Awaaz Qaum Di
 • ਸੰਯੁਕਤ ਰਾਸ਼ਟਰ ਵੱਲੋਂ ਭਾਰਤ-ਪਾਕਿ ਨੂੰ ਸੰਜਮ ਦੀ ਅਪੀਲ

  ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤ ਅਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸੰਜਮ ਵਰਤਣ ਤਾਂ ਜੋ ਹਾਲਾਤ ਹੋਰ ਨਾ ਵਿਗੜਨ। ਦੋਵੇਂ ਗੁਆਂਢੀ ਮੁਲਕਾਂ ਵਿਚਕਾਰ ਅਚਾਨਕ ਤਣਾਅ ਵਧਣ ਨੂੰ ਦੇਖਦਿਆਂ ਇਹ ਅਪੀਲ ਕੀਤੀ ਗਈ ਹੈ। ਸ੍ਰੀ ਗੁਟੇਰੇਜ਼ ਦੇ ਤਰਜਮਾਨ ਸਟੀਫਨ ਡੁਜਾਰਿਕ ਵੱਲੋਂ ਜਾਰੀ ਬਿਆਨ ਮੁਤਾਬਕ ਭਾਰਤ ਅਤੇ ਪਾਕਿਸਤਾਨ

  Read more

   

 • ਫਾਇਰਿੰਗ ਵਿੱਚ ਮਾਰੇ ਗਏ 20 ਲੋਕਾਂ ਵਿਚੋਂ ਛੇ ਮੈਕਸਿਕੋ ਦੇ ਨਾਗਰਿਕ

  ਮੈਕਸਿਕੋ ਸਿਟੀ : ਅਲ ਪਾਸੋਵਿੱਚ ਅੰਨ੍ਹੇਵਾਹ ਕੀਤੀ ਗਈ ਫਾਇਰਿੰਗ ਵਿੱਚ ਮਾਰੇ ਗਏ 20 ਲੋਕਾਂ ਵਿਚੋਂ ਛੇ ਮੈਕਸਿਕੋ ਦੇ ਨਾਗਰਿਕ ਸਨ। ਇਹ ਐਲਾਨ ਰਾਸ਼ਟਰਪਤੀ ਐਂਡਰਿਸ ਮੈਨੁਏਲ ਲੋਪੇਜ਼ ਓਬਰੇਡੋਰ ਨੇ ਕੀਤਾ।ਲਾਸ ਏਂਜਲਸ: ਗਾਇਕ ਜੌਹਨ ਲੈਜੈਂਡ ਨੇ ਅਲ ਪਾਸੋ ਅਤੇ ਓਹਾਇਓ ਵਿੱਚ ਅੰਨ੍ਹੇਵਾਹ ਫਾਇਰਿੰਗ ਦੀਆਂ ਘਟਨਾਵਾਂ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ

  Read more

   

 • ਅਮਰੀਕਾ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ

  ਵਾਸ਼ਿੰਗਟਨ : ਅੰਨ੍ਹਵਾਹ ਫਾਇਰਿੰਗ ਦੀਆਂ ਦੋ ਵੱਡੀਆਂ ਘਟਨਾਵਾਂ ਵਿੱਚ 29 ਲੋਕਾਂ ਦੇ ਮਾਰੇ ਜਾਣ ਮਗਰੋਂ ਜਨਤਕ ਤੌਰ ’ਤੇ ਸਾਹਮਣੇ ਨਾ ਆਉਣ ਕਾਰਨ ਲੋਕਾਂ ਦੀ ਨਜ਼ਰ ਵਿੱਚ ਆਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ‘ਨਫ਼ਰਤ ਲਈ ਕੋਈ ਥਾਂ ਨਹੀਂ ਹੈ।’’ ਟਰੰਪ ਨੇ ਕਿਹਾ ਕਿ ਸਾਰੇ ਅਮਰੀਕੀਆਂ ਨੂੰ ‘ਨਸਲੀ ਹਿੰਸਾ, ਕੱਟੜਤਾ ਅਤੇ ਗੋਰੇ

  Read more

   

 • ਟੈਕਸਸ ਫਾਇਰਿੰਗ: ਸਮੂਹਿਕ ਕਤਲਾਂ ਦੇ ਦੋਸ਼ ਹੇਠ 21 ਸਾਲਾ ਪੈਟ੍ਰਿਕ ਨਾਮਜ਼ਦ

  ਹਿਊਸਟਨ : ਟੈਕਸਸ ਦੇ ਅਲ ਪਾਸੋ ਸਥਿਤ ਭੀੜ-ਭੜੱਕੇ ਵਾਲੇ ਵਾਲਮਾਰਟ ਸਟੋਰ ਵਿੱਚ ਸ਼ਨਿੱਚਰਵਾਰ ਅੰਨ੍ਹੇਵਾਹ ਫਾਇਰਿੰਗ ਕਰਕੇ 20 ਲੋਕਾਂ ਨੂੰ ਮਾਰ-ਮੁਕਾਉਣ ਅਤੇ 29 ਹੋਰਾਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਫੜੇ ਗਏ 21 ਸਾਲਾ ਵਿਅਕਤੀ ਨੂੰ ਇਸ ਗੁਨਾਹ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਉਸ ਵਲੋਂ ਹਮਲੇ ਤੋਂ ਪਹਿਲਾਂ ਪਾਈ ਆਨਲਾਈਨ ਪੋਸਟ, ਜਿਸ ਵਿੱਚ ਉਸ

  Read more

   

