Awaaz Qaum Di
 • ਅਕਾਲੀ ਪੰਚ ਨੂੰ ਕਤਲ ਕਰਨ ਵਾਲੇ ਮਾਮਲੇ ‘ਚ ਸੱਚ ਆਇਆ ਸਾਹਮਣੇ

  ਜ਼ਿਲਾ ਸੰਗਰੂਰ ਦੀ ਪੁਲਸ ਨੇ ਅਕਾਲੀ ਪੰਚਾਇਤ ਮੈਂਬਰ ਜਗਸੀਰ ਸਿੰਘ ਦੇ ਅੰਨ੍ਹੇ ਕਤਲ਼ ਕੇਸ ਦੀ ਗੁੱਥੀ ਸੁਲਝਾਉਂਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਤਿੰਨ ਗ੍ਰਿਫਤ ਤੋਂ ਬਾਹਰ ਹਨ। ਇਸ ਸੰਬੰਧੀ ਸੋਮਵਾਰ ਨੂੰ ਸਥਾਨਕ ਜ਼ਿਲਾ ਪੁਲਸ ਲਾਈਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਪ੍ਰਿਤਪਾਲ ਸਿੰਘ

  Read more

   

 • ਸਿੱਖਾਂ ਦੀ ਪਗੜੀ ਨੂੰ ਲੈ ਕੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਕਿਉਂ ਖਾਮੋਸ਼!

  ਲੁਧਿਆਣਾ ਪੰਜਾਬ ਅਤੇ ਰਾਜ ਕਰਦੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਭ ਤੋਂ ਵਧੀਆ ਮੌਕਾ ਸੀ ਕਿ ਕਿਉਂਕਿ ਸਿੱਖਾਂ ਦੇ ਬੱਚਿਆਂ ਨੂੰ ਫਰਾਂਸ ‘ਚ ਸਕੂਲ ਦਾਖਲੇ ਸਮੇਂ ਪਗੜੀ ਬੰਨ੍ਹਣ ਤੇ ਪਟਕੇ ਲਈ ਉਥੋਂ ਦੀ ਸਰਕਾਰ ਨੇ ਮਨਾਹੀ ਕੀਤੀ ਹੋਈ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਅਤੇ ਸ਼੍ਰੋਮਣੀ

  Read more

   

 • ਸੈਟੇਲਾਈਟ ਫੋਨ ‘ਤੇ ਗੱਲਬਾਤ ਦੇ ਖੁਲਾਸੇ ਤੋਂ ਬਾਅਦ ਬਠਿੰਡਾ ਏਅਰਫੋਰਸ ਸਟੇਸ਼ਨ ‘ਤੇ ਅਲਰਟ

  ਬਠਿੰਡਾ : ਬਠਿੰਡਾ ‘ਚ ਏਅਰ ਸਟੇਸ਼ਨ ਅਤੇ ਫੌਜ ਛਾਉਣੀ ਦੀ ਸੁਰੱਖਿਆ ਦੀ ਜਾਂਚ ਕਰ ਰਹੀ ਤਕਨੀਕੀ ਟੀਮ ਨੇ ਐਤਵਾਰ ਨੂੰ ਕੁਝ ਸਿਗਨਲ ਫੜ੍ਹੇ ਹਨ, ਜਿਸ ਦੌਰਾਨ ਬਠਿੰਡਾ ਏਅਰਫੋਰਸ ਸਟੇਸ਼ਨ ਦੇ 30 ਕਿਲੋਮੀਟਰ ਦੇ ਘੇਰੇ ਅੰਦਰ ਸੈਟੇਲਾਈਟ ਫੋਨ ਰਾਹੀਂ ਗੱਲਬਾਤ ਹੋਣ ਦਾ ਖੁਲਾਸਾ ਹੋਇਆ ਹੈ। ਇਸ ਤੋਂ ਬਾਅਦ ਮਿਲਟਰੀ ਇੰਟੈਲੀਜੈਂਸ ਅਤੇ ਪੁਲਸ ਅਲਰਟ ਹੋ ਗਈ ਹੈ।

  Read more

   

 • ਪੰਜਾਬ ਦੀ ਕੁੜੀ ਨਾਲ ਹੋਈ ਰੂਹ ਚੀਰਨ ਵਾਲੀ ਵਾਰਦਾਤ, ਮਾਪਿਆਂ ਨੇ ਵੀ ਘਰੋਂ ਬਾਹਰ ਕੱਢਤਾ

  ਰਾਹੋਂ (ਪ੍ਰਭਾਕਰ) : ਇੱਥੋਂ ਦੇ ਪਿੰਡ ਬਜੀਦਪੁਰ ‘ਚ ਇਕ 25 ਸਾਲਾ ਕੁੜੀ ਨਾਲ ਵਾਪਰੀ ਰੂਹ ਚੀਰਨ ਵਾਲੀ ਵਾਰਦਾਤ ਨੇ ਉਸ ਨੇ ਜ਼ਿੰਦਗੀ ਦੁੱਖਾਂ ਨਾਲ ਭਰ ਦਿੱਤੀ। ਅਸਲ ‘ਚ ਕੁੜੀ ਨਾਲ ਕਈ ਵਾਰ ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀ ਨੇ ਉਸ ਦੇ ਮੰਗੇਤਰ ਨੂੰ ਉਸ ਦੀਆਂ ਅਸ਼ਲੀਲ ਤਸਵੀਰਾਂ ਭੇਜ ਦਿੱਤੀਆਂ ਅਤੇ ਜਦੋਂ ਕੁੜੀ ਦੋਸ਼ੀ ਦੇ ਚੁੰਗਲ ‘ਚੋਂ

