ਰੂਹ ਕੁਰਲਾਵੇ ਪਹਿਲਾ ਵਾਂਗਰ ਨਵੇਂ ਵਰੇ ਵੀ ਦੁਖੜੇ ਸਹਿ ਕੇ ਅੱਜ ਦਾ ਦਿਨ ਵੀ ਓਦਾਂ ਲੱਗਦਾ ਸੋਚਾਂ ਤਾਂ ਹੀ ਕੱਲਾ ਬਹਿ ਕੇ ਆਪਣਾ ਆਪ ਗੁਆਚ ਗਿਆ ਹੈ ਚੜ੍ਹਦੇ ਲਹਿੰਦੇ ਚੱਕਰੀ

  Read more

   

 • ਸਾਲ ਨਵਾਂ

  ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ। ਹਰ ਘਰ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ। ਪਿਛਲੇ ਸਾਲ ਬਥੇਰੀ ਵਧੀ ਹੈ ਮਹਿੰਗਾਈ ਚੰਦਰੀ, ਇਸ ਤੋਂ ਸੱਭ  ਨੂੰ ਰਾਹਤ ਦੁਆਏ ਸਾਲ ਨਵਾਂ। ਨਸ਼ੇ ਨੇ ਕਈ ਵਸਦੇ ਘਰਾਂ ਨੂੰ ਉਜਾੜਿਆ ਹੈ, ਇੱਥੇ ਨਸ਼ੇ ਦਾ ਆਣਾ ਬੰਦ ਕਰਾਏ ਸਾਲ ਨਵਾਂ। ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ,

  Read more

   

 • ਜਦ ਖੀਸੇ ‘ਚੋਂ

  ਜਦ ਖੀਸੇ ‘ਚੋਂ ਪੈਸੇ ਮੁੱਕ ਜਾਂਦੇ ਨੇ, ਯਾਰ ਪਤਾ ਨਹੀਂ ਕਿੱਥੇ ਲੁੱਕ ਜਾਂਦੇ ਨੇ। ਪੰਛੀ ਉਹਨਾਂ ਨੂੰ ਛੱਡ ਕੇ ਉੱਡ ਜਾਵਣ,                                                                    

  Read more

   

 • ਕੁਰਬਾਨੀ ਬਾਜ਼ਾਂ ਵਾਲੇ ਦੀ

  ਉਮਰ ਨਿੱਕੀ ਸੀ ਦਿਲ ਤੇ ਕੀ ਬੀਤੀ,, ਜਦ ਕਸਮੀਰੀਆਂ ਸੁਣਾਈ ਹੱਡ ਬੀਤੀ, ਅੱਖੀਂ ਵੇਖਿਆ ਸੀ ਓਹ ਦ੍ਰਿਸ ਸਾਰਾ , ਹੋਇਆ ਭਾਰੀ ਇਕੱਠ ਪਿਤਾ ਦੁਆਲੇ ਸੀ, ਕੋਈ ਜੰਮਿਆਂ ਨਹੀਂ ਲਿਖ ਸਕੇ,, ਕੁਰਬਾਨੀ ਮੇਰੇ ਬਾਜ਼ਾਂ ਵਾਲੇ ਦੀ,, 2.ਵੱਡੇ ਪੁੱਤ ਜੰਗ ਚ ਲੜਾ ਵਾਰ ਦਿੱਤੇ, ਛੋਟੇ ਪਾਪੀਆਂ ਚਿਣ ਦੀਵਾਰ ਦਿੱਤੇ,, ਅਸੀਂ ਬੈਠੇ ਕੋਲ ਹੀਟਰਾਂ ਠਰਦੇ ਹਾਂ, ਦਾਦੀ ਪੋਤਿਆਂ

  Read more

   