 • ਪੁਲੀਸ ਮੁਲਾਜ਼ਮ ਨੇ ਸਾਥੀਆਂ ’ਤੇ ਗੋਲੀਆਂ ਚਲਾਈਆਂ, 7 ਹਲਾਕ

  ਕਾਬੁਲ : ਇਥੇ ਇਕ ਅਫਗਾਨ ਪੁਲੀਸ ਮੁਲਾਜ਼ਮ ਨੇ ਕੰਧਾਰ ਦੇ ਦੱਖਣੀ ਖਿੱਤੇ ਵਿੱਚ ਆਪਣੇ ਸਾਥੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਕਾਰਨ 7 ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ।ਮੁਲਜ਼ਮ ਘਟਨਾ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਤਾਲਿਬਾਨ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਤਾਲਿਬਾਨ ਦਾ ਕਹਿਣਾ ਹੈ ਿਕ ਪੁਲੀਸ ਮੁਲਾਜ਼ਮ ਉਨ੍ਹਾਂ ਦੇ ਗੁੱਟ ਵਿੱਚ

  Read more

   

 • ਰਾਸ਼ਟਰਪਤੀ ਨੇ ਸਦਨ ਦਾ ਸਾਂਝਾ ਸੈਸ਼ਨ ਸੱਦਿਆ

  ਇਸਲਾਮਾਬਾਦ : ਭਾਰਤ ਸਰਕਾਰ ਵਲੋਂ ਅੱਜ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਸੰਵਿਧਾਨ ਦੀ ਧਾਰਾ 370 ਖ਼ਤਮ ਕੀਤੇ ਜਾਣ ਤੋਂ ਕੁਝ ਹੀ ਘੰਟੇ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵਾ ਨੇ ਮੰਗਲਵਾਰ ਲਈ ਸਦਨ ਦਾ ਸਾਂਝਾ ਸੈਸ਼ਨ ਸੱਦ ਲਿਆ ਹੈ। ਜੀਓ ਟੀਵੀ ਦੀ ਰਿਪੋਰਟ ਅਨੁਸਾਰ ਸਾਂਝੇ ਸਦਨ ਵਲੋਂ ਮੰਗਲਵਾਰ ਨੂੰ ਸਵੇਰੇ 11 ਵਜੇ ਜੰਮੂ

  Read more

   

 • ਪਾਕਿ ਨੇ ਭਾਰਤ ਵਲੋਂ ਜੰਮੂ ਕਸ਼ਮੀਰ ਬਾਰੇ ਚੁੱਕੇ ਕਦਮਾਂ ਨੂੰ ਰੱਦ ਕੀਤਾ

  ਇਸਲਾਮਾਬਾਦ : ਭਾਰਤ ਸਰਕਾਰ ਵਲੋਂ ਅੱਜ ਜੰਮੂ ਕਸ਼ਮੀਰ ਬਾਰੇ ਕੀਤੇ ਗਏ ਐਲਾਨਾਂ ਨੂੰ ਪਾਕਿਸਤਾਨ ਨੇ ਇਹ ਕਹਿ ਕੇ ਰੱਦ ਕੀਤਾ ਹੈ ਕਿ ਉਹ ਇਨ੍ਹਾਂ ‘ਗੈਰਕਾਨੂੰਨੀ’ ਅਤੇ ‘ਇਕਤਰਫ਼ਾ’ ਕਦਮਾਂ ਨੂੰ ਰੋਕਣ ਲਈ ਆਪਣੇ ਕੋਲ ਮੌਜੂਦ ਸਾਰੇ ਹੀਲੇ ਵਰਤੇਗਾ।ਭਾਰਤ ਸਰਕਾਰ ਨੇ ਅੱਜ ਧਾਰਾ 370 ਖ਼ਤਮ ਕਰ ਦਿੱਤੀ, ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਰੁਤਬਾ ਦਿੰਦੀ ਸੀ।

  Read more

   

 • ਆਸਟਰੇਲੀਆ ਵਿਚ 164 ਫ਼ਰਜ਼ੀ ਵਿਆਹਾਂ ਦਾ ਪਰਦਾਫ਼ਾਸ਼

  ਸਿਡਨੀ : ਆਸਟਰੇਲੀਆ ਵਿਚ ਕੇਂਦਰੀ ਪੁਲੀਸ ਨੇ 164 ਨਕਲੀ ਵਿਆਹਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਪੰਜਾਬੀਆਂ ਦੀ ਹੈ। ਇਸ ਸਬੰਧੀ ਦੋਸ਼ ਹਨ ਕਿ ਪੱਕੇ ਹੋਣ ਲਈ ਆਸਟਰੇਲੀਆ ਦੇ ਨਾਗਰਿਕਾਂ ਨਾਲ ਕਾਗਜ਼ੀ ਵਿਆਹ ਕਰਵਾਏ ਗਏ ਅਤੇ ਹਰ ਵਿਆਹ ਸਬੰਧੀ ਕਰੀਬ 20,000 ਤੋਂ 25,000 ਡਾਲਰ ਤੱਕ ਦਾ ਨਕਦ ਲੈਣ-ਦੇਣ ਹੋਇਆ। ਸਰਕਾਰ ਨੇ ਇਨ੍ਹਾਂ

  Read more

   

