Awaaz Qaum Di
 • -ਚੱਲ ਰਹੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਰਿਹਰਸਲਾਂ ਜਾਰੀ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ਾ ਪੱਧਰੀ ਆਜ਼ਾਦੀ ਦਿਹਾੜੇ ਸੰਬੰਧੀ ਮੀਟਿੰਗ-ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਲਹਿਰਾਉਣਗੇ ਤਿਰੰਗਾ-ਡਿਪਟੀ ਕਮਿਸ਼ਨਰ ਲੁਧਿਆਣਾ (Harminder makkar)-ਆਜ਼ਾਦੀ ਦਿਹਾੜੇ ਸੰਬੰਧੀ ਜ਼ਿਲ•ਾ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ 15 ਅਗਸਤ ਨੂੰ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ

  Read more

   

 • ਆਈ. ਟੀ. ਆਈ. (ਲੜਕੀਆਂ) ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਮਿਸ਼ਨ ਤੰਦਰੁਸਤ ਪੰਜਾਬ–ਸਿਖਿਆਰਥਣਾਂ ਨੇ ਅਪਣਾਏ ਪੌਦੇ, ਕੌਂਸਲਰ ਨਰਿੰਦਰ ਸ਼ਰਮਾ ਨੇ ਕੀਤਾ ਉਦਘਾਟਨਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੌਦੇ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਸਥਾਨਕ ਘੁਮਾਰ ਮੰਡੀ ਸਥਿਤ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲੜਕੀਆਂ) ਵਿਖੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

  Read more

   

 • ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਅਤੇ ਰਾਏਕੋਟ ਦਾ ਅਚਨਚੇਤ ਦੌਰਾ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਕਿਹਾ! ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਹੋਣ ਨਾਲ ਘਟੇਗਾ ਸਰਕਾਰੀ ਹਸਪਤਾਲਾਂ ਦਾ ਬੋਝ-ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਪਹਿਲ ਦੇ ਆਧਾਰ ‘ਤੇ ਪੂਰੀ ਕਰਨ ਦਾ ਭਰੋਸਾਲੁਧਿਆਣਾ (Harminder makkar)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਸਿਵਲ ਹਸਪਤਾਲ ਲੁਧਿਆਣਾ ਅਤੇ ਰਾਏਕੋਟ ਦਾ ਅਚਨਚੇਤ ਦੌਰਾ

  Read more

   

 • ਧਾਰਾ 370/35 ਏ ਤਹਿਤ ਜਥੇਦਾਰ ਚੀਮਾ ਦੀ ਅਗਵਾਈ ਹੇਠ ਡੀਸੀ ਰਾਹੀਂ ਰਾਸ਼ਟਪਤੀ ਨੂੰ ਮੰਗ ਪੱਤਰ

  ਕਸ਼ਮੀਰ ਵਿੱਚ ਹਟਾਈ ਗਈ ਧਾਰਾ 370 ਅਤੇ 35ਏ ਨੂੰ ਵਾਪਸ ਨਾ ਲਿਆ ਤਾਂ ਫੈਲ ਸਕਦੀ ਹੈ ਅਰਾਜਕਤਾ : ਜੱਥੇਦਾਰ ਚੀਮਾਲੁਧਿਆਣਾ (Harminder makkar) ਭਾਰਤ ਸਰਕਾਰ ਵੱਲੋਂ ਜੰਮੂ -ਕਸ਼ਮੀਰ ਵਿੱਖੇ ਧਾਰਾ 307 ਅਤੇ 35ਏ ਨੂੰ ਰੱਦ ਕਰਨ ਦਾ ਸ਼੍ਰੋਮਣੀ ਅਕਾਲੀ ਦਲ (ਆ) ਵਲੋਂ ਵਿਰੋਧ ਜਤਾਇਆ ਗਿਆ ਹੈ ਤੇ ਜਿਲ•ਾ ਪ੍ਰਸ਼ਾਸਨ ਰਾਹੀਂ ਇੱਕ ਮੰਗ ਪੱਤਰ  ਦੇਸ਼ ਦੇ ਰਾਸ਼ਟਪਤੀ

  Read more

   

 • ਵਿਧਾਇਕ ਸੰਜੇ ਤਲਵਾੜ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਤੋਂ ਡਾਇੰਗਾਂ ਅਤੇ ਵਾਸ਼ਿੰਗ ਯੂਨਿਟਾਂ ਵਿੱਚੋਂ ਨਿਕਲ ਰਹੇ ਗੰਦੇ ਪਾਣੀ ਬਾਰੇ ਮੰਗਿਆ ਜਵਾਬ

  ਸ਼ਹਿਰ ਵਿੱਚ ਚੱਲ ਰਹੇ ਡਾਇੰਗ/ਵਾਸ਼ਿੰਗ ਯੂਨਿਟਾਂ ਦੇ ਨਾਮ ਅਤੇ ਪਤੇ ਪੁੱਛੇਕਿਹਾ ! ਇਹ ਜਾਣਕਾਰੀ ਉਨ੍ਹਾਂ ਸਮੇਤ ਹਲਕੇ ਦੇ ਕੌਂਸਲਰਾਂ ਨੂੰ 09 ਅਗਸਤ ਤੱਕ ਲਿਖਤੀ ਰੂਪ ਵਿੱਚ ਮੁਹੱਈਆ ਕਰਵਾਈ ਜਾਵੇਲੁਧਿਆਣਾ (Harminder makkar) – ਵਿਧਾਇਕ ਸ਼੍ਰੀ ਸੰਜੀਵ ਤਲਵਾੜ (ਸੰਜੇ) ਨੇ ਨਿਗਰਾਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਨੂੰ ਪੱਤਰ ਜਾਰੀ ਕਰਕੇ ਡਾਇੰਗਾਂ ਅਤੇ ਵਾਸ਼ਿੰਗ ਯੂਨਿਟਾਂ ਵਿੱਚੋਂ ਨਿਕਲ

