Awaaz Qaum Di
 • ਅੱਜ ਸਥਾਨਕ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੇਡਰੀ ਸਕੂਲ ਮਾਨਸਾ ਵਿਖੇ ਸਾਉਣ ਦੀਆ ਤੀਆ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ

  ਮਾਨਸਾ{ਜੋਨੀ ਜਿੰਦਲ } ਅੱਜ ਸਥਾਨਕ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੇਡਰੀ ਸਕੂਲ ਮਾਨਸਾ ਵਿਖੇ  ਸਾਉਣ ਦੀਆ ਤੀਆ ਦਾ ਤਿਉਹਾਰ  ਬਹੁਤ ਹੀ ਧੂਮਧਾਮ  ਨਾਲ ਮਨਾਇਆ ਗਿਆ ਇਸ ਮੋਕੇ ਸਕੂਲੀ ਮੁਟਿਆਰਾ ਨੇ  ਰਵਾਇਤੀ ਪੁਰਾਤਨ ਵਿਰਸੇ ਨਾਲ ਨੋਜਵਾਨ ਪੀੜੀ ਨੂੰ ਜੋੜਨ  ਲਈ ਗਿੱਧਾ ,ਭੰਗੜਾ   ਅਤੇ ਬੋਲਿਆ  ਰਾਹੀ ਵਿਰਸੇ ਨੂੰ ਤਾਜਾ  ਕਰਨ ਦੀ ਕੋਸਿਸ   ਕੀਤੀ ਗਈ  ਇਸ

  Read more

   

 • ਅੱਜ ਸਥਾਨਕ ਐਸ ਐਸ ਜੈਨ ਗਰਲਜ ਹਾਈ ਸਕੂਲ ਮਾਨਸਾ ਵਿਖੇ ਸਾਉੇਣ ਦੀਆ ਤੀਆ ਦੇ ਤਿਉਹਾਰ ਬਹੁਤ ਹੀ ਸਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ

  ਮਾਨਸਾ{ਜੋਨੀ ਜਿੰਦਲ } ਅੱਜ ਸਥਾਨਕ ਐਸ ਐਸ ਜੈਨ ਗਰਲਜ ਹਾਈ ਸਕੂਲ  ਮਾਨਸਾ ਵਿਖੇ ਸਾਉੇਣ ਦੀਆ  ਤੀਆ ਦੇ ਤਿਉਹਾਰ  ਬਹੁਤ ਹੀ ਸਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਮੋਕੇ ਸਕੂਲੀ ਬੱਚਿਆ  ਵੱਲੋ ਪੰਜਾਬੀ  ਸੱਭਿਆਚਾਰ  ਲੋਕ ਨਾਚ ਗਿੱਧਾ – ਭੰਗੜਾ ,ਬੋਲਿਆਂ  ਆਦਿ ਰਵਾਇਤ  ਲੋਕ ਪ੍ਰਰੰਪਰਾ  ਦੀ ਪੇਸਕਸ ਕੀਤੀ  ਇਸ ਮੋਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰੇਖਾ ਸਿੰਗਲਾ

  Read more

   

 • ਮਾਂ ਬੋਲੀ

  ਮਾਂ ਬੋਲੀ ਪੰਜਾਬੀ ਦੀ  ਸਿਫ਼ਤ ਸੁਣਾਵਾ ਮਹਿੰਗੇ ਬੜੇ ਸਬਦ ਏਸ ਦੇ ਸਾਂਝ ਪਾਵਾਂ ਗੱਲ ਇੱਕ ਲਫ਼ਜ ਦੀ , ਸੌ 2ਅਰਥ ਠਾਵਾਂ ਪੰਜਾਬੀ ਮਾਂ ਬੋਲੀ ਤੋਂ ਵਾਰੇ2ਜਾਵਾਂ। ਗੁਰੂਆਂ ਲਿਖੀ ਗੁਰਮਖੀ ਲਿੱਪੀ ਸਾਧੂ ਰੱਖਦੇ ਹੱਥ ਵਿੱਚ ਚਿੱਪੀ ਪੈਂਤੀ ਅੱਖਰਾਂ ਦੇ ਵਿੱਚ ਦੇਣ ਦੁਆਵਾ ਪੰਜਾਬੀ ਮਾਂ ਬੋਲੀ ਤੋਂ ਵਾਰੇ2 ਜਾਵਾਂ। ਯ ,ਯਾਦ ਰੱਬ ਮਨ ਵਿੱਚ ਰੱਖ ਕੇ ਸਭ

  Read more

   

