Awaaz Qaum Di
 • ਪਾਕਿਸਤਾਨ ‘ਚ ਸਿੱਖਾਂ ਦੀ ਵਿਰਾਸਤ ‘ਤੇ ਸੰਕਟ ਦੇ ਬੱਦਲ

  ਸਿੰਗਾਪੁਰ ਦੇ ਸਿੰਘ ਨੇ ਪਾਕਿਸਤਾਨ ‘ਚ ਖ਼ਤਮ ਹੁੰਦੇ ਜਾ ਰਹੇ ਗੁਰੂਘਰਾਂ, ਮਹਿਲਾਂ, ਕਿੱਲ਼ਿਆਂ ‘ਤੇ ਲਿਖੀ ਕਿਤਾਬ ਸਿੰਗਾਪੁਰ, 12 ਜਨਵਰੀ ਨਿਊਜ਼ ਸਰਵਿਸ) : ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਸਫਰਨਾਮੇ ਵਿਚ ਪਾਕਿਸਤਾਨ ਵਿਚ ਸਿੱਖ ਵਿਰਾਸਤ ਉੱਤੇ ਕਿਤਾਬ ਲਿਖੀ ਹੈ। ਇਸ ਕਿਤਾਬ ਵਿਚ ਕਈ ਅਜਿਹੇ ਧਾਰਮਿਕ ਸਥਾਨਾਂ ਦਾ ਵੇਰਵਾ ਹੈ ਜੋ 1947 ਵਿਚ ਵੰਡ ਤੋਂ

  Read more

   

 • ਸਕੂਲ ਬੱਸ ਨਾਲੇ ਵਿਚ ਡਿੱਗੀ, 4 ਬੱਚਿਆਂ ਦੀ ਮੌਤ

  4 ਦੇ ਕਰੀਬ ਬੱਚੇ ਜਖਮੀ 35 ਸੀਟਾਂ ਦੀ ਕਪੈਸਟੀ ਵਾਲੀ ਬੱਸ ਵਿੱਚ ਤਾੜੇ ਸੀ 6 ਬੱਚੇ ਸਕੂਲ ਮੁਖੀ ਅਤੇ ਬੱਸ ਡਰਾਇਵਰ ਵਿਰੁੱਧ ਹੋਵੇਗਾ ਮਾਮਲਾ ਦਰਜ : ਐਸ.ਐਸ.ਪੀ ਬਟਾਲਾ ਫਤਿਹਗੜ• ਚੂੜੀਆਂ, 12 ਜਨਵਰੀ, ਰਜਿੰਦਰ ਸਿੰਘ ਬੰਟ ਅੱਜ ਸਵੇਰੇ 8:3 ਵਜੇ ਦੇ ਕਰੀਬ ਕੈਪਟਨ ਸਕੂਲ ਆਫ ਐਕਸੀਲੈਸੀ ਦੀ ਇੱਕ ਬੱਸ ਪਿੰਡ ਠੱਠਾ ਦੇ ਨਾਲੇ ਵਿੱਚ ਜਾ ਡਿੱਗੀ।

  Read more

   

 • ਸੱਸ ਨੂੰ ਬੇਰਹਿਮੀ ਨਾਲ ਕੁੱਟਣ ਵਾਲੀ ਨੂੰਹ ਗ੍ਰਿਫ਼ਤਾਰ, ਪਤੀ ਨੇ ਸੀ.ਸੀ.ਟੀ.ਵੀ. ਲਾ ਕੇ ਫੜੀ ਪਤਨੀ ਦੀ ਕਰਤੂਤ

  ਬਿਜਨੌਰ (ਉੱਤਰ ਪ੍ਰਦੇਸ਼), 12 ਜਨਵਰੀ: ਇਕ ਔਰਤ ਨੇ ਅਪਣੀ 70 ਸਾਲਾਂ ਦੀ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਕਪੜੇ ਨਾਲ ਉਸ ਦਾ ਗਲ ਘੋਟਣ ਦੀ ਕੋਸ਼ਿਸ਼ ਕੀਤੀ। ਉਸ ਦੀ ਇਹ ਕਰਤੂਤ ਘਰ ‘ਚ ਹੀ ਲਗਾਏ ਗਏ ਇਕ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ, ਜੋ ਕਿ ਉਸ ਦੇ ਪਤੀ ਨੇ ਲਾਇਆ ਸੀ। ਇਸ ਮਾਮਲੇ ‘ਚ

  Read more

   

 • ਵਾਇਟ ਹਾਊਸ ਨੇ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ ਦਿਤਾ

  ਵਾਸ਼ਿੰਗਟਨ, 12 ਜਨਵਰੀ: ਪਿੱਛੇ ਜਿਹੇ ਅਮਰੀਕੀ ਸਿੱਖਾਂ ਵਿਰੁਧ ਹਿੰਸਾ ਅਤੇ ਨਫ਼ਰਤੀ ਅਪਰਾਧਾਂ ‘ਚ ਹੋਏ ਵਾਧੇ ਨੂੰ ਵੇਖਦਿਆਂ ਵਾਇਟ ਹਾਊਸ ਨੇ ਅਮਰੀਕੀ ਸਿੱਖਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਭਰੋਸਾ ਦਿਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਦੀ ਵਿਸ਼ੇਸ਼ ਸਹਾਇਕ ਅਤੇ ਵਾਇਟ ਹਾਊਸ ‘ਚ ਆਫ਼ਿਸ ਆਫ਼ ਫ਼ੇਥ ਬੈਸਟ ਐਂਡ ਨੇਬਰਹੁੱਡ ਪਾਰਟਨਰਸ਼ਿਪ ਦਫ਼ਤਰ ਦੀ ਮੁਖੀ ਮੇਲਿਸਾ ਰੋਜਰਸ ਨੇ ਮੈਰੀਲੈਂਡ ‘ਚ