 • ਕੁੱਤੀ ਚੌਰਾਂ ਨਾਲ ਰੱਲ਼ੀ ਹੋਈ ਆ

  ਆਪਣਾ ਆਪ ਰੱਖ ਬਚਾ ਕੇ ,, ਬਹਿ ਨਾ ਜਾਵੀਂ ਸੱਭ ਕੁੱਝ ਗਵਾ ਕੇ । ਕੀ ਕਰੇਂਗਾ ਵੇ ਤੂੰ ਉਹਨਾਂ ਦਾ ਮੁਕਾਬਲਾ ,, ਹਰਾਮ ਦਾ ਖਾ ਦੇਹ ਜਿਹਨਾਂ ਦੀ ਪੱਲੀ ਹੋਈ ਆ । ਨਾ ਉਏ ਨਾ ‘ਜੱਸ’ ਤੂੰ ਐਵੇਂ ਸ਼ਿਕਾਇਤ ਕਰੀਂ ,, ਇੱਥੇ ਕੁੱਤੀ ਹੀ ਚੌਰਾਂ ਨਾਲ ਰੱਲ਼ੀ ਹੋਈ ਆ ।ਝੁੱਠਿਆਂ ਦਾ ਇੱਥੇ ਸਿੱਕਾ ਚੱਲਦਾ ,,

  Read more

   

 • ਸਿੱਖ ਧਰਮ ਚ ਡਰਨਾ ਅਸੂਲ ਨਹੀਂ

  (ਸਾਕਾ ਸਰਹਿੰਦ ਤੇ ਵਿਸ਼ੇਸ਼) ## ਮਾਤਾ ਗੁਜਰੀ ਦੇ ਚਰਨਾਂ ਨੂੰ ਛੂਹਿਆ ਚੱਲ ਪਏ ਕਚਿਹਰੀ ਲਾਲ ਦਸ਼ਮੇਸ਼ ਦੇ, ਸੂਰਜ ਦੀ ਲਾਲੀ ਵਾਂਗੂੰ ਚਿਹਰੇ ਦਗਦੇ ਨਿੱਕੇ ਨਿੱਕੇ ਦੋਵੇਂ ਕੋਮਲ ਬਰੇਸ ਦੇ   ‘ਬੋਲੇ ਸੋ ਨਿਹਾਲ’ ਦੋਵੇਂ ਬੋਲੇ ਗੱਜਕੇ ਸਿੱਖ ਧਰਮ ਚ ਡਰਨਾ ਅਸੂਲ ਨਹੀ, ਸਜ਼ਾ ਤੇਰੀ ਸਾਨੂੰ ਮਨਜ਼ੂਰ ਸੂਬਿਆਂ ਤੇਰਾ ਇਸਲਾਮ ਧਰਮ ਕਬੂਲ ਨਹੀਂ ## ਦਾਦੀ ਮਾਂ ਨੇ

  Read more

   

 • “ਸਿੱੱਖੀ ਸਾਡੀ ਸਾਡੀਆਂ ਨੇ ਸਰਦਾਰੀਆਂ”

  ਸੂਬਾ:- ਖੁਸ਼ ਆਮਦੀਦ ਨਾਲ ਸਤਿਕਾਰ ਦੇ ਜ਼ਿੰਦਗੀ ਬਣਾ ਲਓ ਵਾਂਗਰਾਂ ਅਮੀਰਾਂ ਦੇ ਛੱਡ ਦਿਓ ਹਿੰਡ ਮੰਨੋ ਇਸਲਾਮ ਨੂੰ ਹੋ ਮਾਲਕ ਜਾਓ ਬਣ ਮਿਲਖ ਜਗੀਰਾਂ ਦੇ ਬੱਚੇ:- ਵਿਰਸੇ ਚ ਸਾਨੂੰ ਮਿਲੀਆਂ ਸ਼ਹਾਦਤਾਂ ਤੇ ਜੁੱਸੇ ਚਿਰਵਾਏ ਅਸੀਂ ਨਾਲ ਆਰੀਆਂਂ ਤੇਰੀਆਂ ਨਹੀਂ ਲੋੜ੍ਹ ਮਿਲਖ ਜਗੀਰਾਂ ਦੀ ਹੋ ਸਿੱਖੀ ਸਾਡੀ ਸਾਡੀਆਂ ਨੇ ਸਰਦਾਰੀਆਂ ਸੂਬਾ:- ਮਿਲੂ ਠਾਠ ਬਾਠ ਗੱਦੇ ਮਖਮਲ

  Read more

   

