Awaaz Qaum Di
 • ਅੰਬਾਲਾ ‘ਚ ਮਹਿਲਾ ਨੇ ਬੱਚਿਆਂ ਸਮੇਤ ਖੁਦ ਨੂੰ ਲਾਈ ਅੱਗ

  ਅੰਬਾਲਾ(ਖ਼ਬਰਨਾਮਾ ਬਿਊਰੋ)-ਡੇਰਾ ਸੀਲਮਪੁਰ ਪਿੰਡ ‘ਚ 31 ਸਾਲਾ ਮਹਿਲਾ ਨੇ ਆਪਣੇ ਸਮੇਤ 2 ਬੱਚਿਆਂ ਨੂੰ ਅੱਗ ਲੱਗਾ ਕੇ ਖੁਦਕੁਸ਼ੀ ਕਰ ਲਈ ਹੈ। ਸੀਮਾ ਰਾਣੀ ਨੇ ਆਪਣੇ ਚਾਰ ਸਾਲਾ ਬੇਟੇ ਹਰਮਨ ਤੇ ਇੱਕ ਸਾਲ ਦੀ ਬੇਟੀ ਹੇਮਨ ਪਰੀ ‘ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਲਈ। ਉਸ ਨੇ ਆਪਣੇ ਆਪ ਨੂੰ ਵੀ ਅੱਗ ਲਾ ਲਈ। ਪੁਲਿਸ

  Read more

   

 • ਸਾਬਕਾ ਖਾਲਿਸਤਾਨੀ ਬਾਜ ਸਿੰਘ ਰਿਹਾਅ

  ਪੰਜਾਬ ਸਰਕਾਰ ਦੇ ਆਦੇਸ਼ਾਂ ‘ਤੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਲੱਗਭਗ ਅਠਾਰਾਂ ਸਾਲਾਂ ਤੋਂ ਬੰਦ ਅਤੇ ਸਜ਼ਾ ਭੁਗਤ ਚੁੱਕੇ ਸਿੱਖ ਕੈਦੀ ਬਾਜ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸੇ ਹਫਤੇ ਇਕ ਹੋਰ ਸਿਖ ਕੈਦੀ ਹਰਦੀਪ ਸਿੰਘ ਦੀ ਪੱਕੀ ਰਿਹਾਈ ਹੋ ਰਹੀ ਹੈ।ਇਹ ਦੋਵੇਂ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ। ਦੋਵਾਂ ਦੇ ਨਾਂ ਸੂਰਤ ਸਿੰਘ

  Read more

   

 • ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇਗਾ 25-25 ਲੱਖ

  -ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਨੂੰ ਪੰਜਾਬ ਸਰਕਾਰ 25-25 ਲੱਖ ਰੁਪਇਆ ਦੇਵੇਗੀ ਤੇ ਨਾਲ ਹੀ ਪਰਿਵਾਰਾਂ ਨੂੰ ਇਕ-ਇਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਸ਼ਹੀਦ ਕੁਲਵੰਤ ਸਿੰਘ ਤੇ ਸ਼ਹੀਦ ਫਤਹਿ ਸਿੰਘ ਨੂੰ ਸਲਾਮ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ

  Read more

   

 • 26 ਲੱਖ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਕਾਬੂ

  ਜਲੰਧਰ ਪੁਲਿਸ ਨੇ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਟਰੈਵਲ ਏਜੰਟਾਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਏਜੰਟਾਂ ਨੇ ਕੁਝ ਲੋਕਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਨੇਪਾਲ ਦੇ ਬਾਰਡਰ ‘ਤੇ ਉਤਾਰ ਦਿੱਤਾ ਸੀ ਤੇ ਉਨ੍ਹਾਂ ਨਾਲ 26 ਲੱਖ ਰੁਪਏ ਲੈ ਲਏ ਸਨ। ਪੁਲਿਸ ਨੇ ਠੱਗੀ ਮਾਰਨ ਵਾਲੇ 2 ਟਰੈਵਲ ਏਜੰਟਾਂ ਨੂੰ

  Read more

   

 • ਲਿਫ਼ਟ ਦੀ ਲਪੇਟ ‘ਚ ਆਉਣ ਨਾਲ ਇਲੈਕਟ੍ਰੀਸ਼ੀਅਨ ਦੀ ਮੌਤ

  ਲੁਧਿਆਣਾ(ਬਿਊਰੋ)-ਜ਼ਿਲ੍ਹੇ ਦੇ ਸਥਾਨਕ ਬਹਾਦਰ ਰੋਡ ਹੌਜ਼ਰੀ ‘ਚ ਲੱਗੀ ਲਿਫ਼ਟ ਦੀ ਲਪੇਟ ‘ਚ ਆਉਣ ਕਾਰਨ 30 ਸਾਲਾਂ ਇਲੈਕਟ੍ਰੀਸ਼ੀਅਨ ਵਿਜੈ ਕੁਮਾਰ ਦੀ ਮੌਤ ਹੋ ਗਈ ਹੈ। ਇਹ ਲਿਫ਼ਟ ਪਿਛਲੇ 2 ਦਿਨਾਂ ਤੋਂ ਬੰਦ ਪਈ ਹੋਈ ਸੀ ਤੇ ਵਿਜੈ ਉਸ ਨੂੰ ਠੀਕ ਕਰ ਰਿਹਾ ਸੀ ਕਿ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਲਿਫ਼ਟ ਅਚਾਨਕ ਚੱਲ ਪਈ। ਲੋਕਾਂ ਮੁਤਬਾਕ ਇਸ