 • ਭਾਈ ਮਰਦਾਨੇ ਦੇ ਵੰਸ਼ਜ ਮਜ਼ਦੂਰੀ ਕਰ ਕੇ ਪਾਲ ਰਹੇ ਨੇ ਪਰਿਵਾਰ

  ਨਨਕਾਣਾ ਸਾਹਿਬ : ਗੁਰੂ ਨਾਨਕ ਦੇਵ ਦੇ ਸਾਥੀ ਭਾਈ ਮਰਦਾਨਾ ਦੀ 18ਵੀਂ ਤੇ 19ਵੀਂ ਪੀੜ੍ਹੀ ਦੇ ਵੰਸ਼ਜ ਅੱਜ ਮਾੜੇ ਆਰਥਿਕ ਹਾਲਾਤ ’ਚੋਂ ਲੰਘ ਰਹੇ ਹਨ। ਉਨ੍ਹਾਂ ਨੂੰ ਗੁਜ਼ਾਰੇ ਲਈ ਮਿਹਨਤ-ਮਜ਼ਦੂਰੀ ਕਰਨੀ ਪੈਂਦੀ ਹੈ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਆਰਥਿਕ ਮਦਦ ਦੇਣ ਲਈ ਹਰ ਮਹੀਨੇ 21 ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਭਾਈ ਮਰਦਾਨਾ

  Read more

   

 • ਵਿਧਾਨ ਸਭਾ ‘ਚ ਗੂੰਜਿਆ ਮੋਗਾ ਮਿਸ਼ਨਰੀ ਸਕੂਲ ‘ਤੇ ਕਬਜੇ ਦਾ ਮਾਮਲਾ

  ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿਫਰ ਕਾਲ ਦੌਰਾਨ ਮੋਗਾ ਦੇ ਇੱਕ ਘੱਟ ਗਿਣਤੀ ਨਾਲ ਸੰਬੰਧਿਤ ਮਿਸ਼ਨਰੀ ਸਕੂਲ ‘ਤੇ ਸੱਤਾਧਾਰੀ ਕਾਂਗਰਸੀਆਂ ਅਤੇ ਸੰਬੰਧਿਤ ਕਰਮਚਾਰੀ-ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਜਾਇਜ ਕਬਜੇ ਦਾ ਦੋਸ਼ ਲਗਾਇਆ। ਚੀਮਾ ਨੇ ਇਹ ਵੀ ਦੋਸ਼ ਲਗਾਇਆ ਕਿ ਮੋਗਾ ਸਮੇਤ ਪੂਰੇ ਪੰਜਾਬ ‘ਚ ਲੈਂਡ

  Read more

   

 • ਵਰਦੀ ‘ਚ ਟਿਕ-ਟੌਕ ਵੀਡੀਉ ਬਣਾ ਕੇ ਬੁਰੀ ਫਸੀ ਹੌਲਦਾਰਨੀ ,ਹੋ ਸਕਦੀ ਕਾਰਵਾਈ

  ਚੰਡੀਗੜ੍ਹ – ਸੋਸ਼ਲ ਮੀਡੀਆ ‘ਤੇ ਇਨ੍ਹੀ ਦਿਨੀਂ ਇੱਕ ਲੇਡੀ ਪੁਲਿਸ ਮੁਲਾਜ਼ਮ ਦੀ ਇੱਕ ਟਿਕ-ਟੌਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਟਿਕ-ਟੌਕ ਵੀਡੀਓ ਬਣਾਉਣ ਵਾਲੀ ਲੇਡੀ ਪੁਲਿਸ ਮੁਲਾਜ਼ਮ ਦਾ ਨਾਂਅ ਗੁਰਪ੍ਰੀਤ ਕੌਰ ਹੈ ਅਤੇ ਉਹ ਚੰਡੀਗੜ੍ਹ ‘ਚ ਹੈੱਡ ਕਾਂਸਟੇਬਲ ਦੇ ਅਹੁਦੇ ‘ਤੇ ਤੈਨਾਤ ਹੈ। ਚੰਡੀਗੜ੍ਹ ਪੁਲਿਸ ਦੇ ਪੀਆਰਓ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ

  Read more

   

 • ਜੰਮੂ ਕਸ਼ਮੀਰ ‘ਚ ਪੈਦਾ ਹੋਏ ਹਲਾਤਾਂ ਦੇ ਮੱਦੇਨਜ਼ਰ ਅਮਨ-ਸ਼ਾਤੀ ਬਹਾਲ ਰੱਖਣ ਲਈ ਐਸ.ਡੀ.ਐਮ.ਨੇ ਪਾਰਟੀ ਅਤੇ ਸ਼ਹਿਰ ਨਿਵਾਸੀਆਂ ਨਾਲ ਕੀਤੀ ਮੀਟਿੰਗ

  ਖਰੜ – ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਪੈਦਾ ਹੋਏ ਹਲਾਤਾਂ ਦੇ ਮੱਦੇਨਜ਼ਰ ਸਬ ਡਵੀਜ਼ਨ ਖਰੜ ‘ਚ ਪੈਂਦੇ ਏਰੀਏ ‘ਚ ਅਮਨ ਸ਼ਾਤੀ ਬਹਾਲ ਰੱਖਣ ਲਈ ਸਬ ਡਵੀਜ਼ਨ ਪੱਧਰ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਐੱਸ.ਡੀ.ਐੱਮ.ਖਰੜ ਵਿਨੋਦ ਕੁਮਾਰ ਬਾਂਸਲ ਨੇ ਕੀਤੀ। ਮੀਟਿੰਗ ਵਿਚ ਵੱਖ ਵੱਖ ਸਿਆਸੀ, ਸਮਾਜ ਸੇਵੀ, ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਪੰਤਵੱਤੇ ਸੱਜਣਾਂ

  Read more

   

