Awaaz Qaum Di
 • ਹਿਰਾਸਤੀ ਨੇ ਸਮਰਾਲਾ ਥਾਣੇ ’ਚ ASI ਦੇ ਰਿਵਾਲਰ ਨਾਲ ਕੀਤੀ ਖ਼ੁਦਕੁਸ਼ੀ

  ਪੁਲਿਸ ਦੀ ਹਿਰਾਸਤ ਵਿੱਚ ਬੰਦ ਨਿਰਦੀਪ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਏਐੱਸਆਈ ਰਾਜਿੰਦਰ ਸਿੰਘ ਦੇ ਸਰਵਿਸ ਰਿਵਾਲਵਰ ਨਾਲ ਸਮਰਾਲਾ ਦੇ ਥਾਣੇ ਵਿੱਚ ਖ਼ੁਦਕੁਸ਼ੀ ਕਰ ਲਈ। ਇਹ ਵਾਰਦਾਤ ਅੱਜ ਮੰਗਲਵਾਰ ਸਵੇਰੇ ਵਾਪਰੀ। 47 ਸਾਲਾ ਨਿਰਦੀਪ ਸਿੰਘ ਸਮਰਾਲਾ ਲਾਗਲੇ ਪਿੰਡ ਮੰਜਾਲੀ ਦਾ ਰਹਿਣ ਵਾਲਾ ਸੀ। ਉਹ ਮੈਡੀਕਲ ਪ੍ਰੈਕਟੀਸ਼ਨਰ ਸੀ ਤੇ ਉਸ ਉੱਤੇ ਦੋਸ਼ ਸੀ ਕਿ ਉਸ

  Read more

   

 • ਕਾਮੇਡੀ ਸਟਾਰ Kiku Sharda ‘ਤੇ ਲੱਗਾ ਧੋਖਾਧੜੀ ਦਾ ਦੋਸ਼, ਐਫ਼ਆਈਆਰ ਦਰਜ

  ਦਿ ਕਪਿਲ ਸ਼ਰਮਾ ਸ਼ੋਅ (The Kapil Sharma Show) ਦੇ ਬੱਚਾ ਯਾਦਵ ਉਰਫ਼ ਕਾਮੇਡੀ ਕਲਾਕਾਰ ਕੀਕੂ ਸ਼ਾਰਦਾ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਖ਼ਬਰਾਂ ਅਨੁਸਾਰ, ਕੀਕੂ ਸ਼ਾਰਦਾ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਕੀਕੂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ, ਬਾਲੀਵੁੱਡ ਦੇ ਆਰਟ ਡਾਇਰੈਕਟਰ ਨਿਤਿਨ ਕੁਲਕਰਨੀ ਨੇ ਕਾਮੇਡੀਅਨ ਕੀਕੂ

  Read more

   

 • ਕੰਬੋਜ ਜਾਤੀ ਨੂੰ ਰਾਖਵੇਂਕਰਨ ਵਿੱਚੋਂ ਬਾਹਰ ਕੱਢਣ ਦਾ ਹੋਇਆ ਸਖ਼ਤ ਵਿਰੋਧ

  ਚੰਡੀਗੜ੍ਹ  : ਕੰਬੋਜ ਜਾਤੀ ਨੂੰ ਪੱਛੜੇ ਵਰਗਾਂ ਵਿੱਚੋਂ ਕੱਢਣ ਦੇ ਚੱਲ ਰਹੇ ਪ੍ਰੋਸੈੱਸ ( ਸਰਵੇਖਣ ) ਦਾ ਕੰਬੋਜ ਭਾਈਚਾਰੇ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ ਜਿਸ ਸਬੰਧੀ ਅੱਜ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦਾ ਇੱਕ ਵਫ਼ਦ ਪੰਜਾਬ ਵਿਧਾਨ ਸਭਾ ਦੇ ਬਾਹਰ ਵਿਧਾਇਕਾਂ ਨੂੰ ਮਿਲਿਆ ।       ਵਫ਼ਦ ਨੇ ਮੰਗ ਪੱਤਰ

  Read more

   

 • ਸੂਬੇ ਅਤੇ ਦੇਸ਼ ਦੇ ਵਿਕਾਸ ਨੂੰ ਦਰਸਾਉਣਗੀਆਂ 25 ਝਾਕੀਆਂ

  ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਲੁਧਿਆਣਾ-ਆਜ਼ਾਦੀ ਦਿਵਸ ਸਮਾਗਮ–ਝਾਕੀਆਂ ਰਾਹੀਂ ਲੋਕ ਹਿੱਤ ਯੋਜਨਾਵਾਂ ਨੂੰ ਲੋਕਾਂ ਤੱਕ ਲਿਜਾਇਆ ਜਾਵੇਗਾ-ਵਧੀਕ ਡਿਪਟੀ ਕਮਿਸ਼ਨਰਲੁਧਿਆਣਾ (Harminder makkar)-15 ਅਗਸਤ ਨੂੰ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲ•ਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ ਪੰਜਾਬ ਅਤੇ ਦੇਸ਼ ਦੇ ਵਿਕਾਸ ਨੂੰ ਦਰਸਾਉਂਦੀਆਂ ਵੱਖ-ਵੱਖ ਝਾਕੀਆਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੀਆਂ। ਵਿਕਾਸ ਨੂੰ ਲੋਕਾਂ

