Awaaz Qaum Di
 • ਦੇਸ਼ ਦੀ ਆਮ ਜਨਗਣਨਾ 2021 ਸੰਬੰਧੀ ਅਗਾਂਊ ਤਿਆਰੀਆਂ ਸ਼ੁਰੂ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਲੁਧਿਆਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਵੇਗਾ ਟਰਾਇਲ-ਸੈਨਸਜ਼ ਆਪਰੇਸ਼ਨ ਪੰਜਾਬ ਦੇ ਡਾਇਰੈਕਟਰ ਅਭਿਸ਼ੇਕ ਜੈਨ ਵੱਲੋਂ ਮੀਟਿੰਗ ਦਾ ਆਯੋਜਨਲੁਧਿਆਣਾ (Harminder makkar)-ਭਾਰਤ ਦੀ ਆਮ ਜਨਗਣਨਾ ਸਾਲ 2021 ਵਿੱਚ ਹੋਣ ਜਾ ਰਹੀ ਹੈ, ਜਿਸ ਦੀ ਤਿਆਰੀ ਵਜੋਂ ਦੇਸ਼ ਭਰ ਵਿੱਚ ਅਗਾਂਊਂ ਤਿਆਰੀਆਂ ਜਾਰੀ ਹਨ। ਜਨਗਣਨਾ ਵਿੱਚ ਆਉਣ ਵਾਲੀਆਂ ਸੰਭਾਵਿਤ ਪ੍ਰੇਸ਼ਾਨੀਆਂ ਨੂੰ ਪਹਿਲਾਂ

  Read more

   

 • CCD ਦੇ ਮਾਲਕ ਸਿਧਾਰਥ ਦੀ 36 ਘੰਟੇ ਬਾਅਦ ਮਿਲੀ ਲਾਸ਼

  ਕੈਫੇ ਕਾਫੀ ਡੇ (ਸੀਸੀਡੀ) ਦੇ ਮਾਲਕ ਵੀ ਜੀ ਸਿਧਾਰਥ ਦੀ ਲਾਸ਼ ਬੁੱਧਵਾਰ ਨੂੰ ਦੱਖਣੀ ਕੰਨੜ ਜ਼ਿਲ੍ਹੇ ਦੇ ਕੋਟੇਪੁਰਾ  ਖੇਤਰ ਵਿਚ ਨੇਤਰਵਤੀ ਨਦੀ ਤੋਂ ਮਿਲੀ ਹੈ। ਜ਼ਿਕਰਯੋਗ ਹੈ ਕਿ ਸਿਧਾਰਥ ਸੋਮਵਾਰ ਸ਼ਾਮ ਤੋਂ ਗੁੰਮ ਸੀ। ਵੀਜੀ ਸਿਧਾਰਥ ਨੇ ਗੁੰਮ ਹੋਣ ਤੋਂ ਪਹਿਲਾਂ ਕੰਪਨੀ ਦੇ ਕਰਮਚਾਰੀਆਂ ਅਤੇ ਡਾਇਰੈਕਟਰ ਮੰਡਲ ਨੁੰ ਕਥਿਤ ਤੌਰ ਉਤੇ ਲਿਖੇ ਪੱਤਰ ਵਿਚ ਕਿਹਾ

  Read more

   

 • ਅਮਰੀਕਾ : ਵਾਲਮਾਰਟ ਸਟੋਰ ’ਚ ਗੋਲੀਬਾਰੀ, ਦੋ ਦੀ ਮੌਤ

  ਅਮਰੀਕਾ ਦੇ ਉਤਰੀ ਮਿਸੀਸਿਪੀ ਸੂਬੇ ਵਿਚ ਵਾਲਮਾਰਟ ਦੇ ਇਕ ਸਟੋਰ ਵਿਚ ਕੰਪਨੀ ਦੇ ਇਕ ਨਾਰਾਜ਼ ਕਰਮਚਾਰੀ ਨੇ ਆਪਣੇ ਦੋ ਸਾਥੀ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਅਤੇ ਇਕ ਪੁਲਿਸ ਅਧਿਕਾਰੀ ਨੂੰ ਗੋਲੀ ਮਾਰਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਵੀ ਗੋਲੀ ਮਾਰ ਦਿੱਤੀ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਉਥਾਵੇਨ ਪੁਲਿਸ ਦੇ

  Read more

   

 • ਬ੍ਰਾਜ਼ੀਲ : ਜੇਲ੍ਹ ’ਚ ਦੰਗੇ, 57 ਲੋਕਾਂ ਦੀ ਮੌਤ

  ਉਤਰ ਬ੍ਰਾਜੀਲ ਦੀ ਅਲਟਾਮੀਰਾ ਜੇਲ੍ਹ ਵਿਚ ਸੰਗਠਿਤ ਅਪਰਾਧ ਸਮੂਹਾਂ ਵਿਚ ਹੋਈ ਲੜਾਈ ਵਿਚ ਦੂਜੇ ਕੈਦੀਆਂ ਦੇ ਘੱਟ ਤੋਂ ਘੱਟ 57 ਕੈਦੀਆਂ ਦਾ ਕਤਲ ਕਰ ਦਿੱਤਾ। ਇਸ ਵਿਚੋਂ 16 ਕੈਦੀਆਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ ਗਏ। ਜੇਲ੍ਹ ਅਹੁਦੇਦਾਰਾਂ ਨੇ ਇਹ ਜਾਦਕਾਰੀ ਦਿੱਤੀ। ਪੈਰਾ ਸਟੇਟ ਜੇਲ੍ਹ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਰਿਓ ਡਿ