  Read more

   

 • ਕਈ ਸੂਬਿਆਂ ’ਚ ਮੀਂਹ ਦਾ ਕਹਿਰ, 56 ਦੀ ਮੌਤ

  ਪਿਛਲੇ ਕਈ ਦਿਨਾਂ ਤੋਂ ਭਾਰਤ ਦੇ ਕਈ ਸੂਬਿਆਂ ਵਿਚ ਪੈ ਰਹੀ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਕੇਰਲਾ, ਮਹਾਰਾਸ਼ਟਰ ਅਤੇ ਕਾਰਨਾਟਕ ਸੂਬਿਆਂ ਵਿਚ ਮੀਂਹ ਦੇ ਚਲਦਿਆਂ ਹੁਣ ਤੱਕ ਮਹਾਰਾਸ਼ਟਰ ਵਿਚ 27, ਕੇਰਲਾ ਵਿਚ 20 ਅਤੇ ਕਰਨਾਟਕ ਵਿਚ 9 ਲੋਕਾਂ ਦੀ ਮੌਤ ਹੋ ਗਈ। ਕੇਰਲ ਵਿਚ ਭਾਰੀ ਮੀਂਹ ਪੈਣ ਕਾਰਨ ਪਾਣੀ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ

  Read more

   

 • ਸਮਝੌਤਾ ਐਕਸਪ੍ਰੈੱਸ ਦੇ 117 ਯਾਤਰੀ ਖੱਜਲ–ਖੁਆਰ ਹੋ ਕੇ ਅਟਾਰੀ ਤੋਂ ਦਿੱਲੀ ਪੁੱਜੇ

  ਸਮਝੌਤਾ ਐਕਸਪ੍ਰੈੱਸ ਰੇਲ–ਗੱਡੀ ਅੱਜ ਸਵੇਰੇ ਦਿੱਲੀ ਪੁੱਜ ਗਈ ਹੈ। ਇਸ ਵਿੱਚ 76 ਭਾਰਤੀ ਤੇ 41 ਪਾਕਿਸਤਾਨੀ ਨਾਗਰਿਕ ਸਵਾਰ ਸਨ। ਇਹ ਰੇਲ–ਗੱਡੀ ਅਟਾਰੀ ਰੇਲਵੇ ਸਟੇਸ਼ਨ ਤੋਂ ਵੀਰਵਾਰ–ਸ਼ੁੱਕਰਵਾਰ ਦੀ ਰਾਤ ਨੂੰ 1:30 ਵਜੇ ਰਵਾਨਾ ਹੋਈ ਸੀ। ਇਸ ਰੇਲ–ਗੱਡੀ ਦੇ ਯਾਤਰੀਆਂ ਨੂੰ ਕੱਲ੍ਹ ਬਹੁਤ ਜ਼ਿਆਦਾ ਖੱਜਲ਼–ਖੁਆਰ ਹੋਣਾ ਪਿਆ। ਕੱਲ੍ਹ ਲਾਹੌਰ ਤੋਂ ਇਹ ਰੇਲ–ਗੱਡੀ ਰਵਾਨਾ ਹੋਈ ਸੀ ਪਰ ਵਾਹਗਾ

  Read more

   

 • ਧਾਰਾ 370 ਦਾ ਖ਼ਾਤਮਾ ਪਾਕਿ ਫ਼ੌਜ ਵੱਲੋਂ ‘ਜਾਅਲੀ’ ਕਰਾਰ

  ਜੰਮੂ–ਕਸ਼ਮੀਰ ’ਚੋਂ ਧਾਰਾਵਾਂ 370 ਤੇ 35–ਏ ਖ਼ਤਮ ਕਰਨ ਤੇ ਉਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UT) ਐਲਾਨਣ ਦੇ ਭਾਰਤੀ ਸੰਸਦ ਦੇ ਫ਼ੈਸਲੇ ਦਾ ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੈ। ਅਜਿਹੀਆਂ ਸੰਵਿਧਾਨਕ ਧਾਰਾਵਾਂ ਨਾਲ ਹੀ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਸੀ ਤੇ ਇੱਥੋਂ ਦੇ ਪੱਕੇ ਨਾਗਰਿਕਾਂ ਨੂੰ ਕੁਝ ਖ਼ਾਸ ਸਹੂਲਤਾਂ ਮਿਲੀਆਂ ਹੋਈਆਂ

  Read more

   

