Awaaz Qaum Di
 • ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ

  ਮੇਰੇ ਸੁਨਣ ਪੜ੍ਹਨ ਵਿੱਚ ਦੇਸ ਪੰਜਾਬ ਦੀਆਂ ਕੲੀ ਬੁਰੀਆਂ ਘਟਨਾਵਾਂ ਹੋ ਰਹੀਆਂ ਹਨ, ਮੇਰੇ ਖਿਆਲ ਵਿੱਚ ਇੰਨਾਂ ਘਟਨਾਵਾਂ ਲੲੀ ਸਰਕਾਰਾਂ ਜ਼ਿਆਦਾ ਜ਼ਿੰਮੇਵਾਰ ਹਨ, ਕਿਉਂ ਕੇ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਵਿੱਚ ਬੇਰੁਜ਼ਗਾਰੀ ਦੀ ਤਦਾਰ ਬਹੁਤ ਵੱਧ ਚੁੱਕੀ ਹੈ ,ਏਸ ਕਰਕੇ ਦੇਸ਼ ਪੰਜਾਬ ਵਿੱਚ ਨਸ਼ੇ ਅਤੇ ਚੋਰੀ ਡਕੈਤੀ ਬਹੁਤ ਵੱਧ ਹੋ ਰਹੀ ਹੈ। ਜ਼ਿਆਦਾ ਪੈਸਾ ਹਾਸਲ ਕਰਨ

  Read more

   

 • ” ਗ਼ਮਾਂ ਦੇ ਹੰਝੂ “

  ਉਹ ਬਹੁਤ ਹੀ ਸਮਝਦਾਰ ਅਤੇ ਬੁਲੰਦ ਹੌਸਲੇ ਦੀ ਮਾਲਕਣ ਤੇ ਅਮੀਰ ਘਰ ਦੀ ਔਰਤ ਸੀ। ਪ੍ਰੰਤੂ ਉਸਦੇ ਨਸ਼ਈ ਪੁੱਤਰ ਦੀ ਬੇਵਕਤ ਮੌਤ ਨੇ ਉਸ ਨੂੰ ਝੱਲੀ ਜਿਹੀ ਬਣਾ ਦਿੱਤਾ।ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਪਹਾੜ ਦੇ ਥੱਲੇ ਆਏ ਗਈ ਹੋਵੇ । ਉਸ ਤੋਂ ਬਾਅਦ ਕਦੇ ਵੀ ਵੀਲ੍ਹ-ਚੇਅਰ ਦੇ ਸਹਾਰੇ ਤੋਂ ਬਿਨਾਂ ਆਪਣੇ

  Read more

   

 • ਰੋਜ਼ਾਨਾ ਨਵੇ ਉੱਠ ਰਹੇ ਗਾਇਕ ਅਤੇ ਗੀਤਕਾਰ ਪੰਜਾਬੀ ਸੱਭਿਆਚਾਰ ਦਾ ਅਕਸ ਖਰਾਬ ਕਰਨ ਵਿਚ ਲੱਗੇ

  ਨੋਜਵਾਨ ਪੀੜੀ ਲੱਚਰ ਗੀਤਾਂ ਤੋਂ ਪ੍ਰੇਰਿਤ ਹੋ ਨਸ਼ੇ ਅਤੇ ਅਪਰਾਧਿਕ ਵਿਰਤੀ ਦਾ ਹੋਈ ਸ਼ਿਕਾਰ ਸੰਦੌੜ ( ਹਰਮਿੰਦਰ ਸਿੰਘ ਭੱਟ ) : ਪੰਜਾਬ ਦਾ ਸੱਭਿਆਚਾਰ ਨੇ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।ਪੰਜਾਬੀ ਸੱਭਿਆਚਾਰ ਇਕ ਅਜਿਹਾ ਵਿਹੜਾ ਹੈ ਜਿਸ ਵਿਚ ਬਿਲਕੁਲ ਸਾਫ ਸੁਥਰੀ ਛਵੀ ਵਾਲਾ ਅਣਖ ਅਤੇ ਗੈਰਤ ਦੀ ਜਿੰਦਗੀ ਜਿਉਣ ਵਾਲੇ ਸਮੂਹ ਪੰਜਾਬੀਆਂ

  Read more

   

 • ‘ ਘੁਣੱਤਰ ‘

  ਸੁਹੇਲ ਸਿੰਘ ਤੇ ਬਘੇਲ ਸਿੰਘ ਤਾਏ ਚਾਚੇ ਚੋਂ ਭਰਾ ਸਨ । ਸਾਰਾ ਪਿੰਡ ਦੋਨਾਂ ਦੀ ਇਜ਼ੱਤ ਕਰਦਾ ਸੀ । ਸੁਹੇਲ ਸਿੰਘ ਨੇ ਆਪਣੇ ਬੱਚਿਆਂ ਨੂੰ ਸੈੱਟ ਕਰ ਲਿਆ ਸੀ ਬਾਹਰਲੇ ਦੇਸ਼ਾਂ ‘ਚ ਭੇਜਣ ਲਈ ਤਿਆਰ ਬਰ ਤਿਆਰ ਹੋ ਗਿਆ ਸੀ । ਬਘੇਲ ਸਿੰਘ ਅਨਪੜ੍ਹ ਤੇ ਸ਼ੁਰੂ ਤੋਂ ਹੀ ਸ਼ਰਾਰਤੀ ਅਨਸਰ ਸੀ । ਅੱਜ ਆਪਣੀ ਪਸਤੋ