  Read more

   

 • ਦਰਦ ਦੇਣ ਵਾਲੇ ਦਰਦ ਸਹਿਣ ਲਈ ਤਿਆਰ ਰਹਿਣ

  ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਦੇਸ਼ ਖਿਲਾਫ ਸਾਜ਼ਿਸ਼ ਰਚਣ ਵਾਲਿਆਂ ਨੂੰ ਕਰੜੇ ਸ਼ਬਦਾਂ ‘ਚ ਚੇਤਾਵਨੀ ਦਿੱਤੀ ਹੈ। ਪਠਾਨਕੋਟ ‘ਚ ਅੱਤਵਾਦੀ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਕਿਸੇ ਸੀਨੀਅਰ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਸਖ਼ਤ ਬਿਆਨ ਆਇਆ ਹੈ। ਪਰੀਕਰ ਨਾ ਕਿਹਾ ਹੈ ਕਿ ਦਰਦ ਦੇਣ ਵਾਲਿਆਂ ਨੂੰ ਹੁਣ ਦਰਦ ਸਹਿਣ ਲਈ ਵੀ ਤਿਆਰ ਰਹਿਣਾ ਹੋਣਾ ਪਏਗਾ। ਪਰੀਕਰ

  Read more

   

 • ਬਲਾਤਕਾਰੀਆਂ ਨੂੰ ਨਿਪੁੰਸਕ ਬਣਾਉਣ ਦੀ ਦਲੀਲ ਰੱਦ

  ਬੱਚਿਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਨਿਪੁੰਸਕ ਬਣਾਉਣ ਦਾ ਆਦੇਸ਼ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਸੰਸਦ ਨੂੰ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਨਾਲ ਬਲਾਤਕਾਰ ਦੇ ਮਾਮਲੇ ‘ਤੇ ਵੱਖ ਤੋਂ ਤਜਵੀਜ਼ ਲਿਆਉਣ ‘ਤੇ ਵਿਚਾਰ ਕਰੇ। ਦਰਅਸਲ ਸੁਪਰੀਮ ਕੋਰਟ ਦੀ ਮਹਿਲਾ ਵਕੀਲਾਂ ਦੀ ਸੰਸਥਾ ਨੇ ਇਸ ਬਾਰੇ ਅਦਾਲਤ ‘ਚ

  Read more

   

 • ਅਮਰੀਕੀ ਜਹਾਜ਼ ਚਾਲਕ ਦਲ ਦੇ 35 ਮੈਂਬਰਾਂ ਨੂੰ ਭਾਰਤ ‘ਚ ਕੈਦ

  ਅਮਰੀਕੀ ਜਹਾਜ਼ ਨੂੰ ਫੜੇ ਜਾਣ ਦੇ ਮਾਮਲੇ ‘ਚ ਸੋਮਵਾਰ ਨੂੰ ਤਾਮਿਲਨਾਡੂ ਦੀ ਤੂਤਕੋਰਿਨ ਅਦਾਲਤ ਨੇ 35 ਲੋਕਾਂ ਨੂੰ ਪੰਜ ਸਾਲਾਂ ਦੀ ਕੈਦ ਅਤੇ 3,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਦੱਸਣਯੋਗ ਹੈ ਕਿ ਸਾਲ 2013 ‘ਚ ਭਾਰਤੀ ਤੱਟ ਰੱਖਿਅਕਾਂ ਨੇ ਕੰਨਿਆਕੁਮਾਰੀ ਦੇ ਘੱਟ ‘ਤੇ ਇਕ ਅਮਰੀਕੀ ਕੰਪਨੀ ਨਾਲ ਸਬੰਧਤ ਇਕ ਜਹਾਜ਼ ਨੂੰ ਫੜਿਆ ਸੀ।ਅਮਰੀਕੀ ਕੰਪਨੀ ਸੀਮੈਨ

  Read more

   

 • ਮਹਿਲਾਵਾਂ ਨਾਲ ਛੇੜਖਾਨੀ ਕਰਨ ਵਾਲਿਆਂ ਨੂੰ ਅਨੋਖੀ ਸਜ਼ਾ

  ਠਾਣੇ ‘ਚ ਮਹਿਲਾਵਾਂ ਨਾਲ ਬਦਸਲੂਕੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਅਦਾਲਤ ਨੇ ਅਨੋਖੀ ਸਜ਼ਾ ਸੁਣਾਈ ਹੈ। ਇਨ੍ਹਾਂ ਚਾਰਾਂ ਨੂੰ 6 ਮਹੀਨਿਆਂ ਤੱਕ 4 ਘੰਟਿਆਂ ਲਈ ਸੜਕ ਸਾਫ ਕਰਨੀ ਪਿਆ ਕਰੇਗੀ। ਬੰਬੇ ਹਾਈਕੋਰਟ ਨੇ ਇਨ੍ਹਾਂ ਨੂੰ ਹਰ ਐਤਵਾਰ ਸਵੇਰੇ 2 ਘੰਟੇ ਤੇ ਸ਼ਾਮ ਨੂੰ ਦੋ ਘੰਟੇ ਸੜਕ ਸਾਫ ਕਰਨ ਦੀ ਸਜ਼ਾ ਦਿੱਤੀ ਹੈ। ਮੁਲਜ਼ਮ ਅੰਕਿਤ, ਯਾਦਵ,