  Read more

   

 • ਦੇਸ਼ ਦੀ ਆਮ ਜਨਗਣਨਾ 2021 ਸੰਬੰਧੀ ਗਿਣਤੀਕਾਰਾਂ ਦੀ ਸਿਖ਼ਲਾਈ ਸ਼ੁਰੂ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਲੁਧਿਆਣਾ ਦੇ ਵਾਰਡ ਨੰਬਰ 14 ਵਿੱਚ ਹੋਵੇਗਾ ਟਰਾਇਲਲੁਧਿਆਣਾ (Harminder makkar)-ਭਾਰਤ ਦੀ ਆਮ ਜਨਗਣਨਾ ਸਾਲ 2021 ਵਿੱਚ ਹੋਣ ਜਾ ਰਹੀ ਹੈ, ਜਿਸ ਦੀ ਤਿਆਰੀ ਵਜੋਂ ਦੇਸ਼ ਭਰ ਵਿੱਚ ਅਗਾਂਊਂ ਤਿਆਰੀਆਂ ਜਾਰੀ ਹਨ। ਜਨਗਣਨਾ ਵਿੱਚ ਆਉਣ ਵਾਲੀਆਂ ਸੰਭਾਵਿਤ ਪ੍ਰੇਸ਼ਾਨੀਆਂ ਨੂੰ ਪਹਿਲਾਂ ਹੀ ਸਮਝਣ ਅਤੇ ਦੂਰ ਕਰਨ ਦੀ ਕਵਾਇਦ ਤਹਿਤ ਲੁਧਿਆਣਾ ਦੇ ਵਾਰਡ

  Read more

   

 • ਨਸ਼ੇ ਦੀ ਓਵਰਡੋਜ਼ ਨਾਲ ਤੜਫ ਰਹੇ ਨੌਜਵਾਨ ਨੂੰ ਪੁਲਸ ਨੇ ਪਹੁੰਚਾਇਆ ਹਸਪਤਾਲ

  ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡਾਂ ਵਿਚ ਨਸ਼ਿਆਂ ਦੇ ਪ੍ਰਕੋਪ ਨਾਲ ਨਿੱਤ ਦਿਨ ਮਰ ਰਹੇ ਨੌਜਵਾਨਾਂ ਦੇ ਘਰਾਂ ‘ਚ ਸੱਥਰ ਵਿਛ ਰਹੇ ਹਨ, ਪਰ ਪੁਲਸ ਖਾਨਾਪੂਰਤੀ ਕਰਨ ‘ਚ ਲੱਗੀ ਹੋਈ ਹੈ। ਇਸ ਦੀ ਤਾਜ਼ਾ ਮਿਸਾਲ ਫਤਿਆਬਾਦ ਤੋਂ ਗੋਇੰਦਵਾਲ ਰੋਡ ‘ਤੇ ਪੁਰਾਣੇ ਬਾਗ ਕੋਲ ਝੋਨੇ ਦੇ ਖੇਤ ਦੀ ਵੱਟ ਉਪਰ ਨਸ਼ੇ ਦੀ ਓਵਰਡੋਜ਼ ਨਾਲ ਤੜਫ ਰਹੇ

  Read more

   

 • ਨੇਪਾਲ ਸਰਕਾਰ ਨੇ ਭਾਰਤੀ ਮੂਲ ਦੇ 8 ਲੋਕਾਂ ਦੀ ਨਾਗਰਿਕਤਾ ਖਤਮ ਕੀਤੀ

  ਨੇਪਾਲ ਸਰਕਾਰ ਨੇ ਐਤਵਾਰ ਨੂੰ ਭਾਰਤੀ ਮੂਲ ਦੇ ਅੱਠ ਲੋਕਾਂ ਦੀ ਨਾਗਰਿਕਤਾ ਖ਼ਤਮ ਕਰ ਦਿੱਤੀ। ਦੋਸ਼ ਹੈ ਕਿ ਇਨ੍ਹਾਂ ਨੇ ਜਾਅਲੀ ਦਸਤਾਵੇਜ਼ ਦੇ ਆਧਾਰ ‘ਤੇ ਉੱਥੋਂ ਦੀ ਨਾਗਰਿਕਤਾ ਹਾਸਲ ਕੀਤੀ ਸੀ। ਨਾਗਰਿਕਤਾ ਖ਼ਤਮ ਕਰਨ ਦਾ ਫ਼ੈਸਲਾ ਕੈਬਨਿਟ ਦੀ ਬੈਠਕ ‘ਚ ਲਿਆ ਗਿਆ ਜਿਨ੍ਹਾਂ ਅੱਠ ਲੋਕਾਂ ਦੀ ਨਾਗਰਿਕਤਾ ਖ਼ਤਮ ਕੀਤੀ ਗਈ ਹੈ, ਉਨ੍ਹਾਂ ਦੀ ਪਛਾਣ ਅਸ਼ੋਕ

  Read more

   

 • ਦੁੱਖ ਹੈ, ਸਭ ਤੋਂ ਵੱਧ ਖੁਸ਼ ਨੇ ਉਹ ਲੋਕ, ਜਿਹੜੇ 370 ਜਾਂ 35A ਬਾਰੇ ਕੁੱਝ ਵੀ ਨਹੀਂ ਜਾਣਦੇ!