  Read more

   

 • ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ ‘ਤੇ ਵਿਸ਼ੇਸ਼

  ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਅਸਾਵੀਂ ਜੰਗ ਦਾ ਲਾਸਾਨੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਮੁਖੀ ਦਮਦਮੀ ਟਕਸਾਲ ।———– ਅਹਿਮਦ ਸ਼ਾਹ ਦੁਰਾਨੀ (ਅਬਦਾਲੀ) 18 ਹਜਾਰ ਅਫਗਾਨੀ ਫ਼ੌਜ ਨਾਲ ਹਿੰਦੁਸਤਾਨ ਉੱਤੇ ਸੱਤਵੇਂ ਹਮਲੇ ਲਈ ਦਸੰਬਰ 1764 ਦੌਰਾਨ ਈਮਾਨਾਬਾਦ ਪਹੁੰਚਿਆ ਤਾਂ ਉਸ ਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ ‘ਤੇ

  Read more

   

 • ਸੁਪਨਾ

          ਦਲਬੀਰ ਸਿੰਘ ਫੌਜੀ ਨੇ ਫੌਜ ਦੀ ਨੌਕਰੀ ਪੂਰੀ ਕਰਕੇ ਪੈਂਨਸ਼ਨ ਆਉਂਦਿਆਂ ਸਾਰ ਹੀ ਪਿੰਡ ਦਿਆਂ ਕੰਮਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਫੌਜ ਵਿੱਚ ਰਹਿੰਦਿਆਂ ਜਦ ਓਹ ਕਿਸੇ ਆਦਰਸ਼ (ਸੁਧਾਰਕ) ਪਿੰਡ ਦੀ ਬਦਲੀ ਦਿੱਖ ਦੀ ਖਬਰ ਪੜ੍ਹਦਾ ਓਸੇ ਸਮੇਂ ਹੀ ਓਹ ਆਪਣੇ ਪਿੰਡ ਦੀ ਨੁਹਾਰ ਇਸ ਤਰ੍ਹਾਂ ਬਣਾਉਣ ਦੇ ਸੁਪਨੇ

  Read more

   

 • ਸੱਚ

        ਅੱਜ ਮੇਰੇ ਵੱਡੇ ਭੈਣ ਜੀ ਮੇਰੇ ਕੋਲ ਸ਼ਹਿਰ ਆਏ ਤੇ ਰਾਤ ਨੂੰ  ਅਸੀਂ ਭੈਣ ਭਰਾ ਇੱਕ ਮੰਜੇ ‘ਤੇ ਬੈਠ ਕੇ ਜੁਗੜੇ ਬੀਤੇ ਦੀਆਂ ਗੱਲਾਂ ਕਰਨ ਲੱਗੇ,ਭੈਣ ਜੀ ਕਹਿਣ ਲੱਗੇ ‘ ਕਿ, ਜਦ ਤੂੰ ਸੱਤ ਅੱਠ ਸਾਲ ਦਾ ਸੀ ਤਾਂ ਮੈਂ ਤੈਨੂੰ ਘਰ ਦਾ ਮੱਖਣ ਘਿਓ ਨਾਲ ਰੋਟੀ ਖੁਆਉਂਦੀ ਸੀ। ਪਰ ਤੂੰ ਆਪਣਾ ਛੋਟਾ ਬਚਪਨ

  Read more

   

 • ਆਹ ਕੀ ਹੋ ਰਿਹਾ ਐ ਭਾਈ!

       ਧਰਮ ਦੇ ਨਾਂਅ ਤੇ ਸਾਡੇ ਦੇਸ਼ ਵਿੱਚ ਕਈ ਤਰਾਂ ਦੇ ਅਡੰਬਰ ਹੋ ਰਹੇ ਹਨ। ਕਈ ਲੋਕ ਧਰਮ ਦੇ ਨਾਂ ਦੇ ਜਾਨਵਰਾਂ ਦੀ ਬਲੀ ਦਿੰਦੇ ਹਨ। ਕਈ ਲੋਕ ਧਰਮ ਦੇ ਨਾਂਅ ਤੇ ਪੈਸੇ ਇਕੱਠੇ ਕਰ ਕੇ ਐਸ਼ ਕਰਦੇ ਹਨ। ਕਈ ਧਰਮ ਦੇ ਨਾਂ ਤੇ ਪਾਣੀ ਪ੍ਰਦੂਸ਼ਣ ਕਰ ਰਹੇ ਹਨ ਤੇ ਕਈ ਹਵਾ ਪਰ ਇਹ ਕੁਝ

  Read more

   

 • ”ਅੱਜ ਤਰਸਦੇ ਪੰਜਾਬੀ ਕੋਠੀ ਦੇ ਗੁੜ ਦੀ ਚਾਹ ਨੂੰ”