 • ਪੰਜਾਬੀ ਨਾਵਲਕਾਰ ਪ੍ਰੋ: ਸੰਤੋਖ ਸਿੰਘ ਔਜਲਾ ਅਮਰੀਕਾ ਫੇਰੀ ਤੇ ਨਿਊਯਾਰਕ ਪੁੱਜੇ

  ਲੁਧਿਆਣਾ: – ਚਰਚਿਤ ਨਾਵਲ ਰੌਸ਼ਨੀਆਂ ਦਾ ਬਾਗਬਾਨ ਦੇ ਲੇਖਕ ਪ੍ਰੋ: ਸੰਤੋਖ ਸਿੰਘ ਔਜਲਾ ਆਪਣੀ ਜੀਵਨ ਸਾਥਣ ਸਮੇਤ ਇੱਕ ਮਹੀਨੇ ਲਈ ਅਮਰੀਕਾ ਯਾਤਰਾ ਤੇ ਹਨ। ਜੱਸ ਟੀ ਵੀ ਤੇ ਉਹ ਬੁੱਧਵਾਰ ਸ਼ਾਮੀਂ ਮੁੱਦਾ ਪ੍ਰੋਗਰਾਮ ਵਿੱਚ ਹਰਵਿੰਦਰ ਰਿਆੜ ਨਾਲ ਵਿਚਾਰ ਵਟਾਂਦਰਾ ਕਰਨਗੇ। ਪ੍ਰੋ: ਔਜਲਾ ਮੇਰੇ ਬਾਲ ਸਖਾਈ ਮਿੱਤਰ ਤੇ ਸ਼ਮਸ਼ੇਰ ਸਿੰਘ ਸੰਧੂ ਦੇ ਗਿਰਾਈਂਂ ਹਨ। ਮਦਾਰਪੁਰਾ(ਲੁਧਿਆਣਾ ) ਦੇ ਜੰਮਪਲ

  Read more

   

 • ਫਾਰੂਕ ਅਬਦੁੱਲਾ ਕਿਸੇ ਗ੍ਰਿਫਤਾਰੀ ਜਾਂ ਹਿਰਾਸਤ ਵਿੱਚ ਨਹੀਂ ਹਨ – ਅਮਿਤ ਸ਼ਾਹ

  ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਸਪੱਸ਼ਟ ਕੀਤਾ ਕਿ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਮੁਖੀ ਫਾਰੂਕ ਅਬਦੁੱਲਾ ਨੂੰ ਗ੍ਰਿਫਤਾਰ ਜਾਂ ਕਿਸੇ ਕਿਸਮ ਦੀ ਨਜ਼ਰਬੰਦੀ ਵਿੱਚ ਨਹੀਂ ਰੱਖਿਆ ਗਿਆ ਹੈ। ਉਹ ਆਪਣੀ ਮਰਜ਼ੀ ਨਾਲ ਆਪਣੇ ਘਰ ‘ਚ ਹਨ। ਅਮਿਤ ਸ਼ਾਹ ਨੇ ਕਿਹਾ ਕਿ ਉਹ ਸਿਹਤਮੰਦ ਹਨ ਅਤੇ ਮੌਜ-ਮਸਤੀ ਕਰ

  Read more

   

 • ਬਾਰ ਕੌਂਸਲ ਇੰਡੀਆ ਨੇ ਧਾਰਾ 370 ਹਟਾਉਣ ‘ਤੇ ਮੋਦੀ ਸਰਕਾਰ ਨੂੰ ਦਿੱਤੀ ਵਧਾਈ

  ਚੰਡੀਗੜ੍ਹ – ਬਾਰ ਕੌਂਸਲ ਇੰਡੀਆ ਨੇ ਜੰਮੂ-ਕਸ਼ਮੀਰ ‘ਚੋਂ ਧਾਰਾ 370 ਨੂੰ ਹਟਾਉਣ ਦੇ ਫੈਸਲੇ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਮੋਦੀ ਸਰਕਾਰ ਨੂੰ ਇਸ ਲਈ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਉਨ੍ਹਾਂ ਵੱਲੋਂ ਲਏ ਗਏ ਇਸ ਫੈਸਲੇ ਲਈ ਰਾਸ਼ਟਰ ਹਮੇਸ਼ਾਂ ਯਾਦ ਰੱਖੇਗਾ। BS

  Read more

   

 • ਗੋਏਅਰ ਦੀ ਚੰਡੀਗੜ੍ਹ-ਹੈਦਰਾਬਾਦ-ਚੰਡੀਗੜ੍ਹ ਉਡਾਣ ਭਲਕੇ ਹੋਵੇਗੀ ਸ਼ੁਰੂ

  ਚੰਡੀਗੜ੍ਹ – ਗੋਏਅਰ ਕੱਲ੍ਹ ਬੁੱਧਵਾਰ (07.08.2019) ਤੋਂ ਚੰਡੀਗੜ੍ਹ ਤੋਂ ਹੈਦਰਾਬਾਦ ਲਈ ਆਪਣੀ ਨਵੀਂ ਉਡਾਣ ਸ਼ੁਰੂ ਕਰ ਰਿਹਾ ਹੈ।ਗੋਏਅਰ ਦੀ ਫਲਾਈਟ ਨੰ: 513/514 ਹੈਦਰਾਬਾਦ ਸਵੇਰੇ 11:30 ਵਜੇ ਪਹੁੰਚੇਗੀ ਅਤੇ ਦੁਪਿਹਰ ਨੂੰ 12:00 ਵਜੇ ਵਾਪਿਸ ਚੰਡੀਗੜ੍ਹ ਲਈ ਉਡਾਣ ਭਰੇਗੀ। ਏਅਰਲਾਈਨਾਂ ਦੀ ਹੋਰ ਜਾਣਕਾਰੀ ਲਈ ਸੰਬੰਧਿਤ ਏਅਰਲਾਈਂਸ ਮੈਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। BS