  Read more

   

 • ਟਰਲਪ ਗੁਰੂ ਘਰ ‘ਚ ਲੜਾਈ, ਦੋ ਹੋਰ ਮਹਿਲਾਵਾਂ ਗ੍ਰਿਫ਼ਤਾਰ

  ਕੈਲੇਫੋਰਨੀਆ-ਟਰਲਕ ਗੁਰਦੁਆਰਾ ਸਾਹਿਬ ਵਿੱਚ ਸਿੱਖ ਭਾਈਚਾਰੇ ਦੇ ਦੋ ਧੜਿਆਂ ਵਿਚਾਲੇ ਪਿਛਲੇ ਦਿਨੀਂ ਹੋਏ ਝਗੜੇ ਦੇ ਸਬੰਧ ਵਿੱਚ ਪੁਲਿਸ ਨੇ ਦੋ ਹੋਰ ਮਹਿਲਾਵਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਦੋਵਾਂ ਉੱਤੇ ਕਾਤਲਾਨਾ ਹਮਲਾ ਅਤੇ ਮਾਹੌਲ ਵਿਗਾੜਨ ਦਾ ਦੋਸ਼ ਲਗਾਇਆ ਹੈ। ਗ੍ਰਿਫ਼ਤਾਰ ਕੀਤੀਆਂ ਗਈ ਮਹਿਲਾਵਾਂ ਦੇ ਨਾਮ ਅਜੀਤ ਕੌਰ ਬਾਗੜੀ ਅਤੇ ਮਨਜੀਤ ਕੌਰ ਹਨ। ਇਹਨਾਂ ਮਹਿਲਾਵਾਂ

  Read more

   

 • ਠੰਢ ਨੇ ਠਾਰਿਆ ਪੰਜਾਬ

  ਚੰਡੀਗੜ੍ਹ- ਪੰਜਾਬ ਵਿੱਚ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਨਿੱਤ ਦੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਹਰ ਰੋਜ਼ ਕੰਮ- ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਕਰਨ ਵਾਲੇ ਲੋਕਾਂ ਲਈ ਕੜਾਕੇ ਦੀ ਇਹ ਠੰਢ ਵੱਡੀ ਮੁਸੀਬਤ ਬਣ ਗਈ ਹੈ। ਰੇਹੜੀਆਂ ਲਾਉਣ ਵਾਲੇ ਵਿਅਕਤੀਆਂ ਤੇ ਦੁਕਾਨਦਾਰਾਂ ਦਾ ਕੰਮ

  Read more

   

 • ਧਰਮ ਤੇ ਭਾਰੂ ਨਾ ਹੋਵੇ ਰਾਜਨੀਤੀ!

  ਅੰਮ੍ਰਿਤਸਰ- ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਸਿੱਖ ਧਰਮ ਉਪਰ ਹੋ ਰਹੀ ਭਾਰੂ ਰਾਜਨੀਤੀ ਬਾਰੇ ਆਪਣੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਜਨੀਤੀ ਦੇ ਧਰਮ ਉਤੇ ਭਾਰੂ ਹੋਣ ਨਾਲ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਦੇ ਕਾਰਨ ਦੁਨੀਆਂ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਰਿਹਾ

  Read more

   

 • ਕੁਦਰਤੀ ਰਬੜ ਦਾ ਉਤਪਾਦਨ ਅਪ੍ਰੈਲ-ਦਸੰਬਰ ‘ਚ ਘਟਿਆ

  ਨਵੀਂ ਦਿੱਲੀ- ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ‘ਚ ਭਾਰਤ ਦਾ ਕੁਦਰਤੀ ਰਬੜ ਉਤਪਾਦਨ 14 ਫੀਸਦੀ ਘੱਟ ਕੇ 4.4 ਲੱਖ ਟਨ ਰਹਿ ਗਿਆ, ਜਦੋਂ ਕਿ ਦਰਾਮਦ ‘ਚ 7 ਫੀਸਦੀ ਗਿਰਾਵਟ ਆਈ। ਰਬੜ ਬੋਰਡ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੀ ਅਪ੍ਰੈਲ ਤੋਂ ਦਸੰਬਰ ਦੀ ਮਿਆਦ ‘ਚ ਉਤਪਾਦਨ ਘੱਟ ਕੇ 4.4 ਲੱਖ ਟਨ ਰਹਿ

  Read more

   

 • ਪੈਕਿਆਓ ਨੇ ਕੀਤਾ ਸੰਨਿਆਸ ਦਾ ਐਲਾਨ

  ਨਿਊਯਾਰਕ- ਵਿਸ਼ਵ ਚੈਂਪੀਅਨ ਫਿਲਪੀਨਜ਼ ਦੇ ਸਟਾਰ ਮੁੱਕੇਬਾਜ਼ ਮੈਨੀ ਪੈਕਿਆਓ ਨੇ ਕਿਹਾ ਹੈ ਕਿ ਅਮਰੀਕਾ ਦੇ ਤਿਮੋਥੀ ਬ੍ਰੈਡਲੀ ਨਾਲ ਹੋਣ ਵਾਲਾ ਖਿਤਾਬੀ ਮੁਕਾਬਲਾ ਉਸ ਦੇ ਕੈਰੀਅਰ ਦਾ ਆਖਰੀ ਮੁਕਾਬਲਾ ਹੋਵੇਗਾ ਤੇ ਉਹ ਇਸ ‘ਚ ਜਿੱਤ ਦਰਜ ਕਰਕੇ ਆਪਣੇ ਸ਼ਾਨਦਾਰ ਕੈਰੀਅਰ ਨੂੰ ਆਰਾਮ ਦੇਣਾ ਚਾਹੁੰਦਾ ਹੈ। ਆਪਣੇ ਕਰੀਅਰ ‘ਚ ਜਿੱਤ ਦਾ ਲਾਜਵਾਬ ਰਿਕਾਰਡ ਰੱਖਣ ਵਾਲੇ ਪੈਕਿਆਓ ਨੇ