 • ਹਾਏ ਕਨੇਡਾ

  ਕੈਸਾ ਸਮੇ ਨੇ ਹੈ ਵੇਖ ਲੋ ਪੰਜਾਬੀਉ ਮੋੜ ਖਾਧਾ ਮੁੰਡੇ ਵੇਚਦੇ ਵੇਚਦੇ ਲੋਕ ਕੁੜੀਆ ਖਰੀਦਣ ਬਹਿ ਗਏ ਹੁਣ ਅਮੀਰ ਜਾਅਦੇ ਨੇ ਛੇ ਬੈਂਡ ਵਾਲੀ ਕੁੜੀ ਲੱਭਣ ਕਦੇ ਮੰਗਦੇ ਸੀ ਦਾਜ ਜੋ ਸਾਰੇ ਹੀ ਗਰੂਰ ਢਹਿ ਗਏ। ਪੁੱਤ ਆਪਣਾ ਹੋਵੇ ਭਾਂਵੇ ਚੋਟੀ ਦਾ ਲੰਡਰ ਧੀ ਅਗਲੇ ਦੀ ਇਹ ਸੋਹਣੀ ਅਤੇ ਸਾਉ ਭਾਲ ਦੇ ਕੁੜੀਆ ਦੇ ਪਿੱਛੇ

  Read more

   

 • ਵਾਰ ਦਸਮੇਸ਼ ਪਿਤਾ

  ਧੰਨ ਮੇਰਾ ਬਾਜਾ ਵਾਲਾ ਕਿਵੇ ਧਰਮ ਦੀ ਰੱਖਿਆ ਕਰਨੀ ਏ ਦਸਮੇਸ਼ ਪਿਤਾ ਨੇ ਸਾਨੂੰ ਆਪਣਾ ਸਰਬੰਸ ਵਾਰ ਕੇ ਆਪ ਸਿਖਾਇਆ ਏ, ਸਿੱਖੋ ਸਿੱਖ ਧਰਮ ਦੀ ਰੱਖਿਆ ਕਰਨ ਲਈ ਪੰਥ ਤੋ ਆਪਣਾ ਸਾਰਾ ਸਰਬੰਸ ਲੁਟਾਇਆ ਏ। ਡੁੱਬ ਦੀ ਬੇੜੀ ਹਿੰਦੂਆ ਦੀ ਮੇਰਾ ਸਤਿਗੁਰ ਪਿਤਾ ਦੇ ਸੀਸ ਦੀ ਦੇ ਕੁਰਬਾਨੀ ਤਾਰ ਗਿਆ। ਲੋਕ ਲੁਕਾਉਦੇ ਪੁੱਤਰਾ ਨੂੰ ਮੇਰਾ

  Read more

   

 • ਮਾਤਾ ਗੁਜਰੀ ਦੇ ਪੋਤੇ

  ਜ਼ਿੰਦਾ ਨਿੱਕੀਆਂ ਸੀ ਭਾਵੇਂ ਹੌਸਲੇ ਬੁਲੰਦ ਸੀ ਗੁਰੂ ਦਸਮ ਪਿਤਾ ਦੇ ਲਾਡਲੇ ਫਰਜ਼ੰਦ ਸੀ ਸੂਬੇ ਸਰਹੰਦ ਕੀਤੇ ਠੰਢੇ ਬੁਰਜ ਵਿੱਚ ਬੰਦ ਸੀ ਮਾਤਾ ਗੁਜਰੀ ਜੀ ਦੇ ਪੋਤੇ ਜਿਵੇਂ ਮੁੱਖ ਚੰਦ ਸੀ।ਜ਼ਿੰਦਾ ਝੁਕਾਣੇ ਨੂੰ ਸੂਬੇ ਬੜਾ ਜ਼ੋਰ ਲਾਇਆ ਸਾਹਿਬਜ਼ਾਦਿਆਂ ਨੇ ਮਨ ਨਹੀਂ ਡੁਲਾਇਆ ਸਾਹਿਬਜ਼ਾਦੇ ਭਾਵੇਂ ਚਿਨਣੇ ਵਿੱਚ ਕੰਧ ਸੀ ਮਾਤਾ ਗੁਜਰੀ ਜੀ ਦੇ ਪੋਤੇ ਜਿਵੇਂ ਮੁੱਖ

  Read more

   