  ਭਾਰਤ ਅੰਦਰ ਗੁੜ ਦਾ ਉਪਯੋਗ ਤੇ ਉਦਯੋਗ ਪ੍ਰਾਚੀਨ ਕਾਲ ਤੋਂ ਚਲਦਾ ਆ ਰਿਹਾ ਹੈ। ਗੁੜ ਦੇ ਅੱਡੋ-ਅੱਡੀ ਭਾਸ਼ਾਵਾਂ ਅਨੁਸਾਰ ਵੱਖਰੇ-ਵੱਖਰੇ ਨਾਮ ਹਨ, ਜਿਵੇ ਪੰਜਾਬੀ ਵਿੱਚ ਗੁੜ, ਬੰਗਾਲੀ ਵਿੱਚ ਅਸਮਿਆ, ਭੋਜਪੁਰੀ ਵਿੱਚ ਮੈਥਿਲੀ, ਰਾਜਸਥਾਨੀ ਵਿੱਚ ਗੋਲਗੂਲ, ਮਰਾਠੀ ਵਿੱਚ ਗੁੱਠ ਤੇ ਨੇਪਾਲੀ ਵਿੱਚ ਭੇਲੀ ਆਦਿ ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਹਨ। ਗੁੜ ਗੰਨੇ ਤੋਂ ਇਲਾਵਾ

  Read more

   

 • ਗਊ ਰੱਖਿਆ

        ਨਹਿਰ ‘ਚ ਦੋ ਜਾਨਵਰ ਡਿੱਗ ਪਏ । ਸੜਕ ਦੇ ਪੁੱਲ ‘ਤੇ ਜ਼ਾਮ ਲੱਗ ਗਿਆ, ਲੋਕਾਂ ‘ਚ ਹਾਹਾਕਾਰ ਮੱਚ ਗਈ ਕਿ ਗਊ ਮਾਤਾ ਜੀ ਨੂੰ ਬਚਾਓ । ਹਰ ਕੋਈ ਰੌਲਾ ਹੀ ਪਾ ਰਿਹਾ ਸੀ, ਪਰ ਸਿਅਲ ਰੁੱਤ ਵਿੱਚ ਠੰਡੇ ਪਾਣੀ ‘ਚ ਉਤਰਨ  ਲਈ ਕੋਈ ਵੀ ਤਿਆਰ ਨਹੀਂ ਸੀ ।    ਉਸੇ ਵਕਤ ਇੱਕ

  Read more

   

 • ਪਸ਼ੂ ਪਾਲਕਾਂ ਲਈ ਰਾਮਬਾਣ ਹੈ ਆਚਾਰ

  ਅੱਜ ਪੰਜਾਬ ਵਿੱਚ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਪਸ਼ੂ ਪਾਲਣ ਸਭ ਤੋਂ ਵਧੀਆ ਧੰਦਾ ਸੀ। ਇਸ ਤੇ ਵੀ ਮੰਦੀ ਦਾ ਦੌਰ ਚਲ ਰਿਹਾ ਸੀ। ਜੋ ਹੁਣ ਲੱਗਭਗ ਖ਼ਤਮ ਹੋ ਗਿਆ ਰਿਹਾ ਹੈ। ਇਸ ਲਈ ਸਾਨੂੰ ਪਸ਼ੂ ਪਾਲਣ ਲਈ ਨਵੀ ਤਕਨੀਕ ਤੇ ਨਵੇ ਢੰਗ ਅਪਨਾਉਣੇ ਪੈਣਗੇ। ਜਿਸ ਨਾਲ

  Read more

   

 • ਦੁਬਈ ਪਿੰਕ ਰਾਈਡ

  ਸਿੱਖ ਭਰਾ ਹਰ ਸਮੇਂ ਨਵੇਂ ਨਵੇਂ ਕਾਰਜਾਂ ਦਾ ਹਿੱਸਾ ਅਕਸਰ ਹੀ ਬਣਦੇ ਰਹਿੰਦੇ ਹਨ , ਭਾਵੇਂ ਯੂਰਪ ਤੇ ਭਾਵੇਂ ਅਰਬ ਕੰਟਰੀ ਹੋਵੇ । ਸਾਡੇ ਸਾਰਿਆਂ ਦਾ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਕੇ ਸਾਨੂੰ ਜਿਹੜੀ ਦਸਤਾਰ (ਸਰਦਾਰੀ) ਬਖਸ਼ੀ ਹੈ ਬਹੁਤ ਹੀ ਉੱਚ ਪਦਵੀ ਹੈ,ਸੋ ਏਸੇ ਤਰ੍ਹਾਂ ਦੁਬਈ ਵਿਖੇ ਖਾਲਸਾ ਮੋਟਰ ਸਾਈਕਲ ਟੀਮ ਨੂੰ (Dubai Breast

  Read more

   