  Read more

   

 • ਵਧੀਕ ਡਿਪਟੀ ਕਮਿਸ਼ਨਰ (ਜ) ਸਾਕਸ਼ੀ ਸਾਹਨੀ ਵੱਲੋਂ ਟਰੈਵਲ ਏਜੰਟਾਂ ਅਤੇ ਆਈਲੈਟਸ ਕੋਚਿੰਗ ਇੰਸਟੀਚਿਊਟਸ ਦੇ ਨੁਮਾਇੰਦਿਆਂ ਨਾਲ ਮੀਟਿੰਗ

  ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਜ਼ਿਲ•ਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਕੰਮ ਕਰ ਰਹੇ ਟਰੈਵਲ ਏਜੰਟਾਂ, ਕੋਚਿੰਗ ਇੰਸਟੀਚਿਊਟ ਆਫ ਆਈਲਟਸ ਅਤੇ ਟਰੈਵਲ ਏਜੰਟਸ ਵੈੱਲਫੇਅਰ ਐਸੋਸੀਏਸ਼ਨ (ਤਾਵਾ) ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਟਰੈਵਲ ਏਜੰਟਾਂ, ਆਈਲੈਟਸ ਕੋਚਿੰਗ ਇੰਸਟੀਚਿਊਟਸ ਅਤੇ ਟਰੈਵਲ ਏਜੰਟਸ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਪੰਜਾਬ ਟਰੈਵਲ

  Read more

   

 • ਦਲਿਤਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਲੋਕ ਇਨਸਾਫ ਪਾਰਟੀ : ਸੰਨੀ ਕੈਂਥ

  ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਹੈ ਕਿ ਲੋਕ ਇਨਸਾਫ ਪਾਰਟੀ ਦਲਿਤ ਸਮਾਜ ਅਤੇ ਦਲਿਤਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਸੂਬੇ ਭਰ ਵਿੱਚ ਦਲਿਤ ਸਮਾਜ ਸਮੇਤ ਦਲਿਤ ਸਮਾਜ ਦੇ ਵਿਦਿਆਰਥੀਆਂ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ

  Read more

   

 • ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੰਡਰ -18 ਪੂਰੇ ਜਾਹੋ ਜਲਾਲ ਨਾਲ ਜਾਰੀ

  ਪੰਜਾਬ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੰਡਰ-18 (ਲੜਕੇ ਅਤੇ ਲੜਕੀਆਂ) ਅੱਜ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਜਾਹੋ-ਜਲਾਲ ਨਾਲ ਸ਼ੁਰੂ ਹੋ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਜੋਂ ਪਹੁੰਚੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ

  Read more

   

 • ਜਦੋਂ ਕਾਂਗਰਸੀ ਲੀਡਰ ਨੇ ਮੋਦੀ ਸਰਕਾਰ ਦੇ ਫੈਸਲੇ ਦਾ ਕੀਤਾ ਸਮਰਥਨ

  ਨਵੀਂ ਦਿੱਲੀ – ਕਾਂਗਰਸੀ ਲੀਡਰ ਜਯੋਤੀਰਾਦਿੱਤਿਆ ਸਿੰਧੀਆ ਨੇ ਮੋਦੀ ਸਰਕਾਰ ਵੱਲੋਂ ਜੰਮੂ ਅਤੇ ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਦੇ ਫੈਸਲੇ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਆਪਣੀ ਕਾਂਗਰਸ ਪਾਰਟੀ ਤੋਂ ਪਰੇ ਹੋ ਕੇ ਬੀਜੇਪੀ ਦੇ ਇਸ ਫੈਸਲੇ ਨੂੰ ਸਹੀ ਦੱਸਿਆ ਹੈ ਹਲਾਂਕਿ ਉਨ੍ਹਾਂ ਕਿਹਾ ਕਿ ਇਸ ‘ਚ ਮੋਦੀ ਸਰਕਾਰ ਨੇ ਸੰਵਿਧਾਨਿਕ ਪ੍ਰਕਿਰਿਆ ਦਾ ਪਾਲਣ

  Read more

   

 • ਮਹਾਰਾਣੀ ਪ੍ਰਨੀਤ ਕੌਰ ਹੋਈ 23 ਲੱਖ ਦੀ ਆਨਲਾਈਨ ਠੱਗੀ ਦਾ ਸ਼ਿਕਾਰ

  ਪਟਿਆਲਾ  – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ 23 ਲੱਖ ਰੁਪਏ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਹਨ .ਇਹ ਠੱਗੀ ਬੈਂਕ ਦਾ ਮੈਨੇਜਰ ਬਣ ਕੇ ਕੀਤੀ ਗਈ .ਸਾਈਬਰ ਕ੍ਰਾਈਮ ਕਰਨ ਵਾਲੇ ਦੋਸ਼ੀ ਨੂੰ ਝਾਰਖੰਡ ਵਿਚੋਂ ਕਾਬੂ ਕਰ ਲਿਆ ਗਿਆ ਹੈ ਅਤੇ ਠੱਗੀ ਗਈ ਰਾਸ਼ੀ ਵੀ ਬਰਾਮਦ

  Read more

   

 • ਪੰਜਾਬ ‘ਚ ਅੱਧੇ ਦਿਨ ਦੀ ਸਰਕਾਰੀ ਛੁੱਟੀ ਸੁਸ਼ਮਾ ਸਵਰਾਜ ਸਤਿਕਾਰ ਵਜੋਂ

  ਪੰਜਾਬ ‘ਚ ਅੱਧੇ ਦਿਨ ਦੀ ਸਰਕਾਰੀ ਛੁੱਟੀ ਸੁਸ਼ਮਾ ਸਵਰਾਜ ਸਤਿਕਾਰ ਵਜੋਂ  ਚੰਡੀਗੜ੍ਹ ਪੰਜਾਬ ਸਰਕਾਰ ਨੇ ਅੱਜ 7 ਅਗਸਤ ਨੂੰ ਰਾਜ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫਤਰਾਂ ਅਤੇ ਵਿਦਿਅਕ ਅਦਾਰਿਆਂ ਵਿਚ ਸਵਰਗੀ ਸੁਸ਼ਮਾ ਸਵਰਾਜ ਦੇ ਸਤਿਕਾਰ ਵਜੋਂ ਦੂਜੇ  ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ . 