 • ਦਿਲ ਸਿੱਜਦਾ ਕਰੇ

  ਚੜ੍ਹੇ ਪੋਹ ਦਾ ਮਹੀਨਾ, ਯਾਦ ਕਰਾਂ ਕੁਰਬਾਨੀ ਨੂੰ, ਐ  ਦਿਲ ਸਿੱਜਦਾ ਕਰੇ ਉਸ ਪੁੱਤਰਾਂ ਦੇ ਦਾਨੀ ਨੂੰ।ਜ਼ਾਲਮ ਖਾ ਕੇ ਕਸਮਾਂ,  ਵਾਅਦੇ ਤੋੜ ਗਏ ਸੀ, ਭੈੜੀ ਸਰਸਾ ਨੇ ਵੀ ਪਰਿਵਾਰ ਵਿਛੋੜ ਦਏ ਸੀ। ਪਰਿਵਾਰ ਖੇਰੂ-ਖੇਰੂ ਹੋਇਆ, ਲੈ ਤੁਰਿਆ ਜ਼ਿੰਦਗਾਨੀ ਨੂੰ, ਦੁਨੀਆਂ ਸਿੱਜਦਾ ਕਰੇ…ਬੰਨ ਸ਼ਹੀਦੀਂ ਗਾਨੇ ਪਿਤਾ ਨੇ ਪੁੱਤਰ ਸੀ ਤੋਰੇ, ਕਹਿੰਦਾਂ ਅਮਾਨਤ ਖ਼ੁਦਾ ਦੀ, ਖ਼ੁਦਾ ਨੂੰ

  Read more

   

 • ਵੱਢਾ ਟੁੱਕੀ ਵਾਲੇ ਗਾਣੇ

  ਟੱਕਰ ਜਾਵੀਂ ਤੈਂਨੂੰ ਰੱਖ ਦੇਣਾ ਭੁੰਨ ਕੇ,, ਰੱਖਦੇ ਆ ਜਿਹੜੇ ਕੂਲ ਲਿੱਪ ਥੁੰਨ ਕੇ,, ਓਹਨਾਂ ਦੇ ਮੂੰਹਾਂ ਚੋਂ ਇਹ ਗੱਲਾਂ ਸੁਣੀਆਂ, ਸੁੱਕੀ ਬੂਥੀ ਜੀਹਦੇ ਨਾ ਲੱਕ ਪੁਜਾਮਾ ਖੜਦਾ, ਵੱਢਾ ਟੁੱਕੀ ਵਾਲੇ ਲਵਾ ਗਾਣੇ ਜੋ ਹਵਾ ਕਰਦੇ, ਜਿੰਨਾਂ ਦੇ ਜੁੱਤੀਆਂ ਪੈਂਦੀਆਂ ਨੂੰ ਦਿਨ ਚੜਦਾ,ਸੋਟੀ ਨਾ ਕੁੱਤੇ ਦੇ ਮਾਰੀ, ਗੱਲ 12 ਬੋਰ ਦੀ, ਬੈਠਕੇ ਨਾ ਜਾਵੇ ਉੱਠਿਆ

  Read more

   

 • ” ਤੋਹਫ਼ਾ “

  ਸਾਡੇ ਘਰ ਇੱਕ ਛੋਟੀ ਜਿਹੀ ਨੰਨੀ ਪਰੀ ਸਦੀਆਂ ਤੋਂ ਬਾਅਦ ਸੀ ਆਈ , ਉਹ ਬਹੁਤ ਕੀਮਤੀ ਤੋਹਫ਼ਾ ਸੀ ਕੁੱਖ  ਸੁਲੱਖਣੀ ਸਾਡੀ ਸੀ ਹੋਈ ।।ਉਹ ਰੱਬ ਨੇ ਸੀ ਦੁਨੀਆਂ ਵਿੱਚ ਭੇਜੀ ਜੋ ਫ਼ਰਿਸ਼ਤਾ ਬਣ ਆਈ ,, ਜੱਗ ਲਈ ਵੰਸ਼ ਵਧਾਉਣ ਦੀ ਵੇਲ ,, ਸਾਡੇ ਲਈ ਦੇਵੀਂ ਪ੍ਰਗਟ ਹੋਈ ।।ਸਮਝੋ ਇਹ ਨੰਨੀ ਪਰੀ ਦੋ ਦੋ ਘਰਾਂ ਨੂੰ