  Read more

   

 • ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ’ਚ CRPF ਦਾ ਜਵਾਨ ਸ਼ਹੀਦ

  ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਸਤਰ ਜ਼ਿਲ੍ਹੇ ਵਿਚ ਪ੍ਰੈਸ਼ਰ ਬੰਬ ਦੀ ਚਪੇਟ ਵਿਚ ਆਉਣ ਨਾਲ ਕੇਂਦਰੀ ਰਿਜਰਵ ਪੁਲਿਸ ਬਲ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਬਸਤਰ ਜ਼ਿਲ੍ਹੇ ਦੇ ਮਾਰਡੂਮ ਪੁਲਿਸ ਥਾਣਾ ਖੇਤਰ ਦੇ ਤਹਿਤ ਬੋਦਲੀ ਪਿੰਡ ਦੇ ਜੰਗਲ ਵਿਚ ਪ੍ਰੈਸ਼ਰ ਬੰਬ ਦੀ ਚਪੇਟ ਵਿਚ ਆਉਣ

  Read more

   

 • ਉਨਾਓ ਕਾਂਡ : CBI ਵੱਲੋਂ ਕੁਲਦੀਪ ਸੇਂਗਰ ਸਮੇਤ 10 ਉਤੇ ਕੇਸ ਦਰਜ

  ਸੀਬੀਆਈ ਨੇ ਭਾਜਪਾ ਤੋਂ ਮੁਅੱਤਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ 10 ਹੋਰ ਲੋਕਾਂ ਉਤੇ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਜਾਂਚ ਏਜੰਸੀ ਨੇ ਕਤਲ, ਕਤਲ ਦੀ ਕੋਸ਼ਿਸ਼ ਆਦਿ ਸਮੇਤ ਹੋਰ ਮਾਮਲੇ ਵਿਚ 20 ਹੋਰ ਲੋਕਾਂ ਉਤੇ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਉਨਾਓ ਬਲਾਤਕਾਰ ਕੇਸ ਦੀ ਪੀੜਤਾ ਨਾਲ ਹੋਏ ਸੜਕ

  Read more

   

 • ਸੀ ਬੀ ਆਈ ਕਲੋਜ਼ਰ ਰਿਪੋਰਟ ‘ਤੇ ਕੇਂਦਰ ਮੁੜ ਵਿਚਾਰ ਕਰੇ : ਦਮਦਮੀ ਟਕਸਾਲ।

  ਫਰੀਦਕੋਟ ਦੇ ਇਕ ਘਰ ਵਿਚ ਅੱਗ ਲੱਗਣ ਨਾਲ ਦੋ ਵਿਅਕਤੀ ਜਿਉਂਦੇ ਸੜਨ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਟੀਚਰ ਕਾਲੋਨੀ ਵਿਚ ਇਕ ਸੇਵਾ ਮੁਕਤ ਅਧਿਆਪਕ ਦੇ ਘਰ ਅੱਗ ਲਈ ਗਈ। ਅੱਗ ਨੇ ਕੁਝ ਸਮੇਂ ਵਿਚ ਹੀ ਭਿਆਨਕ ਰੂਪ ਲੈ ਲਿਆ। ਇਹ ਹਾਦਸੇ ਸਵੇਰੇ 3 ਵਜੇ ਵਪਰਿਆ।  ਘਰ ਵਿਚ ਸੇਵਾ ਮੁਕਤ ਅਧਿਆਪਕ ਆਪਣੀ ਪਤਨੀ ਨਾਲ

  Read more

   

 • ਸੀ ਬੀ ਆਈ ਕਲੋਜ਼ਰ ਰਿਪੋਰਟ ‘ਤੇ ਕੇਂਦਰ ਮੁੜ ਵਿਚਾਰ ਕਰੇ : ਦਮਦਮੀ ਟਕਸਾਲ।

  ਕਲੋਜ਼ਰ ਰਿਪੋਰਟ ਕੇਂਦਰ ਦਾ ਸਿੱਖ ਕੌਮ ‘ਤੇ ਇਕ ਹੋਰ ਹਮਲਾ : ਸੰਤ ਗਿਆਨੀ ਹਰਨਾਮ ਸਿੰਘ ਖਾਲਸਾ । ਚੌਕ ਮਹਿਤਾ/ ਅਮ੍ਰਿਤਸਰ (Sarchand Singh) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਜਾਂਚ ਬਾਰੇ ਕੇਂਦਰੀ ਜਾਂਚ ਏਜੰਸੀ ਸੀ

  Read more

   

