Awaaz Qaum Di
 • ਆਮਦਨ ਕਰ ਵਿਭਾਗ ਨੇ ਫੌਜੀ ਜਵਾਨਾਂ ਲਈ ਭੇਜੀਆਂ ਲੱਖਾਂ ਦੀ ਤਾਦਾਦ ਵਿੱਚ ਰੱਖੜੀਆਂ ਅਤੇ ਵਧਾਈ ਕਾਰਡ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਲੁਧਿਆਣਾ-ਉੱਤਰ ਭਾਰਤੀ ਰਾਜਾਂ ਦੇ 2300 ਤੋਂ ਵਧੇਰੇ ਵਿਦਿਆਰਥੀਆਂ ਨੇ ਹੱਥੀਂ ਬਣਾਏ ਕਾਰਡ ਅਤੇ ਰੱਖੜੀਆਂਲੁਧਿਆਣਾ,(Harminder makkar)-ਆਮਦਨ ਕਰ ਵਿਭਾਗ, ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਉਪਰਾਲੇ ‘ਏਕ ਰਿਸ਼ਤਾ ਸਕੂਲ ਸੇ ਸਰਹੱਦ ਤੱਕ’ ਤਹਿਤ ਅੱਜ ਦੇਸ਼ ਦੀ ਸੇਵਾ ਕਰਨ ਵਿੱਚ ਲੱਗੇ ਭਾਰਤੀ ਫੌਜ ਦੇ ਜਵਾਨਾਂ ਲਈ ਲੱਖਾਂ ਦੀ ਤਾਦਾਦ ਵਿੱਚ ਰੱਖੜੀਆਂ ਅਤੇ ਵਧਾਈ

  Read more

   

 • ਨਿਊਜ਼ ਹੈਂਡਿੰਗ :- *ਪਾਵਰਕਾਮ ਐਂਡ ਟ੍ਰਸਾਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਕੀਤਾ ਫੈਸਲਾ * :- *ਫੈਸਲਾ ਕੀਤਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਮਿਤੀ 14-15 ਅਗਸਤ ਦੇ ਪ੍ਰੋਗਰਾਮ ਵਿੱਚ ਪੰਜਾਬ ਪੱਧਰ ਤੇ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ :-

  (Harminder makkar) ਪਾਵਰਕਾਮ ਅੈੰਡ ਟ੍ਰਸਾਕੋਂ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ  ਵੱਲ਼ੋਂ  ਸੂਬਾ ਪ੍ਰਧਾਨ ਬਲਿਹਾਰ ਸਿੰਘ,ਸੂਬਾ ਜਰਨਲ ਸਕੱਤਰ ਵਰਿੰਦਰ ਸਿੰਘ ਸਾਹਨੇਵਾਲ,ਸੀਨੀਅਰ ਮੀਤ ਪ੍ਰਧਾਨ ਗੁਰਦੀਪ ਦਿਓਲ,ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ,ਸਿਮਰਨਜੀਤ ਸਿੰਘ ,ਧਰਮਪਾਲ ਸਿੰਘ ,ਸਹਿ ਸਕੱਤਰ ਸੁਖਵਿੰਦਰ ਸਿੰਘ,ਪ੍ਰਚਾਰ ਸਕੱਤਰ ਇੰਦਰਪਾਲ ਸਿੰਘ ,ਪ੍ਰੈਂਸ ਸਕੱਤਰ ਮਨਵੀਰ ਸਿੰਘ ,ਵਿੱਤ ਸਕੱਤਰ ਅਵਤਾਰ ਸਿੰਘ ਕੁਲਦੀਪ ਸਿੰਘ,ਮੈਬਰ ਜੋਰਾ ਸਿੰਘ ਮਨਜੀਤ ਸਿੰਘ  ਉਪਰੰਤ ਪ੍ਰੈਸ ਬਿਆਨ ਜਾਰੀ

  Read more

   

 • -ਨੌਜਵਾਨਾਂ ਨੂੰ ਵਧੀਆ ਰੋਜ਼ਗਾਰ ਲੈਣ ਲਈ ਹੁਨਰ ਸਿਖ਼ਲਾਈ ਕੇਂਦਰਾਂ ਨਾਲ ਜੁੜਨ ਲਈ ਪ੍ਰੇਰਿਆ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਗਾਰ ਜਾਗਰੂਕਤਾ ਸੰਬੰਧੀ ਸਮਾਗਮਲੁਧਿਆਣਾ, (Harminder makkar)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਘਰ-ਘਰ ਰੋਜ਼ਗਾਰ ਯੋਜਨਾ’ ਤਹਿਤ ਸਥਾਨਕ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਇਸਲਾਮ ਗੰਜ ਸਥਿਤ ਲੁਧਿਆਣਵੀ ਕੌਬਲਰ ਕਲੱਬ ਵਿਖੇ ਰੋਜ਼ਗਾਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਬਿਊਰੋ ਦੇ ਡਿਪਟੀ ਸੀ. ਈ. ਓ. ਸ੍ਰ. ਨਵਦੀਪ ਸਿੰਘ ਨੇ