  Read more

   

 • ਕੋਹਰਾ ਵਧਾਏਗਾ ਕਣਕ ਦਾ ਝਾੜ

  ਚੰਡੀਗੜ੍ਹ- ਪੰਜਾਬ ਤੇ ਹਰਿਆਣਾ ‘ਚ ਪੈ ਰਹੀ ਸੰਘਣੀ ਧੁੰਦ ਕਿਸਾਨਾਂ ਲਈ ਚੰਗੀ ਖ਼ਬਰ ਹੈ। ਜੇਕਰ ਆਉਣ ਵਾਲੇ ਕੁੱਝ ਦਿਨ ਹੋਰ ਇਸੇ ਤਰਾਂ ਕੋਹਰਾ ਪੈਂਦਾ ਰਿਹਾ ਤਾਂ ਕਣਕ ਦੀ ਫ਼ਸਲ ‘ਤੇ ਇਸ ਦਾ ਚੰਗਾ ਅਸਰ ਪਏਗਾ ਤੇ ਫ਼ਸਲ ਦੀ ਪੈਦਾਵਾਰ ਵੱਧ ਹੋਵੇਗੀ। ਪਿਛਲੇ 11 ਦਿਨ ਤੋਂ ਪੈ ਰਹੇ ਕੋਹਰੇ ਦੇ ਚੱਲਦੇ ਕਣਕ ਦੀ ਫ਼ਸਲ ਨੂੰ ਫ਼ਾਇਦਾ

  Read more

   

 • ਇਸ ਮਹਿਲਾ ਨੇ ਵਾਸ਼ਿੰਗ ਮਸ਼ੀਨ ‘ਚ ਧੋਤੇ 318 ਕਰੋੜ !

  ਨਵੀਂ ਦਿੱਲੀ-ਬ੍ਰਿਟੇਨ ਦੀ ਮਹਿਲਾ ਨੇ 3.3 ਕਰੋੜ ਪਾਊਂਡ ਯਾਨੀ ਤਕਰੀਬਨ 3,18,16,91,302 ਰੁਪਏ ਵਾਸ਼ਿੰਗ ਮਸ਼ੀਨ ‘ਚ ਧੋ ਦਿੱਤੇ। ਸੁਣ ਕੇ ਬੇਹੱਦ ਹੈਰਾਨੀ ਹੁੰਦੀ ਹੈ ਕਿ ਆਖ਼ਰ ਇੰਜ ਕਿਉਂ ਕੀਤਾ ਗਿਆ। ਦਰਅਸਲ ਹੋਇਆ ਇਹ ਕਿ ਮਹਿਲਾ ਨੇ 3.3 ਕਰੋੜ ਪਾਊਂਡ ਦੀ ਲਾਟਰੀ ਜਿੱਤ ਪਰ ਗ਼ਲਤੀ ਨਾਲ ਆਪਣੀ ਲਾਟਰੀ ਦੀ ਟਿਕਟ ਵਾਸ਼ਿੰਗ ਮਸ਼ੀਨ ‘ਚ ਧੋ ਕੇ ਨਾਸ ਕਰ

  Read more

   

 • ਪ੍ਰੋਸਟੇਟ ਕੈਂਸਰ ਨੂੰ ਵਧਣ ਤੋਂ ਰੋਕਦਾ ਹੈ ਅਖਰੋਟ

  ਨਿਊਯਾਰਕ-ਅਖਰੋਟ ਜਾਂ ਅਖਰੋਟ ਦਾ ਤੇਲ ਪ੍ਰੋਸਟੇਟ ਕੈਂਸਰ ਦੇ ਵਾਧੇ ਨੂੰ ਘੱਟ ਕਰ ਸਕਦਾ ਹੈ। ਹਾਲ ਹੀ ‘ਚ ਕੀਤੀ ਗਈ ਇੱਕ ਖੋਜ ਮੁਤਾਬਕ, ਪ੍ਰਯੋਗਸ਼ਾਲਾ ‘ਚ ਚੂਹੇ ‘ਤੇ ਕੀਤੀ ਗਈ ਖੋਜ ‘ਚ ਪਤਾ ਲੱਗਾ ਹੈ ਕਿ ਅਖਰੋਟ ਨਾਲ ਕੋਲੈਸਟਰੋਲ ‘ਚ ਕਮੀ ਆਉਂਦੀ ਹੈ, ਇੰਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਵਧਦੀ ਹੈ। ਮੁੱਖ ਖੋਜੀ ਪਾਲ ਡੇਵਿਸ ਨੇ ਦੱਸਿਆ ਕਿ ਅਖਰੋਟ ਵਿੱਚ

  Read more

   