  Read more

   

 • ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ ਕੀਤੀ ਹੋਰ ਕਟੌਤੀ

  ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ ਕੀਤੀ ਹੋਰ ਕਟੌਤੀ ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੈਪੋ ਰੇਟ ‘ਚ 0.35 ਫ਼ੀਸਦੀ ਦੀ ਕਟੌਤੀ ਕੀਤੀ ਹੈ।  ਰੈਪੋ ਰੇਟ ਦੀ ਨਵੀਂ ਦਰ 5.40 ਫ਼ੀਸਦੀ ਹੋ ਗਈ ਹੈ, ਜਿਹੜੀ ਕਿ ਪਹਿਲਾਂ 5.75 ਫ਼ੀਸਦੀ ਸੀ। ਆਰ. ਬੀ. ਆਈ. ਨੇ ਲਗਾਤਾਰ ਚੌਥੀ ਵਾਰ ਦਰਾਂ ‘ਚ ਕਟੌਤੀ ਕੀਤੀ ਹੈ। ਰੈਪੋ

  Read more

   

 • ਪੰਜਾਬ ਸਰਕਾਰ ਵੱਲੋਂ ‘ਪਾਣੀ ਬਚਾਓ ਅਤੇ ਪੈਸਾ ਕਮਾਓ’ ਯੋਜਨਾ ਦਾ ਦੂਜਾ ਗੇੜ• ਸ਼ੁਰੂ ਕਰਨ ਲਈ ਨੋਟੀਫਿਕੇਸ਼ਨ ਜਾਰੀ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਸੂਬੇ ਭਰ ਦੇ 250 ਫੀਡਰਾਂ ਨੂੰ ਕੀਤਾ ਜਾਵੇਗਾ ਕਵਰ-ਡੀ.ਬੀ.ਟੀ.ਈ. ਤਹਿਤ ਕਿਸਾਨਾਂ ਨੂੰ ਬਿਜਲੀ ਲਈ ਅਦਾਇਗੀ ਨਹੀਂ ਕਰਨੀ ਪੈਂਦੀ-ਕਿਸਾਨ ਇਸ ਯੋਜਨਾ ਦਾ ਭਰਪੂਰ ਲਾਭ ਲੈਣ-ਵਧੀਕ ਡਿਪਟੀ ਕਮਿਸ਼ਨਰਲੁਧਿਆਣਾ (Harminder makkar)-ਪੰਜਾਬ ਸਰਕਾਰ ਨੇ ਪਿਛਲੇ ਸਾਲ ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਲਈ ਸਿੱਧਾ ਲਾਭ ਅਦਾ ਕਰਨ (ਡੀ.ਬੀ.ਟੀ.ਈ.) ਬਾਰੇ ‘ਪਾਣੀ ਬਚਾਓ ਪੈਸੇ ਕਮਾਓ’ ਯੋਜਨਾ ਦੀ ਸ਼ੁਰੂਆਤ

  Read more

   