  Read more

   

 • ਆਈਐਸ ਲਈ ਜਾਨ ਦੇਣ ਨੂੰ ਤਿਆਰ ਹੈ ਭਾਰਤੀ ਮੂਲ ਦਾ ਅੱਤਵਾਦੀ ਸਿਧਾਰਥ

  ਭਾਰਤੀ ਮੂਲ ਦੇ ਆਈਐਸ ਅੱਤਵਾਦੀ ਸਿਧਾਰਥ ਦੀ ਭੈਣ ਕੋਨਿਕਾ ਨੇ ਖੁਲਾਸਾ ਕੀਤਾ ਹੈ ਕਿ ਉਸ ਦਾ ਭਰਾ ਇਸਲਾਮਿਕ ਸਟੇਟ ਦੇ ਲਈ ਜਾਨ ਦੇਣ ਲਈ ਤਿਆਰ ਹੈ। ਲੰਡਨ ਵਿਚ ਰਹਿਣ ਵਾਲੀ ਕੋਨਿਕਾ ਧਰ ਨੂੰ ਪਿਛਲੇ ਸਾਲ ਅਪਣੇ ਭਰਾ ਸਿਧਾਰਥ ਉਰਫ ਅਬੁ ਰੁਮਾਏਸਾਹ ਦਾ ਸੰਦੇਸ਼ ਮਿਲਿਆ ਸੀ, ਜਿਸ ਵਿਚ ਉਸ ਨੇ ਕਿਹਾ ਕਿ ਮੈਂ ਆਈਐਸ ਦੇ ਲਈ

  Read more

   

 • ਫੇਲ੍ਹ ਹੋਣ ਕਾਰਨ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

  10ਵੀਂ ਜਮਾਤ ਵਿਚ ਕਈ ਵਾਰ ਫੇਲ੍ਹ ਹੋਣ ਨਾਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਹੇ ਰੇਲਵੇ ਕਲੋਨੀ ਵਾਸੀ ਇਕ ਲੜਕੇ ਨੇ ਬਾਥਰੂਮ ਵਿਚ ਤੇਜ਼ਧਾਰ ਹਥਿਆਰ ਨਾਲ ਆਪਣੀ ਗਰਦਨ ਕੱਟ ਲਈ ਹੈ। ਚਸ਼ਮਦੀਦਾਂ ਮੁਤਾਬਕ ‘ਜਦੋੰ ਲੜਕਾ ਕਾਫੀ ਦੇਰ ਤਕ ਬਾਥਰੂਮ ਵਿਚੋਂ ਬਾਹਰ ਨਹੀਂ ਆਇਆ, ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਬਾਥਰੂਮ ਵਿਚ ਜਾ ਕੇ ਵੇਖਿਆ, ਤਾਂ ਲੜਕਾ

  Read more

   

 • ਗੁਰੂ ਨਗਰੀ ‘ਚ ਚੱਲੀਆਂ ਦਿਨ-ਦਿਹਾੜੇ ਗੋਲੀਆਂ

  ਅੰਮ੍ਰਿਤਸਰ ਦੇ ਲਾਭ ਨਗਰ ਇਲਾਕੇ ਵਿੱਚ ਉਸ ਵੇਲੇ ਅਚਾਨਕ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਾਬੜਤੋੜ ਗੋਲੀਆਂ ਸ਼ੁਰੂ ਹੋ ਗਈਆਂ। ਗੋਲੀਆਂ ਇੱਕ ਐਨ.ਆਰ.ਆਈ ਪਰਿਵਾਰ ਤੇ ਲਾਭ ਨਗਰ ਵਿੱਚ ਰਹਿੰਦੇ ਇੱਕ ਹੋਰ ਪਰਿਵਾਰ ਵਿਚਾਲੇ ਚੱਲ ਰਹੀਆਂ ਸਨ। ਜਾਣਕਾਰੀ ਮੁਤਾਬਕ ਲਾਭ ਨਗਰ ਵਿੱਚ ਰਹਿੰਦੇ ਐਨ.ਆਰ.ਆਈ. ਪਰਿਵਾਰ ਤੇ ਗਲੀ ਵਿੱਚ ਰਹਿੰਦੇ ਨੌਜਵਾਨ ਵਿਚਾਲੇ ਪਿਛਲੇ ਸਮੇਂ ਤੋਂ ਤਕਰਾਰ ਚੱਲ

  Read more

   

 • ਸਾਬਕਾ ਆਈ ਏ ਐਸ ਬੀਰ ‘ਆਪ’ ‘ਚ ਸ਼ਾਮਿਲ

  ਪੰਜਾਬ ਦੇ ਸੇਵਾ ਮੁਕਤ ਆਈ ਏ ਐੱਸ ਅਧਿਕਾਰੀ ਜਸਬੀਰ ਸਿੰਘ ਬੀਰ ‘ਆਪ’ ਚ ਸ਼ਾਮਿਲ ਹੋ ਗਏ ਹਨ। ਪਾਰਟੀ ਦੇ ਹੋਰ ਲੀਡਰਾਂ ਤੋਂ ਇਲਾਲਾ ਇੰਚਾਰਜ ਸੰਜੇ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਇਸ ਮੌਕੇ ਜਸਬੀਰ ਸਿੰਘ ਬੀਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਤੇ ਹੁਣ ਰਾਜਨੀਤੀ ਤੋਂ ਇਮਾਨਦਾਰੀ ਨਾਲ ਕਰਨਗੇ।