  ਸ਼ੁਭ ਸਵੇਰ ਦੋਸਤੋ,ਲਹਮੋਂ ਨੇ ਗਲਤੀ ਕੀ,ਸਦੀਉਂ ਨੇ ਸਜਾ ਪਾਈ ਹੈ…ਮੈਂ ਵੀ ਉਨ੍ਹਾਂ ਚ ਹੀ ਇਕ ਹਾਂ, ਕੋਈ ਕਾਨੂੰਨੀ ਮਾਹਿਰ ਨਹੀਂ।ਭਗਤਾਂ ਨੇ ਭੰਗੜੇ ਪਾ-ਪਾ ਕੇ ਧਰਤੀ ਪੁੱਟ ਸੁੱਟੀ, 1984 ਵਾਲੀ ਮਾਨਸਿਕਤਾ ਅਜੇ ਮਰੀ ਨਹੀਂ ਦੇਸ਼ ਵਿਚੋ।ਕਸ਼ਮੀਰੀਆ ਦਾ ਕੀ ਕਸੂਰ? ਹਾਕਮਾਂ ਨੇ ਹੌਲੀ-ਹੌਲੀ ਦਿਮਾਗ ਨਾਲ, ਐਸਾ ਮਾਹੌਲ ਸਿਰਜਿਆ ਕਿ, ਹੁਣ ਇਹ ਧਾਰਾ ਹਟਣ ਤੇ ਸਭ ਖੁਸ਼ ਨੇ

  Read more

   

 • ਪੰਜਾਬ ‘ਚ ਮਰੇ ਪਸ਼ੂਆਂ ਦੇ ਨਿਪਟਾਰੇ ਲਈ ਹੱਡਾਰੋੜੀਆਂ ‘ਚ ਲੱਗਣਗੀਆਂ ਬਿਜਲਈ ਭੱਠੀਆਂ !

  ਪੰਜਾਬ ‘ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਨਿਪਟਣ ਲਈ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ‘ਚ ਲਗਪਗ ਡੇਢ-ਦਹਾਕੇ ਬਾਅਦ ਸਦਨ ‘ਚ ਸੱਤਾਧਾਰੀ ਬੈਂਚਾਂ ਨੇ ਗੰਭੀਰਤਾ ਦਿਖਾਈ। ਸਿਫ਼ਰ ਕਾਲ ਉਪਰੰਤ ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੱਲੋਂ ਆਵਾਰਾ ਕੁੱਤਿਆਂ ਦੀ ਬੇਹੱਦ ਵਧੀ ਸਮੱਸਿਆ ਬਾਰੇ ਲਿਆਂਦੇ ਧਿਆਨ ਦਿਵਾਊ ਮਤੇ ‘ਤੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੀ ਨਹੀਂ

  Read more

   

 • ਸਕਾਟਲੈਂਡ ਵਾਸੀ ਯੂ.ਕੇ. ਤੋਂ ਆਜ਼ਾਦ ਹੋਣਾ ਚਾਹੁੰਦੇ ਹਨ – ਸਰਵੇਖਣ

  ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਬੌਰਿਸ ਜੌਹਨਸਨ ਦੇ ਅਹੁਦਾ ਸੰਭਾਲਨ ਤੋਂ ਦੋ ਹਫ਼ਤੇ ਬਾਅਦ ਸਕਾਟਲੈਂਡ ਦੇ ਵੱਖ ਹੋਣ ਦੇ ਅਸਾਰ ਵਧਣ ਦੀ ਖ਼ਬਰ ਆਈ ਹੈ | ਖ਼ਬਰਾਂ ਅਨੁਸਾਰ ਜੇ ਇਕ ਨਵਾਂ ਜਨਮੱਤ ਕਰਵਾਇਆ ਗਿਆ ਤਾਂ ਸਕਾਟਲੈਂਡ ਵਾਸੀ ਆਜ਼ਾਦ ਹੋਣ ਦੇ ਹੱਕ ‘ਚ ਫ਼ਤਵਾ ਦੇਣਗੇ | ਨਵੇਂ ਸਰਵੇਖਣ ਅਨੁਸਾਰ 46 ਫੀਸਦੀ ਸਕਾਟਲੈਂਡ ਦੇ ਲੋਕ ਯੂ.ਕੇ.