 • ਪੁਲਿਸ ਨੇ ਕੱਟਿਆ ਚਾਲਾਨ ਤੇ ਲਾਈਨਮੈਨ ਨੇ ਕੱਟੀ ਥਾਣੇ ਦੀ ਬਿਜਲੀ

  ਉਤਰ ਪ੍ਰਦੇਸ਼ ਦੇ ਫਿਰੋਜਾਬਾਦ ਜ਼ਿਲ੍ਹੇ ਵਿਚ ਪੁਲਿਸ ਨੂੰ ਬਿਜਲੀ ਵਿਭਾਗ ਦੇ ਲਾਈਨਮੈਨ ਦਾ ਚਾਲਾਨ ਕੱਟਣਾ ਮਹਿੰਗਾ ਪੈ ਗਿਆ। ਪਹਿਲਾਂ ਉਸਨੇ ਆਨਲਾਈਨ ਆਪਣਾ ਜ਼ੁਰਮਾਨਾ ਭਰਿਆ ਫਿਰ ਪੁਲਿਸ ਥਾਣੇ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਥਾਣੇ ਉਤੇ ਲੱਖਾਂ ਰੁਪਏ ਬਕਾਏ ਹੋਣ ਉਤੇ ਬਿਜਲੀ ਕੱਟ ਦਿੱਤੀ। ਥਾਣੇ ਵਿਚ ਹਨ੍ਹੇਰਾ ਹੁੰਦਿਆਂ ਹੀ ਪੁਲਿਸ ਦੇ ਹੋਸ਼ ਉਡ ਗਏ। ਮਾਮਲੇ ਉਚ ਅਧਿਕਾਰੀਆਂ ਤੱਕ

  Read more

   

 • ਸਿਧਾਰਥ ਦੀ ਲਾਸ਼ ਮਿਲਣ ਬਾਅਦ 20 ਫੀਸਦੀ ਹੇਠਾਂ ਡਿੱਗਿਆ CCD ਦਾ ਸ਼ੇਅਰ

  ਕੈਫੇ ਕਾਫੀ ਡੇ (ਸੀਸੀਡੀ) ਬ੍ਰਾਂਡ ਨਾਮ ਨਾਲ ਕਾਫੀ ਰੈਸਟੋਰੈਂਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਕਾਫੀ ਡੇ ਇੰਟਰਪ੍ਰਾਈਜੇਜ ਲਿਮਿਟਿਡ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਵੀ ਜੀ ਸਿਧਾਰਥ ਦੀ ਲਾਸ਼ ਬੁੱਧਵਾਰ ਨੂੰ ਸਵੇਰੇ ਮਿਲਣ ਬਾਅਦ ਕੰਪਨੀ ਦਾ ਸ਼ੇਅਰ 20 ਫੀਸਦੀ ਟੁੱਟ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸਿਧਾਰਥ ਸੋਮਵਾਰ ਤੋਂ ਗੁੰਮ ਸਨ। ਉਨ੍ਹਾਂ ਦੀ ਲਾਸ਼ 36 ਘੰਟਿਆਂ ਬਾਅਦ

  Read more

   

 • ਆਜ਼ਮ ਦੇ ਬੇਟੇ ਅਬਦੁੱਲਾ ‘ਤੇ ਸ਼ਿਕੰਜਾ, ਜੌਹਰ ‘ਵਰਸਿਟੀ ਤੋਂ ਪੁਲਿਸ ਨੇ ਹਿਰਾਸਤ ‘ਚ ਲਿਆ

  ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਦੇ ਬੇਟੇ ਅਬਦੁੱਲਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅਬਦੁੱਲਾ ਨੂੰ ਜੌਹਰ ਯੂਨੀਵਰਸਿਟੀ ਵਿੱਚ ਤਲਾਸ਼ੀ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਹੈ। ਸੀਓ ਸਿਟੀ ਵਿਧਾਇਕ ਅਬਦੁੱਲਾ ਨੂੰ ਆਪਣੀ ਕਾਰ ਰਾਹੀਂ ਬਾਹਰ ਲੈ ਗਏ ਹਨ। ਦੱਸਣਯੋਗ ਹੈ ਕਿ ਸਪਾ ਵਿਧਾਇਕ ਅਬਦੁੱਲਾ ਆਜ਼ਮ ਖ਼ਾਨ ਹੁਣ ਦੋ ਜਨਮ ਤਰੀਕਾਂ ਦੇ ਮਾਮਲੇ

  Read more

   

 • ਉਨਾਓ ਬਲਾਤਕਾਰ ਪੀੜਤਾ ਦੇ ਪੱਤਰ ਉਤੇ CJI ਕੱਲ੍ਹ ਕਰੇਗਾ ਸੁਣਵਾਈ

  ਉਨਾਓ ਬਲਾਤਕਾਰ ਪੀੜਤਾ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੂੰ ਵੀ ਪੱਤਰ ਲਿਖਿਆ ਸੀ। ਜਿਸ ਵਿਚ ਉਸਨੇ ਲਿਖਿਆ ਸੀ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਸਾਨੂੰ ਧਮਕਾ ਰਹੇ ਹਨ। ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਆਪਣੇ ਸਕੱਤਰ ਜਨਰਲ ਤੋਂ ਰਿਪੋਰਟ ਮੰਗੀ ਹੈ ਕਿ ਉਨਾਓ ਬਲਾਤਕਾਰ ਪੀੜਤਾ ਦੇ ਮੁੱਖ ਜੱਜ ਦੇ ਨਾਮ ਪੱਤਰ