 • ਪਾਖੰਡ ਦੀ ਬਲੀ

  ਭਲੇ ਵੇਲਿਅਾਂ ਦੀ ਗੱਲ ਅਾ , ਜਦੋਂ ਮੈਂ ਨਿਅਾਣਾ ਸੀ,ਬੇਬੇ ਮੰਜੇ ਦੀਅਾਂ ਦੌਣਾਂ ਕਸ ਰਹੀ ਸੀ,ਮੈਂ ਮੰਜੇ ਤੇ ਬਾਂਦਰ ਟਪੂਸੀ ਮਾਰ ਰਿਹਾ ਸੀ..ਧਰ ਤੇ ਬੇਬੇ ਨੇ ਤਿੰਨ ਚਾਰ ਗਿੱਚੀ ਚ ,ਨਾਲੇ ਬੁੜਬੁੜ ਕਰੇ ਬੜਾ ਰੋਇਅਾ,ਨਿਕਰ ਜਿਹੀ ਵੀ ਗਿੱਲੀ ਝੱਟ ਹੋਗੀ,ਫਿਰ ਸੁਸਰੀ ਵਾਂਗ ਲਿਟਗਿਅਾ,ਬੇਬੇ ਨੇ ਵੀ ਹੌਂਕਾ ਲਿਅਾ ਤੇ ਕਿਹਾ ਪੁਤ ਚੌੜ ਨਾ ਕਰਿਅਾ ਕਰ,ਬਾਪੂ ਅਾਓਂਣਾ

  Read more

   

 • ਇਮਾਨ

  ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਰਾਮ ਨੇ ਸੋਚਿਆ ਕਿਉਂ ਨ ਮੈਂ ਮਾਤਾ – ਪਿਤਾ ਨੂੰ ਦੱਸ ਕੇ ਸ਼ਹਿਰ  ਦੇ ਵੱਲ ਕੰਮ ਲਈ ਨੂੰ ਨਿਕਲ ਪਵਾਂ, ਮਹਿੰਗਾਈ  ਦੇ ਕਾਰਨ ਤਾਂ ਘਰ ਦਾ ਖਰਚ ਚੰਗੀ ਤਰ੍ਹਾਂ ਦੇ ਨਹੀਂ ਚੱਲ ਰਿਹਾ ।  ਪਿਤਾ ਜੀ ਵੀ ਬਜ਼ੁਰਗ ਹੋ ਚੁੱਕੇ ਹਨ , ਮੋਚੀ ਦੇ ਕਿੱਤੇ ਦੇ ਨਾਲ ਤਾਂ ਘਰ

  Read more

   

 • ਖਾਣ ਪੀਣ ਦੀਆਂ ਵਸਤਾਂ ਚ ਮਿਲਾਵਟਖੋਰਾਂਂ ਖਿਲਾਫ ਸਖਤਾਈ ਕਰਨ ਦੀ ਲੋੜ੍ਹ

  ਅੱਜਕਲ੍ਹ ਤਿਉਹਾਰਾਂ ਦਾ ਸੀਜਨ ਪੂਰੇ ਜ਼ੋਰਾਂ ਤੇ ਹੈ।ਸੱਭਿਆਚਾਰਕ ਪ੍ਰਵਿਰਤੀ ਦੇ ਮੱਦੇਨਜ਼ਰ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਉਣਾ ਸਾਡੀ ਫਿਤਰਤ ਦਾ ਅਟੁੱਟ ਹਿੱਸਾ ਹੈ।ਅਤੀਤ ਨੂੰ ਘੋਖੀਏ ਤਾਂ ਇਹਨਾਂ ਤਿਉਹਾਰਾਂ ਨੂੰ ਮਨਾਉਣ ਲਈ ਘਰਾਂ ਚ ਹੀ ਖਾਣ ਪੀਣ ਦੀ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਕਾਫੀ ਦੇਰ ਤੱਕ ਖਾਧੀਆਂ ਜਾਂਂਦੀਆਂ ਸਨ ।ਉਹਨਾਂ ਦੇ ਖਰਾਬ ਹੋਕੇੇ ਬਿਮਾਰ ਕਰ ਦੇਣ

  Read more

   

 • ” ਦੀਵਾਲੀ ਦੀਆਂ ਵਧਾਈਆਂ “

  ਅੱਜ ਨੂਰ ਨੇ ਸਕੂਲੋਂ ਆਉਂਦਿਆਂ ਹੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ,  ਦਾਦਾ ਜੀ,ਦਾਦਾ ਜੀ , ਹਾਂ ਕੀ ਗੱਲ ਹੋਈ ਹੈ ਨੂਰ ? ਕੱਲ੍ਹ ਨੂੰ ਦੀਵਾਲੀ ਹੈ ਮੈਂ ਤੁਹਾਡੇ ਨਾਲ ਜਾਕੇ ਬਜ਼ਾਰ ਚੋਂ ਬੰਬ ਪਟਾਕੇ ਚਲਾਉਣ ਵਾਸਤੇ ਲੈਕੇ ਆਉਣੇ ਨੇ । ਚੰਗਾ ਪੁੱਤਰ ਜ਼ਰੂਰ ਚੱਲਾਂਗੇ ? ਨੂਰ ਨੂੰ ਬਹੁਤ ਹੀ ਚਾਅ ਨਾਲ ਉਸ ਦੇ ਚਲਾਉਣ