  Read more

   

 • ਏਅਰਹੋਸਟੈਸ ਨਾਲ ਛੇੜਖਾਨੀ ਮਾਮਲੇ ਵਿਚ ਭਾਰਤੀ ਦੋਸ਼ੀ ਕਰਾਰ

  ਸਾਲ 2017 ਵਿਚ ਕੋਚੀਨ ਤੋਂ ਸਿੰਗਾਪੁਰ ਜਾ ਰਹੇ ਜਹਾਜ਼ ਵਿਚ ਇੱਕ ਏਅਰ ਹੋਸਟੈਸ ਨਾਲ ਛੇੜਖਾਨੀ ਦੇ ਦੋਸ਼ ਵਿਚ 39 ਸਾਲਾ ਭਾਰਤੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਿੰਗਾਪੁਰ ਦੇ ਸਥਾਈ ਨਿਵਾਸੀ ਵਿਜਯਨ ਮਾਥਨ ਗੋਪਾਲ ਨੂੰ ਦੋ ਨਵੰਬਰ, 2017 ਨੂੰ 22 ਸਾਲਾ ਏਅਰ ਹੋਸਟੈਸ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿਚ ਤਿੰਨ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ।

  Read more

   

 • ਧਾਰਾ 370 ਨੂੰ ਖ਼ਤਮ ਕਰਨ ਦੇ ਵਿਰੁੱਧ ਮੁਜ਼ਾਹਰੇ ਦੀ ਤਿਆਰੀ ਕਰ ਰਹੇ ਵਰਕਰਾਂ ਨੂੰ ਪੁਲਿਸ ਨੇ ਘੇਰਿਆ

  ਜੰਮੂ ਕਸ਼ਮੀਰ ਚੋਂ 370 ਧਾਰਾ ਨੂੰ ਖ਼ਤਮ ਕਰਨ ਦੇ ਵਿਰੋਧ ‘ਚ ਸੀ. ਪੀ. ਆਈ. (ਐੱਮ. ਐੱਲ.) ਨਿਊ ਡੈਮੋਕਰੇਸੀ ਦੇ ਵਰਕਰਾਂ ਵਲੋਂ ਹਾਲੇ ਮੁਜ਼ਾਹਰਾ ਕਰਨ ਦੀ ਤਿਆਰੀ ਹੀ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਪੁਲਿਸ ਵਲੋਂ ਉਨ੍ਹਾਂ ਨੂੰ ਘੇਰ ਲਿਆ ਗਿਆ। ਪੁਲਿਸ ਨੇ ਦਫ਼ਤਰ ਵਾਲਾ ਇਲਾਕਾ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ। FP

  Read more

   

 • ਧਾਰਾ 370 ‘ਤੇ ਪਟਾਕੇ ਚਲਾ ਜਸ਼ਨ ਮਨਾ ਰਹੇ 16 ਦੇ ਪੰਜਾਬ ਪੁਲਿਸ ਨੇ ਪਾਏ ਪਟਾਕੇ

  ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਧਾਰਾ 370 ਨੂੰ ਸੋਧੇ ਜਾਣ ‘ਤੇ ਜਸ਼ਨ ਨਹੀਂ ਮਨਾਏ ਜਾਣ ਦਿੱਤੇ ਜਾ ਰਹੇ। ਪੁਲਿਸ ਇਨ੍ਹਾਂ ਹੁਕਮਾਂ ਦੀ ਤਾਮੀਲ ਵੀ ਕਰ ਰਹੀ ਹੈ। ਬੀਤੇ ਦਿਨ ਰਾਜ ਸਭਾ ਵਿੱਚ ਧਾਰਾ 370 ਨੂੰ ਨਕਾਰਾ ਕਰਨ ਸਬੰਧੀ ਪਾਸ ਕੀਤੇ ਬਿੱਲ ਦੇ ਜਸ਼ਨ ਮਨਾਉਣ ਵਿੱਚ ਪੁਲਿਸ ਨੇ ਲੁਧਿਆਣਾ ਤੇ

  Read more

   

 • ਕਸ਼ਮੀਰ ਲਈ ਅਕਾਲ ਤਖ਼ਤ ਸਾਹਿਬ ਨੇ ਮਾਰਿਆ ਹਾਅ ਦਾ ਨਾਅਰਾ

  ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਹੱਕ ਵਾਪਸ ਲੈਣ ਨੂੰ ਧੱਕਾ ਕਰਾਰ ਦਿੱਤਾ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਨ 1947 ਤੋਂ ਬਾਅਦ ਸਿੱਖਾਂ ਨਾਲ ਵੱਡੇ ਧੱਕੇ ਹੋਏ ਤੇ ਪੰਜਾਬੀ ਬੋਲਦੇ ਇਲਾਕੇ ਸੂਬੇ ਤੋਂ ਬਾਹਰ ਕਰ ਦਿੱਤੇ ਗਏ। ਇਸੇ ਤਰ੍ਹਾਂ ਕਸ਼ਮੀਰੀਆਂ ਨਾਲ ਧੱਕਾ ਨਹੀਂ ਹੋਣਾ

  Read more

   