 • *ਵਿਧਾਇਕ ਨੂੰ ਲੋਕ ਨਿਰਮਾਣ ਮੰਤਰੀ ਨੇ ਕੰਮ ਛੇਤੀ ਕਰਵਾਉਣ ਦਾ ਭਰੌਸਾ ਦੁਆਇਆ

  ਲੁਧਿਆਣਾ-ਰਾਹੋਂ ਸੜਕ ਦੀ ਮੰਦੀ ਹਾਲਤ ਦਾ ਵਿਧਾਇਕ ਢਿੱਲੋਂ ਨੇ ਮੁੱਦਾ ਚੁੱਕਿਆ  ਲੁਧਿਆਣਾ (Harminder makkar) ਸ਼ਰੋਮਣੀ ਅਕਾਲੀ ਦਲ ਦੇ ਮੀਤ ਪ੍ਧਾਨ ਤੇ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਹਲਕਾ ਸਾਹਨੇਵਾਲ ਦੀ ਲੁਧਿਆਣਾ-ਰਾਹੋਂ ਸੜਕ ਦੀ ਮੰਦੀ ਹਾਲਤ ਬਾਰੇ ਵਿਧਾਨ ਸਭਾ ਵਿਚ ਸਵਾਲਲਗਾ ਕੇ ਮੁੱਦਾ ਸਬੰਧਤ ਮੰਤਰੀ ਕੋਲ ਚੁੱਕਿਆ. ਸ.ਢਿੱਲੋਂ ਨੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਲੁਧਿਆਣਾ ਤੋਂ ਰਾਹੋਂ ਸੜਕ ਦੇ ਲੁਧਿਆਣਾ ਵਾਲੇ ਪਾਸੇ ਦੇ ਤਿੰਨ ਕਿਲੋਮੀਟਰ ਟੋਟੇ ਦੀ ਤਰਸਯੋਗ ਹਾਲਤ ਬਾਰੇ ਜਾਣਕਾਰੀ ਦਿੱਤੀ.ਜਿਸ ਦੇਜਵਾਬ ਵਿਚ ਸ੍ਰੀ ਸਿੰਗਲਾ ਨੇ ਕਿਹਾ ਕਿ ਵਿਭਾਗ ਵੱਲੋਂ ਸੜਕ ਦਾ ਕੰਮ 196.48 ਲੱਖ ਰੁਪਏ ਦੀ ਲਾਗਤ ਨਾਲ 30 ਜੂਨ 2020 ਨੂੰ ਮੁਕੰਮਲ ਕਰ ਦਿੱਤਾ ਜਾਵੇਗਾ.ਪਰ ਸ.ਢਿੱਲੋਂ ਵੱਲੋਂ ਸੜਕ ਦੇ ਮੰਦੇ ਹਾਲ ਕਰਕੇਲੋਕਾਂ ਨੂੰ ਹੋਣ ਵਾਲੀ ਮੁਸ਼ਕਿਲ ਦੀ ਗੱਲ ਆਖਣ ਤੋਂ ਬਾਅਦ ਸ੍ਰੀ ਸਿੰਗਲਾ ਨੇ ਕਿਹਾ ਕਿ ਇਕ ਹਫ਼ਤੇ ਅੰਦਰ ਸੜਕ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਜਾਵੇਗੀ.ਉਸ ਤੋਂ ਬਾਅਦ ਇੰਟਰਲੌਕ ਟਾਈਲ ਲਗਾ ਦਿੱਤੀਆਂਜਾਣਗੀਆਂ. ਸ.ਢਿੱਲੋਂ ਨੇ ਕਿਹਾ ਕਿ ਸ੍ਰੀ ਸਿੰਗਲਾ ਨੇ ਭਾਵੇਂ ਉਨਾਂ ਨੂੰ ਸੜਕ ਦੀ ਪਹਿਲਾਂ ਮੁਰੰਮਤ ਤੇ ਬਾਅਦ ਵਿਚ ਸੜਕ ਬਣਾਉਣ ਦਾ ਭਰੌਸਾ ਦੁਆਇਆ ਹੈ,ਪਰ ਜੇਕਰ ਲੋਕਾਂ ਦੀ ਮੁਸ਼ਕਿਲ ਦਾ ਹੱਲ ਨਹੀਂ ਹੋਇਆ,ਤਾਂ ਉਹਹਰ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ. GM

  Read more

   

 • ਰਾਸਤਾ ਪੁੱਛਣ ਬਹਾਨੇ ਉਡਾਏ ਪੈਸੇ

  ਛਾਜਲੀ (ਕੁਲਵੰਤ ਛਾਜਲੀ) ਬੈਂਕ ਚੋ ਪੈਸੇ ਕੱਢਵਾ ਕੇ ਆ ਰਹੇ ਬਜੁਰਗ ਨੂੰ ਲਾਗਲੇ ਪਿੰਡ ਨੰਗਲੇ ਦਾ ਰਾਸਤਾ ਪੁੱਛਣ ਬਹਾਨੇ ਦੋ ਮੋਟਰਸਾਈਕਲ ਸਵਾਰਾਂ ਨੇ ਆਪਣੇ ਨਾਲ ਬੈਠਾ ਲਿਆ ਜਦੋਂ ਪਿੰਡ ਛਾਜਲੀ ਤੋਂ ਬਾਹਰ ਜਾ ਸੁੰਨੇ ਰਾਸਤੇ ਤੋਂ ਲੰਘਣ ਦੌਰਾਨ ਬਜੁਰਗ ਦਾ ਬਟੂਆ ਕੱਢ ਕੇ ਲੁਟੇਰੇ ਰਫੂਚੱਕਰ ਹੋ ਗਏ ਇਸ ਸਬੰਧੀ ਲੁੱਟ ਦਾ ਸ਼ਿਕਾਰ ਹੋਏ ਜੋਗਿੰਦਰ ਸਿੰਘ

  Read more

   

 • ” ਔਗੁਣ “

  ਹੁਣ ਰਹੀ ਨਾ ਕਲਮਾਂ ਵਿੱਚ ਹਿੰਮਤ, ਦਿਲ ਖੋਲ੍ਹਕੇ ਨਹੀਂ ਲਿਖਦੀਆਂ ,, ਜ਼ੁਲਮ ਹੁੰਦੇ ਨੇ ਅਨੋਖੇ ਰੋਂਦੀਆਂ ਅੱਖੀਆਂ, ਨੇ ਅੱਜ ਦੱਸਦੀਆਂ ।। ਦੇਖ ਅਸਮਾਨ ਤੇ ਧਰਤੀ ਦੀਆਂ ਰੂਹਾਂ ਵੀ, ਅੱਜ ਨੇ ਕੰਬਦੀਆਂ ,, ਜਾਲ ਖਿਲਾਰਦਾ ਐਡੇ ਹਿਰਸਾਂ ਦੇ, ਦਿਲ’ਚ ਕਦੇ ਚੀਸਾਂ ਨਾਂ ਜੰਮਦੀਆਂ ।। ਦੁਨੀਆਂ ਤੇ ਕਰਾਂ ਰਾਜ, ਮੇਰੇ ਦਿਲ ਵਿੱਚਗੱਲਾਂ ਨੇ ਉੱਗਦੀਆਂ ,, ਪੈਰਾਂ ਤੋਂ

  Read more

   