 • ਨਵੀਂ ਦਿੱਲੀ ਤੋਂ ਕਾਠਮੰਡੂ ਜਾਣ ਵਾਲੀ ਫਲਾਈਟ ‘ਚ ਬੰਬ ਦੀ ਖਬਰ

  ਨਵੀਂ ਦਿੱਲੀ- ਦਿੱਲੀ ਤੋਂ ਕਾਠਮੰਡੂ ਜਾਣ ਵਾਲੇ ਜਹਾਜ਼ ‘ਚ ਬੰਬ ਹੋਣ ਦੀ ਖ਼ਬਰ ਹੈ। ਅਜਿਹੀ ਜਾਣਕਾਰੀ ਮਿਲਦਿਆਂ ਹੀ ਫਲਾਈਟ ਨੂੰ ਰੋਕਿਆ ਗਿਆ ਹੈ। ਸੁਰੱਖਿਆ ਏਜੰਸੀ ਨੇ ਤੁਰੰਤ ਜੈੱਟ ਏਅਰਵੇਜ਼ ਦੀ ਫਲਾਈਟ ਨੂੰ ਖ਼ਾਲੀ ਕਰਵਾਇਆ ਹੈ। ਫ਼ਿਲਹਾਲ ਜਹਾਜ਼ ‘ਚ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਿਸੇ ਅਣਜਾਣ ਸ਼ਖ਼ਸ ਨੇ ਫੋਨ ਕਰਕੇ ਕਿਹਾ ਸੀ ਕਿ,

  Read more

   

 • IS ਨੇ ਜਾਰੀ ਕੀਤੀਆਂ ਪੈਰਿਸ ਹਮਲਵਾਰਾਂ ਦੀਆਂ ਤਸਵੀਰਾਂ

  ਪੈਰਿਸ- ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਅਤੇ ਵੀਡੀਓ ਆਈ ਐਸ ਨੇ ਜਾਰੀ ਕੀਤੀਆਂ ਹਨ। ਬੀਬੀਸੀ ਅਨੁਸਾਰ ਆਈ ਐਸ ਉੇਤੇ ਨਜ਼ਰ ਰੱਖਣ ਵਾਲੇ ਨਿਗਰਾਨ ਸਮੂਹ ਨੇ ਦਾਅਵਾ ਕੀਤਾ ਹੈ ਕਿ ਹਮਲਾ ਵਿੱਚ ਅੱਠ ਨੌਜਵਾਨ ਸ਼ਾਮਲ ਸਨ। ਜਾਰੀ ਕੀਤੇ ਗਈ ਵੀਡੀਓ ਵਿੱਚ 13 ਨਵੰਬਰ ਨੂੰ ਵੱਖ ਵੱਖ ਥਾਵਾਂ ਉਤੇ ਹਮਲਾ ਕਰਨ

  Read more

   

 • 7.1 ਦੀ ਤੀਬਰਤਾ ਦੇ ਭੂਚਾਲ ਨਾਲ ਕੰਬਿਆ ਅਲਾਸਕਾ, 4 ਮਕਾਨ ਡਿੱਗੇ

  ਅਲਾਸਕਾ-ਭੂਚਾਲ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਅਮਰੀਕਾ ਦੇ ਅਲਾਸਕਾ ਵਿਚ ਆਏ 7.1 ਤੀਬਰਤਾ ਦੇ ਭੂਚਾਲ ਦੇ ਕਾਰਨ ਖੇਤਰ ਦੇ ਨਿਵਾਸੀਆਂ ਵਿਚ ਘਬਰਾਹਟ ਫੈਲ ਗਈ। ਭੂਚਾਲ ਦੇ ਝਟਕਿਆਂ ਕਾਰਨ ਅਲਮਾਰੀਆਂ ਅਤੇ ਕੰਧਾਂ ‘ਤੇ ਰੱਖਿਆ ਸਮਾਨ ਡਿੱਗ ਗਿਆ, ਲੇਕਿਨ ਇਨ੍ਹਾਂ ਝਟਕਿਆਂ ਦੇ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਕੇਨਾਈ ਵਿਚ ਚਾਰ ਮਕਾਨ

  Read more

   

 • ਗਣਤੰਤਰ ਦਿਵਸ ਮੌਕੇ 118 ਹਸਤੀਆਂ ਨੂੰ ਪਦਮ ਸਨਮਾਨ

  ਨਵੀਂ ਦਿੱਲੀ- ਇਸ ਸਾਲ ਦੇ ਗਣਤੰਤਰ ਦਿਹਾੜੇ ਮੌਕੇ 118 ਹਸਤੀਆਂ ਨੂੰ ਪਦਮ ਸਨਮਾਨ ਨਾਲ ਨਵਾਜ਼ਿਆ ਜਾਵੇਗਾ। ਇਨ੍ਹਾਂ ‘ਚ ਸੁਪਰ ਸਟਾਰ ਰਜਨੀਕਾਂਤ ਦੇ ਨਾਲ ਯਾਮਿਨੀ ਕ੍ਰਿਸ਼ਣਾਮੂਰਤੀ, ਗਿਰਿਜਾ ਦੇਵੀ, ਰਾਮੂਜੀ ਰਾਵ, ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਧੀਰੂਭਾਈ ਅੰਬਾਨੀ ਨੂੰ ਪਦਮ ਵਿਭੂਸ਼ਣ ਨਾਲ ਨਵਾਜ਼ਿਆ ਜਾਵੇਗਾ। ਇਸ ਦੇ ਨਾਲ ਹੀ ਬਾਲੀਵੁਡ ਸਟਾਰ ਅਨੁਪਮ ਖੇਰ, ਵਿਨੋਦ ਰਾਏ, ਉਦਿਤ ਨਰਾਇਣ ਅਤੇ ਰਾਮ

  Read more

   