  Read more

   

 • ਹੁਣ ਕਾਂਗਰਸੀ ਨੇ ਢਾਹਿਆ ਗਰਭਵਤੀ ਦਲਿਤ ਔਰਤ ‘ਤੇ ਕਹਿਰ

  ਅਬੋਹਰ ਤੇ ਸੰਗਰੂਰ ਕਾਂਡ ਤੋਂ ਬਾਅਦ ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਹੋਡਲਾਂ ਕਲਾਂ ਦੀ ਅੱਠ ਮਹੀਨੇ ਦੀ ਗਰਭਵਤੀ ਦਲਿਤ ਔਰਤ ਦੀ ਇਕ ਕਾਂਗਰਸੀ ਆਗੂ ਵੱਲੋਂ ਕਥਿਤ ਤੌਰ ‘ਤੇ ਕੁੱਟਮਾਰ ਕਰਨ ਤੋਂ ਬਾਅਦ ਤਣਾਅ ਪੈਦਾ ਹੋ ਗਿਆ। ਇਹ ਤਣਾਅ ਉਸ ਵੇਲੇ ਹੋਰ ਵਧ ਗਿਆ, ਜਦੋਂ ਭੀਖੀ ਪੁਲਿਸ ਵੱਲੋਂ ਪੀੜਤ ਔਰਤ ਹਰਪ੍ਰੀਤ ਕੌਰ ਦੇ ਬਿਆਨਾਂ ਤੋਂ ਬਾਅਦ

  Read more

   

 • ਜਿਸਤ-ਟਾਂਕ ਫਾਰਮੂਲੇ ਤੋਂ ਪੰਜਾਬ ਦੇ ਟੈਕਸੀ ਚਾਲਕ ਦੁਖੀ

  ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਗੱਡੀਆਂ ਲਈ ਜੋ ਜਿਤਸ ਟਾਂਕ ਫਾਰਮੂਲਾ ਲਾਗੂ ਕੀਤਾ ਹੈ ਉਸ ਦੀ ਮਾਰ ਪੰਜਾਬ ਦੇ ਟੈਕਸੀ ਚਾਲਕਾਂ ‘ਤੇ ਪੈ ਰਹੀ ਹੈ ਹੈ ਕਿਉਂਕਿ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਲਈ ਰੋਜ਼ਾਨਾ ਦਰਜਨਾਂ ਗੱਡੀਆਂ ਜਾਂਦੀਆਂ-ਆਉਂਦੀਆਂ ਹਨ। ਇਨ੍ਹਾਂ ‘ਚੋਂ ਬਹੁਗਿਣਤੀ ਗੱਡੀਆਂ ਪ੍ਰਾਈਵੇਟ ਨੰਬਰ ‘ਤੇ ਚਲਦੀਆਂ ਹਨ

  Read more

   

 • NIA ਮੁਖੀ ਸ਼ਰਦ ਕੁਮਾਰ ਅੱਜ ਪੁੱਜਣਗੇ ਪਠਾਨਕੋਟ

  ਪਠਾਨਕੋਟ ਏਅਰ ਬੇਸ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਅੱਜ ਐਨ.ਆਈ.ਏ. ਦੇ ਚੀਫ਼ ਸ਼ਰਦ ਕੁਮਾਰ ਪਠਾਨਕੋਟ ਵਿਖੇ ਪਹੁੰਚ ਰਹੇ ਹਨ ਤੇ ਉਹ ਪੰਜਾਬ ਪੁਲਿਸ ਨਾਲ ਮਿਲ ਕੇ ਰੂਪ ਰੇਖਾ ਤਿਆਰ ਕਰਨਗੇ। ਇਸ ਹਮਲੇ ਦੇ ਪੰਜਵੇਂ ਦਿਨ ਵੀ ਸਰਚ ਅਭਿਆਨ ਜਾਰੀ ਹੈ। 6 ਅੱਤਵਾਦੀਆਂ ਨੂੰ ਮਾਰ-ਮੁਕਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸ਼ੱਕ ਦੇ ਘੇਰੇ ‘ਚ ਆਏ

  Read more

   

 • ਜੇ ਮੇਰੇ ਅੱਤਵਾਦੀਆਂ ਨਾਲ ਸਬੰਧ ਸਾਬਤ ਹੋਣ ਤਾਂ ਮੈਨੂੰ ਜਾਨ ਤੋਂ ਮਾਰ ਦਿੱਤਾ ਜਾਵੇ – ਐਸ.ਪੀ. ਸਲਵਿੰਦਰ ਸਿੰਘ