  Read more

   

 • ‘ਸਰਧਾਂਜਲੀ’

  ਇੱਕ ਆਰਜੂ ਸੰਗ ਹੰਝੂਆਂ ਦੇ ਦੀਵੇ ਬਾਲ ਕੇ ਸਰਹੰਦ ਦੀ ਮੁਕੱਦਸ ਜਗ੍ਹਾ ਤੇ ਮਰਸੀਆ ਪੜ੍ਹਨ ਦਾ  ਤਸੱਵਰ ਕਰਦਾਂ, ਤਾਂ ਸ਼ਬਦ ਜੀਭ ‘ਤੇ ਆਉਣ ਤੋਂ ਪਹਿਲਾਂ ਹੀ ਲੜਖੜਾ ਜਾਂਦੇ ਨੇ। ਫੁੱਲਾਂ ਤੋਂ ਕੋਮਲ ਜਿੰਦਾਂ ਦੀ,ਸ਼ਹਾਦਤ ਦੇ ਗਮਗੀਨ ਮੰਜਰ ‘ਤੇ  ਜਦੋਂ ਬੇਲੋੜੇ ਪਕਵਾਨਾਂ ਦੀਆਂ,ਸਜਾਵਟੀ ਪੇਸ਼ਗੀਆਂ ਵੇਖਦਾਂਂ ਤਾਂ ਲਾਜੀਜ ਵਸਤਾਂ ਦੀ ਮਹਿਕ ਨਾਲ  ਸਿਰ ਚਕਰਾਉਣ ਲੱਗ ਪੈਂਦੈ ਅਤੇ

  Read more

   

 • ਧੀ ਨੂੰ ਸ਼ਰਧਾਂਜਲੀ

  ਜਦੋਂ ਤੇਰੀ ਐਕਟਿਵਾ ਕੋਲ ਦੇਖੀ ਤੇਰੀ ਅੱਧ ਜਲੀ ਲਾਸ਼ ਪਈ ,, ਇੰਝ ਮਹਿਸੂਸ ਹੋਇਆ ਜਿਵੇਂ ਭਾਰਤ ਸਰਕਾਰ ਦੀ ਲਾਸ਼ ਜਾਂ ਰਹੀ ।।ਜਦੋਂ ਘਰ ਸੀ ਖਬਰਾਂ ਹੋਈਆਂ ਧਰਤੀ ਨੇ ਵੀ ਦਿੱਤੀਆਂ ਦੁਹਾਈਆਂ ,, ਅੰਬਰ ਸੀ ਡੋਲ ਗਿਆ, ਦੁਨੀਆਂ ਦੀਆਂ ਅੱਖਾਂ ਵਿੱਚ ਵਹਿ ਰਹੀਆਂ ਸਮੁੰਦਰ ਦੀਆਂ ਲਹਿਰਾਂ।।ਕੀ ਹਾਲ ਹੋਇਆ ਬੁੱਢੇ ਬਾਪ ਦਾ , ਧੀ ਦੀ ਲਾਸ਼ ਤੱਕਣ

  Read more

   

 • ਕਦੋਂ ਤਕ ਲੋਕ ਵੀ ਜਗਾਉਣਗੇ ਮੋਮਬੱਤੀਆਂ

  ਕੱਲ੍ਹ ਨਿਰਭਯਾ ਤੇ ਆਸਿਫ਼ਾ ਅੱਜ ਹੈ ਪ੍ਰਿਯੰਕਾ, ਕਦੋਂ ਵੱਜੂ ਸਰਕਾਰੇ ਤੇਰੇ ਇਨਸਾਫ਼ ਵਾਲ਼ਾ ਡੰਕਾ। ਮਿਲ਼ ਜਾਂਦਾ ਏਥੇ ਬਲਾਤਕਾਰੀ ਨੂੰ ਵਕੀਲ ਹੈ, ਅਬਲਾ ਗਰੀਬ ਦੀ ਨਾ ਸੁਣੀਂਦੀ ਅਪੀਲ ਹੈ। ਮਹਿਲਾਂ ਵਿੱਚ ਬੈਠ ਤੂੰ ਖਾਵੇਂ ਰੋਟੀਆਂ ਤੱਤੀਆਂ, ਕਦੋਂ ਤਕ ਲੋਕ ਵੀ ਜਗਾਉਣਗੇ ਮੋਮਬੱਤੀਆਂ। ਹਵਸ਼ ਦਾ ਫੂਕਿਆ ਅੱਜ ਹੋਇਆ ਇਨਸਾਨ ਹੈ, ਰੱਬ ਵੀ ਵੇਖ ਬੰਦਿਆ ਤੈਨੂੰ ਹੋ ਰਿਹਾ