  Read more

   

 • ਜੇ.ਕੇ ਟਾਇਰ ਨੇ ਸਮਾਰਟ ਟਾਇਰ ਤਕਨੀਕ ਨੂੰ ਲਾਂਚ ਕੀਤਾ

  ਲੁਧਿਆਣਾ (Harminder makkar): ਜੇ.ਕੇ ਟਾਇਰ ਐਂਡ ਇੰਡਸਟਰੀਜ਼ ਲਿਮਿਟੇਡ ਨੇ ਅੱਜ ਸਮਾਰਟ ਟਾਇਰ ਤਕਨੀਕ -ਟ੍ਰੀਲ ਸੈਂਸਰਸ ਦੀ ਲਾਂਚ ਦੀ ਘੋਸ਼ਣਾ ਕੀਤੀ ਜੋ ਕਿ ਆਪਣੀ ਕਿਸਮ ਦਾ ਇੱਕ ਤਕਨੀਕ-ਅਧਾਰਿਤ ਸਾਧਨ ਹੈ ਜਿਸਨੂੰ ਟਾਇਰਾਂ ਦੀ ਸਮਾਰਟ ਢੰਗ ਨਾਲ ਨਿਗਰਾਨੀ ਕਰਨ ਲਈ ਅਤੇ ਇਹਨਾਂ ਦਾ ਰੱਖ-ਰਖਾਵ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਲਾਂਚ ਭਾਰਤੀ ਮਾਰਕਿਟ ਵਿੱਚ ਹਾਈ ਪਰਫਾਰਮੰਸ

  Read more

   

 • ਵੀਰੱਪਨ ਨੂੰ ਮਾਰਨ ਵਾਲੇ IPS ਹੋ ਸਕਦੇ ਨੇ ਜੰਮੂ–ਕਸ਼ਮੀਰ ਦੇ ਪਹਿਲੇ ਉੱਪ–ਰਾਜਪਾਲ

  ਜੰਮੂ–ਕਸ਼ਮੀਰ (J & K) ਦੇ ਕੇਂਦਰ ਸ਼ਾਸਤ ਪ੍ਰਦੇਸ਼ (UT) ਬਣਨ ਤੋਂ ਬਾਅਦ ਆਈਪੀਐੱਸ (IPS) ਅਧਿਕਾਰੀ ਕੇ. ਵਿਜੇ ਕੁਮਾਰ ਸੂਬੇ ਦੇ ਪਹਿਲੇ ਉੱਪ–ਰਾਜਪਾਲ ਬਣ ਸਕਦੇ ਹਨ। ਤਾਮਿਲ ਨਾਡੂ ਕਾਡਰ ਦੇ 1975 ਬੈਚ ਦੇ ਆਈਪੀਐੱਸ ਵਿਜੇ ਕੁਮਾਰ ਹਾਲੇ ਜੰਮੂ–ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਸਲਾਹਕਾਰ ਹਨ। ਵਿਜੇ ਕੁਮਾਰ ਪਹਿਲਾਂ ਬੀਐੱਸਐੱਫ਼ (BSF) ਦੇ IG ਵਜੋਂ ਵੀ ਕਸ਼ਮੀਰ ਵਾਦੀ

  Read more

   