 • ‘ ਇੱਜ਼ਤ ‘

    ਉਸ ਦੀ ਛੋਟੀ ਭੈਣ ਜੇਲ੍ਹ ‘ਚ ਰੱਖੜੀ ਬੰਨਣ ਲਈ ਆਈ ਤਾਂ ਉਸ ਨੇ ਪੁਛਿਆ ਕਿ, ਇਹ ਕੀ ਮਾਜਰਾ ਹੈ ।   ਜਦ ਲਾਡਲੀ ਭੈਣ ਨੇ ਕਿਹਾ ਕਿ,ਇਹ ਜੋ ਭੈਣ ਦੀ ਰਾਖੀ ਦਾ ਪਵਿੱਤਰ ਤਿਉਹਾਰ ਹੈ ।   ਓਹ ਦੁਹੱਥੜਾ ਮਾਰ ਕੇ ਰੋਇਆ ਕਿ, ਮੈਂ ਆਪਣੀ ਵੱਡੀ ਭੈਣ ਦੀ ਇੱਜ਼ਤ ਜੇਲ੍ਹ ਤੋਂ ਬਾਹਰ ਹੁੰਦੇ ਹੋਏ ਨਹੀਂ ਬਚਾ ਸਕਿਆ,

  Read more

   

 • ਸਟੇਸ਼ਨਰੀ ਵੰਡ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ

  * ਐਲ.ਬੀ.ਸੀ.ਟੀ. ਦਾ ਵਧੀਆ ਉਪਰਾਲਾ ਫਰੀਦਕੋਟ,ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਅੱਜ ਸਥਾਨਕ ਸਰਕਾਰੀ ਹਰਿੰਦਰਾ ਪ੍ਰਾਇਮਰੀ ਸਕੂਲ ਵਿਖੇ ਸਟੇਸ਼ਨਰੀ ਵੰਡ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਸਟੇਸ਼ਨਰੀ ਵੰਡਣ ਦੀ ਇਹ ਰਸਮ ਪੀ.ਐਸ.ਪੀ.ਸੀ.ਐਲ. ਦੇ ਅਸਿਸਟੈਂਟ ਐਕਸੀਅਨ ਇੰਜ. ਜਸਵੰਤ ਸਿੰਘ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਲਾਸ ਵੰਨ ਅਧਿਕਾਰੀ ਇੰਜ. ਕੁਨਾਲ ਢੋਸੀਵਾਲ ਵੱਲੋਂ ਸਾਂਝੇ ਤੌਰ ‘ਤੇ ਅਦਾ

  Read more

   

 • ਪਿੰਡ ਕਪੂਰੇ ਵਿਖੇ ਲਗਾਏ ਤੀਆਂ ਦੇ ਮੇਲੇ ‘ਤੇ ਕੁੜੀਆ ਨੇ ਨੱਚ ਨੱਚ ਪਾਈ ਧਮਾਲ

  * ਪੰਜਾਬੀ ਲਿਬਾਸ ਪਹਿਨ ਕੇ ਗਾਏ ਸੱਭਿਆਚਾਰ ਦੀ ਤਰਜਮਾਨੀ ਕਰਦੇ ਗੀਤ ਤੇ ਪਾਈ ਬੋਲੀ* ਪੰਜਾਬੀ ਸਭਿਅਤਾ ਨੂੰ ਜਿਉਦਾ ਰੱਖਣ ਲਈ ਤੀਆ ਵਰਗੇ ਪ੍ਰਰਾਤਨ ਤਿਉਹਾਰ ਮਨਾਉਣੇ ਸਮੇ ਦੀ ਮੁੱਖ ਲੋੜ:-ਗੁਰਸੇਵਕ ਸਿੰਘ ਮੋਗਾ (ਸਰਬਜੀਤ ਰੌਲੀ) ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਿਊਂਦਾ ਰੱਖਣ ਲਈ ਅੱਜ ਪਿੰਡ ਕਪੂਰੇ ਵਿੱਖੇ ਬਣਾਈ ਪਾਰਕ ਵਿੱਚ ਅਮਰ ਸਿੰਘ ਵੈਲਫੇਅਰ ਕਲੱਬ ਦੇ ਸਹਿਯੋਗ

  Read more

   

 • ਗੁਰਦੁਆਰਾ ਸ਼ਹੀਦਾਂ ਪੁੱਜਣ ਤੇ ”ਪ੍ਰਕਾਸ਼ ਉਤਸਵ ਯਾਤਰਾ” ਦਾ ਕੀਤਾ ਗਿਆ ਸਵਾਗਤ

  ਲੁਧਿਆਣਾ (ਗੁਰਮੀਤ ਸਿੰਘ ਨਿੱਝਰ) ਸ੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ ਦੇ 550 ਸਾਲਾ ਸਤਾਬਦੀ ਪ੍ਰਕਾਸ ਪੁਰਬ ਨੂੰ ਸਮ੍ਰਪਿਤ ਗੁਰਦੁਆਰਾ ਨਾਨਕ ਬਾਗ ਸਾਹਿਬ, ਹਲਦੌਰ, ਬਿਜਨੋਰ ਯੂ.ਪੀ ਤੋਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਲਈ ਆਰੰਭ ਹੋਈ ”ਪ੍ਰਕਾਸ਼ ਉਤਸਵ ਯਾਤਰਾ” ਦਾ ਲੁਧਿਆਣਾ ਪੁੱਜਣ ਤੇ ਸਿੱਖ ਸ਼ਹੀਦਾਂ ਦੀ ਯਾਦਗਾਰ ਅਸਥਾਨ ਗੁਰਦੁਆਰਾ ਸ਼ਹੀਦਾਂ (ਫੇਰੂਮਾਨ) ਢੋਲੇਵਾਲ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ

  Read more

   

Follow me on Twitter

Contact Us