  Read more

   

 • ਦੇਸ਼ ਭਰ ਦੇ ਤਿੰਨ ਲੱਖ ਡਾਕਟਰ ਅੱਜ ਹੜਤਾਲ ਉਤੇ

  ਨੈਸ਼ਨਲ ਮੈਡੀਕਲ ਕਮੀਸ਼ਨ ਬਿੱਲ 2019 (ਐਨਐਮਸੀ ਬਿੱਲ) ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੀ ਅਗਵਾਈ ਵਿਚ ਨਿੱਜੀ ਹਸਪਤਾਲ, ਕਲੀਨਿਕ ਬੰਦ ਰਹਿਣਗੇ। ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ, ਕਲੀਨਿਕਾਂ ਵਿਚ ਮਰੀਜ਼ਾਂ ਦਾ ਇਲਾਜ ਨਹੀਂ ਹੋਵੇਗਾ। ਇਹ ਹੜਤਾਲ ਬੁੱਧਵਾਰ ਸਵੇਰੇ ਸ਼ੁਰੂ ਹੋ ਕੇ ਵੀਰਵਾਰ ਸਵੇਰੇ ਛੇ ਵਜੇ ਤੱਕ ਚਲੇਗੀ। ਆਈਐਮਏ ਦੇ ਸਾਬਕਾ ਪ੍ਰਧਾਨ ਡਾ. ਪੀ ਕੇ ਗੁਪਤਾ ਨੇ

  Read more

   

 • ਦੂਸ਼ਿਤ ਭੋਜਨ ਅਤੇ ਪਾਣੀ ਦੀ ਭਾਰੀ ਕੀਮਤ ਦੇ ਰਿਹੈ India

  ਪ੍ਰਦੂਸ਼ਣ ਦੇ ਦਿਨੋਂ-ਦਿਨ ਗੰਭੀਰ ਹੁੰਦੀ ਸਮੱਸਿਆ ਨਾਲ ਜੂਝ ਰਹੇ ਭਾਰਤ ਨੂੰ ਭੋਜਨ ਅਤੇ ਪਾਣੀ ਦੇ ਦੂਸ਼ਿਤ ਹੋਣ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਜੇਕਰ ਹਾਲਾਤ ਨੂੰ ਤੁਰਤ ਠੀਕ ਨਹੀਂ ਕੀਤਾ ਗਿਆ ਤਾਂ ਸਾਲ 2022 ਤਕ ਇਹ ਨੁਕਸਾਨ 9,50,000 ਕਰੋੜ ਰੁਪਏ ਦਾ ਅੰਕੜਾ ਵੀ ਛੂਹ ਸਕਦਾ ਹੈ। ‘ਫ਼ਾਊਂਡੇਸ਼ਨ ਫ਼ਾਰ ਮਿਲੇਨੀਅਮ ਸਸਟੇਨੇਬਲ ਡੈਵਲਪਮੈਂਟ ਗੋਲਸ’ (ਐਸ.ਡੀ.ਜੀ.)

  Read more

   

 • ਮਾਮਲਾ 2 ਸਕੇ ਭਰਾਵਾਂ ਦੇ ਲਾਪਤਾ ਹੋਣ ਦਾ, ਸੁਰਾਗ਼ ਦੇਣ ਵਾਲੇ ਨੂੰ ਢਾਈ ਲੱਖ ਦਾ ਇਨਾਮ

  ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆਂ ਤੋਂ 22 ਜੁਲਾਈ ਦੀ ਰਾਤ ਨੂੰ ਲਾਪਤਾ ਹੋਏ 2 ਭਰਾਵਾਂ ਦਾ ਅਜੇ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਨੇ ਪਿੰਡ ਅਤੇ ਨਹਿਰ ‘ਤੇ ਤਲਾਸ਼ੀ ਮੁਹਿੰਮ ਚਲਾ ਕੇ ਬੱਚਿਆਂ ਦੀ ਭਾਲ ਕੀਤੀ। ਅਜੇ ਤੱਕ ਉਨ੍ਹਾਂ ਦੇ ਹੱਥ ਕੁੱਝ ਨਹੀਂ ਲੱਗਾ। ਬੱਚਿਆਂ ਦਾ ਸੁਰਾਗ ਦੇਣ ਵਾਲੇ ਨੂੰ ਢਾਈ ਲੱਖ ਰੁਪਏ ਦਾ

  Read more

   