 • ਭਾਰਤੀ ਮੈਡੀਕਲ ਕੌਂਸਲ ਦੀ ਥਾਂ ਕੌਮੀ ਮੈਡੀਕਲ ਕਮਿਸ਼ਨ ਬਣਾਏ ਜਾਣ ਦਾ ਵਿਰੋਧ

  ਬਠਿੰਡਾ- ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਕੌਮੀ ਮੈਡੀਕਲ ਕਮਿਸ਼ਨ ਬਿੱਲ ਪਾਸ ਕੀਤੇ ਜਾਣ ਦਾ ਸਖਤ ਵਿਰੋਧ ਕਰਦਿਆਂ ਕਿਹਾ ਹੈ ਕਿ ਭਾਰਤੀ ਮੈਡੀਕਲ ਕੌਂਸਲ ਨੂੰ ਤੋੜ ਕੇ ਕੌਮੀ ਮੈਡੀਕਲ ਕਮਿਸ਼ਨ ਦੀ ਸਥਾਪਨਾ ਵਾਲਾ ਬਿੱਲ ਲੋਕ ਸਭਾ ਤੇ ਰਾਜ ਸਭਾ ਚ ਪਾਸ ਹੋਣ ਦਾ ਦਿਨ ਭਾਰਤ ਦੇ ਇਤਿਹਾਸ ਚ ਇੱਕ ਕਾਲੇ ਦਿਨ ਵਜੋਂ

  Read more

   

 • ਨਜਾਇਜ਼ ਅਸਲੇ ਤੇ ਲਾਹਣ ਸਣੇ ਦੋ ਕਾਬੂ

  ਭਿੱਖੀਵਿੰਡ, ਅਗਸਤ – ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਤੇ ਜ਼ਿਲ੍ਹਾ ਪੁਲੀਸ ਤਰਨ ਤਾਰਨ ਮੁਖੀ ਧਰੁਵ ਦਹੀਆ ਤੇ ਦਿਸ਼ਾ ਨਿਰਦੇਸ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਭਿੱਖੀਵਿੰਡ ਪੁਲੀਸ ਨੇ ਸਰਚ ਅਪ੍ਰੇਸ਼ਨ ਦੌਰਾਨ ਇੱਕ ਵਿਅਕਤੀ ਪਾਸੋਂ ਪਿਸਤੌਲ 32 ਬੋਰ ਅੱਠ ਜ਼ਿੰਦਾ ਕਾਰਤੂਸ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ

  Read more

   

 • ਐਨ.ਆਈ.ਟੀ ਸ੍ਰੀਨਗਰ ‘ਚ ਅਣਮਿੱਥੇ ਸਮੇਂ ਤੱਕ ਕਲਾਸਾਂ ਮੁਅੱਤਲ

  ਸ੍ਰੀਨਗਰ – ਕਸ਼ਮੀਰ ਦੀ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੌਜੀ (ਐਨਆਈਟੀ), ਸ਼੍ਰੀਨਗਰ ਨੇ ਅਗਲੇ ਹੁਕਮਾਂ ਤੱਕ ਸਾਰੀਆਂ ਕਲਾਸਾਂ ਨੂੰ ਮੁਅੱਤਲ ਕਰ ਦਿੱਤਾ ਹੈ। ਐਨਆਈਟੀ ਦੇ ਰਜਿਸਟਰਾਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਕਿ ਅਗਲੇ ਹੁਕਮਾਂ ਤੱਕ ਤਮਾਮ ਕੋਰਸਾਂ ਦੀਆਂ ਕਲਾਸਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ। BS

  Read more

   

 • ਮਲੇਸ਼ੀਆ ‘ਚ ਗੁਰਦੁਆਰੇ ਦੀ ਇਮਾਰਤ ਲਈ ਸਿੱਖਾਂ ਨੂੰ ਸਰਕਾਰ ਤੋਂ ਮਿਲੀ ਵੱਡੀ ਵਿੱਤੀ ਸਹਾਇਤਾ

  ਕੁਚਿੰਗ – ਮਲੇਸ਼ੀਆ ਦੇ ਸੂਬੇ ਸਾਰਾਵਾਕ ‘ਚ ਸਿੱਖ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਹੋਰ ਵੱਡਾ ਕਰਨ ਲਈ ਇਥੋਂ ਦੇ ਮੁੱਖ ਮੰਤਰੀ ਵੱਲੋਂ 3.5 ਮਿਲੀਅਨ ਮਲੇਸ਼ੀਅਨ ਰਿੰਗਟ ਦੀ ਵਿੱਤੀ ਮਦਦ ਦਿੱਤੀ ਗਈ ਹੈ। “ਗੈੱਟ ਟੂਗੈਦਰ ਵਿਦ ਸਿੱਖ ਕਮਿਉਨਿਟੀ ਐਂਡ ਵੈਸਾਖੀ 2019” ਦੀ ਲਾਂਚਿੰਗ ਮੌਕੇ ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਕੁਚਿੰਗ ਦੇ ਪ੍ਰਧਾਨ ਡਾ. ਕਲਵਿੰਦਰ ਸਿੰਘ ਖਹਿਰਾ ਨੇ

  Read more

   

 • ਉਦਯੋਗਿਕ ਖੇਤਰ ਦੀ ਬਦਲਦੀ ਨੁਹਾਰ ਲਈ ਕਾਰਜ ਕੁਸ਼ਲਤਾ ਵਧਾਉਣ ’ਤੇ ਜ਼ੋਰ

  ਐਸਏਐਸ ਨਗਰ : ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜਨਸ (ਆਈਐਸਬੀ) ਵਿਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ) ਅਤੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਸਾਂਝੇ ਤੌਰ ’ਤੇ ‘ਟਰੇਨਿੰਗ ਨੀਡ ਐਨਾਲਸਿਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਉਦਯੋਗ ਤੇ ਵਣਜ ਵਿਭਾਗ ਪੰਜਾਬ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ

  Read more

   

 • ਤੀਆਂ ਮੌਕੇ ਮਹਿਲਾਵਾਂ ਤੇ ਵਿਦਿਆਰਥਣਾਂ ਨੇ ਪੀਘਾਂ ਝੂਟੀਆਂ ਤੇ ਮਹਿੰਦੀ ਲਗਵਾਈ

  ਐਸ.ਏ.ਐਸ.ਨਗਰ : ਇੱਥੋਂ ਦੇ ਸੈਕਟਰ-68 ਵਿਚ ‘ਸਵਾਸ’ ਨਾਮੀਂ ਸੰਸਥਾ ਵੱਲੋਂ ਤੀਆਂ ਮਨਾਈਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਹਿਲਾਵਾਂ ਨੇ ਪੀਘਾਂ ਝੂਟੀਆਂ, ਗਿੱਧਾ ਅਤੇ ਤੀਆਂ ਨਾਲ ਸਬੰਧਤ ਬੋਲੀਆਂ ਪਾਈਆਂ। ਇਸ ਮੌਕੇ ਮਹਿੰਦੀ ਵੀ ਲਗਾਈ ਗਈ। ਇਸ ਮੌਕੇ ਮਹਿਲਾਵਾਂ ਵਿੱਚੋਂ ਮਿਸਿਜ਼ ਤੀਆਂ ਚੁਣਨ ਦਾ ਮੁਕਾਬਲਾ ਵੀ ਕਰਵਾਇਆ ਗਿਆ। ਸਮੁੱਚੇ ਵਰਗਾਂ

  Read more

   

 • ਨਾਜਾਇਜ਼ ਖਣਨ: ਪ੍ਰਸ਼ਾਸਨਿਕ ਟੀਮ ਵੱਲੋਂ ਬਲਾਕ ਮਾਜਰੀ ਦਾ ਦੌਰਾ

  ਕੁਰਾਲੀ : ਬਲਾਕ ਮਾਜਰੀ ਦੇ ਪਿੰਡਾਂ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਅਤੇ ਕਰੱਸ਼ਰਾਂ ਖ਼ਿਲਾਫ਼ ਇਲਾਕਾ ਵਾਸੀਆਂ ਵਲੋਂ ਮੋਰਚਾ ਖੋਲ੍ਹਣ ਤੋਂ ਬਾਅਦ ਹਰਕਤ ਵਿੱਚ ਆਈ ਪ੍ਰਸ਼ਾਸਨਿਕ ਟੀਮ ਬਲਾਕ ਮਾਜਰੀ ਦੇ ਪਿੰਡਾਂ ਵਿੱਚ ਪੁੱਜੀ। ਟੀਮ ਨੇ ਨਾਜਾਇਜ਼ ਖਣਨ ਲਈ ਪੁੱਟੇ ਗਏ ਟੋਏ ਦੇਖੇ ਅਤੇ ਰਿਪੋਰਟ ਤਿਆਰ ਕਰਕੇ ਉਚ ਅਧਿਕਾਰੀਆਂ ਨੂੰ ਸੌਂਪਣ ਦੀ ਗੱਲ ਆਖ ਕੇ ਆਪਣੀ ਕਾਰਵਾਈ

  Read more

   

 • ਮੁਹਾਲੀ ਵਿਚ 3-ਡੀ ਸਮਾਰਟ ਟਰੈਫ਼ਿਕ ਸਿਗਨਲ ਸ਼ੁਰੂ

  ਐਸਏਐਸ ਨਗਰ : ਪੰਜਾਬ ਪੁਲੀਸ ਨੇ ਸੂਬੇ ਦੀਆਂ ਮੁੱਖ ਸੜਕਾਂ ’ਤੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਏਡੀਜੀਪੀ (ਟਰੈਫ਼ਿਕ) ਡਾ. ਸ਼ਰਦ ਸੱਤਿਆ ਚੌਹਾਨ ਦੀ ਨਿਗਰਾਨੀ ਹੇਠ ਰਵਾਇਤੀ ਟਰੈਫ਼ਿਕ ਸਿਗਨਲ ਪ੍ਰਣਾਲੀ ਦੀ ਥਾਂ ਆਧੁਨਿਕ ਸੈਂਸਰ ਆਧਾਰਿਤ ਟਰੈਫ਼ਿਕ ਸਿਗਨਲ ਪ੍ਰਣਾਲੀ ਵਿਕਸਤ ਕੀਤੀ ਗਈ ਹੈ। ਦੇਸ਼ ਭਰ ਵਿੱਚ ਪਹਿਲੀ ਵਾਰ ਇਸ ਨਵੀਂ ਤਕਨੀਕ

  Read more

   