 • ਭਾਈ ਮਰਦਾਨੇ ਦੇ ਵੰਸ਼ਜ ਮਜ਼ਦੂਰੀ ਕਰ ਕੇ ਪਾਲ ਰਹੇ ਨੇ ਪਰਿਵਾਰ

  ਗੁਰੂ ਨਾਨਕ ਦੇਵ ਦੇ ਸਾਥੀ ਭਾਈ ਮਰਦਾਨਾ ਦੀ 18ਵੀਂ ਤੇ 19ਵੀਂ ਪੀੜ੍ਹੀ ਦੇ ਵੰਸ਼ਜ ਅੱਜ ਮਾੜੇ ਆਰਥਿਕ ਹਾਲਾਤ ’ਚੋਂ ਲੰਘ ਰਹੇ ਹਨ। ਉਨ੍ਹਾਂ ਨੂੰ ਗੁਜ਼ਾਰੇ ਲਈ ਮਿਹਨਤ-ਮਜ਼ਦੂਰੀ ਕਰਨੀ ਪੈਂਦੀ ਹੈ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਆਰਥਿਕ ਮਦਦ ਦੇਣ ਲਈ ਹਰ ਮਹੀਨੇ 21 ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਭਾਈ ਮਰਦਾਨਾ ਦੀ 18ਵੀਂ ਪੀੜ੍ਹੀ

  Read more

   

 • ਅੱਜ ਤੋਂ ਜ਼ਿਲ੍ਹਾ ਪੱਧਰੀ ਧਰਨੇ

  ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰ ਹਰਕੰਵਲ ਸਿੰਘ ਅਤੇ ਸੂਬਾ ਖ਼ਜ਼ਾਨਚੀ ਸਾਥੀ ਲਾਲ ਚੰਦ ਕਟਾਰੂਚੱਕ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਆਰੰਭੇ ਘੋਲ ਦੇ ਦੂਜੇ ਪੜਾਅ ਦੌਰਾਨ 5 ਅਗਸਤ ਤੋਂ 9 ਅਗਸਤ ਤੱਕ ਜ਼ਿਲ੍ਹਾ ਕੇਂਦਰਾਂ ’ਤੇ ਧਰਨੇ ਦਿੱਤੇ ਜਾ

  Read more

   

 • ਜਾਅਲੀ ਆਈਡੀ ਬਣਾ ਕੇ ਪੈਸੇ ਕਢਵਾਉਣ ਵਾਲਾ ਕਾਬੂ

  ਫਗਵਾੜਾ : ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ’ਤੇ ਜਾਅਲੀ ਆਈਡੀ ਪਰੂਫ਼ ਲੈ ਕੇ ਪੈਸੇ ਲੈਣ ਆਏ ਵਿਅਕਤੀ ਨੂੰ ਦੁਕਾਨਦਾਰ ਨੇ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ।ਸ਼ਿਕਾਇਤ ਕਰਤਾ ਬਲਰਾਮ ਕੁਮਾਰ ਪੁੱਤਰ ਵਰਮ ਦੱਤ ਸ਼ਰਮਾ ਵਾਸੀ ਆਦਰਸ਼ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪਿਛਲੇ ਕਰੀਬ ਤਿੰਨ ਸਾਲ ਤੋਂ ਵੈਸਟਰਨ ਯੂਨੀਅਨ ਦਾ ਕੰਮ ਕਰ

  Read more

   

 • ਦਲਿਤਾਂ ਨੂੰ ਵਧੀਕੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ

  ਨਵਾਂ ਸ਼ਹਿਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਨੱਥ ਪਾਉਣ ਲਈ ਤਿੱਖੇ ਸੰਘਰਸ਼ ਦੀ ਲੋੜ ਹੈ। ਉਹ ਇੱਥੇ ਪਾਰਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਸਪਾ ਕਿਸੇ ਇੱਕ ਵਰਗ ਦੀ ਪਾਰਟੀ ਨਹੀਂ, ਸਗੋਂ ਇਹ ਤਾਂ ਮੁੱਢ

  Read more

   

 • ਲਾਰੈਂਸ ਪਬਲਿਕ ਸਕੂਲ ਨੇ ਸਥਾਪਨਾ ਦਿਵਸ ਮਨਾਇਆ

  ਐਸਏਐਸ ਨਗਰ : ਇੱਥੋਂ ਦੇ ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਾਤਾਵਰਣ ਨੂੰ ਸਮਰਪਿਤ 36ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਮੁਹਾਲੀ ਦੇ ਐਸਡੀਐਮ ਜਗਦੀਪ ਸਿੰਘ ਸਹਿਗਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਪ੍ਰਿੰਸੀਪਲ ਸ੍ਰੀਮਤੀ ਵੀਨਾ ਮਲਹੋਤਰਾ ਨੇ ਕੀਤੀ। ਉਨ੍ਹਾਂ ਨੇ ਸਾਂਝੇ ਤੌਰ ’ਤੇ ਸਮਾਂ ਰੌਸ਼ਨ ਦੀ ਰਸਮ ਨਿਭਾਈ। ਉਪਰੰਤ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਦੀ ਪੇਸ਼ਕਾਰੀ

  Read more

   