 • ਗੁਆਂਢਣ ਨਾਲ ਲੜੀ, ਬਦਲਾ ਲੈਣ ਲਈ ਕੁੱਤੇ ਤੋਂ ਵਢਾਈ

  ਦਿੱਲੀ ਵਿਚ ਇਕ ਔਰਤ ਨੂੰ ਗੁਆਂਢਣ ਨਾਲ ਝਗੜਾ ਕਰਨਾ ਮਹਿੰਗਾ ਪੈ ਗਿਆ।  ਦਿੱਲੀ ਦੇ ਨਿਊ ਅਸ਼ੋਕ ਨਗਰ ਵਿਚ ਇਕ ਮਹਿਲਾ ਨੇ ਆਪਣੀ ਗੁਆਂਢਣ ਨੂੰ ਆਪਣੇ ਪਾਲਤੂ ਕੁੱਤੇ ਨਾਲ ਵਢਾਵਾ ਦਿੱਤਾ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੋਸ਼ੀ ਮਹਿਲਾ ਦਾ ਆਪਣੀ ਗੁਆਂਢਣ ਨਾਲ ਵਿਵਾਦ ਚਲ ਰਿਹਾ ਹੈ, ਇਸ ਕਾਰਨ ਉਸਨੇ ਇਹ ਹਰਕਤ

  Read more

   

 • ਪੁਰਾਤਤਵ ਵਿਭਾਗ ਦੀ ਚਿੱਠੀ ਨੇ ਸ਼੍ਰੋਮਣੀ ਕਮੇਟੀ ਦਾ ਉਸਾਰੀ ਕੰਮ ਰੋਕਿਆ

  ਪੁਰਾਤਤਵ ਵਿਭਾਗ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਇਕ ਚਿੱਠੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਚਿੱਠੀ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੂੰ ਸੰਬੋਧਤ ਹੈ। ਇਹ ਚਿੱਠੀ ਵਿਚ ਪੁਰਾਤਤਵ ਵਿਭਾਗ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(ਐੱਸਜੀਪੀਸੀ) ਨੂੰ ਦੀਵਾਨ ਟੋਡਰ ਮੱਲ ਦੀ ਫ਼ਤਹਿਗੜ੍ਹ ਸਾਹਿਬ ਸਥਿਤ ਇਤਿਹਾਸਿਕਜਹਾਜ਼ ਹਵੇਲੀ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਨੂੰ ਲੈ ਕੇ ਲਿਖੀ ਗਈ ਹੈ। ਇਸ ਹਵੇਲੀ ਦੀ ਸਿੱਖ ਧਰਮ ਦੇ ਇਤਿਹਾਸ ਵਿਚ ਇਤਿਹਾਸਕ ਮਹੱਤਤਾ ਹੈ। ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਐੱਸਜੀਪੀਸੀ ਨੇ ਹਵੇਲੀ ਦੇ ਵਿਹੜੇ ਵਿੱਚ ਇੱਕਕਮਰਾ ਬਣਾ ਦਿੱਤਾ ਅਤੇ

  Read more

   

 • ਕਸ਼ਮੀਰ ’ਚ ਫ਼ੋਨ ਸੇਵਾਵਾਂ ਛੇਤੀ ਨਾ ਖੁੱਲ੍ਹਣ ਦੇ ਆਸਾਰ, 400 ਮੋਬਾਇਲ ਸੈਂਟਰ ਖੋਲ੍ਹੇ

  ਜੰਮੂ ਦੇ ਸਾਂਬਾ ਤੇ ਕਠੂਆ ਜ਼ਿਲ੍ਹਿਆਂ ਦੇ ਸਕੂਲ ਤੇ ਕਾਲਜ ਅੱਜ ਤੋਂ ਮੁੜ ਖੁੱਲ੍ਹ ਗਏ ਹਨ। ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਸਰਕਾਰ ਨੇ ਆਮ ਲੋਕਾਂ ਦੇ ਘਰਾਂ ਤੱਕ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਪਹੁੰਚਾਉਣ ਦਾ ਫ਼ੈਸਲਾ ਵੀ ਕੀਤਾ ਹੈ। ਕਸ਼ਮੀਰ ਵਾਦੀ ਵਿੱਚ 400 ਤੋਂ ਵੱਧ ਟੈਲੀਫ਼ੋਨ ਮੋਬਾਇਲ ਸੈਂਟਰ

  Read more

   

 • ​​​​​​​ਕਸ਼ਮੀਰ ’ਚੋਂ ਧਾਰਾ 370 ਖ਼ਤਮ ਹੋਣ ਪਿੱਛੋਂ ਪਾਕਿ ਵਿਦੇਸ਼ ਮੰਤਰੀ ਕਾਹਲ਼ੀ ’ਚ ਪੁੱਜੇ ਚੀਨ

  ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅੱਜ ਅਚਾਨਕ ਚੀਨ ਦੀ ਰਾਜਧਾਨੀ ਬੀਜਿੰਗ ਪੁੱਜ ਗਏ ਹਨ। ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਉਸ ਦੇਸ਼ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਕੁਰੈਸ਼ੀ ਨੇ ਆਪਣੇ ਇਸ ਦੌਰੇ ਦਾ ਪ੍ਰੋਗਰਾਮ ਬਹੁਤ ਕਾਹਲ਼ੀ ਵਿੱਚ ਬਣਾਇਆ ਹੈ। ਇੱਥੇ ਵਰਨਣਯੋਗ ਹੈ ਕਿ

  Read more

   

 • ਹੋਟਲ ਦੇ ਬਿੱਲ ਨੂੰ ਲੈ ਕੇ ਝਗੜਾ, ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ

  ਬ੍ਰਿਟੇਨ ਵਿਚ ਰਹਿ ਰਹੇ ਇਕ ਪ੍ਰਵਾਸੀ ਭਾਰਤੀ (ਐਨਆਰਆਈ) ਨੌਜਵਾਨ ਨੂੰ ਦਿੱਲੀ ਦੀ ਲੜਕੀ ਨਾਲ ਵਿਆਹ ਦੇ ਪ੍ਰਸਤਾਵ ਨੂੰ ਸਵੀਕਾਰ ਕਰਨਾ ਮਹਿੰਗਾ ਪੈ ਗਿਆ। ਲੜਕਾ ਲੜਕੀ ਨੂੰ ਮਿਲਣ ਲਈ ਦਿੱਲੀ ਆਇਆ। ਪ੍ਰੰਤੂ ਲੜਕੀ ਨੇ ਖਾਣੇ ਦਾ ਬਿੱਲ ਭਰਨ  ਦੇ ਵਿਵਾਦ ਵਿਚ ਉਸ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ। ਇਸ ਮੁਕਦਮੇ ਦੇ ਚੱਕਰ ਵਿਚ ਨੌਜਵਾਨ ਨੂੰ

  Read more

   

 • ​​​​​​​ਇੱਕ ਮਿੰਟ ਦੀ ਕਾਲ ’ਚ ਕਸ਼ਮੀਰੀ ਮਾਂ ਨੇ ਪੁੱਤ ਨੂੰ ਕਿਹਾ – ਈਦ ’ਤੇ ਘਰ ਨਾ ਆਈਂ

  ਕੱਲ੍ਹ ਸ੍ਰੀਨਗਰ ’ਚ ਕੁਝ ਘੰਟਿਆਂ ਲਈ ਸਿਰਫ਼ ਦੋ ਟੈਲੀਫ਼ੋਨ ਲਾਈਨਾਂ ਖੋਲ੍ਹੀਆਂ ਗਈਆਂ। ਇਹ ਵਿਵਸਥਾ ਕੱਲ੍ਹ ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਕੀਤੀ ਗਈ ਸੀ। ਤੁਰੰਤ ਉੱਥੇ ਲੰਮੀਆਂ ਕਤਾਰਾਂ ਲੱਗ ਗਈਆਂ; ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਕੁਝ ਵੱਡੀ ਉਮਰ ਦੀਆਂ ਔਰਤਾਂ ਦੀ ਸੀ; ਜੋ ਜੰਮੂ–ਕਸ਼ਮੀਰ ਤੋਂ ਬਾਹਰ ਕਿਤੇ ਰਹਿ ਜਾਂ ਪੜ੍ਹ ਰਹੇ ਆਪਣੇ ਬੱਚਿਆਂ ਨਾਲ ਇੱਕ–ਦੋ

  Read more

   

 • ਉਨਾਓ ਰੇਪ ਕੇਸ ’ਚ ਮੁਲਜ਼ਮ MLA ਸੇਂਗਰ ਵਿਰੁੱਧ ਦੋਸ਼ ਆਇਦ

  ਉਨਾਓ ਬਲਾਤਕਾਰ (ਰੇਪ) ਕਾਂਡ ਦੇ ਦੋਸ਼ੀ ਅਤੇ ਭਾਰਤੀ ਜਨਤਾ ਪਾਰਟੀ ਵਿੱਚੋਂ ਕੱਢੇਵਿਧਾਇਕ ਕੁਲਦੀਪ (MLA) ਸਿੰਘ ਸੇਂਗਰ ਵਿਰੁੱਧ ਅੱਜ ਦਿੱਲੀ ਦੀ ਤੀਸ ਹਜ਼ਾਰ ਅਦਾਲਤ ਵਿੱਚ ਦੋਸ਼ ਤੈਅ ਕਰ ਦਿੱਤੇ ਗਏ ਹਨ। ਇਹ ਕਾਰਵਾਈ ‘ਪੌਕਸੋ’ (POCSO – ਪ੍ਰੋਟੈਕਸ਼ਨ ਆੱਫ਼ ਚਿਲਡਰਨ ਫ਼੍ਰੌਮ ਸੈਕਸੁਅਲ ਆੱਫ਼ੈਂਸਜ਼) ਕਾਨੂੰਨ ਅਧੀਨ ਕੀਤੀ ਜਾ ਰਹੀ ਹੈ। ਹਾਲੇ ਬੀਤੇ ਦਿਨੀਂ ਮੁਲਜ਼ਮ ਸੇਂਗਰ ਨੂੰ ਉੱਤਰ ਪ੍ਰਦੇਸ਼ ਦੀ ਸੀਤਾਪੁਰ ਜੇਲ੍ਹ ’ਚੋਂ ਦਿੱਲੀ ਲਿਆਂਦਾ ਗਿਆ ਸੀ; ਕਿਉਂਕਿ ਇਸ ਮਾਮਲੇ ਦੀ ਸੁਣਵਾਈ ਹੁਣ ਦਿੱਲੀ

  Read more

   

 • ਵਿਧਾਨ ਸਭਾ ਸਪੀਕਰ ਵੱਲੋਂ ਫੂਲਕਾ ਦਾ ਅਸਤੀਫਾ ਮਨਜ਼ੂਰ

  ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਵਿਧਾਇਕ ਚੁਣੇ ਗਏ ਐਚ ਐਸ ਫੂਲਕਾ ਦਾ ਅਸਤੀਫਾ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਐਚ ਐਸ ਫੂਲਕੇ ਵੱਲੋਂ ਅਕਤੂਬਰ 2018 ਵਿਚ ਵਿਧਾਨ ਸਭਾ ਵਿਚੋਂ ਅਸਤੀਫਾ ਦੇ ਦਿੱਤਾ ਗਿਆ ਸੀ।  ਇਸ ਤੋਂ ਬਾਅਦ ਅਜੇ