 • ਸਿੱਖਿਆ ਬੋਰਡ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ

  ਐਸ.ਏ.ਐਸ. ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਬੋਰਡ ਮੈਨੇਜਮੈਂਟ ਅਤੇ ਹੋਰ ਦਫ਼ਤਰੀ ਕੰਮਾਂ ’ਚ ਕਥਿਤ ਦਖ਼ਲਅੰਦਾਜ਼ੀ ਕਰਨ ਅਤੇ ਕਿਤਾਬਾਂ ਸਪਲਾਈ ਦੀ ਬਕਾਇਆ ਰਾਸ਼ੀ 3 ਅਰਬ ਤੋਂ ਵੱਧ ਦੀ ਅਦਾਇਗੀ ਨਾ ਕਰਨ ਵਿਰੁੱਧ ਅੱਜ ਇੱਥੋਂ ਦੇ ਫੇਜ਼-8 ਸਥਿਤ ਟਰੈਫ਼ਿਕ ਲਾਈਟ ਚੌਕ ਵਿੱਚ ਰੋਸ ਮੁਜ਼ਾਹਰਾ ਕਰਕੇ ਸੂਬਾ ਤੇ ਹੁਕਮਰਾਨਾਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਮੌਕੇ

  Read more

   

 • ਆਰਐੱਮਪੀਆਈ ਵੱਲੋਂ 5 ਤੋਂ ਰੋਸ ਮੁਜ਼ਾਹਰਿਆਂ ਦਾ ਐਲਾਨ

  ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਐਲਾਨ ਕੀਤਾ ਹੈ ਕਿ ਬਿਜਲੀ ਦੀਆਂ ਵਧਾਈਆਂ ਗਈਆਂ ਦਰਾਂ ਰੱਦ ਕਰਵਾਉਣ, ਦਰਿਆਵਾਂ ਦੇ ਦੂਸ਼ਿਤ ਹੋ ਰਹੇ ਪਾਣੀਆਂ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫੈਸਲਾਕੁਨ ਲੜਾਈ ਲੜੀ ਜਾਵੇਗੀ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ 15 ਤੋਂ

  Read more

   

 • ਯੂਏਪੀਏ ਸੋਧ ਬਿੱਲ ਅਤੇ ਹਿੰਦੂਤਵੀ ਫਾਸ਼ੀਵਾਦੀ ਹਮਲਿਆਂ ਵਿਰੁੱਧ ਰੋਸ ਪ੍ਰਦਰਸ਼ਨ

  ਜਲੰਧਰ : ਇਨਕਲਾਬੀ ਤੇ ਜਮਹੂਰੀ ਜਨਤਕ ਜਥੇਬੰਦੀਆਂ ’ਤੇ ਅਧਾਰਿਤ ਹਿੰਦੂਤਵੀ ਫਾਸ਼ੀਵਾਦੀ ਹਮਲਿਆਂ ਵਿਰੋਧੀ ਫੋਰਮ ਦੇ ਕੇਂਦਰੀ ਸੱਦੇ ’ਤੇ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ‘ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ’ (ਯੂਏਪੀਏ) ਨੂੰ ਸੋਧਾਂ ਕਰਕੇ ਹੋਰ ਜਾਬਰ ਬਣਾਉਣ ਖ਼ਿਲਾਫ਼ ਸ਼ਹਿਰ ’ਚ ਪ੍ਰਦਰਸ਼ਨ ਕਰਕੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਾਉਣ ਲਈ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜਿਆ

  Read more

   

 • ਬਰਸਾਤੀ ਪਾਣੀ ਕਾਰਨ ਪਾਵਰਕੌਮ ਦੀ ਮਸ਼ੀਨਰੀ ਖਤਰੇ ਵਿਚ

  ਕੁਰਾਲੀ : ਸ਼ਹਿਰ ਵਿਚ ਬਰਸਾਤੀ ਪਾਣੀ ਦਾ ਢੁੱਕਵਾਂ ਨਿਕਾਸ ਨਾ ਹੋਣ ਕਾਰਨ ਅੱਜ ਪਏ ਮੀਂਹ ਤੋਂ ਬਾਅਦ ਪਾਵਰਕੌਮ ਦਾ ਸਥਾਨਕ ਦਫ਼ਤਰ ਅਤੇ ਬਿਜਲੀ ਗਰਿੱਡ ਪਾਣੀ ਨਾਲ ਭਰ ਗਿਆ। ਦੂਸ਼ਿਤ ਪਾਣੀ ਗਰਿੱਡ ’ਚ ਜਮ੍ਹਾ ਹੋਣ ਕਾਰਨ ਜਿਥੇ ਪਾਵਰਕੌਮ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ ਖਤਰੇ ਵਿਚ ਪੈ ਗਈ, ਉਥੇ ਸੀਵਰੇਜ ਦੇ ਦੂਸ਼ਿਤ ਪਾਣੀ ਕਾਰਨ ਦਫ਼ਤਰ ’ਚ ਖੜ੍ਹਾ

  Read more

   