 • ਬੰਦ ਕਮਰੇ ਵਿੱਚ ਤਿੰਨ ਦਿਨਾਂ ਤੋਂ ਮਰੇ ਪਏ, ਵਿਅਕਤੀ ਦੀ ਲਾਸ਼ ਮਿਲਣ ਨਾਲ ਜੰਡੂ ਸਿੰਘਾ ਵਿੱਚ ਦਹਿਸ਼ਤ ਦਾ ਮਾਹੋਲ

  ਆਦਮਪੁਰ ਜੰਡੂ ਸਿੰਘਾ 25 ਜਨਵਰੀ (ਅਮਰਜੀਤ ਸਿੰਘ, ਅਸ਼ੋਕ ਕੁਮਾਰ)- ਥਾਨਾ ਮਕਸੂਦਾਂ ਦੇ ਖੇਤਰ ਵਿੱਚ ਪੈਂਦੇ ਪਿੰਡ ਜੰਡੂ ਸਿੰਘਾ ਵਿੱਚ ਮੋਗਾ ਪੱਟੀ ਵਿਖੇ ਇੱਕ ਬੰਦ ਕਮਰੇ ਵਿੱਚ ਕਰੀਬ ਤਿੰਨ ਦਿਨਾਂ ਤੋਂ ਮਰੇ ਪਏ, ਵਿਅਕਤੀ ਦੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੋਲ ਪੈਦਾਂ ਹੋ ਗਿਆ, ਮੋਕਾ ਦੇਖਣ ਲਈ ਜੰਡੂ ਸਿੰਘਾ ਪੁਲਿਸ ਚੋਕੀ ਦੀ ਪੁਲਿਸ ਅਤੇ ਗਾ੍ਰਮ ਪੰਚਾਇਤ

  Read more

   

 • ਪਿੰਡ ਸ਼ੇਖੇ ਦੀ ਲੜਕੀ ਤੋਂ ਠੱਗੇ 15 ਹਜਾਰ ਰੁਪਏ

  ਆਦਮਪੁਰ ਜੰਡੂ ਸਿੰਘਾ 25 ਜਨਵਰੀ- ਜਲੰਧਰ ਦੇ ਪਿੰਡ ਸ਼ੇਖੇ ਦੀ ਇੱਕ ਲੜਕੀ ਤੋਂ ਕੁਝ ਨੋਸਰਵਾਜਾਂ ਵੱਲੋਂ 15 ਹਜਾਰ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਦਿੰਦੇ ਪੀੜਤ ਬਲਵਿੰਦਰ ਕੋਰ ਪੁੱਤਰੀ ਅਸ਼ੋਕ ਕੁਮਾਰ ਨੇ ਦਸਿਆ ਕਿ ਉਸਨੂੰ ਪਿਛਲੇ ਦਿਨਾਂ ਵਿੱਚ 7091800173 ਨੰਬਰ ਤੋਂ ਕਾਲ ਆਈ ਕਿ ਉਸਦਾ ਏ.ਟੀ. ਐਮ ਨੰਬਰ ਬੰਦ ਹੋ ਜਾਵੇਗਾ, ਨਹੀਂ ਉਹ

  Read more

   

 • ਅੰਮ੍ਰਿਤਸਰ ਦੀਆਂ ਕੁੜੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਦੁਨੀਆ ਸਾਹਮਣੇ ਰੱਖਿਆ ਜਾਵੇਗਾ-ਰਵੀ ਭਗਤ

  ਅੰਮ੍ਰਿਤਸਰ, 25 ਜਨਵਰੀ)- ਜ਼ਿਲਾ ਪ੍ਰਸ਼ਾਸਨ ਨੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਅਗਵਾਈ ਹੇਠ ਕੌਮੀ ਬਾਲੜੀ ਦਿਵਸ ਮਨਾਇਆ। ਇਸ ਮੌਕੇ ਸਥਾਨਕ ਪਿੰਗਲਵਾੜਾ ਵਿਖੇ ਇੱਕ ਸਮਾਗਮ ਕਰਵਾਏ ਜਾਣ ਤੋਂ ਇਲਾਵਾ ਲੜਕੀਆਂ ਦੀਆਂ ਪ੍ਰਾਪਤੀਆਂ ਸਬੰਧੀ ਇਕ ਫੇਸਬੁੱਕ ਪੇਜ ਦੀ ਸ਼ੁਰੂਆਤ ਵੀ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਵੀ ਭਗਤ ਨੇ ਕਿਹਾ ਕਿ 24 ਜਨਵਰੀ ਦਾ

  Read more

   

 • ਪੰਜਾਬ ਦੇ ਲੋਕਾਂ ਦੀ ਸੁਰੱਖਿਆ ਰੱਬ ਆਸਰੇ

  ਬੀਤੇ ਸਮੇ ਦੀਨਾਨਗਰ ਪੁਲਿਸ ਥਾਣੇ ਤੇ ਹੋਏ ਅੱਤਵਾਦੀ ਹਮਲੇ ਤੇ ਕੁਝ ਦਿਨ ਪਹਿਲਾਂ ਪਠਾਨਕੋਟ ਵਿਖੇ ਹੋਏ ਏਅਰਬੇਸ ਤੇ ਹਮਲੇ ਉਪਰੰਤ ਗੁਰਦਾਸਪੁਰ ਤੇ ਪਠਾਨਕੋਟ ਦੇ ਕਈ ਪਿੰਡਾਂ ਵਿੱਚ ਸ਼ੱਕੀ ਅੱਤਵਾਦੀਆਂ ਦੇ ਨਜਰੀ ਪੈਣ ਦੀਆਂ ਮਿਲੀਆਂ ਕਨਸੋਆਂ ਦੇ ਕਾਰਨ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਵੱਲੋ 26 ਜਨਵਰੀ ਨੂੰ ਗਣਤੰਤਰ ਦਿਵਸ ਨੂੰ ਮੱਧੇ ਨਜਰ ਰੱਖਦਿਆਂ ਪੰਜਾਬ ਨੂੰ ਹਾਈ