 • ‘ਜੈ ਸ਼੍ਰੀਰਾਮ’ ਨਾ ਕਹਿਣ ‘ਤੇ ਸਾੜੇ ਗਏ ਨੌਜਵਾਨ ਨੇ ਹਸਪਤਾਲ ‘ਚ ਤੋੜਿਆ ਦਮ

  ਉੱਤਰ ਪ੍ਰਦੇਸ਼ ਦੇ ਚੰਦੌਲੀ ‘ਚ ਸਾੜੇ ਗਏ ਨੌਜਵਾਨ ਦੀ ਅੱਜ ਯਾਨੀ ਮੰਗਲਵਾਰ ਨੂੰ ਮੌਤ ਹੋ ਗਈ। ਨੌਜਵਾਨ ਅਬਦੁੱਲ ਖਾਲਿਕ ਦਾ ਵਾਰਾਣਸੀ ਦੇ ਕਰੀਬ ਚੌਰਾ ਮੰਡਲੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। 70 ਫੀਸਦੀ ਤੋਂ ਵਧ ਸੜੀ ਹਾਲਤ ‘ਚ ਉਸ ਨੂੰ ਐਤਵਾਰ ਸਵੇਰੇ ਭਰਤੀ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਅਬਦੁੱਲ ਖਾਲਿਕ ਨੇ ਦੋਸ਼ ਲਗਾਇਆ ਸੀ

  Read more

   

 • ਮੈਟਰੋ ‘ਚ ਜੋੜੇ ਦੀ ਅਸ਼ਲੀਲ ਵੀਡੀਓ ਵਾਇਰਲ, FIR ਦਰਜ

  ਦਿੱਲੀ ਮੈਟਰੋ ਵਿੱਚ ਇੱਕ ਜੋੜੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਨਾਲ ਹੜਕੰਪ ਮੱਚ ਗਿਆ। ਇਸ ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਕੰਟਰੋਲ ਰੂਮ ਵਿੱਚ ਕਿਸੇ ਸ਼ਖ਼ਸ ਨੇ ਇਸ ਵੀਡੀਓ ਨੂੰ ਮੋਬਾਈਲ ਵਿੱਚ ਰਿਕਾਰਡ ਕਰ ਲਿਆ ਸੀ ਤੇ ਮਗਰੋਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।ਪੁਲਿਸ ਉਸ ਜੋੜੇ ਤੇ ਕਲਿੱਪ ਨੂੰ ਵਾਇਰਲ ਕਰਨ ਵਾਲੇ ਸ਼ਖ਼ਸ ਦੀ

  Read more

   

 • ਹੁਣ 2 ਰਾਜਧਾਨੀ ਟਰੇਨਾਂ ‘ਚ ਅਮੇਜਨ ਦੇਖੇਗੀ ਪਾਰਸਲ ਦਾ ਕੰਮ, ਖਤਰੇ ‘ਚ ਹੋਣਗੀਆਂ ਹਜ਼ਾਰਾਂ ਨੌਕਰੀਆਂ

  ਭਾਰਤੀ ਰੇਲਵੇ ਆਪਣੀ ਪਾਰਸਲ ਸੇਵਾ ਦੀ ਜਿੰਮੇਵਾਰੀ ਹੁਣ ਪੂਰੀ ਤਰ੍ਹਾਂ ਨਾਲ ਨਿੱਜੀ ਹੱਥਾਂ ‘ਚ ਦੇਣ ਜਾ ਰਿਹਾ ਹੈ। ਰੇਲਵੇ ਬੋਰਡਨੇ ਪਾਇਲਟ ਪ੍ਰੋਜੈਕਟ ਦੇ ਰੂਪ ‘ਚ ਇਸ ਸਿਆਲਦਹ ਅਤੇ ਮੁੰਬਈ ਰਾਜਧਾਨੀ ‘ਚ ਸ਼ੁਰੂ ਕਰਨ ਦਾ ਆਦੇਸ਼ ਵੀ ਜਾਰੀ ਕਰ ਦਿੱਤਾ ਹੈ। ਇਨ੍ਹਾਂ ਟਰੇਨਾਂ ‘ਚ ਪਾਰਸਲ ਸੇਵਾ ਦੀ ਜਿੰਮੇਵਾਰੀ ਹੁਣ-ਈ-ਕਾਮਰਸ ਕੰਪਨੀ ਅਮੇਜਨ ਸੰਭਾਲੇਗੀ। ਇਸ ਦੇ ਲਈ ਅਮੇਜਨ

  Read more

   

 • ਭਾਰਤੀ ਲੜਕੀ ਨਾਲ ਵਿਆਹ ਕਰਾਏਗਾ ਇੱਕ ਹੋਰ ਪਾਕਿਸਤਾਨੀ ਕ੍ਰਿਕੇਟਰ !