 • ਟਾਕੀ ਘਪਲਾ: ਸੜਕ ਅਫਸਰਾਂ ਵੱਲੋਂ ਪੈਚ ਵਰਕ ’ਚ ਘਾਲਾ ਮਾਲਾ

  ਬਠਿੰਡਾ ਜ਼ਿਲ੍ਹੇ ’ਚ ਆਪਣੀ ਕਿਸਮ ਦਾ ‘ਟਾਕੀ ਘਪਲਾ’ ਹੋਇਆ ਹੈ ਜਿਸ ’ਚ ਭੁੱਚੋ ਮੰਡੀ-ਨਥਾਣਾ ਸੜਕ ਨੂੰ ਕਾਗਜ਼ਾਂ ’ਚ ਹੀ ਚਮਕਾ ਦਿੱਤਾ ਗਿਆ ਜਦੋਂ ਕਿ ਸੜਕ ਦੇ ਖੱਡੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਰਹੇ। ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਬਠਿੰਡਾ ਦੇ ਐਕਸੀਅਨ (ਪ੍ਰਾਂਤਕ ਮੰਡਲ) ਇੰਦਰਜੀਤ ਸਿੰਘ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਫੌਰੀ ਨੌਕਰੀ ਤੋਂ ਮੁਅੱਤਲ

  Read more

   

 • ਹੁਣ 9 ਤੱਕ ਮਿਲੇਗੀ ਖੇਤੀ ਸੰਦਾਂ ’ਤੇ ਸਬਸਿਡੀ

  ਲੁਧਿਆਣਾ : ਸਰਕਾਰ ਨੇ ਕਿਸਾਨਾਂ ਨੂੰ ਖੇਤੀ ਸੰਦਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਮ ਤਾਰੀਖ ਵਿੱਚ ਵਾਧਾ ਕਰਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਖੇਤੀਬਾੜੀ ਸੰਦਾਂ ਦੀ ਨਵੀਂ ਤਕਨੀਕ ਨਾਲ ਜੁੜ ਸਕਣ। ਡੀਸੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਹੁਣ ਕਿਸਾਨ 9 ਅਗਸਤ ਤੱਕ ਖੇਤੀ ਸੰਦਾਂ ਉਪਰ ਮਿਲ ਰਹੀ

  Read more

   

 • ਲਾਪਤਾ ਹੋਇਆ 11 ਸਾਲਾ ਬੱਚਾ ਤਿੰਨ ਘੰਟੇ ’ਚ ਬਰਾਮਦ

  ਸਮਰਾਲਾ : ਅੱਜ ਸ਼ਾਮ ਨੂੰ ਸਮਰਾਲਾ ਦੇ ਡੱਬੀ ਬਜ਼ਾਰ ਵਿੱਚੋਂ 11 ਸਾਲਾ ਬੱਚਾ ਆਰੀਅਨ ਵੈਕਟਰ ਲਾਪਤਾ ਹੋ ਗਿਆ। ਸੂਚਨਾ ਮਿਲਦਿਆਂ ਹੀ ਪੁਲੀਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲਣ ਤੋਂ ਇਲਾਵਾ ਹੋਰਨਾਂ ਥਾਣਿਆਂ ਦੀ ਪੁਲੀਸ ਨੂੰ ਵੀ ਮੁਸ਼ਤੈਦ ਕਰ ਦਿੱਤਾ। ਪੁਲੀਸ ਅਜੇ ਬੱਚੇ ਦੀ ਭਾਲ ਵਿੱਚ ਜੁੱਟੀ ਹੀ ਹੋਈ ਸੀ, ਕਿ ਸੋਸ਼ਲ ਮੀਡੀਆ ’ਤੇ

  Read more

   

 • ਰੋਡਵੇਜ਼-ਪਨਬੱਸ ਦੇ ਕੱਚੇ ਕਾਮਿਆਂ ਵੱਲੋਂ ਚੱਕਾ ਜਾਮ

  ਲੁਧਿਆਣਾ : ਮੰਗਾਂ ਨਾ ਮੰਨੇ ਜਾਣ ਖਿਲਾਫ਼ ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵੱਲੋਂ ਅੱਜ ਬੱਸਾਂ ਦਾ ਚੱਕਾ ਜਾਮ ਕਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਵੱਲੋਂ ਅੱਜ ਕੀਤੇ ਚੱਕਾ ਜਾਮ ਕਾਰਨ ਯਾਤਰੀਆਂ ਨੂੰ ਪ੍ਰਾਈਵੇਟ ਤੇ ਪੀਆਰਟੀਸੀ ਦੀਆਂ ਬੱਸਾਂ ’ਚ ਸਫ਼ਰ ਕਰਨਾ ਪਿਆ। ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਲੁਧਿਆਣਾ, ਜਲੰਧਰ

  Read more

   

 • ਤੜਕੇ ਪਏ ਮੀਂਹ ਕਾਰਨ ਦੋ ਸੜਕਾਂ ਧੱਸੀਆਂ

  ਲੁਧਿਆਣਾ : ਸਨਅਤੀ ਸ਼ਹਿਰ ਵਿੱਚ ਬੀਤੇ ਵੀਰਵਾਰ ਨੂੰ ਪਏ ਤੇਜ਼ ਮੀਂਹ ਤੋਂ ਪਰੇਸ਼ਾਨ ਹੋਏ ਲੁਧਿਆਣਾ ਸ਼ਹਿਰ ਦੇ ਲੋਕ ਸ਼ੁੱਕਰਵਾਰ ਸਵੇਰੇ ਤੜਕੇ ਫਿਰ ਮੀਂਹ ਸ਼ੁਰੂ ਹੁੰਦਾ ਦੇਖ ਸਹਿਮ ਰਹੇ। ਸਵੇਰੇ ਸਾਢੇ 5 ਵਜੇ ਮੀਂਹ ਸ਼ੁਰੂ ਹੋਇਆ, ਜੋਕਿ ਲਗਾਤਾਰ 7 ਵਜੇ ਤੱਕ ਪੈਂਦਾ ਰਿਹਾ। ਸ਼ਹਿਰ ਦੇ ਕਈ ਇਲਾਕੇ ਅਜਿਹੇ ਵੀ ਸਨ, ਜਿੱਥੇ 7 ਵਜੇ ਤੋਂ ਬਾਅਦ ਵੀ