  Read more

   

 • Zomato ਨੇ ਮੁਲਾਜ਼ਮਾਂ ਦੀ ਕੀਤੀ ਛਾਂਟੀ

  ਆਨਲਾਈਨ ਖਾਣਾ ਸਪਲਾਈ ਕਰਨ ਵਾਲੀ ਕੰਪਨੀ ਜੋਮੈਟੋ ਨੇ ਆਪਣੇ ਗੁਰੂਗ੍ਰਾਮ ਦਫ਼ਤਰ ਵਿਚ ਜ਼ਰੂਰਤ ਤੋਂ ਜ਼ਿਆਦਾ 60 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਹ ਛਾਂਟੀ ਗ੍ਰਾਹਕ ਦੇਖਭਾਲ ਵਿਭਾਗ ਵਿਚ ਜ਼ਰੂਰਤ ਤੋਂ ਜ਼ਿਆਦਾ ਕਰਮਚਾਰੀ ਹੋਣ ਕਾਰਨ ਕੀਤੀ ਗਈ ਹੈ। ਕੰਪਨੀ ਦੇ ਬੁਲਾਰੇ ਨੇ ਬਿਆਨ ਵਿਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਸਾਡੀ

  Read more

   

 • ​​​​​​​ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲੇਗੀ ਜਾਂ ਨਹੀਂ?

  ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਉੱਤੇ ਰਿਹਾਅ ਕੀਤਾ ਜਾਣਾ ਹੈ ਜਾਂ ਨਹੀਂ; ਉਸ ਦਾ ਫ਼ੈਸਲਾ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਸੁਪਰਇੰਟੈਂਡੈਂਟ ਸੁਨੀਲ ਸਾਂਗਵਾਨ ਵੱਲੋਂ ਲਿਆ ਜਾ ਰਿਹਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪੈਰੋਲ ਦੀ ਅਰਜ਼ੀ ਉੱਤੇ ਵਿਚਾਰ–ਚਰਚਾ ਚੱਲ ਰਹੀ ਹੈ। ਇਸ ਤੋਂ ਪਹਿਲਾਂ ਸਿਰਸਾ ਦੇ ਸਿਵਲ ਸਰਜਨ ਗੋਵਿੰਦ ਗੁਪਤਾ

  Read more

   

 • ਕੇਰਲਾ ਦੇ ਲੋਕਾਂ ਦੀ ਮਦਦ ਲਈ ਰਾਹੁਲ ਗਾਂਧੀ ਨੇ PM ਮੋਦੀ ਨੂੰ ਕੀਤਾ ਫੋਨ

  ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਰਲ ਅਤੇ ਆਪਣੇ ਲੋਕ ਸਭਾ ਖੇਤਰ ਵਾਏਨਾਡ ਵਿਚ ਹਾੜ੍ਹ ਦੀ ਸਥਿਤੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਮਦਦ ਮੰਗੀ। ਵਾਏਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਜ਼ਿਆਦਾਤਰ ਟਵਿਟਰ ਹੈਂਡਲ ਦੇ ਮੁਤਾਬਕ, ਉਨ੍ਹਾਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਅਤੇ ਕੇਰਲ ਖਾਸ

  Read more

   

 • ਸੁਪਰੀਮ ਕੋਰਟ ’ਚ ਅਯੁੱਧਿਆ ਕੇਸ ਦੀ ਰੋਜ਼ ਸੁਣਵਾਈ ਚੌਥੇ ਦਿਨ ਵੀ ਜਾਰੀ

  ਸੁਪਰੀਮ ਕੋਰਟ ਨੇ ਰਾਮ ਜਨਮ–ਭੂਮੀ ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਵਿ਼ੱਚ ਲਗਾਤਾਰ ਚੌਥੇ ਦਿਨ ਦੀ ਸੁਣਵਾਈ ਅੱਜ ਸ਼ੁਰੂ ਕੀਤੀ। ਰਾਮ ਲੱਲਾ ਦੇ ਵਕੀਲ ਦਲੀਲਾਂ ਜਾਰੀ ਰੱਖ ਰਹੇ ਹਨ। ਇਸ ਤੋਂ ਪਹਿਲਾਂ ਨਿਯਮਤ ਮਾਮਲਿਆਂ ਦੀ ਸੁਣਵਾਈ ਲਈ ਬਣੀ ਰਵਾਇਤ ਤੋੜਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵੀ ਬਾਬਰੀ ਮਸਜਿਦ ਭੂਮੀ ਵਿਵਾਦ ਦੀ ਸੁਣਵਾਈ ਕਰਨ ਦਾ ਫ਼ੈਸਲਾ ਲਿਆ

  Read more

   