  Read more

   

 • ਧੌਣ ਮਰੋੜ ਦਿਓ

  ਇੱਜ਼ਤ ਰੋਲ ਕਿਸੇ ਦੀ ਕੱਟੀਏ ਨਾ ਕੇਕ ਬਈ,, ਪਰਖ ਜਰੂਰੀ ਦਿਲ ਚ ਵਾੜੀਏ ਨਾ ਹਰੇਕ ਬਈ, ਜੋ ਚੰਗਾ ਲੱਗੇ ਪਹਿਨੀਏ ਨਾ ਜਲੂਸ ਕੱਢੀਏ, ਔਕਾਤੋਂ ਬਾਹਰ ਨਾ ਹੋਈਏ ਜੇ ਹੋਵੇ ਕਰਜ਼ਾ ਭਾਰੀ,, ਮੱਖਣ ਸ਼ੇਰੋਂ ਧੌਣ ਮਰੋੜ ਕੇ ਕੰਮ ਨਿਬੇੜ ਦੇਵੋ,, ਜਿਹੜਾ ਭੈਣਾਂ ਕਰਕੇ ਲਾਵੇ ਕਿਸੇ ਨਾਲ ਯਾਰੀ,ਮਾਪਿਆਂ ਦੀ ਕਮਾਈ ਕਦੇ ਕਰੀਏ ਨਾ ਖਰਾਬ, ਸੱਥ ਚ ਖੜ੍ਹ

  Read more

   

 • ਘਰੋਂ ਪੜ੍ਹਨ,ਨਿਕਲੇ ਕੲੀ ਭੈਣਾਂ ਤੇ ਵੀਰ

  ਘਰੋਂ ਪੜ੍ਹਨ,ਨਿਕਲੇ ਕੲੀ ਭੈਣਾਂ ਤੇ ਵੀਰ ਕਿਸੇ ਮੇਹਨਤ ਨਾਲ ਮੰਜ਼ਲਾਂ ਪਾ ਲੲੀਆਂ  ਬਹੁਤਿਆਂ ਦੀ ਹਾਰ ਗੲੀ ਉਏ ਤਕਦੀਰ ਕੁਝ ਕੁ ਖੁਸ਼ ਹੋ ਰਹੇ, ਕੁਝ  ਵਹਾਉਂਦੇ ਨੀਰ।ਬੇਰੁਜ਼ਗਾਰੀ ਵਧ ਰਹੀ, ਲੱਗੇ ਗੰਦਗੀ ਦੇ ਢੇਰ ਇਮਾਨਦਾਰੀ ਘਟ ਗਈ, ਪੈ ਗਈ ਹੇਰ ਫੇਰ ਧਰਤੀ ਤੇ ਸੰਕਟ ਪਿਆ , ਪਾਣੀ ਰਿਹਾ ਹੈ ਜੀਰ ਕੁਝ ਕੁ ਖੁਸ਼ ਹੋ ਰਹੇ, ਕੁਝ  ਵਹਾਉਂਦੇ

  Read more

   