 • ਇਸ ਦੇਸ਼ ’ਚ ਵਸਣ ਲਈ ਮਿਲ ਰਿਹੈ ਮੁਫ਼ਤ ਘਰ ਤੇ 40,000 ਰੁਪਏ ਹਰ ਮਹੀਨੇ

  ਗ੍ਰੀਸ (ਪੁਰਾਣਾ ਨਾਂਅ ਯੂਨਾਨ) ਦੇ ਟਾਪੂ ਐਂਤੀਕੇਥੇਰਾ ਉੱਤੇ ਆਬਾਦੀ ਵਧਾਉਣ ਲਈ ਸਰਕਾਰ ਨੇ ਲੋਕਾਂ ਨੂੰ ਉੱਥੇ ਵਸਣ ਲਈ ਇੱਕ ਬਹੁਤ ਵਧੀਆ ਪੇਸ਼ਕਸ਼ ਦਿੱਤੀ ਹੈ। ਉੱਥੇ ਰਹਿਣ ਲਈ ਤੁਹਾਨੂੰ ਮੁਫ਼ਤ ’ਚ ਘਰ ਤੇ ਪਹਿਲੇ ਤਿੰਨ ਵਰ੍ਹੇ ਉੱਥੇ ਰਹਿਣ ਲਈ ਹਰ ਮਹੀਨੇ 565 ਡਾਲਰ ਭਾਵ ਲਗਭਗ 40,000 ਭਾਰਤੀ ਰੁਪਏ ਵੀ ਮਿਲਣਗੇ। ਕ੍ਰੇਟ ਟਾਪੂ ਕੋਲ ਵਸਿਆ ਐਂਤੀਕੇਥੇਰਾ ਆਪਣੇ

  Read more

   

 • ਹਸਪਤਾਲ ’ਚ ਬਿਨਾ ਡਾਕਟਰ ਇਲਾਜ ਹੋਵੇਗਾ, ਮਸ਼ੀਨਾਂ ਦੇਣਗੀਆਂ ਦਵਾਈਆਂ

  ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਭਾਰਤ ਵਿੱਚ ਹੁਣ ਇੱਕ ਵੱਡੀ ਮੈਡੀਕਲ–ਪਹਿਲ ਹੋਣ ਜਾ ਰਹੀ ਹੈ। ਪਾਇਲਟ ਪ੍ਰੋਜੈਕਟ ਅਧੀਨ ਉੱਤਰ ਪ੍ਰਦੇਸ਼ ਦੇ 10 ਹਸਪਤਾਲਾਂ ਵਿੱਚ ਮਸ਼ੀਨਾਂ ਨਾਲ ਇਲਾਜ ਹੋਵੇਗਾ। ਇਨ੍ਹਾਂ ਹਸਪਤਾਲਾਂ ਵਿੱਚ ਇੱਕ ਵੀ ਡਾਕਟਰ ਨਹੀਂ ਹੋਵੇਗਾ। ਇੱਥੇ ਸਿਰਫ਼ ਨਰਸ, ਲੈਬ ਟੈਕਨੀਸ਼ੀਅਨ ਤੇ ਸਫ਼ਾਈ–ਸੇਵਕ ਹੀ ਹੋਣਗੇ। ਇਨ੍ਹਾਂ ਹਸਪਤਾਲਾਂ ਵਿੱਚ ਮਸ਼ੀਨ ਹੀ ਖ਼ੂਨ ਦੀ ਜਾਂਚ ਕਰੇਗੀ,

  Read more

   

 • 3 ਰਾਜਾਂ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਨੇ ਮਚਾਈ ਤਬਾਹੀ, 80 ਮੌਤਾਂ

  ਮਹਾਰਾਸ਼ਟਰ, ਕਰਨਾਟਕ ਤੇ ਕੇਰਲ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਨ੍ਹਾਂ ਰਾਜਾਂ ਵਿੱਚ ਹੁਣ ਤੱਕ 80 ਵਿਅਕਤੀ ਮਾਰੇ ਜਾ ਚੁੱਕੇ ਹਨ। ਇਕੱਲੇ ਕੇਰਲ ’ਚ ਹੀ ਪਿਛਲੇ ਚਾਰ ਦਿਨਾਂ ਦੌਰਾਨ 40 ਵਿਅਕਤੀ ਮਾਰੇ ਗਏ ਹਨ। ਮਹਾਰਾਸ਼ਟਰ ਵਿੱਚ 29 ਅਤੇ ਕਰਨਾਟਕ ਵਿੱਚ 11 ਜਣੇ ਮਾਰੇ ਗਏ ਹਨ। ਕੇਰਲ ’ਚ 22 ਹਜ਼ਾਰ ਤੋਂ

  Read more

   