  Read more

   

 • ਮਖੌਟਾ

                ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ। ਪਿੰਡ ਦੇ  ਗੁਰਦੁਆਰੇ ਨੂੰ ਦੇਵਰਾਜ ਨੇ ਪ੍ਰਧਾਨ ਦੇ ਕਹਿਣ ਤੇ ਦੁਹਲਹਨ ਵਾਂਗ ਲੜੀਆ ਨਾਲ ਸਜਾ ਦਿੱਤਾ ਸੀ। ਅੱਜ ਅਖੰਡ ਪਾਠ ਸਾਹਿਬ ਦੇ ਭੋਗ ਤੇ ਕੀਰਤਨੀਏ ਜੱਥੇ ਨੇ ਗੁਰੂ ਜੀ ਦੀਆਂ ਸਿਖਿਆਵਾਂ ਦਾ ਕੀਰਤਨ ਕੀਤਾ। ਜਿਸ ਵਿਚ ਗੁਰੂ

  Read more

   

 • ਸਮਝ

        ਮੈਂ ਅੱਜ ਆਪਣੇ ਪੜ੍ਹ ਲਿਖ ਕੇ ਬਾਹਰਲੇ ਸ਼ਹਿਰਾਂ ਤੋਂ ਆਏ ਬੱਚਿਆਂ ਨਾਲ ਕੋਠੀ ਦੀ ਛੱਤ ‘ਤੇ ਸਰੋਂ ਦੇ ਭਰੇ ਦੀਵਿਆਂ ਨਾਲ ਪਵਿੱਤਰ ਤਿਉਹਾਰ ਮਨਾ ਰਿਹਾ ਹਾਂ । ਗਲੀ ‘ਚ ਹਿੰਦੂ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਬੱਚੇ ਚਾਈਂ ਚਾਈਂ ਪਟਾਕਿਆਂ ਦਾ  ਸ਼ੋਰ ਪ੍ਰਦੂਸ਼ਣ ਮਚਾ ਰਹੇ ਹਨ। ਮੇਰੇ ਇਸ ਤਿਉਹਾਰ ਤੋਂ ਪਹਿਲਾਂ ਹੀ ਜਾਣੂੰ ਪਰਿਵਾਰ

  Read more

   

 • ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ

  (ਕਾਵਿ ਸੰਗ੍ਰਹਿ)  ਲੇਖਕ ਹੀਰਾ ਸਿੰਘ ਤੂਤ ਪੇਜ: 112  ਕਵਿਤਾਵਾਂ 79  ਕੀਮਤ: 130 ਰੁਪਏ  ਪ੍ਰਕਾਸ਼ਨ  ਪੰਜ ਆਬ ਪ੍ਰਕਾਸ਼ਨ ਜਲੰਧਰਹੀਰਾ ਸਿੰਘ ਤੂਤ ਸਾਹਿਤਕ ਖੇਤਰ ਵਿੱਚ ਇੱਕ ਜਾਣਿਆ-ਪਛਾਣਿਆ ਹਸਤਾਖਰ ਹੈ।ਇਸ ਹੱਥਲੀ ਪੁਸਤਕ ਤੋਂ ਪਹਿਲਾਂ ਇਸੇ ਕਲਮ ਤੋਂ ਤਿੰਨ ਕਾਵਿ-ਸੰਗ੍ਰਹਿ (ਫਿੱਕੇ ਰੰਗ, ਕੁੱਝ ਰੰਗ, ਤੇ ਬੇਰੰਗ ਸਾਹਿਤ ਦੇ ਖੇਤਰ ਵਿੱਚ ਆਪਣੀਆਂ ਸੁਗੰਧੀਆਂ ਖਿਲਾਰ ਰਹੇ ਹਨ) ਪਗਡੰਡੀਆ ਕਹਾਣੀ ਸੰਗ੍ਰਹਿ ਨੇ

  Read more

   

 • ਰੈਸ਼ਨੇਲਾਈਜੇਸ਼ਨ ਦੇ ਨਾਂ ਤੇ ਅਧਿਆਪਕਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ: ਡੀ.ਟੀ.ਐੱਫ.

  ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਪ੍ਰਾਇਮਰੀ ਅਧਿਆਪਕਾਂ ਬਾਰੇ ਰੈਸ਼ਨੇਲਾਈਜੇਸ਼ਨ ਨੀਤੀ ਵਿੱਚ ਅਨੇਕਾਂ ਤਰੁੱਟੀਆਂ ਦਾ ਨੋਟਿਸ ਲੈਂਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਸੂਬਾ ਪ੍ਰਧਾਨ ਦਵਿੰਦਰ ਪੂਨੀਆ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ  ਨੇ ਪ੍ਰੈੱਸ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਪਾਸੋਂ ਇਸ ਨੀਤੀ ਵਿੱਚ ਲੋੜੀਂਦੀਆਂ ਸੋਧਾਂ ਦੀ ਮੰਗ ਕੀਤੀ। ਇਸ ਸਬੰਧੀ ਉਨ੍ਹਾਂ ਦੱਸਿਆ ਕਿ