 • ਪੰਜਾਬ ਵਿਧਾਨ ਸਭਾ ’ਚ ਅੱਜ ਗੂੰਜੇਗਾ ਪਸ਼ੂਆਂ ਦੀ ਮੌਤ ਦਾ ਮਾਮਲਾ

  ਐਸਏਐਸ ਨਗਰ : ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਅਤੇ ਸਫ਼ੀਪੁਰ ਦੇ ਤਿੰਨ ਡੇਅਰੀ ਫਾਰਮਰਾਂ ਵਿੱਚ ਪਿਛਲੇ ਦਿਨੀਂ ਜ਼ਹਿਰੀਲਾ ਚਾਰਾ ਖਾਣ ਨਾਲ ਮਰੇ ਸੈਂਕੜੇ ਪਸ਼ੂਆਂ ਦੀ ਮੌਤ ਦਾ ਮਾਮਲਾ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਗੂੰਜੇਗਾ। ਜ਼ਿਲ੍ਹਾ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਤੇ ਡੇਰਾਬਸੀ ਦੇ ਵਿਧਾਇਕ ਐਨ ਕੇ ਸ਼ਰਮਾ ਅਤੇ ਮੁਹਾਲੀ ਦੇ ਵਸਨੀਕ ਤੇ ਸਨੌਰ ਤੋਂ

  Read more

   

 • ਸੰਘਰਸ਼ ਦੇ ਰਾਹ ਪਏ ਮੁਲਾਜ਼ਮਾਂ ਵੱਲੋਂ ਪਟਿਆਲਾ ਵਿੱਚ 14 ਨੂੰ ਸੂਬਾਈ ਧਰਨਾ

  ਐਸ.ਏ.ਐਸ. ਨਗਰ : ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਇੱਥੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕੈਪਟਨ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਤੋਂ ਮੂੰਹ ਫੇਰ ਲਿਆ ਹੇ ਅਤੇ ਸਰਕਾਰ ਨੂੰ ਜਗਾਉਣ ਲਈ ਮੁਲਾਜ਼ਮ ਅਤੇ

  Read more

   

 • ਕਮਾਂਡੋ ਦੀ ਹੱਤਿਆ ਮਗਰੋਂ ਸਖ਼ਤੀ ਨਾਈਟ ਕਲੱਬਾਂ ਖ਼ਿਲਾਫ਼

  ਐਸ.ਏ.ਐਸ. ਨਗਰ : ਮੁਹਾਲੀ ਵਿੱਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਨਾਈਟ ਕਲੱਬ ਚਲ ਰਹੇ ਹਨ। ਤਾਜ਼ਾ ਮਾਮਲਾ ਅੱਜ ਸਾਹਮਣੇ ਆਇਆ ਹੈ। ਇੱਥੋਂ ਦੇ ਫੇਜ਼-11 ਸਥਿਤ ਨਾਈਟ ਕਲੱਬ (ਵਾਕਿੰਗ ਸਟਰੀਟ ਐਂਡ ਕੈਫ਼ੇ) ਵਿੱਚ ਬੀਤੀ ਰਾਤ ਦੋ ਨੌਜਵਾਨਾਂ ਦੀ ਬਹਿਸ ਖੂਨੀ ਸੰਘਰਸ਼ ਵਿੱਚ ਤਬਦੀਲ ਹੋ ਗਈ ਅਤੇ ਇਕ ਨੌਜਵਾਨ ਨੇ ਪੰਜਾਬ ਪੁਲੀਸ ਦੇ ਕਮਾਂਡੋ ਸੁਖਵਿੰਦਰ ਸਿੰਘ

  Read more

   

 • ਸ਼ਹੀਦ ਕਿਰਨਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ ਸਬੰਧੀ ਲਾਮਬੰਦੀ

  ਬਰਨਾਲਾ : ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸ਼ਹੀਦ ਦੀ ਯਾਦ ’ਚ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਚ ਕਰਵਾਏ ਜਾ ਰਹੇ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਤਹਿਤ ਸਾਹਿਬ ਸਿੰਘ, ਦਰਸ਼ਨ ਸਿੰਘ ਮਹਿਤਾ, ਪਰਮਿਦੰਰ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ. ਖੁਸ਼ਮਿੰਦਰਪਾਲ ਦੀ ਅਗਵਾਈ ਵਿਚ ਧੌਲਾ,

  Read more

   

 • ਜ਼ਮੀਨੀ ਘੋਲ ਦੇ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੀ ਮਨਾਈ ਬਰਸੀ

  ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਮੀਨੀ ਘੋਲ ਦੇ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੀ ਅੱਠਵੀਂ ਬਰਸੀ ਅੱਜ ਉਸ ਦੇ ਜੱਦੀ ਪਿੰਡ ਹਮੀਦੀ ਵਿਚ ਮਨਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਗੋਬਿੰਦਪੁਰਾ ਵਿਚ

  Read more

   