  ਪਾਕਿਸਤਾਨੀ ਕ੍ਰਿਕੇਟਰ ਹਸਨ ਅਲੀ ਦੇ ਭਾਰਤੀ ਲੜਕੀ ਨਾਲ ਵਿਆਹ ਕਰਾਉਣ ਦੀਆਂ ਚਰਚਾਵਾਂ ਹੋ ਰਹੀਆਂ ਸੀ। ਹੁਣ ਉਨ੍ਹਾਂ ਟਵੀਟ ਕਰਕੇ ਪੁਸ਼ਟੀ ਕਰ ਦਿੱਤੀ ਹੈ ਕਿ ਭਾਰਤੀ ਲੜਕੀ ਨਾਲ ਉਨ੍ਹਾਂ ਦੇ ਵਿਆਹ ਦੀ ਗੱਲ ਜ਼ਰੂਰ ਹੋ ਰਹੀ ਹੈ ਪਰ ਇਸ ਬਾਰੇ ਹਾਲੇ ਕੁਝ ਵੀ ਤੈਅ ਨਹੀਂ। ਦੋਵਾਂ ਦੇ ਪਰਿਵਾਰਾਂ ਨੇ ਅਜੇ ਮਿਲਣਾ ਹੈ ਤੇ ਇਸ ਮੁਲਾਕਾਤ ਤੋਂ

  Read more

   

 • ਮਿਸਾਲ! 73 ਸਾਲ ਦੀ ਸਰਪੰਚ ਬੇਬੇ ਖ਼ੁਦ ਕਰਦੀ 28 ਏਕੜ ਦੀ ਵਾਹੀ, ‘ਕੁਆਰੀ’ ਰਹਿ ਕੇ 37 ਸਾਲ ਚਲਾਇਆ ਸਕੂਲ

  73 ਵਰ੍ਹਿਆਂ ਦੀ ਬੇਬੇ ਨਵਰੂਪ ਕੌਰ ਆਪਣੇ-ਆਪ ਵਿੱਚ ਜ਼ਿੰਦਾਦਿਲੀ ਦੀ ਮਿਸਾਲ ਹੈ। ਇਸ ਉਮਰ ਵਿੱਚ ਬੇਬੇ ਨੂੰ ਟ੍ਰੈਕਟਰ ਚਲਾਉਂਦੇ ਵੇਖ ਲੋਕ ਹੈਰਾਨ ਹੋ ਜਾਂਦੇ ਹਨ। ਬੇਬੇ ਨਵਰੂਪ ਕੌਰ ਨੇ ਇਕਨਾਮਿਕਸ ਵਿੱਚ MA ਦੀ ਪੜ੍ਹਾਈ ਕੀਤੀ ਹੋਈ ਹੈ। ਉਨ੍ਹਾਂ ਲਗਪਗ 37 ਸਾਲ ਤਕ ਸਕੂਲ ਚਲਾਇਆ। ਇਸ ਦੌਰਾਨ ਉਹ ਖੁਦ ਬੱਸ ਚਲਾ ਕੇ ਬੱਚਿਆਂ ਨੂੰ ਸਕੂਲ ਲਿਆਉਂਦੇ

  Read more

   

 • ਉਨਾਓ ਕਾਂਡ : CBI ਵੱਲੋਂ ਕੁਲਦੀਪ ਸੇਂਗਰ ਸਮੇਤ 10 ਉਤੇ ਕੇਸ ਦਰਜ

  ਸੀਬੀਆਈ ਨੇ ਭਾਜਪਾ ਤੋਂ ਮੁਅੱਤਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ 10 ਹੋਰ ਲੋਕਾਂ ਉਤੇ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਜਾਂਚ ਏਜੰਸੀ ਨੇ ਕਤਲ, ਕਤਲ ਦੀ ਕੋਸ਼ਿਸ਼ ਆਦਿ ਸਮੇਤ ਹੋਰ ਮਾਮਲੇ ਵਿਚ 20 ਹੋਰ ਲੋਕਾਂ ਉਤੇ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਉਨਾਓ ਬਲਾਤਕਾਰ ਕੇਸ ਦੀ ਪੀੜਤਾ ਨਾਲ ਹੋਏ ਸੜਕ

  Read more

   

 • ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਇਸ ਵਾਰ ਵੀ ਨਹੀਂ ਆਏ ਕੈਪਟਨ

  13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਚ ਬਰਤਾਨਵੀ ਸਾਮਰਾਜ ਵੱਲੋਂ ਕੀਤੇ ਗਏ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਇਸ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸ਼ਰਧਾ ਦੇ ਫੁਲ ਭੇਟ ਕਰਨ ਲਈ ਨਹੀਂ ਪਹੁੰਚੇ। ਬੇਸ਼ੱਕ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਗਏ ਸਨ।

  Read more

   

 • ਹੁਣ ਕਦੇ ਕੈਨੇਡਾ ’ਚ ਪ੍ਰੋਗਰਾਮ ਨਹੀਂ ਕਰੇਗਾ ਪੰਜਾਬੀ ਗਾਇਕ ਗੁਰੂ ਰੰਧਾਵਾ

  ਪੰਜਾਬ ਗਾਇਕ ਗੁਰੂ ਰੰਧਾਵਾ ਉਤੇ ਬੀਤੇ ਦਿਨੀਂ ਕੈਨੇਡਾ ਵਿਚ ਹੋਏ ਹਮਲੇ ਬਾਅਦ ਐਲਾਨ ਕੀਤਾ ਕਿ ਉਹ ਹੁਣ ਕਦੇ ਵੀ ਕੈਨੇਡਾ ਵਿਚ ਪ੍ਰੋਗਰਾਮ ਨਹੀਂ ਕਰਨਗੇ। ਗੁਰੂ ਰੰਧਾਵਾ ਨੇ ਇਕ ਫੋਟੋ ਸਾਂਝੀ ਕਰਦੇ ਹੋਏ ਕਿਹਾ ਕਿਹਾ। ਹਮਲੇ ਬਾਅਦ ਗੁਰੂ ਖਤਰੇ ਵਿਚੋਂ ਬਾਹਰ ਹਨ, ਪ੍ਰੰਤੂ ਉਨ੍ਹਾਂ ਦੀਆਂ ਅੱਖਾਂ ਉਪਰ ਸੱਟ ਲੱਗੀ ਹੈ। ਉਹ ਹੁਣ ਭਾਰਤ ਵਾਪਸ ਆ ਗਏ