  ਜੇ ਮੇਰੇ ਅੱਤਵਾਦੀਆਂ ਨਾਲ ਸਬੰਧ ਸਾਬਤ ਹੋਣ ਤਾਂ ਮੈਨੂੰ ਜਾਨ ਤੋਂ ਮਾਰ ਦਿੱਤਾ ਜਾਵੇ – ਐਸ.ਪੀ. ਸਲਵਿੰਦਰ ਸਿੰਘ ਪਠਾਨਕੋਟ ‘ਚ 78 ਘੰਟਿਆਂ ਤੋਂ ਜਾਰੀ ਅਪਰੇਸ਼ਨ ਵਿਚਕਾਰ ਉਸ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਦਾ ਸਭ ਤੋਂ ਪਹਿਲਾ ਅੱਤਵਾਦੀਆਂ ਨਾਲ ਸਾਹਮਣਾ ਹੋਇਆ। ਗੁਰਦਾਸਪੁਰ ਦੇ ਐਸ.ਪੀ. ਸਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ‘ਚ ਦਾਅਵਾ ਕੀਤਾ

  Read more

   

 • ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਬਰਖ਼ਾਸਤਗੀ ਦੇ ਚਾਰ ਦਿਨਾਂ ਬਾਅਦ ਹੀ ਬਗ਼ਾਵਤ ਦੇ ਸੁਰ ਹੋਰ ਤਿੱਖੇ ਹੋ ਗਏ ਹਨ

  ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਬਰਖ਼ਾਸਤਗੀ ਦੇ ਚਾਰ ਦਿਨਾਂ ਬਾਅਦ ਹੀ ਬਗ਼ਾਵਤ ਦੇ ਸੁਰ ਹੋਰ ਤਿੱਖੇ ਹੋ ਗਏ ਹਨ। ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਅਤੇ ਪੰਜ ਪਿਆਰੇ ਅਾਜ਼ਾਦ ਹੋਣੇ ਚਾਹੀਦੇ ਹਨ। ਉਹ ਅੱਜ ਰਾਮਪੁਰ ਖੇੜਾ ’ਚ ਸੰਤ ਹਰਨਾਮ ਸਿੰਘ ਦੀ 33ਵੀਂ ਬਰਸੀ

  Read more

   

 • ਅਰਦਾਸ ਵਿੱਚ ਤਬਦੀਲੀ ਕਰਨਾ ਕੁਤਾਹੀ ਨਹੀਂ: ਪ੍ਰੋ. ਦਰਸ਼ਨ ਸਿੰਘ

  ਅਰਦਾਸ ਵਿੱਚ ਤਬਦੀਲੀ ਕਰਨਾ ਕੁਤਾਹੀ ਨਹੀਂ: ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਗੁਰਦੁਆਰਾ ਪੁਰਾਣਾ ਪੱਤੀ ਵਿਖੇ ਕਿਹਾ ਕਿ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਲਈ ਉਹ ਲੋਕ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਆਪਣੇ ਸਵਾਰਥਾਂ ਅਤੇ ਕੁਰਸੀ ਲਈ ਕੌਮ ਅਤੇ ਪੰਥ ਨੂੰ ਦਰਕਿਨਾਰ ਕਰਨ ਵਿੱਚ ਕੋੲੀ ਕਸਰ ਬਾਕੀ ਨਹੀਂ ਛੱਡੀ। ੳੁਨ੍ਹਾਂ

  Read more

   

 • UK ‘ਚ ਪੰਜਾਬੀਆਂ ਦੀ ਕਰਤੂਤ, ਮੋਬਾਈਲ ਚੋਰੀ ਕਰ ਕੇ ਕਮਾਏ ਕਰੋੜਾਂ

  UK ‘ਚ ਪੰਜਾਬੀਆਂ ਦੀ ਕਰਤੂਤ, ਮੋਬਾਈਲ ਚੋਰੀ ਕਰ ਕੇ ਕਮਾਏ ਕਰੋੜਾਂ ਗਿਰੋਹ ਨੂੰ ਅਦਾਲਤ ਨੇ 30 ਸਾਲ ਦੀ ਸਜ਼ਾ ਸੁਣਾਈ ਲੰਡਨ : ਇੰਗਲੈਂਡ ਵਿੱਚ ਟਿਊਬ (ਰੇਲ) ਵਿਚ ਸਫ਼ਰ ਦੌਰਾਨ ਮੋਬਾਈਲ ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਅਦਾਲਤ ਨੇ 30 ਸਾਲ ਦੀ ਸਜ਼ਾ ਸੁਣਾਈ ਹੈ। ਗਿਰੋਹ ਦੇ ਜ਼ਿਆਦਾ ਮੈਂਬਰ ਪੰਜਾਬੀ ਹਨ। ਪੁਲਿਸ ਅਨੁਸਾਰ ਮੋਬਾਈਲ ਚੋਰੀ ਕਰ