 • ਬਰਮਿੰਘਮ ਪੁਲਿਸ ਨੇ ਕ੍ਰਿਪਾਨ ਕਾਰਨ ਨਿਹੰਗ ਸਿੰਘ ਨੂੰ ਹਿਰਾਸਤ ’ਚ ਲਿਆ

  ਬਰਮਿੰਘਮ ’ਚ ਇੱਕ ਨਿਹੰਗ ਸਿੰਘ ਨੂੰ ਸਿਰਫ਼ ਉਨ੍ਹਾਂ ਦੀ ਕ੍ਰਿਪਾਨ ਕਾਰਨ ਹਿਰਾਸਤ ਵਿੱਚ ਲੈ ਲਿਆ ਗਿਆ; ਜਦ ਕਿ ਇੰਗਲੈਂਡ ਵਿੱਚ ਸਿੱਖ ਕ੍ਰਿਪਾਨ ਧਾਰਨ ਕਰਨ ਦੀ ਕੋਈ ਪਾਬੰਦੀ ਨਹੀਂ ਹੈ। ਇਹ ਸਾਰੇ ਸਿੱਖਾਂ ਦਾ ਕਾਨੂੰਨੀ ਅਧਿਕਾਰ ਹੈ। ਇਸੇ ਵਰ੍ਹੇ ਪਹਿਲਾਂ ਇੰਗਲੈਂਡ ਦੀ ਸਰਕਾਰ ਨੇ ਇੱਕ ਸੰਵਿਧਾਨਕ ਸੋਧ ਕਰ ਕੇ ਦੇਸ਼ ਭਰ ਵਿੱਚ ਸਿੱਖਾਂ ਨੂੰ ਕ੍ਰਿਪਾਨ ਸਮੇਤ

  Read more

   

 • ਕਸ਼ਮੀਰ ’ਚ CRPF ਮਹਿਲਾ ਮੁਲਾਜ਼ਮ ਦੀ ਇਹ ਤਸਵੀਰ ਕਿਉਂ ਹੋਈ ਵਾਇਰਲ?

  ਜੰਮੂ–ਕਸ਼ਮੀਰ ਵਿੱਚ ਸੀਆਰਪੀਐੱਫ਼ (CRPF) ਦੀ ਇੱਕ ਮਹਿਲਾ ਮੁਲਾ਼ਜਮ ਨਾਲ ਹੱਥ ਮਿਲਾਉਂਦੇ ਇੱਕ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਇਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਫ਼ੋਟੋ ਨੂੰ ਟਵਿਟਰ ਉੱਤੇ ਹਜ਼ਾਰਾਂ ਵਾਰ ਲਾਈਕ ਕੀਤਾ ਜਾ ਚੁੱਕਾ ਹੈ ਤੇ 700 ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ। ਕਈ ਟਵਿਟਰ ਵਰਤੋਂਕਾਰਾਂ

  Read more

   

 • ​​​​​​​ਲਾਡਲੇ ਪੁੱਤਰ ਨੇ ਪਿਓ ਤੋਂ ਜੈਗੁਆਰ ਲੈਣ ਲਈ BMW ਕਾਰ ਨਹਿਰ ’ਚ ਸੁੱਟੀ

  ਇੱਕ ਲਾਡਲੇ ਪੁੱਤਰ ਨੇ ਆਪਣੇ ਪਿਤਾ ਉੱਤੇ ਦਬਾਅ ਬਣਾ ਕੇ ਹੋਰ ਮਹਿੰਗੀ ਜੈਗੁਆਰ ਕਾਰ ਲੈਣ ਲਈ ਆਪਣੀ ਬੀਐੱਮਡਬਲਿਊ (BMW) ਕਾਰ ਧੱਕਾ ਮਾਰ ਕੇ ਨਹਿਰ ਵਿੱਚ ਸੁੱਟ ਦਿੱਤੀ। ਉਸ ਨੌਜਵਾਨ ਨੇ ਅਜਿਹਾ ਕਰਦੇ ਦੀ ਵਿਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕਰ ਦਿੱਤੀ ਤੇ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਭੇਜ ਦਿੱਤੀ। ਉਸ ਨੌਜਵਾਨ

  Read more

   

 • ਧਾਰਾ–370 ਖ਼ਤਮ ਕਰਨ ਵਿਰੁੱਧ ਦੋ ਕਸ਼ਮੀਰੀ MPs ਦੀ ਸੁਪਰੀਮ ਕੋਰਟ ’ਚ ਚੁਣੌਤੀ

  ਜੰਮੂ–ਕਸ਼ਮੀਰ ਤੋਂ ਨੈਸ਼ਨਲ ਕਾਨਫ਼ਰੰਸ (NC) ਦੇ ਐੱਮਪੀਜ਼ (MPs) ਮੁਹੰਮਦ ਅਕਬਰ ਲੋਨ ਤੇ ਹਸਨੈਨ ਮਸੂਦੀ ਨੇ ਧਾਰਾ 370 ਖ਼ਤਮ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ। ਕੇਂਦਰ ਦੇ ਇਸ ਫ਼ੈਸਲੇ ਵਿਰੁੱਧ ਅਦਾਲਤ ’ਚ ਜਾਣਾ ਬੇਹੱਦ ਸੁਭਾਵਕ ਹੈ। ਦੇਸ਼ ਦੀ ਆਜ਼ਾਦੀ ਵੇਲੇ ਤੋਂ ਲਾਗੂ ਇਸ ਧਾਰਾ ਦੇ ਆਧਾਰ ਉੱਤੇ ਹੀ