  Read more

   

 • ਨੌਜਵਾਨ ਵੋਟਰਾਂ ਦਾ ਅਹਿਮ ਯੋਗਦਾਨ

  ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਪਾਉਣ ਦੇ ਲਈ ਉਤਸ਼ਾਹਿਤ ਕਰਨ ਸਬੰਧੀ ਵੋਟਰ ਦਿਵਸ ‘ਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਹਰ ਸਾਲ 25 ਜਨਵਰੀ ਦੇ ਦਿਨ

  Read more

   

 • ਝੁੱਗੀਆਂ ਝੋਂਪੜੀਆਂ ਵਿਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਸਕੂਲ ਪੜਨੇ ਪਾਉਣ ਲਈ ਕਹਿਲ ਸਪੋਰਟਸ ਐਂਡ ਵੱਲਫੇਅਰ ਕਲੱਬ ਸੰਦੋੜ ਨੇ ੧੯ ਬੱਚਿਆਂ ਦੀ ਪੜਾਈ ਦਾ ਖਰਚਾ ਚੁੱਕਿਆ।

  ਝੁੱਗੀਆਂ ਝੋਂਪੜੀਆਂ ਵਿਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਸਕੂਲ ਪੜਨੇ ਪਾਉਣ ਲਈ ਕਹਿਲ ਸਪੋਰਟਸ ਐਂਡ ਵੱਲਫੇਅਰ ਕਲੱਬ ਸੰਦੋੜ ਨੇ ੧੯ ਬੱਚਿਆਂ ਦੀ ਪੜਾਈ ਦਾ ਖਰਚਾ ਚੁੱਕਿਆ। ਸੰਦੌੜ, ੨੫ ਜਨਵਰੀ (ਜਸਵੀਰ ਫਰਵਾਲੀ)-ਕਹਿਲ ਸਪੋਰਟਸ ਐਂਡ ਵੱਲਫੇਅਰ ਕਲੱਬ ਸੰਦੋੜ ਵਲੋਂ ਝੁੱਗੀਆਂ ਝੋਂਪੜੀਆਂ ਵਿਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਸਕੂਲ ਪੜਨੇ ਪਾਉਣ ਲਈ ਪਰਿਵਾਰਾਂ ਕੋਲ ਝੁੱਗੀਆਂ ਝੋਪੜੀਆਂ ਵਿੱਚ ਜਾ

  Read more

   

 • ਮਾਲੇਰਕੋਟਲਾ ‘ਚ ਕੌਮੀ ਕੌਂਸਲ ਬਰਾਏ ਫਰੋਗ-ਏ-ਉਰਦੂ ਜੁਬਾਨ ਦੇ ਕੇਂਦਰ ਦਾ ਉਦਘਾਟਨ

  ਮਾਲੇਰਕੋਟਲਾ ‘ਚ ਕੌਮੀ ਕੌਂਸਲ ਬਰਾਏ ਫਰੋਗ-ਏ-ਉਰਦੂ ਜੁਬਾਨ ਦੇ ਕੇਂਦਰ ਦਾ ਉਦਘਾਟਨ ਮਾਲੇਰਕੋਟਲਾ ੨੫ ਜਨਵਰੀ ਸਥਾਨਕ ਮਾਨਾ ਰੋਡ ਤੇ ਸਥਿਤ ਆਬਾਨ ਪਬਲਿਕ ਸਕੂਲ ਵੱਲੋਂ ਕੌਮੀ ਕੋਂਸਲ ਬਰਾਏ ਫਰੋਗ-ਏ-ਉਰਦੂ ਜੁਬਾਨ, ਨਵੀਂ ਦਿੱਲੀ ਦੇ ਸਟੱਡੀ ਸੈਂਟਰ ਦਾ ਉਦਘਾਟਨ ਮਿਊਂਸਪਲ ਕੌਂਸਲਰ ਸ਼੍ਰੀ ਮੁਹੰਮਦ ਨਜ਼ੀਰ, ਜਰਨਲਿਸਟ ਕਲੱਬ (ਰਜਿ.) ਮਾਲੇਰਕੋਟਲਾ ਦੇ ਪ੍ਰਧਾਨ ਤੇ ਹਿੰਦ ਸਮਾਚਾਰ ਦੇ ਵਿਸ਼ੇਸ਼ ਪ੍ਰਤੀਨਿਧੀ ਸ਼੍ਰੀ ਜ਼ਹੂਰ ਅਹਿਮਦ

  Read more

   

 • ਇਕ ਪਾਸੇ ਬੱਚਿਆ ਦੇ ਪੇਪਰ, ਦੂਜੇ ਪਾਸੇ ਅਧਿਆਪਕਾਂ ਦੇ ਸੈਮੀਨਾਰ, ਦੇਖ ਲਉ ਪੰਜਾਬ ਦੇ ਸਿੱਖਿਆ ਵਿਭਾਗ ਦਾ ਕਮਾਲ