  Read more

   

 • ਹੁਣ ਕਾਂਗਰਸੀ ਨੇ ਢਾਹਿਆ ਗਰਭਵਤੀ ਦਲਿਤ ਔਰਤ ‘ਤੇ ਕਹਿਰ

  ਹੁਣ ਕਾਂਗਰਸੀ ਨੇ ਢਾਹਿਆ ਗਰਭਵਤੀ ਦਲਿਤ ਔਰਤ ‘ਤੇ ਕਹਿਰ ਮਾਨਸਾ: ਅਬੋਹਰ ਤੇ ਸੰਗਰੂਰ ਕਾਂਡ ਤੋਂ ਬਾਅਦ ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਹੋਡਲਾਂ ਕਲਾਂ ਦੀ ਅੱਠ ਮਹੀਨੇ ਦੀ ਗਰਭਵਤੀ ਦਲਿਤ ਔਰਤ ਦੀ ਇਕ ਕਾਂਗਰਸੀ ਆਗੂ ਵੱਲੋਂ ਕਥਿਤ ਤੌਰ ‘ਤੇ ਕੁੱਟਮਾਰ ਕਰਨ ਤੋਂ ਬਾਅਦ ਤਣਾਅ ਪੈਦਾ ਹੋ ਗਿਆ। ਇਹ ਤਣਾਅ ਉਸ ਵੇਲੇ ਹੋਰ ਵਧ ਗਿਆ, ਜਦੋਂ ਭੀਖੀ

  Read more

   

 • ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇਗਾ 25-25 ਲੱਖ

  ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇਗਾ 25-25 ਲੱਖ ਪਠਾਨਕੋਟ: ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਨੂੰ ਪੰਜਾਬ ਸਰਕਾਰ 25-25 ਲੱਖ ਰੁਪਇਆ ਦੇਵੇਗੀ ਤੇ ਨਾਲ ਹੀ ਪਰਿਵਾਰਾਂ ਨੂੰ ਇਕ-ਇਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਸ਼ਹੀਦ ਕੁਲਵੰਤ ਸਿੰਘ ਤੇ ਸ਼ਹੀਦ ਫਤਹਿ ਸਿੰਘ ਨੂੰ ਸਲਾਮ ਕਰਦਿਆਂ ਉਨ੍ਹਾਂ

  Read more

   

 • ਪਾਕਿਸਤਾਨੀ ਹਥਿਆਰਾਂ ਸਮੇਤ ਤਿੰਨ ਸਮੱਗਲਰ ਗ੍ਰਿਫਤਾਰ!

  ਮੋਹਾਲੀ ਪੁਲਿਸ ਨੇ ਅੱਜ ਤਿੰਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਏਕੇ-47 ਸਮੇਤ ਕਈ ਵਿਦੇਸ਼ੀ ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ ਕੋਲੋਂ ਪਾਕਿਸਤਾਨ,ਚੀਨ ਤੇ ਬ੍ਰਾਜ਼ੀਲ ਦੇ ਹਥਿਆਰ ਵੀ ਸਨ। ਇਸ ਤੋਂ ਇਲਾਵਾ ਸਮੱਗਲਰਾਂ ਕੋਲੋਂ ਪਾਕਿਸਤਾਨ ਦੇ ਸਿੱਮ ਵੀ ਬਰਾਬਦ ਹੋਏ ਹਨ। ਸਮੱਗਲਰ ਪੰਜਾਬ ‘ਚ ਗੈਂਗਸਟਰਾਂ ਆਦਿ ਨੂੰ ਹਥਿਆਰ ਸਪਲਾਈ ਕਰਦੇ ਸਨ ਤੇ ਇਨ੍ਹਾਂ ‘ਤੇ ਲੁੱਟ,ਡਕੈਤੀ

  Read more

   

 • ਪਠਾਨਕੋਟ ‘ਚ ਦੋ ਹੋਰ ਅੱਤਵਾਦੀ ਢੇਰ

  ਪਠਾਨਕੋਟ ਅੱਤਵਾਦ ਹਮਲੇ ‘ਚ ਸੈਨਾ ਨੇ ਦੋ ਹੋਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਏਅਰਬੇਸ ਸਟੇਸ਼ਨ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਸੈਨਾ ਨੇ ਕਾਰਵਾਈ ਕਰਦੇ ਹੋਏ ਏਅਰਬੇਸ ਸਟੇਸ਼ਨ ‘ਚ ਕੰਟੀਨ ਨੂੰ ਬੰਬ ਨਾਲ ਉੱਡਾ ਦਿੱਤਾ ਹੈ।ਇਕ ਅੱਤਵਾਦੀ ਦੀ ਲਾਸ਼ ਇਸੇ ਥਾਂ ਤੋਂ ਮਿਲੀ ਹੈ। ਇਨ੍ਹਾਂ ਅੱਤਵਾਦੀਆਂ ਨੂੰ ਮਾਰਨ ਤੋਂ