 • ” ਹਵਾਵਾਂ “

  ਜਦੋਂ ਭਾਰਤ ਤੇ ਪਾਕਿਸਤਾਨ ਦੀ ਸੀ ਵੰਡ ਹੋਈ ,, ਖੂਨ ਦੇ ਅੱਥਰੂ ਆਏਂ ਸਾਡੀਆਂ ਅੱਖਾਂ ਵਿਚਕਾਰ।।ਸਾਡੀਆਂ ਤਾਂ ਧੀਆਂ ਭੈਣਾਂ ਝੱਲੀਆਂ ਜਿਹੀਆ ,, ਹੋਈਆਂ ਬੈਠੀਆਂ ਨੇ ਬਟਵਾਰੇ ਦੀ ਅੱਜ ਮਾਰ।।ਸਾਡੇ ਬਜ਼ੁਰਗ ਅੱਜ ਵੀ ਆਪਣਿਆਂ ਨੂੰ ਰੋਂਦੇ ਨੇ, ਭਾਰਤ ਕੁੱਝ ਬੈਠੇ ਪਾਕਿਸਤਾਨ ਬਾਰਡਰ ਪਾਰ।।ਇਹ ਕਿਹੋ ਜਿਹਾ ਤੂਫ਼ਾਨ ਉੱਠ ਆਇਆ ਸੀ ,, ਇੱਥੇ ਵਾਹਿਗੁਰੂ ਤੇ ਅੱਲ੍ਹਾ ਵੀ ਗਏ

  Read more

   

 • ” ਇਹ ਅਜ਼ਾਦ ਦੇਸ਼ “

  ਇੱਥੇ ਨਿੱਤ ਧੀਆਂ ਭੈਣਾਂ ਨਾਲ ਬਲਾਤਕਾਰ ਹੁੰਂਦੇ ਨੇ ,, ਮੇਰਾ ਦੇਸ਼ ਤਾਂ ਭਾਰਤ ਇੱਕ ਹੈਵਾਨ ਜਿਹਾ ਹੋ ਗਿਆ ।।ਭੈਣ ਭਾਈ ਦਾ ਪਵਿੱਤਰ ਰਿਸ਼ਤਾ ਕਲੰਕਿਤ ਹੋ ਗਿਆ,, ਸਵਾਸ ਤੇ ਪਤਾ ਚੱਲਦਾ ਕੋਟ ਵਿੱਚ ਵਿਆਹ ਹੋ ਗਿਆ।।ਮਾਂ ਪਿਓ ਦਾ ਕਤਲ ਲਾਡਾਂ ਨਾਲ ਪਾਲੇ ਪੁੱਤ ਹੱਥੋਂ ਹੋਵੇ ,, ਭੁੱਲ ਗਏ ਰਿਸ਼ਤਾ ਕਿਹੋ ਜਿਹਾ ਸਾਡਾ ਸਮਾਜ ਹੋ ਗਿਆ।।ਅਜ਼ਾਦ ਭਾਰਤ

  Read more

   

 • ਰੋਸ਼ਨ ਕਰਨਾ ਪਿੰਡ ਦਾ ਨਾਂ

  ਜਦੋਂ ਵਿਦੇਸ਼ ਵੱਲ, ਉਡਾਰੀਆਂ ਲਾਈਆਂ ਬੇਬੇ ਬਾਪੂ ਦੀਆਂ, ਅੱਖਾਂ ਭਰ ਆਈਆਂ ਹੁਣ ਬਨੇਰੇ ਵੱਲ, ਤੱਕਦੇ ਬੈਠੇ ਕਾਂ, ਠੱਠੀ ਭਾਈ,ਦਾ ਰੋਸ਼ਨ ਕਰਨਾ ਨਾਂ।ਸਖ਼ਤ ਮੇਹਨਤਾ ,ਕਰੀ ਜਾਦੇ ਹਾਂ ਗਰਮੀ, ਸਰਦੀ ਜਰੀ ਜਾਂਦੇ ਹਾਂ ਹੁਣ ਟੀ ਵੀ ਤੇ ,ਜਲਦੀ ਜਾਣਾ ਆ, ਠੱਠੀ ਭਾਈ ,ਦਾ ਰੋਸ਼ਨ ਕਰਨਾ ਨਾਂ।ਅਖ਼ਬਾਰਾਂ ਦੇ ਵਿੱਚ ,ਖ਼ਬਰਾਂ ਛਪਦੀਆਂ ਕੲੀ ਰੂਹਾਂ ,ਪੜ੍ਹ ਕੇ ਦੱਸਦੀਆਂ ਹੋਈ ਜਾਂਦੀ

  Read more

   

Follow me on Twitter

Contact Us