  Read more

   

 • ਸ਼ਿਆਮੇ ਦੀ ਕੁੰਡੀ

  ਸਾਡੇ ਆਲੇ ਸ਼ਿਆਮੇ ਸਿੱਧੂ ਕਿਆ ਨੂੰ ਭਾਈ ਐਤਕੀ ਬਿਜਲੀ ਦਾ ਬਿਲ ਆ ਗਿਆ।ਸ਼ਿਆਮੇ ਨੂੰ ਆਪ ਨੂੰ ਆਓਂਦਾ ਨਹੀਂ ਇੱਲ ਤੋਂ ਕੁੱਕੜ।ਅਖੇ ਬੇਬੇ ਤੇਜ਼ੀ ਨੂੰ ਲਿਆ ਬੁਲਾ ਕੇ, ਵਿਖਾਈਏ ਬਿਲ ਵੀ ਦਸ ਵੀਹ ਰੁਪਏ ਆਏ ਹੋਣਗੇ।ਆਪਾਂ ਤਾਂ ਸਾਰਾ ਕੁੱਝ ਕੁੰਡੀ ਤੇ ਕਰਦਿਆਂ।ਕੁੰਡੀ ਤਾਂ ਦਿਨ ਰਾਤ ਨਹੀਂ ਲਾਹੁੰਦੇ ।ਚੱਲ ਤਰੀਖ ਪੁੱਛਲਾਂਗੇ ਕਿਤੇ ਲੰਘ ਜਾਵੇ।ਭਰ ਆਵਾਂਗੇ ਵਕਤ ਨਾਲ

  Read more

   

 • ਅੰਤਰ

       ਉਹ ਬਚਪਨ ‘ਚ ਇਕੱਠੇ ਖੇਡੇ, ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਦੀ ਪੜ੍ਹਾਈ ਤੱਕ ਸਾਥ ਨਿਭਾਇਆ, ਇੱਕ ਗ਼ਰੀਬ ਪ੍ਰੀਵਾਰ ਨਾਲ ਸੰਬੰਧਿਤ ਤੇ ਦੂਜਾ ਡਾਢਾ ਅਮੀਰ । ਪਰ ਕਦੇ ਇਸ ਗੱਲ ਦਾ ਅਹਿਸਾਸ ਨਾ ਹੋਣ ਦਿੱਤਾ । ਉਹਨਾਂ ਦੀ ਦੋਸਤੀ ਦੀ ਸਾਰੇ ਪਿੰਡ ‘ਚ ਚਰਚਾ ਸੀ । ਵੱਖ ਵੱਖ ਕਾਲਜਾਂ ‘ਚੋਂ ਡਿਗਰੀਆਂ ਹਾਸਲ ਕਰਨ

  Read more

   

 • ‘ ਤਿੜਕਦੇ ਰਿਸ਼ਤੇ ‘

      ਮੈਂ ਅੱਜ ਤੋਂ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਇੱਕ ਸੁਲਝੇ ਹੋਏ ਪੱਤਰਕਾਰ ਦਾ ਪ੍ਰੋਗਰਾਮ ਪ੍ਰਾਈਮ ਏਸ਼ੀਆ ਟੀ .ਵੀ.’ਤੇ ਦੇਖ ਰਿਹਾ ਸੀ ।ਮਨ ਨੂੰ ਬੇਚੈਨੀ ਹੋਈ ।   ਪਰ ਅੱਜ ਰੋਜ਼ਾਨਾ ਅਜੀਤ ਅਖਬਾਰ ਦੇ ਪਿੱਛਲੇ ਪੰਨੇ ‘ਤੇ ਖ਼ਬਰ ਪੜੀ ਕਿ, ‘ ਜੋ ਭਾਰਤੀ ਬਾਸ਼ਿੰਦੇ, ਬਾਹਰਲੇ ਮੁਲਕਾਂ ‘ਚ ਰਹਿੰਦੇ ਹਨ ।ਜੇਕਰ ਉਹ ਆਪਣੀ ਜ਼ਮੀਨ ਜਾਇਦਾਦ

  Read more

   

 • ਲੋਕਤੰਤਰ ਦੀ ਸੰਘੀ ਘੁੱਟਣ ਦਾ ਯਤਨ

  ਪਿਛਲੇ ਦਿਨੀਂ ਖ਼ਬਰ ਪੜ੍ਹਨ ਨੂੰ ਮਿਲੀ ਕਿ ਕੋਈ ਵੀ ਅਧਿਆਪਕ ਆਪਣੀ ਲਿਖਤ ਬਿਨ੍ਹਾਂ ਮਹਿਕਮੇ ਦੀ ਪ੍ਰਵਾਨਗੀ ਦੇ ਪ੍ਰਕਾਸ਼ਿਤ ਨਹੀਂ ਕਰਵਾ ਸਕਦਾ। ਇਹ ਤਾਂ ਲੋਕ ਆਵਾਜ਼ ਨੂੰ ਦਬਾਉਣ ਦੀ ਕੋਝੀ ਚਾਲ ਹੈ। ਇੱਕ ਗੱਲ ਇਹ ਹੈ ਕਿ ਅਧਿਆਪਕ ਵਰਗ ਹੀ ਜਿਆਦਾ ਗਿਣਤੀ ਵਿੱਚ ਲੇਖਕ ਹਨ। ਜੋ ਲੋਕਾਂ ਦੀ ਸਮੇਂ ਸਿਰ ਆਵਾਜ਼ ਉਠਾਉਦੇ ਰਹਿੰਦੇ ਹਨ। ਜੇ ਇਹ