  Read more

   

 • ਪਠਾਨਕੋਟ ਹਮਲੇ ਕਾਰਨ ਭਾਰਤ-ਪਾਕਿ ਗੱਲਬਾਤ ਰੱਦ ਨਹੀਂ

  ਪਠਾਨਕੋਟ ਅੱਤਵਾਦੀ ਹਮਲੇ ਕਾਰਨ ਭਾਰਤ-ਪਾਕਿ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਨਹੀਂ ਹੋਵੇਗੀ। ਸ਼ਾਂਤੀ ਵਾਰਤਾ ਰੱਦ ਹੋਣ ਦੀ ਇਕ ਖ਼ਬਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਬੇਬੁਨਿਆਦ ਦੱਸਿਆ ਹੈ । ਡੋਵਾਲ ਨੇ ਕਿਹਾ ਕਿ ਭਾਰਤ -ਪਾਕਿ ਵਿਦੇਸ਼ ਸਕੱਤਰ ਗੱਲਬਾਤ ਰੱਦ ਨਹੀਂ ਹੋਈ ਹੈ । ਹਾਲਾਂਕਿ ਹੁਣੇ ਇਸ ਦੀ ਤਾਰੀਖ਼ ਤੈਅ ਨਹੀਂ ਹੈ । ਪਠਾਨਕੋਟ

  Read more

   

 • ਕਿਸਾਨ ਨੇ ਧੀ ਦੇ ਵਿਆਹ ਵਾਲੇ ਦਿਨ ਕੀਤੀ ਖ਼ੁਦਕੁਸ਼ੀ

  ਸਮਾਣਾ ‘ਚ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਨੇ ਇੱਕ ਹੋਰ ਕਿਸਾਨ ਦੀ ਜਾਨ ਲੈ ਲਈ ਹੈ । ਸਮਾਣਾ ਦੇ ਪਿੰਡ ਗਾਜੀ ਸਲਾਰ ਦੇ 60 ਸਾਲਾ ਜਸਵੰਤ ਸਿੰਘ ਨੇ ਅੱਜ ਤੜਕੇ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ। ਜਸਵੰਤ ਦੀ ਖੁਦਕੁਸ਼ੀ ਨੇ ਧੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਅੱਜ ਉਸਦੀ ਧੀ ਲਖਵਿੰਦਰ ਕੌਰ

  Read more

   

 • 13 ਨੂੰ ਕੇਜਰੀਵਾਲ ਜਾਣਗੇ ਪਠਾਨਕੋਟ

  ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 13 ਜਨਵਰੀ ਨੂੰ ਪਠਾਨਕੋਟ ਦਾ ਦੌਰਾ ਕਰਨਗੇ। ਕੇਜਰੀਵਾਲ ਜਿੱਥੇ ਪਠਾਨਕੋਟ ਹਮਲੇ ਦੇ ਸ਼ਹੀਦ ਪਰਿਵਾਰਾਂ ਨੂੰ ਮਿਲਣਗੇ ਓਥੇ ਹੀ ਉਹ ਹਮਲੇ ਵਾਲੀ ਥਾਂ ਦਾ ਜਾਇਜ਼ਾ ਵੀ ਲੈਣਗੇ। ਦਰ ਅਸਲ ਕੇਜਰੀਵਾਲ ਦਾ ਦੋ ਦਿਨਾ ਪੰਜਾਬ ਦੌਰਾ 13 ਤੇ 14 ਤਾਰੀਖ਼ ਨੂੰ ਹੋਵੇਗਾ। ਸੂਤਰਾਂ ਮੁਤਬਾਕ ਕੇਜਰੀਵਾਲ

  Read more

   

 • ਭਗਵੰਤ ਮਾਨ ਦੀ ਡਿਨਰ ਪੌਲਟਿਕਸ!

  ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਦੀ ਤਰਜ਼ ‘ਤੇ ਭਗਵੰਤ ਮਾਨ ਨੇ ਫੰਡ ਇਕੱਠਾ ਕਰਨ ਲਈ ਡਿਨਰ ਪੌਲਟਿਕਸ ਸ਼ੁਰੂ ਕਰ ਦਿੱਤੀ ਹੈ। ਹੁਣ ਭਗਵੰਤ ਮਾਨ ਅਤੇ ਸੰਜੇ ਸਿੰਘ ਨਾਲ 12 ਜਨਵਰੀ ਨੂੰ ਡਿਨਰ ਕਰਨ ਦੇ ਚਾਹਵਾਨ ਵਿਅਕਤੀ ਘੱਟੋ-ਘੱਟ ਪੰਜ ਹਜ਼ਾਰ ਰੁਪਏ ਪਾਰਟੀ ਫੰਡ ਵਜੋਂ ਦੇ ਕੇ ਡਿਨਰ ਕਰ ਸਕਣਗੇ। ਪਾਰਟੀ ਦੇ ਮੀਡੀਆ ਇੰਚਾਰਜ ਨੀਲ ਗਰਗ

  Read more

   