  Read more

   

 • ਧਾਰਾ 370 ’ਤੇ ਰੂਸ ਵੱਲੋਂ ਭਾਰਤ ਦੀ ਹਮਾਇਤ

  ਰੂਸ ਨੇ ਕਸ਼ਮੀਰ ਉੱਤੇ ਭਾਰਤ ਦੇ ਕਦਮ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਇਸ ਨੂੰ ਲੈ ਕੇ ਕੀਤੀ ਗਈ ਤਬਦੀਲੀ ਭਾਰਤੀ ਸੰਵਿਧਾਨ ਦੇ ਘੇਰੇ ਅੰਦਰ ਹੀ ਹੈ। ਰੂਸ ਨੇ ਨਾਲ ਹੀ ਭਾਰਤ ਤੇ ਪਾਕਿਸਤਾਨ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ। ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਨੇ

  Read more

   

 • MP ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵਿਰੁੱਧ ਟਵੀਟ ਰਾਹੀਂ ਇੰਝ ਕੱਢਿਆ ਗੁੱਸਾ

  ਰਾਜ ਸਭਾ ਮੈਂਬਰ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਮੁੰਬਈ ਦੇ ਹਵਾਈ ਅੱਡੇ ਉੱਤੇ ਐੱਨਡੀ ਟੀਵੀ ਦੇ ਬਾਨੀ ਪ੍ਰਣਾਏ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਹੈ। ਸ੍ਰੀ ਬਾਜਵਾ ਨੇ ਆਪਣੇ ਇੱਕ ਟਵੀਟ ਰਾਹੀਂ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਰਾਏ ਜੋੜੀ ਦਾ ਅਪਰਾਧ ਸਿਰਫ਼ ਇਹੋ

  Read more

   

 • ਗਊਆਂ ਦੀ ਮੈਡੀਕਲ ਜਾਂਚ ਤੇ ਖ਼ੂਨ ਦੇ ਨਮੂਨੇ ਲਏ

  ਲਾਲੜੂ : ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਬਿਮਲ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਮਗਰਾ ਵਿੱਚ ਗਊਆਂ ਦੀ ਮੈਡੀਕਲ ਜਾਂਚ ਕਰਨ ਉਪਰੰਤ ਗਊਆਂ aਦੇ ਖੂਨ ਅਤੇ ਗੋਬਰ ਦੇ ਨਮੂਨੇ ਇਕੱਤਰ ਕੀਤੇ ਗਏ, ਜਿਨ੍ਹਾਂ ਨੂੰ ਵੈਟਰਨਰੀ ਪੋਲੀਕਲੀਨਿਕ ਬਲੌਂਗੀ ਵਿੱਚ ਜਾਂਚ ਲਈ ਭੇਜਿਆ ਗਿਆ ਹੈ।ਡਾ. ਸ਼ਰਮਾ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਗਊਆਂ ਦੇ ਖੂਨ

  Read more

   

 • ਮਾਰਕਸਵਾਦੀ ਪਾਰਟੀ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ

  ਐੱਸ.ਏ.ਐੱਸ. ਨਗਰ (ਮੁਹਾਲੀ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਦਿੱਤੇ ਗਏ ਸੱਦੇ ਤਹਿਤ ਪਾਰਟੀ ਦੀ ਸਥਾਨਕ ਇਕਾਈ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਸੋਹਾਣਾ ਤੋਂ ਲੈ ਕੇ ਜ਼ਿਲ੍ਹਾ ਕੰਪਲੈਕਸ ਤੱਕ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪਾਰਟੀ ਨੇ ਰਾਜ ਵਿੱਚ ਬਿਜਲੀ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਦਰਾਂ ਅਤੇ

  Read more

   

 • ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਚੈਕਿੰਗ ਸਰਕਾਰੀ ਸਕੂਲਾਂ ਦੀ

  ਐੱਸ.ਏ.ਐੱਸ. ਨਗਰ (ਮੁਹਾਲੀ) : ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਵੀਰਵਾਰ ਨੂੰ ਮੁਹਾਲੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਅਤੇ ਸਕੂਲੀ ਸਿੱਖਿਆ ਤੇ ਪ੍ਰਬੰਧਾਂ

  Read more

   