  Read more

   

 • ਮੋਤੀਆਂ ਵਰਗੀ ਪੰਜਾਬੀ ਲਿਖਦੇ ਨੇ ਪਰਵਾਸੀਆਂ ਦੇ ਬੱਚੇ

  ਲੁਧਿਆਣਾ : ਸਰਕਾਰੀ ਸਕੂਲਾਂ ਨੂੰ ਆਮ ਤੌਰ ’ਤੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਥੋੜਾ ਘੱਟ ਕਰਕੇ ਦੇਖਿਆ ਜਾਂਦਾ ਹੈ ਪਰ ਕਈ ਸਰਕਾਰੀ ਸਕੂਲ ਅਜਿਹੇ ਹਨ ਜਿੱਥੇ ਪੜ੍ਹਦੇ ਪਰਵਾਸੀ ਪਰਿਵਾਰਾਂ ਦੇ ਬੱਚੇ ਮੋਤੀਆਂ ਵਰਗੀ ਪੰਜਾਬੀ ਲਿਖ ਕੇ ਮਾਂ ਬੋਲੀ ਨੂੰ ਬਚਾਉਣ ਲਈ ਉਪਰਾਲਾ ਕਰ ਰਹੇ ਹਨ। ਦੂਜੇ ਪਾਸੇ ਪੰਜਾਬੀ ਪਾਸਾਰ ਭਾਈਚਾਰਾ ਦੇ ਮਹਿੰਦਰ ਸਿੰਘ ਸੇਖੋਂ ਨੇ ਇਸ

  Read more

   

 • ਟਰੇਡ ਯੂਨੀਅਨ ਅਤੇ ਆਜ਼ਾਦ ਫੈਡਰੇਸ਼ਨ ਵੱਲੋਂ ਮੁਜ਼ਾਹਰਾ

  ਲੁਧਿਆਣਾ : ਕੇਂਦਰੀ ਟਰੇਡ ਯੂਨੀਅਨਾਂ ਅਤੇ ਅਜ਼ਾਦ ਫੈਡਰੇਸ਼ਨਾਂ ਵੱਲੋਂ ਕੋਡ ਆਫ਼ ਵੇਜਿਜ਼ ਬਿੱਲ 2019 ਅਤੇ ਅਕੁਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਨਡੀਸ਼ਜ਼ ਕੋਡ ਬਿੱਲ 2019 ਨੂੰ ਵਾਪਸ ਕਰਵਾਉਣ ਦੀ ਮੰਗ ਨੂੰ ਲੈਕੇ ਰੇਲਵੇ ਸਟੇਸ਼ਨ ਬਾਹਰ ਜ਼ੋਰਦਾਰ ਮੁਜ਼ਾਹਰਾ ਅਤੇ ਰੈਲੀ ਕੀਤੀ ਗਈ, ਜਿਸ ਵਿੱਚ ਭਾਰੀ ਬਾਰਿਸ਼ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ।ਕੇਂਦਰੀ ਟ੍ਰੇਡ

  Read more

   

 • ਓਵਰਫਲੋਅ ਬੁੱਢੇ ਨਾਲੇ ਨੇ ਸਬਜ਼ੀਆਂ ਤਬਾਹ ਕੀਤੀਆਂ

  ਲੁਧਿਆਣਾ : ਸਨਅਤੀ ਸ਼ਹਿਰ ਵਿੱਚ ਬੀਤੇ ਵੀਰਵਾਰ ਨੂੰ ਪਏ ਤੇਜ਼ ਮੀਂਹ ਦੌਰਾਨ ਓਵਰਫਲੋਅ ਹੋਇਆ ਬੁੱਢਾ ਨਾਲੇ ਦਾ ਪਾਣੀ ਲੋਕਾਂ ਦੇ ਖੇਤਾਂ ਵਿੱਚ ਵੜ੍ਹਿਆ ਹੋਇਆ ਹੈ। ਬੁੱਢੇ ਨਾਲੇ ਦੇ ਗੰਦੇ ਪਾਣੀ ਕਾਰਨ ਇਨ੍ਹਾਂ ਖੇਤਾਂ ਵਿੱਚ ਲੱਗੀਆਂ ਸਬਜ਼ੀ ਖ਼ਰਾਬ ਹੋ ਗਈਆਂ ਹਨ। ਖੇਤਾਂ ਵਿੱਚ ਪਾਣੀ ਵੜ੍ਹਣ ਤੇ ਸਬਜ਼ੀਆਂ ਖ਼ਰਾਬ ਹੋਣ ਦੇ 24 ਘੰਟੇ ਬਾਅਦ ਵੀ ਬੁੱਢੇ ਨਾਲੇ