 • ਹਾਈਵੇ ‘ਤੇ ਬੱਸ ਪਲਟਨ ਨਾਲ ਕਈ ਜ਼ਖਮੀ

  ਨੈਸ਼ਨਲ ਹਾਈਵੇ ਨੰਬਰ ਇੱਕ ‘ਤੇ ਦਿੱਲੀ ਜਾ ਰਹੀ ਬੱਸ ਪਲਟਣ ਨਾਲ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ । ਇਨ੍ਹਾਂ ‘ਚੋਂ ਕੁਝ ਜ਼ਖ਼ਮੀਆਂ ਨੂੰ ਅੰਬਾਲਾ ਕੈਂਟ ਸਿਵਲ ਹਸਪਤਾਲ ਲਿਆਂਦਾ ਗਿਆ ਜਦ ਕਿ ਬਾਕੀ ਨੂੰ ਸ਼ਾਹਬਾਦ ਦੇ ਹਸਪਤਾਲ ਲਿਜਾਇਆ ਗਿਆ । ਚਸ਼ਮਦੀਦਾਂ ਮੁਤਬਾਕ ਇਹ ਬੱਸ ਚੱਲਦੀ-ਚੱਲਦੀ ਇਕਦਮ ਪਲਟ ਗਈ ਪਰ ਪਿੱਛੇ ਟ੍ਰੈਫਿਕ ਨਾ ਹੋਣ ਕਾਰਨ

  Read more

   

 • ਬਟਾਲਾ ‘ਚ ਬੀਐਸਐਫ ਦੇ ਰੇਕੀ ਕਰਨ ਵਾਲਾ ਗ੍ਰਿਫਤਾਰ

  ਪੰਜਾਬ ਪੁਲਿਸ ਨੇ ਬਟਾਲਾ ‘ਚ ਬੀਐਸਐਫ ਚੌਂਕੀ ਦੀ ਰੇਕੀ ਕਰਨ ਵਾਲੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸ਼ੱਕੀ ਵਿਅਕਤੀ ਡੇਰਾ ਬਾਬਾ ਨਾਨਕ ਦੀ ਖਾਸਾ ਵਾਲੀ ਪੋਸਟ ਦੀ ਰੇਕੀ ਕਰ ਰਿਹਾ ਸੀ। ਸੂਤਰਾਂ ਮੁਤਬਾਕ ਇਸ ਵਿਅਕਤੀ ਨੇ ਆਰਮੀ ਦੀ ਪੈਂਟ ਪਾਈ ਹੋਈ ਸੀ। ਇਸੇ ਦੇ ਮੋਬਾਈਲ ਫੋਨ ‘ਚੋਂ ਸਰਕਾਰੀ ਇਮਾਰਤ ਤੇ ਟੈਕਾਂ ਦੀਆਂ ਫੋਟੋਆਂ

  Read more

   

 • ਕੇਜਰੀਵਾਲ ਦੀ ਪੰਜਾਬ ਆਮਦ ਨੂੰ ਲੈਕੇ “ਆਪ” ਵਰਕਰਾਂ ‘ਚ ਭਾਰੀ ਉਤਸ਼ਾਹ

  ਕੇਜਰੀਵਾਲ ਦੀ ਪੰਜਾਬ ਆਮਦ ਨੂੰ ਲੈਕੇ “ਆਪ” ਵਰਕਰਾਂ ‘ਚ ਭਾਰੀ ਉਤਸ਼ਾਹ ਅਹਿਮਦਗੜ੍ਹ, ੧੨ ਜਨਵਰੀ (ਤਲਵਿੰਦਰ ਸਿੰਘ ਬੰਟੀ):-ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਮਾਘੀ ਮੇਲੇ ਤੇ ਪੰਜਾਬ ਆਉਣ ਨਾਲ ਪੰਜਾਬ ਦੀ ਸਿਆਸਤ ਕਾਫੀ ਗਰਮਾ ਗਈ ਹੈ । ਜਿੱਥੇ ਇੱਕ ਪਾਸੇ ਅਕਾਲੀ ਸਰਕਾਰ ਅਤੇ ਕਾਂਗਰਸ ਵਲੋਂ ੨੦੧੭ ਚੋਣਾਂ ਦੇ ਮੱਦੇਨਜ਼ਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ,

  Read more

   

 • ਉਰਦੂ ਤੇ ਪੰਜਾਬੀ ਦੇ ਪ੍ਰਸਿੱਧ ਕਵੀ ਨਾਜ਼ ਭਾਰਤੀ ਨਹੀਂ ਰਹੇ

  ਉਰਦੂ ਤੇ ਪੰਜਾਬੀ ਦੇ ਪ੍ਰਸਿੱਧ ਕਵੀ ਨਾਜ਼ ਭਾਰਤੀ ਨਹੀਂ ਰਹੇ ਵਿੱਦਿਅਕ ਅਤੇ ਸਾਹਿਤਕ ਹਲਕਿਆਂ ‘ਚ ਸੋਗ ਦੀ ਲਹਿਰ ਸਾਹਿੱਤਕ ਤੇ ਵਿੱਦਿਅਕ ਲੋਕਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਮਾਲੇਰਕੋਟਲਾ ੧੨ ਜਨਵਰੀ (ਸਾਹਿਬ ) ਉਰਦੂ ਤੇ ਪੰਜਾਬੀ ਦੇ ਪ੍ਰਸਿੱਧ ਕਵੀ ਤੇ ਪਾਸਦਾਰਾਨੇ ਉਰਦੂ ਦੇ ਜਨਰਲ ਸਕੱਤਰ ਸ਼੍ਰੀ ਨਾਜ਼ ਭਾਰਤੀ (੮੫) ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ

  Read more

   

 • ਨੈਸ਼ਨਲ ਖੇਡਾਂ ‘ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ੪ ਖਿਡਾਰਨਾਂ ਨੇ ਲਿਆ ਭਾਗ