 • ਪਨਬੱਸ ਕਾਮਿਆਂ ਨੂੰ ਕਾਲੇ ਚੋਲੇ ਪਾ ਕੇ ਰੋਸ ਮਾਰਚ ਨਾ ਕਰਨ ਦਿੱਤਾ

  ਜਲੰਧਰ : ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਦਫਤਰ ਤੱਕ ਪਨਬੱਸ ਕਾਮਿਆਂ ਨੇ ਕਾਲੇ ਚੋਲੇ ਪਾ ਕੇ ਰੋਸ ਮਾਰਚ ਵੀ ਕਰਨਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਹਾਲ ਵਿਚੋਂ ਬਾਹਰ ਨਹੀਂ ਜਾਣ ਦਿੱਤਾ। ਪਨਬਸ ਮੁਲਾਜ਼ਮ ਉਥੇ ਹੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ।

  Read more

   

 • ਮੁਲਾਜ਼ਮਾਂ ਦੀਆਂ ਮੰਗਾਂ ਲਈ ਜ਼ਿਲ੍ਹਾ ਪੱਧਰੀ ਰੋਸ ਰੈਲੀ

  ਹੁਸ਼ਿਆਰਪੁਰ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ (ਪ.ਸ.ਸ.ਫ) ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਰਾਮਜੀ ਦਾਸ ਚੌਹਾਨ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਗਈ।ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ

  Read more

   

 • ਭਰਤੀ ਰੈਲੀ ’ਚ 15 ਹਜ਼ਾਰ ਨੌਜਵਾਨ ਸ਼ਾਮਲ ਹੋਏ

  ਜਲੰਧਰ : ਪੰਜਾਬ ਦੇ ਨੌਜਵਾਨਾਂ ਵਲੋਂ ਦੇਸ਼ ਦੀ ਸੇਵਾ ਵਾਲੇ ਜਜ਼ਬੇ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਭਾਰਤੀ ਹਵਾਈ ਫੌਜ ਦੀ ਭਰਤੀ ਪ੍ਰਤੀ ਲਾਮਿਸਾਲ ਉਤਸ਼ਾਹ ਵਿਖਾਇਆ ਗਿਆ ਹੈ। ਪੀਏਪੀ ਵਿਚ ਚੱਲ ਰਹੀ ਭਰਤੀ ਰੈਲੀ ਦੌਰਾਨ 15000 ਤੋਂ ਜ਼ਿਆਦਾ ਨੌਜਵਾਨਾਂ ਨੇ ਸ਼ਿਰਕਤ ਕੀਤੀ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ 12 ਜ਼ਿਲ੍ਹਿਆਂ ਵਿਚੋਂ ਨੌਜਵਾਨਾਂ ਦੀ

  Read more

   

 • ਭਾਜਪਾ ਆਗੂ ਦੇ ਦਫ਼ਤਰ ਦੀ ਭੰਨ-ਤੋੜ

  ਫਗਵਾੜਾ : ਇੱਥੇ ਭਾਜਪਾ ਆਗੂ ਬੱਲੂ ਵਾਲੀਆ ਦੇ ਦਫ਼ਤਰ ’ਚ ਦਾਖ਼ਲ ਹੋ ਕੇ ਕੁਝ ਨੌਜਵਾਨਾਂ ਨੇ ਉਸ ਨੂੰ ਧੱਕੇ ਮਾਰੇ ਅਤੇ ਟੇਬਲ ਤੇ ਸ਼ੀਸ਼ੇ ਭੰਨ ਦਿੱਤੇ। ਇਸ ਸਬੰਧੀ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਸਾਰ ਐੱਸਐੱਚਓ ਸਿਟੀ ਵਿਜੈਕੰਵਰ ਤੇ ਥਾਣੇਦਾਰ ਦਯਾ ਚੰਦ ਮੌਕੇ ’ਤੇ ਪੁੱਜੇ ਅਤੇ ਸਾਰੀ ਘਟਨਾ

  Read more

   

 • ਕਸ਼ਮੀਰੀ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਦਾ ਫਿ਼ਕਰ ਸਤਾਉਣ ਲੱਗਾ

  ਆਦਮਪੁਰ ਦੋਆਬਾ : ਕਸ਼ਮੀਰ ਵਿਚ ਅਜੇ ਵੀ ਫੋਨ ਨਾ ਚੱਲਣ ਕਾਰਨ ਕਸ਼ਮੀਰੀ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੀ ਫਿਕਰ ਸਤਾਉਣ ਲੱਗੀ। ਸੰਤ ਬਾਬਾ ਭਾਗ ਸਿੰਘ ਯੁੂਨੀਵਰਸਿਟੀ ਖਿਆਲਾ ਵਿਚ ਪੜ੍ਹਨ ਲਈ ਜੰਮੂ- ਕਸ਼ਮੀਰ ਤੋਂ ਆਏ ਨੌਜਵਾਨਾਂ ਤੇ ਮੁਟਿਆਰਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਦਾ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ

  Read more

   

 • ਵੱਖ-ਵੱਖ ਖੇਡਾਂ ਲਈ ਜਲੰਧਰ ’ਚ ਟਰਾਇਲ 12 ਤੇ 13 ਨੂੰ

  ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਵਿਭਾਗ ਵਲੋਂ ਕਾਲਜ ਵਿਦਿਆਰਥੀਆਂ ਦੇ ਵੱਖ-ਵੱਖ ਖੇਡਾਂ ਦੇ ਟਰਾਇਲ 12 ਤੇ 13 ਅਗਸਤ ਨੂੰ ਲਏ ਜਾਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਲਈ ਤਿਆਰ ਕਰਨ ਵੱਲ

  Read more

   

 • ਮੋਹਲੇਧਾਰ ਮੀਂਹ ਬਣਿਆ ਆਫਤ ਸ਼ਹਿਰ ਦੇ ਲੋਕਾਂ ਲਈ

  ਜਲੰਧਰ, : ਮੋਹਲੇਧਾਰ ਪਏ ਮੀਂਹ ਨੇ ਜਲੰਧਰ ਦਾ ਕੋਈ ਵੀ ਅਜਿਹਾ ਪਾਸਾ ਨਹੀਂ ਛੱਡਿਆ ਜਿਥੇ ਪਾਣੀ ਨਾਲ ਲੋਕ ਬੇਹਾਲ ਨਾ ਹੋਏ ਹੋਣ। ਸਭ ਤੋਂ ਵੱਧ ਪ੍ਰੇਸ਼ਾਨੀ ਲੋਕਾਂ ਨੂੰ ਤੰਗ ਗਲੀਆਂ ਵਾਲੇ ਇਲਾਕਿਆਂ ’ਚ ਆਈ ਜਿਥੇ ਪਾਣੀ ਨਹਿਰਾਂ ਵਾਂਗ ਵਗ ਰਿਹਾ ਸੀ। ਸਵੇਰੇ 8.00 ਵਜੇ ਤੋਂ ਬਾਅਦ ਸ਼ੁਰੂ ਹੋਇਆ ਮੀਂਹ ਲਗਾਤਾਰ ਦੋ ਘੰਟੇ ਪੈਂਦਾ ਰਿਹਾ। ਇਕੱਠੇ

  Read more

   

 • ਗੁਰਦਾਸਪੁਰ ਤੋਂ ਦੂਰੀ ਰੱਖਣ ਵਾਲੇ ਸਨੀ ਦਿਓਲ ਨੇ ਪਾਰਲੀਮੈਂਟ ਵਿੱਚ ਵੀ ਚੁੱਪ ਵੱਟੀ

  ਬਠਿੰਡਾ : ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ’ਚ ਫਿਲਮ ਸਟਾਰ ਐਮ.ਪੀ ਸਨੀ ਦਿਓਲ ਨੇ ਮੂੰਹ ਨਹੀਂ ਖੋਲ੍ਹਿਆ ਜਦੋਂ ਕਿ ਉਹ ਫਿਲਮਾਂ ’ਚ ਖੂਬ ਗਰਜਦੇ ਹਨ। ਮੌਨਸੂਨ ਸੈਸ਼ਨ ’ਚ ਉਨ੍ਹਾਂ ਦੀ ਹਾਜ਼ਰੀ ਦਾ ਵੀ ਸੋਕਾ ਪਿਆ ਰਿਹਾ। ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਬਣੇ ਸਨੀ ਨੇ ਜਿੱਤ ਮਗਰੋਂ ਹਲਕੇ ’ਚ ਮੂੰਹ ਨਹੀਂ ਦਿਖਾਇਆ ਜਦੋਂ ਕਿ ਪਾਰਲੀਮੈਂਟ ਵਿਚ ਮੌਨ

  Read more

   