  Read more

   

 • ਗੁਰਦੁਆਰਾ ਚੋਆ ਸਾਹਿਬ ਸੰਗਤ ਲਈ ਖੋਲ੍ਹਿਆ

  ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲ੍ਹਾ ਜੇਹਲਮ ਵਿੱਚ ਆਉਂਦੇ ਗੁਰਦੁਆਰਾ ਚੋਆ ਸਾਹਿਬ ਦੀ ਇਮਾਰਤ ਅੱਜ ਸਿੱਖ ਸੰਗਤ ਵਾਸਤੇ ਖੋਲ੍ਹ ਦਿੱਤੀ ਗਈ ਹੈ। ਇਸ ਦਾ ਉਦਘਾਟਨ ਔਕਾਫ ਬੋਰਡ ਦੇ ਚੇਅਰਮੈਨ ਡਾ. ਆਮਿਰ ਅਹਿਮਦ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸਤਵੰਤ ਸਿੰਘ ਵੱਲੋਂ ਕੀਤਾ ਗਿਆ। ਇਹ ਗੁਰਦੁਆਰਾ ਜ਼ਿਲ੍ਹਾ ਜੇਹਲਮ ਨੂੰ ਜਾਂਦੇ ਸ਼ਾਹ ਰਾਹ ਤੋਂ

  Read more

   

 • ਕੌਮਾਂਤਰੀ ਨਗਰ ਕੀਰਤਨ ਵਿਚ ਉਮੜਿਆ ਸੰਗਤ ਦਾ ਸੈਲਾਬ

  ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ, ਜੋ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਇਆ, ਭਾਰਤ ਵਿਚ ਦਾਖ਼ਲ ਹੋਣ ਮਗਰੋਂ ਸੰਗਤ ਦੀ ਸ਼ਰਧਾ ਤੇ ਉਤਸ਼ਾਹ ਕਾਰਨ ਅੱਜ ਤੜਕੇ ਸ੍ਰੀ ਹਰਿਮੰਦਰ ਸਾਹਿਬ ਪੁੱਜਿਆ ਅਤੇ ਕੁਝ ਘੰਟਿਆਂ ਬਾਅਦ ਹੀ ਅਗਲੇ ਪੜਾਅ ਡੇਰਾ ਬਾਬਾ ਨਾਨਕ ਲਈ ਰਵਾਨਾ ਹੋ ਗਿਆ। ਨਗਰ

  Read more

   

 • ਦਮਦਮੀ ਟਕਸਾਲ ਅਤੇ ਨਿਹੰਗ ਸਿੰਘਾਂ ’ਚ ਖ਼ੂਨੀ ਟਕਰਾਅ

  ਰਈਆ : ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੀਆਂ ਪੈਲ਼ੀਆਂ ’ਚ ਜਬਰਦਸਤੀ ਗਊਆਂ ਵਾੜਨ ਨੂੰ ਲੈ ਕੇ ਨਿਹੰਗ ਸਿੰਘ ਜਥਾ (ਗਾਵਾਂ ਵਾਲੇ) ਦੇ ਸੇਵਾਦਾਰਾਂ ਅਤੇ ਦਮਦਮੀ ਟਕਸਾਲ ਦੇ ਸਿੰਘਾਂ ’ਚ ਟਕਰਾਅ ਹੋ ਗਿਆ। ਝੜਪ ਦੌਰਾਨ ਦੋਵੇਂ ਧੜਿਆਂ ਦੇ ਕਈ ਵਿਅਕਤੀ ਜ਼ਖ਼ਮੀ ਹੋਏ ਹਨ।ਜਾਣਕਾਰੀ ਅਨੁਸਾਰ ਬਾਬਾ ਭਰਥ ਸਿੰਘ ਦੀ ਅਗਵਾਈ ’ਚ ਅੱਜ ਇੱਥੇ ਮਹਿਤਾ ਪੁੱਜਾ ਹਜ਼ਾਰਾਂ ਗਊਆਂ

  Read more

   

 • ਵਲੈਤ ਭੇਜਣ ਦਾ ਝਾਂਸਾ ਦੇ ਕੇ ਠੱਗੇ 10 ਲੱਖ ਰੁਪਏ

  ਬਟਾਲਾ : ਵਲੈਤ ਭੇਜਣ ਦਾ ਝਾਂਸਾ ਦੇ ਇੱਕ ਵਿਅਕਤੀ ਨਾਲ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਥਾਣਾ ਸੇਖਵਾਂ ਦੀ ਪੁਲੀਸ ਨੇ 4 ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਏਐਸਆਈ ਪੰਜਾਬ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੇਜਰ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਕਲੇਰ ਖੁਰਦ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ

  Read more

   