  ਨੈਸ਼ਨਲ ਖੇਡਾਂ ‘ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ੪ ਖਿਡਾਰਨਾਂ ਨੇ ਲਿਆ ਭਾਗ ਮਾਲੇਰਕੋਟਲਾ ੧੨ ਜਨਵਰੀ (ਸਾਹਿਬ) ੬੧ਵੀਆਂ ਸਕੂਲ ਨੈਸ਼ਨਲ ਖੇਡਾਂ ਜੋ ਕਿ ਹਾਲ ਹੀ ‘ਚ ਤਿਆਗ ਰਾਜ ਅੰਤਰਰਾਸ਼ਟਰੀ ਸਟੇਡੀਅਮ ਨਵੀਂ ਦਿੱਲੀ ਵਿਖੇ ਸਮਾਪਤ ਹੋਈਆਂ, ਜਿਸ ਵਿੱਚ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਫੁੱਟਬਾਲ ਟੈਨਿਸ ਦੀਆਂ ਖਿਡਾਰਨਾਂ ਨੇ ੧੭ ਸਾਲ ਵਰਗ ਵਿੱਚ ੩

  Read more

   

 • ਪੁੱਤ ਵਡਾਉਣ ਜਮੀਨਾਂ ,ਧੀਆਂ ਦੁੱਖ ਵੰਡਾਉਦੀਆਂ ਨੇ।

  ਪੁੱਤ ਵਡਾਉਣ ਜਮੀਨਾਂ ,ਧੀਆਂ ਦੁੱਖ ਵੰਡਾਉਦੀਆਂ ਨੇ। ਪਿੰਡ ਮਤੋਈ ਵਿਖੇ ਮਨਾਈ ਲੜਕੀਆਂ ਦੀ ਲੋਹੜੀ । ਸੇਰਪੁਰ ਜਨਵਰੀ-(ਰਜਿੰਦਰਜੀਤ)- ਸਮਾਜ ਭਲਾਈ ਮੰਚ ਸੇਰਪੁਰ ਦੇ ਨਿਵੇਕਲੇ ਯਤਨਾਂ ਸਦਕਾ ਅਤੇ ਬਾਲ ਵਿਕਾਸ ਵਿਭਾਗ ਮਾਲੇਰਕੋਟਲਾ ਐਟ ਅਹਿਮਦਗੜ੍ਹ,ਸਮੂਹ ਨਗਰ ਪੰਚਾਇਤ,ਹੈਲਥ ਵਿਭਾਗ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਸਦਕਾ ਸਰਕਾਰੀ ਹਾਈ ਸਕੂਲ ਮਤੋਈ ਵਿਖੇ ਵਿੱਚ ੧੧ ਲੜਕੀਆਂ ਦੀ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ

  Read more

   

 • ਖੇਤੀ ਸਹਿਕਾਰਤਾ ਸਭਾ ‘ਚੋਂ ਕੰਪਿਊਟਰ ਚੋਰੀ,ਮਾਮਲਾ ਦਰਜ

  ਖੇਤੀ ਸਹਿਕਾਰਤਾ ਸਭਾ ‘ਚੋਂ ਕੰਪਿਊਟਰ ਚੋਰੀ,ਮਾਮਲਾ ਦਰਜ ਨਥਾਣਾ,12ਜਨਵਰੀ(ਗੁਰਜੀਵਨ ਸਿੱਧੂ)- ਨਥਾਣਾ ਥਾਣਾ ਪੁਲਸ ਨੇ ਖੇਤੀ ਸਹਿਕਾਰੀ ਸਭਾ ਵਿੱਚੋਂ ਕੰਪਿਊਟਰ ਚੋਰੀ ਕਰਨ ਵਾਲੇ ਅਣਪਛਾਤੇ ਵਿਆਕਤੀ ਤੇ ਪਰਚਾ ਦਰਜ ਕਰ ਲਿਆ ਹੈ। ਹਰਬੰਸ ਸਿੰਘ ਸਕੱਤਰ ਸਹਿਕਾਰੀ ਸਭਾ ਤੁੰਗਵਾਲੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਰਾਤ ਕੋ-ਅਪਰੇਟਿਵ ਸੁਸਾਇਟੀ ਤੁੰਗਵਾਲੀ ਵਿੱਚੋਂ ਕਿਸੇ ਨਾ-ਮਾਲੂਮ ਵਿਆਕਤੀ ਨੇ ਕੰਪਿਊਟਰ ਚੋਰੀ

  Read more

   

 • ਪੰਜਾਬ ਨੈਸ਼ਨਲ ਬੈਂਕ ਵੱਲੋਂ ਜ਼ਰੂਰਤਮੰਦ ਬੱਚੀਆਂ ਨੂੰ ਵਰਦੀ ਅਤੇ ਸ਼ਟੇਸ਼ਨਰੀ ਦਿੱਤੀ

  ਪੰਜਾਬ ਨੈਸ਼ਨਲ ਬੈਂਕ ਵੱਲੋਂ ਜ਼ਰੂਰਤਮੰਦ ਬੱਚੀਆਂ ਨੂੰ ਵਰਦੀ ਅਤੇ ਸ਼ਟੇਸ਼ਨਰੀ ਦਿੱਤੀ ਨਥਾਣਾ,12 ਜਨਵਰੀ(ਗੁਰਜੀਵਨ ਸਿੱਧੂ)-ਪੰਜਾਬ ਨੈਸ਼ਨਲ ਬੈਂਕ ਨਥਾਣਾ ਦੁਆਰਾ ਅਪਣਾਏ ਗਏ ਪਿੰਡ ਪੂਹਲਾ ਦੇ ਸਰਕਾਰੀ ਹਾਈ ਸਕੂਲ ਦੀਆਂ ਪੰਦਰਾਂ ਜ਼ਰੂਰਤਮੰਦ ਅਤੇ ਪੜਾ•ਈ ਵਿਚ ਹੁਸ਼ਿਆਰ ਬੱਚੀਆਂ ਨੂੰ ਵਰਦੀ ਅਤੇ ਸ਼ਟੇਸ਼ਨਰੀ ਦਿੱਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਬੈਂਕ ਦੇ ਫੀਲਡ ਮਹਾਂ ਪ੍ਰਬੰਧਕ ਏ . ਕੇ ਗੁਪਤਾ ਨੇ ਕੀਤੀ