  ਇਕ ਪਾਸੇ ਬੱਚਿਆ ਦੇ ਪੇਪਰ, ਦੂਜੇ ਪਾਸੇ ਅਧਿਆਪਕਾਂ ਦੇ ਸੈਮੀਨਾਰ, ਦੇਖ ਲਉ ਪੰਜਾਬ ਦੇ ਸਿੱਖਿਆ ਵਿਭਾਗ ਦਾ ਕਮਾਲ ਭਦੌੜ 25 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਅਧਿਆਪਕ ਦਲ ਪੰਜਾਬ ਜ਼ਿਲਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਅਧਿਆਪਕਾਂ ਦੇ ਪੇਪਰਾਂ ਦੇ ਦਿਨਾਂ ਵਿਚ ਸੈਮੀਨਰ ਲਾਉਣ ਦਾ ਵਿਰੋਧ ਕੀਤਾ ਗਿਆ। ਇਸ ਮੀਟਿੰਗ ਵਿਚ ਅਧਿਆਪਕ ਦਲ ਪੰਜਾਬ

  Read more

   

 • ਸਿੱਖਿਆ ਵਿਭਾਗ ਨੇ ਸਰਕਾਰ ਖਿਲਾਫ ਧਰਨਿਆਂ ਵਿਚ ਭਾਗ ਲੈ ਰਹੇ ਵਲੰਟੀਅਰਾਂ ਦੀ ਰਿਪੋਰਟ ਮੰਗੀ

  ਸਿੱਖਿਆ ਵਿਭਾਗ ਨੇ ਸਰਕਾਰ ਖਿਲਾਫ ਧਰਨਿਆਂ ਵਿਚ ਭਾਗ ਲੈ ਰਹੇ ਵਲੰਟੀਅਰਾਂ ਦੀ ਰਿਪੋਰਟ ਮੰਗੀ ਭਦੌੜ 25 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਸਿੱਖਿਆ ਵਿਭਾਗ ਪੰਜਾਬ ਨੇ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਰਾਹੀ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਵਲੰਟੀਅਰ ਜੋ ਸਰਕਾਰ ਦੇ ਖਿਲਾਫ ਧਰਨੇ/ਮੁਜ਼ਾਹਰਿਆਂ ਵਿਚ ਭਾਗ ਲੈ ਰਹੇ ਹਨ, ਉਨਾਂ ਦੀ

  Read more

   

 • ਲਾਲਾ ਲਾਜਪਤ ਰਾਏ ਦੀ ਸ਼ਤਾਬਦੀ ‘ਤੇ ਹੋਇਆ ਪ੍ਰੋਗਰਾਮ

  ਲਾਲਾ ਲਾਜਪਤ ਰਾਏ ਦੀ ਸ਼ਤਾਬਦੀ ‘ਤੇ ਹੋਇਆ ਪ੍ਰੋਗਰਾਮ ਭਦੌੜ 25 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਮੁਤਾਬਿਕ ਸਰਕਾਰੀ ਮਿਡਲ ਸਕੂਲ ਉਗੋਕੇ (ਜਿਲ੍ਹਾ ਬਰਨਾਲਾ) ਵਿਖੇ ਲਾਲਾ ਲਾਜਪਤ ਰਾਏ ਜੀ ਦੀ 150ਵੀਂ ਬਰਸੀ ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਤੇ ਪਹਿਲਾਂ ਸਵੇਰ ਦੀ ਸਭਾ ਦੌਰਾਨ ਸਮਾਜਿਕ ਸਿਖਿਆ ਵਿਸ਼ੇ ਦੇ ਅਧਿਆਪਕ

  Read more

   

 • ਪਿੰਡ ਦੀਪਗੜ੍ਹ ਵਿਖੇ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ

  ਪਿੰਡ ਦੀਪਗੜ੍ਹ ਵਿਖੇ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਕੈਂਪ ‘ਚ ਸ਼ਾਮਲ ਹੋਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਦਾ ਮੈਡਲਾਂ ਨਾਲ ਕੀਤਾ ਗਿਆ ਸਨਮਾਨ ਭਦੌੜ 25 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਸ਼ਹੀਦ ਉੱਤਮ ਸਿੰਘ ਯਾਦਗਾਰੀ ਦਸਤਾਰ ਕਲੱਬ ਦੀਪਗੜ੍ਹ ਵੱਲੋਂ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ‘ਚ ਸ਼ਾਮਲ ਹੋਏ 80 ਦੇ ਕਰੀਬ ਬੱਚਿਆਂ

  Read more

   

 • ਕਹਿਰ ਦੀ ਸਰਦੀ ਨੇ ਜੀਵਨ ਦੀ ਰਫ਼ਤਾਰ ਕੀਤੀ ਹੌਲੀ

  ਕਹਿਰ ਦੀ ਸਰਦੀ ਨੇ ਜੀਵਨ ਦੀ ਰਫ਼ਤਾਰ ਕੀਤੀ ਹੌਲੀ ਠੰਢ ਨਾਲ ਕੰਮਕਾਰ ਹੋ ਰਿਹੈ ਪ੍ਰਭਾਵਿਤ ਭਦੌੜ 25 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਕਹਿਰ ਦੀ ਸਰਦੀ, ਸਰੀਰ ਨੂੰ ਚੀਰਣ ਵਾਲੀ ਸੀਤ ਲਹਿਰ ‘ਤੇ ਉਸ ‘ਤੇ ਭਾਰੀ ਧੁੰਦ, ਜਿੰਦਗੀ ਦੀ ਰਫ਼ਤਾਰ ਰੋਕਣ ਲਈ ਇੰਨਾ ਕਾਫੀ ਹੈ। ਪੈ ਰਹੀ ਕਹਿਰ ਦੀ ਸਰਦੀ ਨੇ ਸ਼ਹਿਰ ‘ਚ ਜਿੰਦਗੀ ਦੀ ਰਫ਼ਤਾਰ ਪੂਰੀ