  Read more

   

 • ਛੁਪਣਗਾਹ ਤਬਦੀਲ ਕਰ ਰਹੇ ਨੇ ਅੱਤਵਾਦੀ

  – ਪਠਾਨਕੋਟ ਏਅਰਬੇਸ ‘ਤੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ‘ਚ ਹੋ ਰਹੀ ਮੁੱਠਭੇੜ ਨੂੰ ਕਰੀਬ 57 ਘੰਟੇ ਬੀਤ ਜਾਣ ਤੋਂ ਬਾਅਦ ਵੀ ਦੋ ਅੱਤਵਾਦੀਆਂ ਦੇ ਅੰਦਰ ਲੁਕੇ ਹੋਏ ਹਨ। ਇਹ ਅੱਤਵਾਦੀ ਆਪਣੀ ਛੁਪਣਗਾਹ ਤਬਦੀਲ ਕਰ ਰਹੇ ਹਨ ਤੇ ਜਦੋਂ ਆਰਮੀ ਅੱਗੇ ਵਧਦੀ ਹੈ ਤਾਂ ਲੁਕੇ ਹੋਏ ਅੱਤਵਾਦੀ ਰੁਕ ਰੁਕ ਕੇ ਫਾਇਰਿੰਗ ਕਰ ਰਹੇ ਹਨ। ਉਨ੍ਹਾਂ ਕਿਹਾ

  Read more

   

 • ਹੁਣ 20 ਫੀਸਦੀ ਜ਼ੁਰਮਾਨੇ ਨਾਲ ਭਰਨਾ ਪਵੇਗਾ ਜਾਇਦਾਦ ਟੈਕਸ

  -ਪੰਜਾਬ ਦੇ ਜਿਹੜੇ ਸ਼ਹਿਰਵਾਸੀਆਂ ਵਲੋਂ ਨਿਰਧਾਰਤ ਸਮੇਂ ਵਿਚ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ। ਉਨ੍ਹਾਂ ਨੂੰ ਹੁਣ ਇਹ ਟੈਕਸ 20 ਫੀਸਦੀ ਜੁਰਮਾਨੇ ਨਾਲ ਭਰਨਾ ਪਵੇਗਾ। ਇਹ ਟੈਕਸ ਦਿੱਤੀ ਛੋਟ ਸਹਿਤ ਭੁਗਤਾਨ ਕਰਨ ਦਾ ਸਮਾਂ 31 ਦਸੰਬਰ ਨੂੰ ਬੀਤ ਚੁੱਕਾ ਹੈ। ਨਗਰ ਨਿਗਮ ਵਲੋਂ ਪਹਿਲਾਂ ਵੀ ਇਸ ਸਬੰਧੀ ਮਿਤੀ ਵਿਚ ਵਾਧਾ ਕੀਤਾ ਜਾ ਚੁੱਕਾ ਹੈ ਅਤੇ

  Read more

   

 • ਬਾਦਲਾਂ ਦੀ ਬੱਸ ਦਾ ਇਕ ਹੋਰ ਕਾਰਾ

  ਬਾਦਲ ਪਰਿਵਾਰ ਦੀ ਔਰਬਿਟ ਕੰਪਨੀ ਦੀ ਬੱਸ ਦੀ ਫੇਟ ਨਾਲ ਸਰਹਿੰਦ ਰੋਡ ‘ਤੇ ਸਥਿਤ ਪਿੰਡ ਫੱਗਣ ਮਾਜਰਾ ਦਾ ਵਾਸੀ ਨਿਰਮਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਦੇ ਸਿਰ ਵਿੱਚ ਕਾਫ਼ੀ ਸੱਟ ਲੱਗੀ ਦੱਸੀ ਜਾ ਰਹੀ ਹੈ। ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ

  Read more

   

 • ਬਾਦਲ ਪਿੰਡ ਦੀ ਕਿਉਂ ਵਧੀ ਸੁਰੱਖਿਆ!

  ਪਠਾਨਕੋਟ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ‘ਚ ਕਾਫੀ ਵੱਡੇ ਪੱਧਰ ‘ਤੇ ਸੁਰੱਖਿਆ ਵਧਾਈ ਗਈ ਹੈ। ਸੂਤਰਾਂ ਮੁਤਾਬਕ ਆਈਬੀ ਨੇ ਬਠਿੰਡਾ ਜ਼ਿਲ੍ਹਾ ਵੀ ਅੱਤਵਾਦੀ ਦੇ ਨਿਸ਼ਾਨੇ ‘ਤੇ ਹੋਣ ਦੇ ਸੰਕੇਤ ਦਿੱਤੇ ਹਨ। ਇਸੇ ਕਰਕੇ ਬਾਦਲ ਪਿੰਡ ਹੁਣ ਸੁਰੱਖਿਆ ਨਜ਼ਰੀਏ ਤੋਂ ‘ਅਤਿ ਸੰਵੇਦਨਸ਼ੀਲ ਜ਼ੋਨ’ ਬਣ ਗਿਆ ਹੈ, ਜਿਸ