 • ਸੀਤਾਰਾਮ ਯੇਚੁਰੀ ਤੇ ਡੀ. ਰਾਜਾ ਨੂੰ ਸ੍ਰੀਨਗਰ ਹਵਾਈ ਅੱਡੇ ’ਤੇ ਰੋਕਿਆ

  ਅੱਜ ਜੰਮੂ–ਕਸ਼ਮੀਰ ਵਿੱਚ ਸ਼ੁੱਕਰਵਾਰ (ਜੁੰਮੇ) ਦੀ ਨਮਾਜ਼ ਹੋਣ ਕਾਰਨ ਕਾਫ਼ੀ ਜ਼ਿਆਦਾ ਚੌਕਸੀ ਰੱਖੀ ਗਈ ਹੈ। ਉਂਝ ਕਸ਼ਮੀਰ ਵਾਦੀ ਵਿੱਚੋਂ ਹੌਲੀ–ਹੌਲੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਸ੍ਰੀਨਗਰ ਦੀ ਇਤਿਹਾਸਕ ਜਾਮਾ ਮਸਜਿਦ ਵਿੱਚ ਅੱਜ ਕਿਸੇ ਨੂੰ ਜੁੰਮੇ ਦੀ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੀਪੀਆਈ (ਐੱਮ) ਦੇ ਸ੍ਰੀ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਆਗੂ ਡੀ. ਰਾਜਾ ਦੋਵੇਂ

  Read more

   

 • ਚੰਡੀਗੜ੍ਹ ਦੇ ਪੰਜ–ਤਾਰਾ ਹੋਟਲ JW ਮੇਰੀਅਟ ਨੂੰ ਪੰਜ ਲੱਖ ਰੁਪਏ ਜੁਰਮਾਨਾ

  ਚੰਡੀਗੜ੍ਹ ਦੇ ਸੈਕਟਰ 35 ਸਥਿਤ ਪੰਜ–ਤਾਰਾ ਹੋਟਲ ਜੇ.ਡਬਲਿਊ. ਮੇਰੀਅਟ (JW Marriott) ਨੂੰ ਪੰਜ ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਹ ਜੁਰਮਾਨਾ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਵੱਲੋਂ ਲਾਇਆ ਗਿਆ ਹੈ।  10 ਕੁ ਦਿਨ ਪਹਿਲਾਂ ਵਿਭਾਗੀ ਅਧਿਕਾਰੀਆਂ ਵੱਲੋਂ ਇਸ ਹੋਟਲ ਦੀ ਬਾਕਾਇਦਾ ਚੈਕਿੰਗ ਹੋਈ ਸੀ। ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੋਟਲ ਵਿੱਚੋਂ

  Read more

   

 • ਕੱਲ੍ਹ ਤੋਂ ਸਸਤਾ ਹੋ ਜਾਵੇਗਾ SBI ਦਾ ਲੋਨ

  ਰਿਜਰਵ ਬੈਂਕ ਆਫ ਇੰਡੀਆ ਦੇ ਦੋ ਮਹਿਨਿਆਂ ਮੁਦਰਾ ਸਮੀਖਿਆ ਮੀਟਿੰਗ ਵਿਚ ਰੇਪੋ ਰੇਟ ਵਿਚ 35 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਬਾਅਦ ਭਾਰਤੀ ਸਟੇਟ ਬੈਂਕ ਨੇ ਵਿਆਜ ਦਰਾਂ ਵਿਚ ਕਔਤੀ ਕਰਨ ਦਾ ਐਲਾਨ ਕੀਤਾ ਸੀ। ਐਸਬੀਆਈ ਬੈਂਕ ਦੀ ਇਹ ਨਵੀਂ ਵਿਆਜ ਦਰਾਂ ਕੱਲ੍ਹ 10 ਅਗਸਤ ਤੋਂ ਲਾਗੂ ਹੋਵੇਗੀ। ਹੁਣ ਜੇਕਰ ਤੁਸੀਂ ਵੀ ਐਸੀਬੀਆਈ ਤੋਂ ਹੋਮ ਜਾਂ

  Read more

   

 • ਪੀ. ਚਿਦੰਬਰਮ ਤੇ ਪੁੱਤਰ ਕਾਰਤੀ ਦੀ ਜ਼ਮਾਨਤ 23 ਅਗਸਤ ਤੱਕ ਅੱਗੇ ਵਧਾਈ

  ਦਿੱਲੀ ਦੀ ਇੱਕ ਅਦਾਲਤ ਨੇ ਸੀਬੀਆਈ (CBI) ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਏਅਰਸੈੱਲ–ਮੈਕਸਿਸ ਮਾਮਲਿਆਂ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਗਈ ਅੰਤ੍ਰਿਮ ਛੋਟ ਦੀ ਮਿਆਦ 23 ਅਗਸਤ ਤੱਕ ਲਈ ਅੱਗੇ ਵਧਾ ਦਿੱਤੀ ਗਈ ਹੈ। ਵਿਸ਼ੇਸ਼ ਜੱਜ ਓਪੀ ਸੈਣੀ ਨੇ ਗ੍ਰਿਫ਼ਤਾਰੀ ਤੋਂ ਛੋਟ ਦੀ ਮਿਆਦ

  Read more

   