  Read more

   

 • ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਦੇ ਹੋਏ ਬੀ.ਐਲ.ਓਜ. ਨੇ ਵੋਟਰ ਦਿਵਸ ਮਨਾਇਆ

  ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਦੇ ਹੋਏ ਬੀ.ਐਲ.ਓਜ. ਨੇ ਵੋਟਰ ਦਿਵਸ ਮਨਾਇਆ ਨਵੇਂ ਬਣੇ ਵੋਟ ਕਾਰਡਾਂ ਦੀ ਕੀਤੀ ਵੰਡ ਨੌਜਵਾਨਾਂ ਵੋਟਰ ਵਰਗ ਨੂੰ ਵੋਟ ਦੀ ਤਾਕਤ ਤੋਂ ਕਰਵਾਇਅ ਜਾਣੂੰ ਭਦੌੜ 25 ਜਨਵਰੀ (ਵਿਕਰਾਂਤ ਬਾਂਸਲ/ਸਾਹਿਬ ਸੰਧੂ) ਅੱਜ ਕੌਮੀ ਵੋਟਰ ਦਿਵਸ ਮੌਕੇ ਭਦੌੜ ਇਲਾਕੇ ਦੇ ਸਮੂਹ ਬੀ.ਐਲ.ਓਜ਼. ਵੱਲੋਂ ਆਪਣੇ ਆਪਣੇ ਸਬੰਧਤ ਬੂਥਾਂ ‘ਤੇ ਨਵੇਂ ਬਣੇ

  Read more

   

 • ਗੇ੍ਸ ਪਬਲਿਕ ਸਕੂਲ ਜੰਡਿਆਲਾ ਗੁਰੂ ਨੇ ਬਾਜੀ ਮਾਰੀ

  ਜੰਡਿਆਲਾ ਗੁਰੂ 25 ਜਨਵਰੀ) ਨਰਿੰਦਰ ਸੂਰੀ, ) ਬੀਤੇ ਦਿਨੀ ਹੋਈਆਂ ਸਕੂਲਜ਼ ਖੇਡਾ ਚ ਗੇ੍ਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਨੇ ਬਾਜ਼ੀ ਮਾਰੀ ਹੈ! ਸਕੂਲ ਦੇ ਡਾਇਰੈਕਟਰ ਜੇ ਐੱਸ ਰੰਧਾਵਾ ਅਤੇ ਪਿ੍ੰਸੀਪਲ ਰਮਨਜੀਤ ਕੌਰ ਰੰਧਾਵਾ ਨੇ ਦੱਸਿਆ ਕਿ ਦਸਮੇਸ਼ ਨਗਰ ਵਿਖੇ ਹੌਏ ਖੇਡ ਮੁਕਾਬਲਿਆ ਚ ਗੇ੍ਸ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਚ ਦੂਸਰਾ ਸਥਾਨ ਬੈਡਮਿੰਟਨ

  Read more

   

 • ਸਿਹਤ ਕਰਮੀਆਂ ਨੇ ਚੁੱਕੀ ਵੋਟਰ ਦਿਵਸ ਤੇ ਸਹੁੰ

  ਸਿਹਤ ਕਰਮੀਆਂ ਨੇ ਚੁੱਕੀ ਵੋਟਰ ਦਿਵਸ ਤੇ ਸਹੁੰ ਨਥਾਣਾ,25 ਜਨਵਰੀ(ਗੁਰਜੀਵਨ ਸਿੱਧੂ)-ਰਾਸ਼ਟਰੀ ਵੋਟਰ ਦਿਵਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਹੁੰ ਚੁੱਕ ਸਮਾਗਮ ਅਯੋਜਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੁੰਦਨ ਕੁਮਾਰ ਪਾਲ ਨੇ ਹਾਜ਼ਰੀਨ ਸਿਹਤ ਕਰਮੀਆਂ ਨੂੰ ਸਹੁੰ ਚੁਕਾਈ ਕਿ ਉਹ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣ ਦੀ ਪ੍ਰਕਿਰਿਆ ਦਾ ਪਾਲਣ ਕਰਨਗੇ।

  Read more

   

 • ਵੀਰ ਏਕਲਵਯ ਯੂਥ ਫੈਡਰੇਸ਼ਨ ਵਲੋਂ ਹੈਦਰਾਬਾਦ ਕਾਂਡ ਦੀ ਸੀ. ਬੀ. ਆਈ. ਜਾਂਚ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ

  ਵੀਰ ਏਕਲਵਯ ਯੂਥ ਫੈਡਰੇਸ਼ਨ ਵਲੋਂ ਹੈਦਰਾਬਾਦ ਕਾਂਡ ਦੀ ਸੀ. ਬੀ. ਆਈ. ਜਾਂਚ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ ਲੁਧਿਆਣਾ, 25 ਜਨਵਰੀ ( ਸਤ ਪਾਲ ਸੋਨੀ ) : ਅੱਜ ਵੀਰ ਏਕਲਵਯ ਯੂਥ ਫੈਡਰੇਸ਼ਨ ਵਲੋਂ ਪ੍ਰਧਾਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਦੇਸ਼ ਦੇ ਰਾਸ਼ਟਰਪਤੀ ਅਤੇ ਪੰਜਾਬ ਰਾਜਪਾਲ ਨੂੰ ਡੀ. ਸੀ. ਲੁਧਿਆਣਾ ਰਾਹੀਂ ਮੰਗ ਪੱਤਰ ਭੇਜਿਆ ਗਿਆ।

  Read more

   

Follow me on Twitter

Contact Us