 • ਸਕੂਟਰੀ ’ਚ ਕਾਰ ਵੱਜਣ ਨਾਲ 2 ਔਰਤਾਂ ਜ਼ਖਮੀ

  ਨਡਾਲਾ -ਭੁਲੱਥ ਸੜਕ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਕਾਰ ਮਾਰ ਕੇ ਸਕੂਟਰੀ ਸਵਾਰ ਔਰਤਾਂ ਨੂੰ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਏ। ਇਸ ਸਬੰਧੀ ਜ਼ਖਮੀ ਔਰਤ ਦੀ ਲੜਕੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਹਰਜੀਤ ਕੌਰ ਪਤਨੀ ਗੁਰਮੇਲ ਸਿੰਘ ਪਿੰਡ ਟਾਂਡੀ ਦਾਖਲੀ ਆਪਣੀ ਸਕੂਟਰੀ ਨੰਬਰ ਪੀਬੀ 09-ਏਬੀ 4552 ’ਤੇ ਲੰਘੇ ਦਿਨ ਸ਼ਾਮੀ ਕਰੀਬ

  Read more

   

 • ਘਰ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ

  ਭਿੱਖੀਵਿੰਡ : ਅਗਸਤ ਮਰਗਿੰਦਪੁਰਾ ਵਿੱਚ ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਕਾਰਨ ਮਕਾਨ ਦੀ ਛੱਤ ਡਿੱਗ ਕੇ ਇੱਕ ਔਰਤ ਦੀ ਮੌਤ ਹੋ ਗਈ। ਉਸਦਾ ਪਤੀ ਅਤੇ ਪੁੱਤਰ ਵਾਲ ਵਾਲ ਬਚ ਗਏ। ਹੀਰਾ ਸਿੰਘ ਦਿਓਰ,ਗੁਰਵੇਲ ਸਿੰਘ ਪਤੀ, ਖ਼ੁਸ਼ਦੀਪ ਸਿੰਘ ਪੁੱਤਰ ਨੇ ਦੱਸਿਆ ਕਿ ਬੀਤੀ ਰਾਤ ਗੁਰਵੇਲ ਸਿੰਘ, ਰਣਜੀਤ ਕੌਰ ਅਤੇ ਖੁਸ਼ਦੀਪ ਸਿੰਘ ਤਿੰਨੇ ਪਰਿਵਾਰ ਦੇ ਮੈਂਬਰ ਘਰ

  Read more

   

 • ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

  ਅੰਮ੍ਰਿਤਸਰ : ਇਕ ਅਣਪਛਾਤੇ ਮੰਗਤਾਨੁਮਾ ਵਿਅਕਤੀ ਦੀ ਲਾਸ਼ ਮੇਨ ਗੇਟ ਸ੍ਰੀ ਦੁਰਗਿਆਣਾ ਮੰਦਰ ਅੰਮ੍ਰਿਤਸਰ ਤੋਂ ਮਿਲੀ ਹੈ। ਇਸ ਦਾ ਐਡਰੈੱਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਲਾਸ਼ ਮੁਰਦਾਘਰ ਸਿਵਲ ਹਸਪਤਾਲ ਵਿਚ 72 ਘੰਟੇ ਲਈ ਰੱਖੀ ਗਈ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਅਸ਼ਵਨੀ ਕੁਮਾਰ

  Read more

   

 • ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਹਲਾਕ

  ਮੁਕੇਰੀਆਂ : ਥਾਣਾ ਗੜ੍ਹਦੀਵਾਲਾ ਅਧੀਨ ਪੈਂਦੇ ਕੰਢੀ ਏਰੀਏ ਦੇ ਪਿੰਡ ਕਟੌਹੜ ਨੇੜੇ ਹਰਿਆਣਾ ਕਮਾਹੀ ਦੇਵੀ ਰੋਡ ‘ਤੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਗੜ੍ਹਦੀਵਾਲਾ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਮਨਦੀਪ ਸਿੰਘ (27) ਦੇ ਪਿਤਾ ਪਰਮਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸਰਾਈ ਨੇ ਦੱਸਿਆ ਕਿ ਉਸਦਾ ਲੜਕਾ ਆਪਣੀ ਪਤਨੀ ਸਮੇਤ ਪਿੰਡ

  Read more

   

 • ਹਜੂਮੀ ਹਿੰਸਾ ਤੇ ਅਣਖ ਖ਼ਾਤਰ ਕਾਤਲਾਂ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ

  ਨਵੀਂ ਦਿੱਲੀ : ਡੀਐੱਮਕੇ ਦੇ ਮੈਂਬਰ ਨੇ ਅੱਜ ਲੋਕ ਸਭਾ ਵਿੱਚ ਮੰਗ ਕੀਤੀ ਕਿ ਹਜੂਮੀ ਹਿੰਸਾ ਅਤੇ ਅਣਖ਼ ਖ਼ਾਤਰ ਕਤਲ ਨੂੰ ਦਹਿਸ਼ਤੀ ਗਤੀਵਿਧੀਆਂ ਐਲਾਨਿਆ ਜਾਵੇ। ਸਿਫ਼ਰ ਕਾਲ ਦੌਰਾਨ ਬੋਲਦਿਆਂ ਰਵੀ ਕੁਮਾਰ ਨੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਜੂਮੀ ਹਿੰਸਾ ਅਤੇ ਅਣਖ ਖ਼ਾਤਰ ਕਤਲ ਦੇ ਮਾਮਲਿਆਂ ਵਿੱਚ ਵਾਧਾ ਹੋਇਆ

  Read more

   

Follow me on Twitter

Contact Us