 • ਭਾਜਪਾ ਦੇ ਘੱਟ ਗਿਣਤੀ ਮੰਤਰੀ ਨੇ ਮੁਸਲਮਾਨਾਂ ਨੂੰ ਦਿੱਤੀ ਭਗਵਾ ਪਾਉਣ ਦੀ ਸਲਾਹ

  ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਘੱਟ ਗਿਣਤੀ ਕਲਿਆਣ ਰਾਜ ਮੰਤਰੀ ਮੋਹਸਿਨ ਰਜਾ ਨੇ ਮੁਸਲਮਾਨਾ ਨੂੰ ਸਲਾਹ ਦਿੱਤੀ ਹੈ ਕਿ ਉਹ ਭਗਵਾ ਕੱਪੜੇ ਵੀ ਪਾਉਣ। ਉਨ੍ਹਾਂ ਕਿਹਾ ਕਿ ਭਗਵਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਦੇਣ ਨਹੀਂ, ਸਗੋਂ ਅੱਲ੍ਹਾ ਦੀ ਦੇਣ ਹੈ ਅਤੇ ਭਗਵਾ ਪ੍ਰਕਾਸ਼ ਦਾ ਪ੍ਰਤੀਕ ਹੈ। ਮੰਤਰੀ ਰਜ਼ਾ ਨੇ ਕਿਹਾ ਕਿ ਮੁਸਲਮਾਨਾ ਵਿਚ ਇਕ

  Read more

   

 • ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਪੰਜਾਬੀ ਫ਼ਿਲਮ ‘ਸਿੰਘਮ’ ਖਿੱਚ ਰਹੀ ਹੈ ਦਰਸ਼ਕਾਂ ਨੂੰ

  ਬਾਲੀਵੁੱਡ ਦੇ ਬਹੁ–ਚਰਚਿਤ ਅਜੇ ਦੇਵਗਨ ਦੀ ਸੁਪਰ–ਹਿੱਟ ਹਿੰਦੀ ਫ਼ਿਲਮ ‘ਸਿੰਘਮ’ ਦੀ ਪੰਜਾਬੀ ਰੀਮੇਕ ਫ਼ਿਲਮ ‘ਸਿੰਘਮ’ ਅੱਜ ਰਿਲੀਜ਼ ਹੋ ਗਈ। ਇਸ ਦਾ ਟ੍ਰੇਲਰ ਬੀਤੀ 3 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ। ਹਿੰਦੀ ਵਾਲੀ ਫ਼ਿਲਮ ਰੋਹਿਤ ਸ਼ੇਟੀ ਦੇ ਨਿਰਦੇਸ਼ਨ ਹੇਠ ਬਣੀ ਸੀ। ਪੰਜਾਬੀ ਦੀ ‘ਸਿੰਘਮ’ ਵਿੱਚ ਮੁੱਖ ਭੂਮਿਕਾਵਾਂ ਪਰਮੀਸ਼ ਵਰਮਾ, ਸੋਨਮ ਬਾਜਵਾ, ਕਰਤਾਰ ਚੀਮਾ ਤੇ ਹਰਦੀਪ ਗਿੱਲ

  Read more

   

 • ਭਾਰਤ ਤੇ ਪਾਕਿ ਨੂੰ ਚੀਨ ਦੀ ਸਲਾਹ : ਗੱਲਬਾਤ ਨਾਲ ਹੱਲ ਕਰੋ ਮਸਲਾ

  ਭਾਰਤ ਸਰਕਾਰ ਵੱਲੋਂ ਧਾਰਾ 370 ਖਤਮ ਕੀਤੇ ਜਾਣ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਚੀਨ ਦਾ ਸਮਰਥਨ ਲੈਣ ਲਈ ਉਥੇ ਪਹੁੰਚੇ ਅਤੇ ਇਸ ਦੌਰਾਨ ਚੀਨ ਨੇ ਸ਼ੁੱਕਰਵਾਰ ਨੁੰ ਭਾਰ ਤਅਤੇ ਪਾਕਿਸਤਾਨ ਨਾਲ ਸੰਵਾਦ ਅਤੇ ਗੱਲਬਾਦ ਦੇ ਰਸਤੇ ਵਿਵਾਦਾਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕੁਰੈਸ਼ੀ ਕਸ਼ਮੀਰ ਮੁੱਦੇ ਉਤੇ

  Read more

   

 • ਬਠਿੰਡਾ ਦੇ ਪਿੰਡ ਬੀੜ ਤਲਾਬ ਦੀ ਪੰਚਾਇਤ ਨੇ ਬਠਿੰਡਾ ਦੇ ਥਾਣਾ ਸਦਰ ਦੇ ਮੁਖੀ ਤੋਂ ਹੈਰਾਨੀਜਨਕ ਮੰਗ ਕੀਤੀ ਹੈ।

  ਬਠਿੰਡਾ ਦੇ ਪਿੰਡ ਬੀੜ ਤਲਾਬ ਦੀ ਪੰਚਾਇਤ ਨੇ ਬਠਿੰਡਾ ਦੇ ਥਾਣਾ ਸਦਰ ਦੇ ਮੁਖੀ ਤੋਂ ਹੈਰਾਨੀਜਨਕ ਮੰਗ ਕੀਤੀ ਹੈ। ਪਿੰਡ ਦੇ ਲੋਕਾਂ ਨੇ ਨਸ਼ਾ ਤਸਕਰਾਂ ਤੇ ਪੁਲਿਸ ਦੀ ਕਥਿਤ ਮਿਲੀਭੁਗਤ ਤੋਂ ਤੰਗ ਆ ਕੇ ਮੁੱਖ ਅਫ਼ਸਰ ਨੂੰ ਚਿੱਠੀ ਲਿਖੀ ਹੈ ਤੇ ਨਸ਼ੇ ਦਾ ਕਾਰੋਬਾਰ ਚਲਾਉਣ ਲਈ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ।ਚਿੱਠੀ ਵਿੱਚ ਸੱਤਾਧਾਰੀ ਸਿਆਸੀ