  Read more

   

 • ਸਕੂਲ ‘ਚ ਯੂਥ ਵੀਕ ਡੇ ਮਨਾਇਆ

  ਸਕੂਲ ‘ਚ ਯੂਥ ਵੀਕ ਡੇ ਮਨਾਇਆ ਨਥਾਣਾ,12 ਜਨਵਰੀ(ਗੁਰਜੀਵਨ ਸਿੱਧੂ)- ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਵਿਭਾਗ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੀ ਐਨ.ਐਸ.ਐਸ ਯੂਨਿਟ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਯੂਥ ਵੀਕ ਡੇ ਮਨਾਇਆ। ਪ੍ਰੋਗਰਾਮ ਅਫਸਰ ਜਗਸੀਰ ਸਿੰਘ ਬਰਾੜ ਅਤੇ ਸ੍ਰੀਮਤੀ ਸੁਜਾਤਾਪਾਲ ਦੀ ਦੇਖ-ਰੇਖ ਵਿੱਚ ਸਕੂਲ ਕੈਂਪਸ ਦੀ ਸਫਾਈ

  Read more

   

 • ਮੈਡਮ ਅਮਰਜੀਤ ਕੌਰ ਨੂੰ 24 ਦੀ ਸ਼ਾਨਮੱਤੀ ਸੇਵਾ ਬਾਅਦ ਵਿਦਾਇਗੀ

  ਮੈਡਮ ਅਮਰਜੀਤ ਕੌਰ ਨੂੰ 24 ਦੀ ਸ਼ਾਨਮੱਤੀ ਸੇਵਾ ਬਾਅਦ ਵਿਦਾਇਗੀ • ਰੰਗਾਰੰਗ ਸਮਾਰੋਹ ਅਤੇ ਸਨਮਾਨ ਪੱਤਰ ਭੇਂਟ ਕਰਕੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਦਿੱਤੀ ਵਿਦਾਇਗੀ ਭਦੌੜ 12 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਇੱਕ ਰੰਗਾਰੰਗ ਸਮਾਰੋਹ ਨਾਲ ਅਧਿਆਪਕ ਮੈਡਮ ਅਮਰਜੀਤ ਕੌਰ (ਸ.ਸ. ਮਿਸਟ੍ਰੈਸ) ਨੂੰ ਉਹਨਾਂ ਦੀ 24 ਸਾਲ ਦੀ

  Read more

   

 • ਮਾਘੀ ਮੇਲੇ ਦੀ ਕਾਨਫ਼ਰੰਸ ਲਈ ‘ਆਪ’ ਆਗੂ ਹੋਏ ਸਰਗਰਮ

  ਮਾਘੀ ਮੇਲੇ ਦੀ ਕਾਨਫ਼ਰੰਸ ਲਈ ‘ਆਪ’ ਆਗੂ ਹੋਏ ਸਰਗਰਮ • ਸ੍ਰੀ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਨਣ ਲਈ ਭਦੌੜ ਤੋਂ ਵੱਡੀ ਗਿਣਤੀ ਪਾਰਟੀ ਵਰਕਰ ਕਰਨਗੇ ਸਮੂਲੀਅਤ : ਸਰਕਲ ਇੰਚਾਰਜ ਭਦੌੜ 12 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾਂ ਚੋਣਾਂ ਦੇ ਮੱਦੇਨਜ਼ਰ ਜਿਥੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਲਈ ਵੱਖ ਵੱਖ ਰਾਜਨੀਤਕ ਪਾਰਟੀਆਂ

  Read more

   

 • ਕੈਪਟਨ ਦੇ ਪ੍ਰਧਾਨ ਬਣਨ ਨਾਲ ਪੰਜਾਬੀਆਂ ‘ਚ ਭਾਰੀ ਉਤਸ਼ਾਹ – ਬੀਬੀ ਬਾਲੀਆਂ

  ਕੈਪਟਨ ਦੇ ਪ੍ਰਧਾਨ ਬਣਨ ਨਾਲ ਪੰਜਾਬੀਆਂ ‘ਚ ਭਾਰੀ ਉਤਸ਼ਾਹ – ਬੀਬੀ ਬਾਲੀਆਂ ਭਦੌੜ 12 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਵਰਕਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸੇ ਉਤਸ਼ਾਹ ਦੇ ਚੱਲਦਿਆਂ ਮਾਘੀ ਮੇਲਾ ਮੁਕਤਸਰ ‘ਤੇ ਕਾਂਗਰਸ ਪਾਰਟੀ ਦੀ ਕਾਨਫਰੰਸ ‘ਚ ਰਿਕਾਰਡਤੋੜ ਇਕੱਠ ਹੋਵੇਗਾ। ਇਹਨਾਂ ਸ਼ਬਦਾਂ ਦਾ