  Read more

   

 • ਚਿਰਾਗ਼

        ਮੈਂ ਮਿੱਟੀ ਦੇ ਦੀਵੇ ਦੀਵਾਲੀ ਵਾਲੇ ਦਿਨ ਧੋ ਲਏ ਸਨ ਕਿ ਇਸ ਦੀ ਵਰਤੋਂ ਕੱਤਕ ਦੀ ਮੱਸਿਆ ( ਜਦੋਂ ਛੇਵੇਂ ਗੁਰੂ ਸ੍ਰੀ ਹਰ ਗੋਬਿੰਦ ਜੀ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ  ‘ਚੋਂ ਰਿਹਾਅ ਕਰਵਾਉਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਰਤੇ ਸਨ ਤੇ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦੇ ਬਨਵਾਸ ਤੋਂ ਬਾਅਦ

  Read more

   

 • ਸ਼ਬਦ ਬਾਣ

    ਖੜਕ ਸਿੰਘ ਦੇ ਤਿੰਨ ਲੜਕੇ ਸਨ, ਜ਼ਮੀਨ ਜਾਇਦਾਦ ਚੰਗੀ ਸੀ । ਪਿੰਡ ‘ਚ ਸਰਦੇ ਪੁੱਜਦੇ ਘਰਾਂ ‘ਚੋਂ ਇੱਕ ਪ੍ਰਭਾਵਸ਼ਾਲੀ ਤੇ ਅਸਰ ਰਸੂਖ ਰੱਖਣ ਵਾਲੇ ਗਿਣੇ ਜਾਂਦੇ ਸਨ । ਸਾਰੇ ਪਾਸੇ ਤੂਤੀ ਬੋਲਦੀ ਸੀ । ਸਾਰੇ ਪਿੰਡ ‘ਚ ਖੜਕ ਸਿੰਘ ਦਾ ਖੂੰਡਾ ਤੇ ਤਕੀਆ ਕਲਾਮ ਮਸ਼ਹੂਰ ਸੀ ਕਿ,’ ਆਹ ਦੀਹਦਾ ਹੈ ਉਏ ਮੌਰ ਸੇਕਦੂ ।’

  Read more

   

 • ਅੰਨ੍ਹਾ ਵਿਸ਼ਵਾਸ

  ਨੱਥਾ ਸਿੰਘ ਦਾ ਪਰਿਵਾਰ ਬੜਾ ਹੀ  ਖੁਸ਼ਹਾਲ ਹੈ,ਸਾਰਾ ਪਰਿਵਾਰ ਮਿਲ ਜੁਲ ਕੇ ਰਹਿ ਰਿਹਾ ਹੈ। ਨੱਥਾ ਸਿੰਘ ਦੇ ਦੋ ਪੁੱਤਰ ਹਨ ਜੋ ਅਲੱਗ 2ਕਲਾਸਾ ਵਿੱਚ ਪੜ੍ਹਾਈ ਕਰ ਰਹੇ ਹਨ ,ਤੇ ਕਾਲਜ਼ ਵਿੱਚ ਪੜਦੇ ਹੋਣ ਕਰਕੇ ਕੲੀ ਸਾਰੇ ਦੋਸਤ ਮਿੱਤਰ ਬਣੇ ਹੋਏ ਹਨ। ਸ਼ਾਮ ਨੂੰ ਸਾਰੇ ਰਲ ਕੇ ਇੱਕਠੇ ਖੇਡਦੇ ਆ, ਉੱਨਾਂ ਦੇ ਪਿਤਾ ਜੀ ਵੱਲੋਂ

  Read more

   

 • ‘ ਉਪਾਅ ‘

          ਮੇਰੇ ਦੋਸਤ ਨੇ ਮਕਾਨ ਬਣਾਇਆ, ਪਰ ਜੋਤਸ਼ੀ ਨੇ ਵਹਿਮ ਭਰਮ ‘ਚ ਪਾ ਦਿੱਤਾ ਕਿ, ‘ ਵਸਤੂ ਸ਼ਸਤਰ ਅਨੁਸਾਰ ਤੇਰਾ ਘਰ ਠੀਕ ਨਹੀਂ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਹੀ ਝਮੇਲੇ ਆਉਣਗੇ । ਇਸ ਦਾ ਨਕਸ਼ਾ ਬਦਲਣਾ ਪਵੇਗਾ ਤੇ ਜੰਤਰ ਮੰਤਰ ਕਰਕੇ ਦਿਸ਼ਾ ਵੀ ਘੁਮਉਣੀ ਹੋਵੇਗੀ ਤੇ ਪੱਚੀ ਹਜ਼ਾਰ ਰੁਪਏ ਲੱਗਣਗੇ ਡਰਾ ਕੇ ਮਨਾ