  Read more

   

 • ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੇ 300 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

  ਜੰਮੂ ਤੇ ਕਸ਼ਮੀਰ ‘ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰ ਰਹੇ 300 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰਗਿਲ ਵਿੱਚ ਜੁਆਇੰਟ ਐਕਸ਼ਨ ਫੋਰਮ ਦੇ ਬੈਨਰ ਹੇਠ ਮੁਜ਼ਾਹਰਾ ਕਰ ਰਹੇ ਤਕਰੀਬਨ 300 ਲੋਕਾਂ ਨੂੰ ਦਫਾ 144 ਤੋੜਨ ਦੇ ਦੋਸ਼ ਵਿੱਚ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਅਤੇ ਪੁਲਿਸ

  Read more

   

 • ਅਵਾਰਾ ਗਊਆਂ ਨੂੰ ਪਾਲਣ ਲਈ ਪ੍ਰਤੀ ਮਹੀਨੇ 900 ਰੁਪਏ ਦੇਵੇਗੀ ਯੋਗੀ ਸਰਕਾਰ

  ਸੂਬੇ ਵਿਚ ਅਵਾਰਾ ਪਸ਼ੂਆਂ ਨਾਲ ਵਧ ਰਹੀਆਂ ਪਰੇਸ਼ਾਨੀਆਂ ਅਤੇ ਸਰਕਾਰੀ ਗਊਸ਼ਾਲਾਵਾਂ ਵਿਚ ਪਸ਼ੂਆਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਇਸ ਤੋਂ ਨਿਪਟਣ ਲਈ ਇਕ ਨਵੀਂ ਯੋਜਨਾ ਲੈ ਕੇ ਆਈ ਹੈ। ਖ਼ਬਰਾਂ ਮੁਤਾਬਕ ਸੂਬਾ ਸਰਕਾਰ ਨੇ ਬੀਤੇ ਮੰਗਲਵਾਰ ਨੂੰ ਮੁੱਖ ਮੰਤਰੀ ਬੇਸਹਾਰਾ ਗਊਵੰਸ਼ ਸਹਿਭਾਗਿਤਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।ਯੋਜਨਾ ਦੇ ਪਹਿਲੇ ਪੜਾਅ

  Read more

   

 • ਕੁੜੀ ਬਣ ਕੇ ਜੇਲ੍ਹ ‘ਚੋਂ ਭੱਜਣ ਵਾਲਾ ਗੈਂਗਸਟਰ ਗ੍ਰਿਫ਼ਤਾਰ

  ਫਿਲਮਾਂ ਵਿਚ ਤੁਸੀਂ ਨਕਲੀ ਚਿਹਰਾ ਲਗਾ ਕੇ ਪੁਲਿਸ ਤੋਂ ਬਚ ਕੇ ਭੱਜਣ ਵਾਲੇ ਵਿਲੇਨ ਨੂੰ ਤਾਂ ਦੇਖਿਆ ਹੀ ਹੋਵੇਗਾ। ਇਸੇ ਤੋਂ ਪ੍ਰੇਰਿਤ ਹੋ ਕੇ ਹੁਣ ਇਕ ਅਸਲੀ ਗੈਂਗਸਟਰ ਵੱਲੋਂ ਵੀ ਜੇਲ੍ਹ ਤੋਂ ਭੱਜਣ ਲਈ ਅਜਿਹੀ ਕੋਸ਼ਿਸ਼ ਕੀਤੀ ਗਈ ਜੋ ਕਾਮਯਾਬ ਨਹੀਂ ਹੋ ਸਕੀ ਅਤੇ ਜਲਦ ਹੀ ਉਸ ਨੂੰ ਪੁਲਿਸ ਨੇ ਫਿਰ ਤੋਂ ਗ੍ਰਿਫ਼ਤਾਰ ਕਰ ਲਿਆਤਸਵੀਰਾਂ

  Read more

   

 • ਪਿੰਡ ਬਚਾ ਲਵੋ

  ਪਿੰਡਾਂ ਦੇ ਭਲੇਮਾਣਸਾਂ ਨੂੰ ਬੇਨਤੀ ਮੇਰੀ ਹੱਥ ਜੋੜਕੇ,,, ਹਾੜੇ ਲੈ ਆਵੋਂ ਆਪਣੀ ਜਵਾਨੀ ਕੁਰਾਹੇ ਚੋਂ ਮੋੜਕੇ,,ਸਭ ਨੂੰ ਪਤਾ ਕਿ ਕੀ ਕੁੱਝ ਕਿੱਥੇ ਕੀਹਦੇ ਟਿਕਦਾ ਏ,, ਪਿੰਡ ਦੇ ਵਿੱਚ ਕੌਣ ਤੇ ਕਿਹੜਾ ਨਸ਼ਾ ਵਿਕਦਾ ਏ,ਬਚਾ ਲਵੋ ਮਿੰਨਤਾਂ ਹੀ ਨੇ ਹੁਣ ਹੋਣੋ ਨਿਲਾਮੀ ਤੋਂ, ਉਜਾੜ ਨਾ ਦਿਓ ਪਿੰਡ ਡਰਦੇ ਬਦਨਾਮੀ ਤੋਂ,ਪਛਤਾਓਂਣਾ ਨਾ ਪੈ ਜਾਵੇ ਵੇਖ ਕੇ ਖਾਲੀ

  Read more

   

Follow me on Twitter

Contact Us