  Read more

   

 • ਨਗਰ ਕੀਰਤਨ ਦੀ ਪ੍ਰਵਾਨਗੀ ਸਬੰਧੀ ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਓਕਾਫ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਜਾਰੀ

  ਅੰਮ੍ਰਿਤਸਰ – ਭਾਰਤ ਤੋਂ ਆਏ ਸਿੱਖ ਯਾਤਰੀ ਜਥੇ ਵੱਲੋਂ ਅੱਜ ਸ੍ਰੀ ਨਨਕਾਣਾ ਸਾਹਿਬ ਵਿਖੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਭਲਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਇਵੈਕੀਉ ਬੋਰਡ ਦੇ ਸਹਿਯੋਗ ਨਾਲ ਕੌਮਾਂਤਰੀ ਨਗਰ ਕੀਰਤਨ

  Read more

   

 • ਪਾਕਿਸਤਾਨ ‘ਚ ਜ਼ਬਰਦਸਤ ਬੰਬ ਧਮਾਕਾ – 5 ਮੌਤਾਂ, ਦਰਜਣਾਂ ਜ਼ਖਮੀ

  ਕਰਾਚੀ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਕੋਇਟਾ ਵਿੱਚ 30 ਜੁਲਾਈ ਨੂੰ ਹੋਏ ਇੱਕ ਜ਼ਬਰਦਸਤ ਧਮਾਕੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਪੁਲਿਸ ਵਹੀਕਲ ਨੂੰ ਮੁੱਖ ਰੱਖ ਕੇ ਕੀਤਾ ਗਿਆ। ਇਹ ਧਮਾਕਾ ਸਿਟੀ ਥਾਣੇ ਦੀ ਰਿਮਾਂਡ ਵਿੱਚ ਬੱਚਾ

  Read more

   

 • ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਡਾਕਟਰਾਂ ਵੱਲੋਂ ਵਿਰੋਧ, ਓਪੀਡੀ ਸੇਵਾਵਾਂ ਠੱਪ

  ਲੁਧਿਆਣਾ – ਲੋਕ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪਾਸ ਕਰਨ ਤੋਂ ਬਾਅਦ ਲਗਾਤਾਰ ਡਾਕਟਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਇੱਕ ਦਿਨ ਲਈ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਪਰ ਲੁਧਿਆਣਾ ਦੇ ਵਿੱਚ ਸਵੇਰੇ 10 ਵਜੇ ਤੱਕ ਹੀ

  Read more

   

 • ਕੀ ਪੰਜਾਬ ‘ਚੋਂ ਬੱਚੇ ਚੁੱਕ ਦਿੱਲੀ ਦੇ ਡਾਕਟਰਾਂ ਨੂੰ ਵੇਚਦੇ ਨੌਜਵਾਨ ?

  ਫਾਜ਼ਿਲਕਾ – ਸੋਸ਼ਲ ਮੀਡਿਆ ਦੇ ਗਰੁੱਪਾਂ ਵਿੱਚ ਬੱਚੇ ਚੁੱਕ ਕੇ ਦਿੱਲੀ ਦੇ ਇੱਕ ਡਾਕਟਰ ਨੂੰ ਵੇਚਣ ਦੀ ਗੱਲ ਕਹਿਣ ਵਾਲੇ ਚਾਰ ਮੁੰਡੀਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਨ੍ਹਾਂ ਨੂੰ ਕੁੱਝ ਲੋਕਾਂ ਨੇ ਰੱਸੀਆਂ ਨਾਲ  ਬੰਨ੍ਹ ਰੱਖਿਆ ਹੈ ਅਤੇ ਉਨ੍ਹਾਂ ਨੂੰ ਪੁੱਛਗਿਛ ਕਰ ਰਹੇ ਹਨ ਕਿ ਉਹ ਕੀ ਕੰਮ ਕਰਦੇ ਹਨ। ਜਿਸ ਵਿੱਚ ਫੜੇ

  Read more

   