 • ਨਾਬਾਲਗ ਨੂੰ ਵਾਹਨ ਫੜਾਉਣ ’ਤੇ ਮਾਪਿਆਂ ਨੂੰ ਹੋਵੇਗੀ ਕੈਦ

  ਮੋਗਾ : ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ’ਤੇ ਭਾਰੀ ਜ਼ੁਰਮਾਨੇ ਲਗਾ ਕੇ ਸੜਕਾਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਮੋਟਰ ਵਹੀਕਲ ਬਿੱਲ (ਸੋਧਿਆ) 2019 ਤਹਿਤ ਉਲੰਘਣਾ ਕਰਨ ਵਾਲਿਆਂ ਦੀ ਖ਼ੈਰ ਨਹੀ। ਕੇਂਦਰ ਸਰਕਾਰ ਵੱਲੋਂ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਰੋਡ ਟਰਾਂਸਪੋਰਟ ਐਂਡ ਸੇਫ਼ਟੀ ਤੇ ਮੋਟਰ ਵਹੀਕਲ ਐਕਟ ਜਲਦੀ ਲਾਗੂ ਹੋਣ ਜਾ ਰਿਹਾ ਹੈ।ਸੋਸ਼ਲ ਮੀਡੀਆ

  Read more

   

 • ਪੰਚਾਂ-ਸਰਪੰਚਾਂ ਦੀ ਤਨਖਾਹ ਨਿਯਮਤ ਕਰਨ ਦੀ ਮੰਗ

  ਭੀਖੀ : ਪਿੰਡ ਸਮਾਓਂ ਦੇ ਪੰਚਾਇਤ ਘਰ ਵਿਚ ਸਰਪੰਚ ਬਲਾਕ ਯੂਨੀਅਨ ਭੀਖੀ ਦੀ ਮੀਟਿੰਗ ਪ੍ਰਧਾਨ ਰਾਏ ਸਿੰਘ ਗੁੜਥੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਰਾਏ ਸਿੰਘ ਗੁੜਥੜੀ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਹਲਕਾ ਵਿਧਾਇਕ ਤੋਂਂ ਲੈ ਕੇ ਮੈਂਬਰ ਪਾਰਲੀਮੈਂਟ ਦੀਆਂ ਮੋਟੀਆਂ

  Read more

   

 • ਲੈਕਚਰਾਰਾਂ ਤੋਂ ਵਿਹੂਣਾ ਸਰਕਾਰੀ ਸੈਕੰਡਰੀ ਸਕੂਲ ਢਿੱਲਵਾਂ

  ਤਪਾ ਮੰਡੀ : ਇੱਕ ਪਾਸੇ ਬੇਰੁਜ਼ਗਾਰ ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਅਤੇ ਲੈਕਚਰਾਰਾਂ ਦੀਆਂ ਆਸਾਮੀਆਂ ਖਾਲੀ ਹੋਣ ਦਾ ਰੌਲਾ ਪਾ ਰਹੇ ਹਨ ਅਤੇ ਦੂਜੇ ਪਾਸੇ ਸਰਕਾਰ ਅਤੇ ਸਿੱਖਿਆ ਮੰਤਰੀ ‘ਸਭ ਅੱਛਾ ਹੈ’ ਦਾ ਪ੍ਰਚਾਰ ਕਰ ਰਹੇ ਹਨ। ਨੇੜਲੇ ਪਿੰਡ ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹਾਲਤ ਦੇਖਦਿਆਂ ਸੱਚਾਈ ਸਪੱਸ਼ਟ ਹੋ ਜਾਂਦੀ ਹੈ। ਇਹ ਸਕੂਲ ਸਾਲ

  Read more

   

 • ਲੋਕ ਮੋਰਚਾ ਸੜਕਾਂ ਉੱਤੇ ਨਿੱਤਰਿਆ ਕਾਲੇ ਕਾਨੂੰਨ ਵਿਰੁੱਧ

  ਬਠਿੰਡਾ : ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਸਥਾਨਕ ਟੀਚਰਜ਼ ਹੋਮ ਵਿੱਚ ਇਕੱਤਰਤਾ ਕੀਤੀ ਗਈ, ਜਿਸ ਵਿੱਚ ਲੋਕਾਂ ਨੂੰ ਲਾਮਬੰਦ ਕਾਰਨ ਦੇ ਨਾਲ ਨਾਲ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ਼ ਕੱਢੀ ਗਈ ਹੈ। ਇਸ ਦੌਰਾਨ ਬੁਲਾਰਿਆਂ ਨੇ ਸਰਕਾਰ ਦੀ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਬਿੱਲ ਬਾਰੇ ਵਿਚਾਰ ਕੀਤੀ ਤੇ ਬਿੱਲ ਦੇ ਵਿਰੋਧ

  Read more

   

 • ਚੀਮਾ ਨੇੜੇ ਕਾਰ ਹਾਦਸਾਗ੍ਰਸਤ ਆਵਾਰਾ ਪਸ਼ੂਆਂ ਕਾਰਨ

  ਟੱਲੇਵਾਲ : ਆਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਗਾ-ਬਰਨਾਲਾ ਰੋਡ ‘ਤੇ ਪਿੰਡ ਚੀਮਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਦੋ ਆਵਾਰਾ ਪਸ਼ੂ ਮਾਰੇ ਗਏ ਅਤੇ ਇੱਕ ਕਾਰ ਨੁਕਸਾਨੀ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਵਾਲ ਵਾਲ ਬਚ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਜ਼ਾਦ ਸਪੋਰਟਸ ਕਲੱਬ ਚੀਮਾ ਦੇ ਪ੍ਰਧਾਨ