  Read more

   

 • ਜੀਵ ਹੱਤਿਆ

                     ਸ਼ਹਿ ਲਾਈ ਬੈਠੀ ਬਿੱਲੀ ਨੇ ਕਬੂਤਰ ‘ਤੇ ਝਪਟਾ ਮਾਰਿਆ ਮੈਂ ਫੁਰਤੀ ਨਾਲ ਉਸਨੂੰ ਮੌਤ ਦੇ ਮੂੰਹ ‘ਚੋਂ ਬਚਾ ਲਿਆ ਤੇ ਜਾਲਮ ਪੰਜੇ ਨੂੰ ਦੁਰਕਾਰਦੇ ਹੋਏ ਭਜਾ ਦਿੱਤਾ । ਮੇਰੇ ਮਾਸੂਮ ਬੇਟੇ ਨੇ ਸੁਆਲੀਆਂ ਨਜ਼ਰਾਂ ਨਾਲ  ਤੱਕਿਆ ਤਾਂ ਮੈਂ ਜਵਾਬ ਦਿੱਤਾ ਕਿ, ‘ ਜੀਵ ਜੰਤੂ ਮਾਰਨਾ ਪਾਪ

  Read more

   

 • ਕਿਸਮਤ ਤੇ ਪਖੰਡੀ ਸਾਧ

  ਅੱਜ ਕੱਲ੍ਹ ਮੰਦੀ ਦੇ ਦੌਰ ਵਿੱਚ ਆਮ ਪਰਿਵਾਰਾਂ ਦਾ ਨਿਬਾਹ ਕਰਨਾ ਔਖਾਂ ਹੋਇਆਂ ਪਿਆ,ਪੰਜਾਬ ਦੇ ਲੋਕ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਜਿੱਥੇ ਸਖ਼ਤ ਮੇਹਨਤ ਕਰ ਰਹੇ ਆ,ਤੇ ਆਪਣੀ ਕਿਸਮਤ ਬਦਲਣ ਵਿੱਚ ਲੱਗੇ ਹੋਏ ਹਨ,ਕੁਝ ਕੁ ਲੋਕ ਪੜ੍ਹ ਲਿਖ ਤਾਂ ਗੲੇ ਹਨ ,ਪਰ ਸਰਕਾਰਾਂ ਦੇ ਨੌਕਰੀ ਨਾ ਦਿੱਤੇ ਜਾਣ ਤੇ ਸਾਡੇ ਨੌਜਵਾਨ ਵੀਰ ਭੈਣਾਂ ਵਿਦੇਸ਼ਾਂ ਵੱਲ

  Read more

   

 • ਚਿੰਤਾ

  ਗਰਮੀਆਂ ਦੇ ਦਿਨ ਸਨ।ਰਾਤ ਦੇ ਨੌਂ ਵੱਜਣ ਵਾਲੇ ਸਨ।ਰਜਿੰਦਰ ਤੇ ਉਸ ਦੀ ਪਤਨੀ ਰਾਤ ਦੀ ਰੋਟੀ ਖਾਣ ਪਿੱਛੋਂ ਸੌਣ ਦੀ ਤਿਆਰੀ ਕਰ ਰਹੇ ਸਨ।ਅਚਾਨਕ ਉਨ੍ਹਾਂ ਦੇ ਘਰ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ।ਰਜਿੰਦਰ ਨੇ ਬਾਹਰ ਨਿਕਲ ਕੇ ਵੇਖਿਆ, ਉਸ ਦੇ ਘਰ ਦੇ ਲਾਗੇ ਦੇ ਦਸ, ਬਾਰਾਂ ਘਰਾਂ ਵਿੱਚ ਵੀ ਬਿਜਲੀ ਨਹੀਂ ਸੀ।ਹੌਲੀ, ਹੌਲੀ ਪਤਾ

  Read more

   

 • ਇਮਾਨ

  ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਰਾਮ ਨੇ ਸੋਚਿਆ ਕਿਉਂ ਨ ਮੈਂ ਮਾਤਾ – ਪਿਤਾ ਨੂੰ ਦੱਸ ਕੇ ਸ਼ਹਿਰ  ਦੇ ਵੱਲ ਕੰਮ ਲਈ ਨੂੰ ਨਿਕਲ ਪਵਾਂ, ਮਹਿੰਗਾਈ  ਦੇ ਕਾਰਨ ਤਾਂ ਘਰ ਦਾ ਖਰਚ ਚੰਗੀ ਤਰ੍ਹਾਂ ਦੇ ਨਹੀਂ ਚੱਲ ਰਿਹਾ ।  ਪਿਤਾ ਜੀ ਵੀ ਬਜ਼ੁਰਗ ਹੋ ਚੁੱਕੇ ਹਨ , ਮੋਚੀ ਦੇ ਕਿੱਤੇ ਦੇ ਨਾਲ ਤਾਂ ਘਰ

  Read more

   

Follow me on Twitter

Contact Us