 • ਬਰਸਾਤੀ ਪਾਣੀ ਦਾ ਨਿਕਾਸੀ ਰੂਟ ਬਦਲਣ ਕਾਰਨ ਦਿੱਕਤਾਂ

  ਐਸ.ਏ.ਐਸ. ਨਗਰ (ਮੁਹਾਲੀ) : ਇੱਥੋਂ ਦੇ ਸੈਕਟਰ-70 ਵਿੱਚ ਪ੍ਰਾਈਵੇਟ ਕੰਪਨੀ ਨੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਰੂਟ ਬਦਲ ਦਿੱਤਾ ਹੈ। ਇਸ ਕਾਰਨ ਸੈਕਟਰ-69 ਅਤੇ ਸੈਕਟਰ-70 ਦੇ ਘਰਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੱਸਿਆ ਕਿ ਸੈਕਟਰ-70 ਦੀਆਂ ਕੋਠੀਆਂ ਅਤੇ ਸੁਸਾਇਟੀਆਂ ਦਾ ਬਰਸਾਤੀ ਪਾਣੀ, ਜੋ ਰਿਸ਼ੀ ਅਪਾਰਟਮੈਂਟ ਅਤੇ ਮੇਅਫੇਅਰ ਸੁਸਾਇਟੀ ਤੋਂ ਹੁੰਦਾ

  Read more

   

 • ਜ਼ਹਿਰੀਲਾ ਚਾਰਾ: ਚਾਰ ਹੋਰ ਪਸ਼ੂ ਮਰੇ

  ਐਸ.ਏ.ਐਸ. ਨਗਰ (ਮੁਹਾਲੀ) : ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ 116 ਹੋ ਗਈ ਹੈ। ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਪੀੜਤ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਅੱਜ ਉਸ ਦੀ ਇਕ ਵੱਛੀ ਵੀ ਮਰ ਗਈ ਹੈ। ਪੀੜਤ ਤਰਸੇਮ ਲਾਲ ਨੇ ਦੱਸਿਆ

  Read more

   

 • ਲਾਇਲਪੁਰ ਖਾਲਸਾ ਕਾਲਜ ਵਿੱਚ ‘ਗ੍ਰੀਨ ਐਂਡ ਕਲੀਨ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ

  ਜਲੰਧਰ : ਸਥਾਨਕ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਮਨਾਉਂਦਿਆਂ ‘ਗ੍ਰੀਨ ਐਂਡ ਕਲੀਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਨਵਜੋਤ ਦੀ ਅਗਵਾਈ ਵਿਚ ਕਰਵਾਏ ਸੈਮੀਨਾਰ ਦੌਰਾਨ ਜੁਆਇੰਟ ਕਮਿਸ਼ਨਰ ਮਿਸ ਅਸ਼ਿਕਾ ਜੈਨ, ਸੁਰਿੰਦਰ ਸੈਣੀ, ਚੇਅਰਮੈਨ ਲਾਰੈਂਸ ਇੰਟਰਨੈਸ਼ਨਲ ਸਕੂਲ ਬੌਧ ਰਾਜ ਗੁਪਤਾ, ਐਸਕੇ ਕਪੂਰ ਆਦਿ ਪਹੁੰਚੇ। ਇਸ

  Read more

   

 • ਵੱਖ-ਵੱਖ ਥਾਈਂ ਤੀਆਂ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ

  ਜਲੰਧਰ : ਇਥੇ ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਚ ਸਾਉਣ ਮਹੀਨੇ ਨਾਲ ਸਬੰਧਤ ਤੀਆਂ ਦਾ ਤਿਉਹਾਰ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਦੀ ਅਗਵਾਈ ਵਿਚ ਮਨਾਇਆ ਗਿਆ। ਸਕੂਲ ਨੂੰ ਰਵਾਇਤੀ ਢੰਗ ਨਾਲ ਸਜਾਇਆ ਗਿਆ ਸੀ। ਵਿਦਿਆਰਥਣਾਂ ਨੇ ਰੰਗ ਬਿਰੰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਉਨ੍ਹਾਂ ਨੇ ਪੀਂਘ ਝੂਟੀ ਤੇ ਸਾਉਣ ਮਹੀਨੇ ਦੇ

  Read more

   

 • ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ’ਤੇ ਹਫਤਾ ਭਰ ਕਰਵਾਏ ਸਮਾਗਮ

  ਆਦਮਪੁਰ ਦੋਆਬਾ : ਹਵਾਈ ਸੈਨਾ ਅੱਡਾ (ਏਅਰ ਫੋਰਸ) ਆਦਮਪੁਰ ਵਿਖੇ ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ਮੌਕੇ ਹਫਤਾ ਭਰ ਸਮਾਗਮ ਕਰਵਾਏ ਗਏ। ਇਸ ਮੌਕੇ ਕੇਂਦਰੀ ਵਿਦਿਆਲਿਆ ਦੇ ਵਿਦਿਅਰਥੀਆਂ ਨੇ ਪੌਦੇ ਲਗਾ ਕੇ ਸ਼ਹੀਦਾਂ ਨੂੰ ਸ਼ਰਾਧਲੀ ਦਿੱਤੀ ਅਤੇ ਅਧਿਕਾਰੀਆਂ ਵਲੋਂ ਹਵਾਈ ਅੱਡੇ ਵਿਚ ਸਥਿਤ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਸੁਰੱਖਿਆ ਬੱਲਾਂ ਦੀ ਜਾਣਕਾਰੀ ਦਿੱਤੀ ਤੇ

  Read more

   

Follow me on Twitter

Contact Us