  Read more

   

 • ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ

  ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਪੈਂਦੇ ਨਸਰਾਲਾ ਪਿੰਡ ਦੇ ਕੋਲ ਇੱਕ ਸਵਿਫ਼ਟ ਗੱਡੀ ਦੀ ਦਰੱਖਤ ਨਾਲ ਟੱਕਰ ਹੋ ਗਈ ਜਿਸ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਇਕ ਜ਼ਖਮੀ ਹੈ। ਇਹ ਤਿੰਨ ਨੌਜਵਾਨ ਦੋਸਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਹੁਸ਼ਿਆਰਪੁਰ ਦੇ ਹਸਪਤਾਲ ‘ਚ ਖਾਣਾ ਦੇ ਕੇ ਆ ਰਹੇ ਸਨ ਤਾਂ ਪਿੰਡ ਨਸਰਾਲਾ ਦੇ ਕੋਲ ਅਚਾਨਕ ਇੱਕ

  Read more

   

 • ਪਠਾਨਕੋਟ ‘ਚ ਚੌਥੇ ਦਿਨ ਵੀ ਆਪ੍ਰੇਸ਼ਨ ਜਾਰੀ

  ਪਠਾਨਕੋਟ ਸਥਿਤ ਏਅਰ ਬੇਸ ਸਟੇਸ਼ਨ ‘ਚ ਅਪਰੇਸ਼ਨ ਚੌਥੇ ਦਿਨ ਵੀ ਜਾਰੀ ਹੈ। ਹੁਣ ਤੱਕ ਪੰਜ ਅੱਤਵਾਦੀਆਂ ਦੀ ਲਾਸ਼ ਬਰਾਮਦ ਹੋ ਚੁੱਕੀ ਹੈ। ਏਅਰਬੇਸ ਸਟੇਸ਼ਨ ‘ਚ ਅੱਤਵਾਦੀਆਂ ਦੇ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਇਸ ਹਮਲੇ ‘ਚ 7 ਜਵਾਨ ਸ਼ਹੀਦ ਹੋਏ ਹਨ। ਸੂਤਰਾਂ ਮੁਤਾਬਕ ਅੱਜ ਰੱਖਿਆ ਮੰਤਰੀ ਮਨੋਹਰ ਪਰਿਕਰ ਪਠਾਨਕੋਟ ਪਹੁੰਚ ਸਕਦੇ ਹਨ। ਉਨ੍ਹਾਂ ਨਾਲ ਹੀ ਥਲ

  Read more

   

 • ਜੈਨ ਭਾਈਚਾਰੇ ਨੇ ਲੰਗਰ ਲਗਾਏ

  ਜੈਨ ਭਾਈਚਾਰੇ ਨੇ ਲੰਗਰ ਲਗਾਏ ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋ) ਸਥਾਨਕ ਸ਼ਹਿਰ ਦੇ ਚੌਂਕ ਭਾਂਡਿਆਂ ਵਾਲਾ ਵਿਖੇ ਸਮੂਹ ਜੈਨ ਭਾਈਚਾਰੇ ਦੇ ਦੁਕਾਨਦਾਰਾਂ ਵੱਲੋਂ ਨਵੇ ਵਰਖ਼ੇ ਦੀ ਆਮਦ ਦੀ ਖੁਸ਼ੀ ਵਿੱਚ ਨਿਊਟਰੀ ਕੁਲਚੇ, ਬ੍ਰੈੱਡ ਅਤੇ ਚਾਹ ਰਸਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ‘ਤੇ ਮਹਿੰਦਰ ਜੈਨ, ਰਕੇਸ਼ ਜੈਨ, ਰਿਸ਼ਭ ਜੈਨ ਅਤੇ ਕਮਲ ਜੈਨ ਨੇ ਦੱਸਿਆ

  Read more

   

 • ਦੁਕਾਨ ‘ਤੇ ਸਮਾਨ ਲੈਣ ਆਈ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਬਲਾਤਕਾਰ, ਪਰਚਾ ਦਰਜ ਦੋਸ਼ੀ ਫਰਾਰ

  ਦੁਕਾਨ ‘ਤੇ ਸਮਾਨ ਲੈਣ ਆਈ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਬਲਾਤਕਾਰ, ਪਰਚਾ ਦਰਜ ਦੋਸ਼ੀ ਫਰਾਰ ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋ) ਪੁਲਿਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਸੈਦੋਂ ਦੀ 14 ਸਾਲਾ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਪਿੰਡ ਚੀਮਾਂ ਦੇ ਇੱਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਸੁੱਟ ਕੇ ਬਲਾਤਕਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਸ਼ੀ ਦੁਕਾਨਦਾਰ

  Read more

   