  Read more

   

 • ਢਾਡੀ ਅਲਬੇਲਾ ਦੀ ਮੌਤ ‘ਤੇ ਕਲਾ ਜਗਤ ਸਦਮੇ ਵਿੱਚ, ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

  ਢਾਡੀ ਅਲਬੇਲਾ ਦੀ ਮੌਤ ‘ਤੇ ਕਲਾ ਜਗਤ ਸਦਮੇ ਵਿੱਚ, ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ ਭਦੌੜ 12 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਪੰਜਾਬ ਦੇ ਪ੍ਰਸਿੱਧ ਢਾਡੀ ਗੁਰਬਖਸ ਸਿੰਘ ਅਲਬੇਲਾ ਦੇ ਦੇਹਾਂਤ ਨਾਲ ਸਮੁੱਚਾ ਕਲਾ ਜਗਤ ਵਿਚ ਡੂੰਘੇ ਸੋਗ ਵਿਚ ਹੈ। ਭਦੌੜ ਦੇ ਗਾਇਕ ਅਤੇ ਗੀਤਕਾਰ ਫਤਿਹ ਸ਼ੇਰਗਿੱਲ, ਸੰਗੀਤਕਾਰ ਸੰਦੀਪ ਕਲਸੀ ਨੇ ਢਾਡੀ ਅਲਬੇਲਾ ਦੀ ਮੌਤ ਨੂੰ ਪੰਜਾਬੀ

  Read more

   

 • ਸਰਕਾਰੀ ਕੰਨਿਆ ਸਕੂਲ ਵਿਖੇ ਫਰੈਂਡਜ਼ ਕਲੱਬ ਭਦੌੜ ਨੇ ਵੰਡੀਆਂ ਕੋਟੀਆਂ

  ਸਰਕਾਰੀ ਕੰਨਿਆ ਸਕੂਲ ਵਿਖੇ ਫਰੈਂਡਜ਼ ਕਲੱਬ ਭਦੌੜ ਨੇ ਵੰਡੀਆਂ ਕੋਟੀਆਂ ਭਦੌੜ 12 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭਦੌੜ ਵਿਖੇ ਅਤਿ ਹੀ ਗਰੀਬ ਪ੍ਰੀਵਾਰਾਂ ਨਾਲ ਸਬੰਧਤ 20 ਦੇ ਕਰੀਬ ਲੋੜਵੰਦ ਲੜਕੀਆਂ ਨੂੰ ਫਰੈਂਡਜ਼ ਕਲੱਬ, ਭਦੌੜ ਦੀ ਤਰਫ਼ੋਂ ਕੋਟੀਆਂ ਦੀ ਵੰਡ ਕੀਤੀ ਗਈ। ਇਸ ਮੌਕੇ ਕਲੱਬ ਮੈਂਬਰਜ਼ ਨੇ ਗੱਲਬਾਤ ਕਰਦਿਆਂ ਕਿਹਾ ਕਿ

  Read more

   

 • ਸਿਆਸੀ ਰੌਲੇ ਰੱਪੇ ਵਿੱਚ ਨਾ ਗੁਆਚ ਜਾਵੇ, ਟੁੱਟੀ ਗੰਡਣਹਾਰ ਦਿਵਸ ਦੀ ਮਹਾਨਤਾਂ

  ਸਿਆਸੀ ਰੌਲੇ ਰੱਪੇ ਵਿੱਚ ਨਾ ਗੁਆਚ ਜਾਵੇ, ਟੁੱਟੀ ਗੰਡਣਹਾਰ ਦਿਵਸ ਦੀ ਮਹਾਨਤਾਂ ਧੰਨ ਧੰਨ ਸ੍ਰੀ ਗੁਰੂ ਗੌਬਿਦ ਸਿੰਘ ਜੀ ਦਾ ਇਤਹਾਸ ਦੁਨੀਆ ਦੇ ਇਤਹਾਸ ਵਿਚੋ ਵਿਸ਼ੇਸ਼ ਵਿਲੱਖਣਤਾ ਰੱਖਦਾ ਹੈ, ਗੁਰੂ ਗੌਬਿਦ ਸਿੰਘ ਜੀ ਗਰੀਬ ਲਤਾੜੇ ਲੌਕਾਂ ਨੂੰ ਉਹਨਾ ਦੇ ਹੱਕ ਦਿਵਾਉਣ ਅਤੇ ਖਾਲਸੇ ਪੰਥ ਦੀ ਅਜਾਦ ਹਸਤੀ ਕਾਈਮ ਕਰਨ ਲਈ ਛੋਟੀਆਂ ਵੱਡੀਆ ੧੪ ਜੰਗਾ ਲੱੜਈਆ

  Read more

   

 • SPL ON JAN 12 NATIONAL YOUTH DAY:2801 YOUNGSTERS IMPARTED VOCATIONAL TRAINING IN LAST FIVE YEARS AT GOVT POLYTECHNIC COLLEGE CENTER, DC

  – SPL ON JAN 12 NATIONAL YOUTH DAY:2801 YOUNGSTERS IMPARTED VOCATIONAL TRAINING IN LAST FIVE YEARS AT GOVT POLYTECHNIC COLLEGE CENTER, DC -YOUNGSTERS BECOME SELF DEPENDENT AFTER GETTING TRAINED BATHINDA JANUARY 11 (ADVOCATE H S NARULA)The Community Development Through Polytechnic (CDTP) center being run at the Government Polytechnic College Bathinda imparts training to the unemployed

  Read more

   

Follow me on Twitter

Contact Us