  Read more

   

 • ਪਲਾਸਟਿਕ ਦੇ ਲਿਫ਼ਾਫੇ ਜ਼ਬਤ ਕਰਨ ਪੁੱਜਾ ਅਫਸਰ ਘੇਰਿਆ

  ਰਾਮਪੁਰਾ ਫੂਲ : ਸਵੱਛ ਭਾਰਤ ਅਭਿਆਨ ਤਹਿਤ ਸਰਕਾਰ ਵੱਲੋਂ ਪੌਲੀਥੀਨ ਲਿਫਾਫਿਆਂ ’ਤੇ ਲਗਾਈ ਗਈ ਪਾਬੰਦੀ ਤਹਿਤ ਹਲਕਾ ਮੌੜ ਦੇ ਨੋਡਲ ਅਫਸਰ ਹਰਗੋਬਿੰਦ ਸਿੰਘ, ਕਲਰਕ ਜਸਵੀਰ ਸਿੰਘ ਅਤੇ ਨਗਰ ਪੰਚਾਇਤ ਬਾਲਿਆਂਵਾਲੀ ਦਾ ਸਟਾਫ ਬਾਲਿਆਂਵਾਲੀ ਵਿਖੇ ਦੁਕਾਨਾਂ ਦੀ ਚੈਕਿੰਗ ਕਰਨ ਗਿਆ ਸੀ। ਜਾਂਚ ਟੀਮ ਦਾ ਦੁਕਾਨਦਾਰਾਂ ਨੇ ਘਿਰਾਓ ਕਰ ਲਿਆ ਤੇ ਟੀਮ ਨਾਲ ਬਦਸਲੂਕੀ ਕੀਤੀ।ਨੋਡਲ ਅਫਸਰ ਹਰਗੋਬਿੰਦ

  Read more

   

 • ਰਾਮ ਬਾਗ ਸਥਿਤ ਤਿੰਨ ਕਲੱਬਾਂ ਦੇ ਪ੍ਰਬੰਧਕ ਮੇਅਰ ਨੂੰ ਮਿਲੇ

  ਅੰਮ੍ਰਿਤਸਰ : ਰਾਮਬਾਗ ਸਥਿਤ ਕਲੱਬਾਂ ਦੇ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਚੱਲ ਰਹੇ ਕੇਸ ਦੇ ਸਬੰਧ ਵਿੱਚ ਤਿੰਨ ਕਲੱਬਾਂ ਦੇ ਪ੍ਰਬੰਧਕ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਮਿਲੇ ਅਤੇ ਮੰਗ ਪੱਤਰ ਸੌਂਪਿਆ। ਮੰਗ ਪੱਤਰ ਰਾਹੀਂ ਕਲੱਬਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪ੍ਰਵਾਨਗੀ ਨਾਲ ਕਲੱਬਾਂ ਅਤੇ ਭਾਰਤੀ

  Read more

   

 • ਵਲਟੋਹਾ ਦੀ ਪੁਲੀਸ ਵਲੋਂ ਮੁਹਿੰਮ ਨਸ਼ਿਆਂ ਖ਼ਿਲਾਫ਼ ਤਲਾਸ਼ੀ

  ਭਿੱਖੀਵਿੰਡ : ਹਲਕਾ ਖੇਮਕਰਨ ਦੇ ਥਾਣਾ ਵਲਟੋਹਾ ਅਤੇ ਖੇਮਕਰਨ ਦੀ ਪੁਲੀਸ ਨੇ ਸਾਂਝੇ ਤੌਰ ’ਤੇ ਨਸ਼ਿਆਂ ਖ਼ਿਲਾਫ਼ ਅੱਜ ਸਵੇਰ ਤੋਂ ਚਲਾਈ ਗਈ ਮੁਹਿੰਮ ਤਹਿਤ ਪਿੰਡ ਮਹਿਮੂਦਪੁਰਾ,ਚੀਮਾ,ਵਲਟੋਹਾ ਆਦਿ ਪਿੰਡਾਂ ਵਿੱਚ ਚੈਕਿੰਗ ਕੀਤੀ। ਇਸ ਦੌਰਾਨ ਵੱਡੀ ਮਾਤਰਾ ਵਿੱਚ ਦੇਸੀ ਸ਼ਰਾਬ ਲਾਹਣ ਅਤੇ ਚਾਲੂ ਭੱਠੀਆਂ ਬਰਾਮਦ ਹੋਈਆਂ ਹੈ ਅਤੇ ਕੁਝ ਲੋਕਾਂ ਨੂੰ ਪੁਲੀਸ ਨੇ ਪੁੱਛਗਿੱਛ ਲਈ ਹਿਰਾਸਤ ਵਿਚ

  Read more

   

Follow me on Twitter

Contact Us