 • ਪਿੰਡ ਊਸਮਾ ਦੇ 15 ਪਰਿਵਾਰਾਂ ਨੇ ਫੜਿਆ ‘ਆਪ’ ਦਾ ਪੱਲਾ

  ਪਿੰਡ ਊਸਮਾ ਦੇ 15 ਪਰਿਵਾਰਾਂ ਨੇ ਫੜਿਆ ‘ਆਪ’ ਦਾ ਪੱਲਾ ਪੱਟੀ 5 ਜਨਵਰੀ ( ਅਵਤਾਰ ਸਿੰਘ ਢਿੱਲੋ) ਹਲਕਾ ਪੱਟੀ ਦੇ ਪਿੰਡ ਊਸਮਾਂ ਦੇ 15 ਪਰਿਵਾਰਾ ਸਰਕਲ ਇੰਚਾਰਜ ਰਜਿੰਦਰ ਸਿੰਘ ਊਸਮਾ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਿਲ । ਇਸ ਮੌਕੇ ਰਜਿੰਦਰ ਸਿੰਘ ਊਸਮਾ ਨੇ ਕਿਹਾ ਕਿ ਕਿਸਾਨ ਹਿਤੈਸ਼ੀ

  Read more

   

 • ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਗੋਲਕ ਚ ਚੋਰੀ।

  ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਗੋਲਕ ਚ ਚੋਰੀ। ਪੱਟੀ (ਅਵਤਾਰ ਸਿੰਘ ਢਿੱਲੋ) ਸਥਾਨਕ ਸ਼ਹਿਰ ਦੇ ਸਰਹਾਲੀ ਰੋਡ ਤੇ ਸਥਿਤ ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਗੋਲਕ ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਜਾਣਕਾਰੀ ਅਨੁਸਾਰ ਦਰਗਾਹ ਬਾਬਾ ਪੀਰਾਂ ਸ਼ਾਹਬ ਵਿਖੇ ਹਰ ਵੀਰਵਾਰ ਇਲਾਕੇ ਦੀਆਂ ਸੰਗਤਾਂ ਦਰਗਾਹ ਤੇ ਸਜਦਾ ਕਰਨ ਪਹੁੰਚਦੀਆਂ ਹਨ ਪਰ ਦੇ ਹਫਤੇ ਬਾਕੀ

  Read more

   

 • ਪ੍ਰਸਿੱਧ ਢਾਡੀ ਅਲਬੇਲਾ ਦਾ ਸੰਸਦੀ ਸਕੱਤਰ ਘੁੰਨਸ ਨੇ ਹਾਲ-ਚਾਲ ਜਾਣਿਆ

  ਪ੍ਰਸਿੱਧ ਢਾਡੀ ਅਲਬੇਲਾ ਦਾ ਸੰਸਦੀ ਸਕੱਤਰ ਘੁੰਨਸ ਨੇ ਹਾਲ-ਚਾਲ ਜਾਣਿਆ ਕਈ ਪ੍ਰਸਿੱਧ ਗਾਇਕ ਦੇ ਚੁੱਕੇ ਨੇ ਅਲਬੇਲਾ ਦੇ ਗੀਤਾਂ ਨੂੰ ਆਪਣੀ ਆਵਾਜ਼ ਭਦੌੜ 05 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਜਿਗਰ ਅਤੇ ਅੰਤੜੀਆਂ ਦੀ ਗੰਭੀਰ ਬਿਮਾਰੀ ਨਾਲ ਪੀੜ੍ਹਤ ਆਪਣੇ ਮਿੱਤਰ ਪੰਜਾਬ ਦੇ ਪ੍ਰਸਿੱਧ ਢਾਡੀ ਗੁਰਬਖਸ਼ ਸਿੰਘ ਅਲਬੇਲਾ ਦਾ ਹਾਲ ਚਾਲ ਜਾਨਣ ਲਈ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ

  Read more

   

 • ਸਵੇਰੇ-ਸ਼ਾਮ ਉੱਚੀ ਆਵਾਜ਼ ‘ਚ ਵੱਜਦੇ ਲਾਊਡ ਸਪੀਕਰ ਬਣੇ ਲੋਕਾਂ ਦੇ ਜੀਅ ਦਾ ਜੰਜਾਲ

  ਸਵੇਰੇ-ਸ਼ਾਮ ਉੱਚੀ ਆਵਾਜ਼ ‘ਚ ਵੱਜਦੇ ਲਾਊਡ ਸਪੀਕਰ ਬਣੇ ਲੋਕਾਂ ਦੇ ਜੀਅ ਦਾ ਜੰਜਾਲ ਭਦੌੜ 05 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਭਦੌੜ ‘ਚ ਸਵੇਰੇ-ਸ਼ਾਮ ਉੱਚੀ ਆਵਾਜ਼ ਚ ਵੱਜਦੇ ਲਾਊਡ ਸਪੀਕਰ ਜਿੱਥੇ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਏ ਹਨ, ਉੱਥੇ ਵਿਦਿਆਰਥੀਆਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਸਮਾਜਸੇਵੀ ਸੁਰਜੀਤ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ

  Read more

   

 • ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਬੈਂਚ ਦਾਨ ਕੀਤੇ

  ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਬੈਂਚ ਦਾਨ ਕੀਤੇ ਭਦੌੜ 05 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਸਮਾਜਸੇਵੀ ਵਾਓ ਗਰੁੱਪ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਬਾਬਾ ਭਾਨ ਸਿੰਘ ਭਦੌੜ ਵਿਖੇ ਵਿਦਿਆਰਥੀਆਂ ਲਈ ਬੈਂਚ ਦਾਨ ਕੀਤੇ ਗਏ। ਗਰੁੱਪ ਦੇ ਆਗੂ ਸੁੱਖੀ ਨੈਣੇਵਾਲੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਚ ਲੋੜਵੰਦ ਵਿਦਿਆਰਥੀ ਹੀ ਪੜ੍ਹਦੇ ਹਨ ਅਤੇ ਸਰਦੀਆਂ-ਗਰਮੀਆਂ ਚ ਇਹਨਾਂ ਨੂੰ

  Read more

   

 • ਐਸਪੀ ਸਿਟੀ ਦੇਸ ਰਾਜ ਨੇ ਥਾਣੇ ਵਿੱਚ ਕੀਤੀ ਪਬਲਿਕ ਮਿਲਣੀ

  ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਪੁਲਸ-ਪਬਲਿਕ ਵਿੱਚ ਬਿਹਤਰ ਤਾਲਮੇਲ ਲਈ ਲਏ ਸੁਝਾਅ ਫੋਟੋ-ਬੀਟੀਆਈ ਕੈਪਸ਼ਨ-ਐਸਪੀ ਸਿਟੀ ਦੇਸ ਰਾਜ ਥਾਣੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ। ਨਥਾਣਾ,5ਜਨਵਰੀ(ਗੁਰਜੀਵਨ ਸਿੱਧੂ)- ਬਠਿੰਡਾ ਦੇ ਐਸ.ਪੀ. ਸਿਟੀ ਦੇਸ ਰਾਜ ਨੇ ਨਥਾਣਾ ਥਾਣਾ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨਾਲ ਪਬਲਿਕ ਮਿਲਣੀ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ

  Read more

   

 • ਔਰਤ ਦੀ ਔਰਤ ਨੇ ਹੀ ਕੀਤੀ ਕੁੱਟਮਾਰ,ਪਰਚਾ ਦਰਜ

  ਔਰਤ ਦੀ ਔਰਤ ਨੇ ਹੀ ਕੀਤੀ ਕੁੱਟਮਾਰ,ਪਰਚਾ ਦਰਜ ਨਥਾਣਾ,5ਜਨਵਰੀ(ਗੁਰਜੀਵਨ ਸਿੱਧੂ)-ਥਾਣਾ ਨਥਾਣਾ ਪੁਲਸ ਨੇ ਔਰਤ ਦੀ ਕੁੱਟਮਾਰ ਕਰਨ ਵਾਲੀ ਇੱਕ ਔਰਤ ਤੇ ਪਰਚਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਗਿਆਨ ਚੰਦ ਨੇ ਦੱਸਿਆ ਕਿ ਇਹ ਝਗੜਾ ਦਰਾਣੀ-ਜਠਾਣੀ ਵਿੱਚ ਹੋਇਆ ਹੈ ਅਤੇ ਮਨਪ੍ਰੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਭੁੱਚੋ ਕਲਾਂ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਕਿ

  Read more

   

 • ਦੋ ਮਹੀਨੇ ਬਾਅਦ ਪੁਲਸ ਦੀ ਖੁੱਲ੍ਹੀ ਨੀਂਦ

  ਦੋ ਮਹੀਨੇ ਬਾਅਦ ਪੁਲਸ ਦੀ ਖੁੱਲ੍ਹੀ ਨੀਂਦ ਸੜਕ ਹਾਦਸੇ ਦੇ ਮਾਮਲੇ ਵਿੱਚ ਆਖਿਰ ਪੁਲਸ ਨੂੰ ਦਰਜ਼ ਕਰਨਾ ਪਿਆ ਕੇਸ ਨਥਾਣਾ,5ਜਨਵਰੀ(ਗੁਰਜੀਵਨ ਸਿੱਧੂ)-ਪਿੰਡ ਪੂਹਲੀ ਵਿੱਚਹ ਹੋਏ ਇੱਕ ਸੜਕ ਹਾਦਸੇ ਨੂੰ ਦੋ ਮਹੀਨੇ ਬੀਤ ਜਾਣ ਬਾਅਦ ਆਖਰ ਪੁਲਸ ਦੀ ਨੀਂਦ ਖੁੱਲ ਹੀ ਗਈ। ਪੁਲਸ ਨੇ ਆਖਰ ਸੋਮਵਾਰ ਦੇਰ ਸ਼ਾਮ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਜਖਮੀ ਕਰਨ

  Read more

   

Follow me on Twitter

Contact Us