 • ਭੀਮ ਕਤਲ ਕਾਂਡ: ਸਾਬਕਾ ਅਕਾਲੀ ਆਗੂ ਡੋਡਾ ਸਣੇ 24 ਨੂੰ ਉਮਰ ਕੈਦ

  ਫਾਜ਼ਿਲਕਾ : ਇਥੋਂ ਦੇ ਪਿੰਡ ਰਾਮਸਰਾ ਵਿੱਚ 11 ਦਸੰਬਰ 2015 ਨੂੰ ਫਾਰਮ ਹਾਊਸ ’ਚ ਦਲਿਤ ਨੌਜਵਾਨ ਭੀਮ ਟਾਂਕ ਕਤਲ ਕਾਂਡ ਦੇ ਮਾਮਲੇ ’ਚ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਸਾਬਕਾ ਅਕਾਲੀ ਆਗੂ ਸ਼ਿਵ ਲਾਲ ਡੋਡਾ ਅਤੇ ਉਸ ਦੇ ਭਤੀਜੇ ਅਮਿਤ ਡੋਡਾ ਸਣੇ 24 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਜਰਮ ਵਿਵੇਕ ਕੁਮਾਰ ਵਿੱਕੀ ਨੂੰ

  Read more

   

 • ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਖਿਡਾਰੀਆਂ ਨੇ ਜਿੱਤੇ ਤਗ਼ਮੇ

  ਭਦੌੜ : ਜ਼ਿਲ੍ਹਾ ਖੇਡ ਵਿਭਾਗ ਵੱਲੋਂ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਬਾਕਸਿੰਗ (ਅੰਡਰ 18) ਮੁਕਾਬਲੇ ਵਿਚ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਸੋਨੇ ਦੇ ਤਗ਼ਮੇ ਸਮੇਤ ਪੰਜ ਤਗ਼ਮੇ ਜਿੱਤ ਕੇ ਗੋਬਿੰਦ ਸਕੂਲ ਦਾ ਨਾਮ ਚਮਕਾਇਆ ਹੈ। ਸਕੂਲ ਪੁੱਜਣ ’ਤੇ ਸਕੂਲ ਦੇ ਚੇਅਰਮੈਨ ਦਰਸ਼ਨ ਸਿੰਘ

  Read more

   

 • ਹਸਪਤਾਲ ’ਚ ਔਰਤ ਦੀ ਮੌਤ; ਦੁਖੀ ਵਾਰਸਾਂ ਨੇ ਧਰਨਾ ਲਾਇਆ

  ਰਾਮਪੁਰਾ ਫੂਲ : ਸ਼ਹਿਰ ਦੇ ਜਿੰਦਲ ਮੈਟਰਨਿਟੀ ਤੇ ਨਰਸਿੰਗ ਹੋਮ ਦੀ ਮਹਿਲਾ ਡਾਕਟਰ ਦੀ ਕਥਿਤ ਲਾਪਰਵਾਹੀ ਕਾਰਨ ਲੰਘੇ ਕੱਲ੍ਹ ਸ਼ਾਮ ਪਿੰਡ ਰਾਮਪੁਰਾ ਦੀ ਔਰਤ ਦੀ ਮੌਤ ਹੋ ਗਈ। ਇਸ ਤੋਂ ਦੁਖੀ ਵਾਰਸਾਂ ਨੇ ਡਾਕਟਰ ਖ਼ਿਲਾਫ਼ ਕਾਰਵਾਈ ਲਈ ਧਰਨਾ ਲਾ ਦਿੱਤਾ।ਵਰਨਣਯੋਗ ਹੈ ਕਿ ਗੁਰਜੰਟ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨੂੰ ਸਿਰ ਦਰਦ ਤੇ ਉਲਟੀਆਂ ਦੀ ਦਵਾਈ

  Read more

   

 • ਕਾਲਜ ਤੇ ਪਿੰਡਾਂ ਵਿੱਚ ਡੀਐੱਸਪੀ ਦੀ ਫੂਕੀ ਅਰਥੀ

  ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨੀਂ ਚਾਰ ਮੋਟਰਸਾਈਕਲ ਸਵਾਰਾਂ ਦੇ ਇਕ ਬੱਸ ਹੇਠ ਆ ਕੇ ਮਾਰੇ ਜਾਣ ’ਤੇ ਬੱਸ ਚਾਲਕ ਖਿਲਾਫ ਪੁਲੀਸ ਕਾਰਵਾਈ ਕਰਾਉਣ ਲਈ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਮੁਕਤਸਰ-ਕੋਟਕਪੂਰਾ ਮੁੱਖ ਮਾਰਗ ਉਪਰ ਹਾਦਸੇ ਵਾਲੀ ਜਗ੍ਹਾ ’ਤੇ ਸੜਕੀ ਆਵਾਜਾਈ ਠੱਪ ਕੀਤੀ ਗਈ ਸੀ। ਇਸ ਕਾਰਨ ਥਾਣਾ ਬਰੀਵਾਲਾ ਦੀ ਪੁਲੀਸ ਨੇ ਮੰਗਾ ਸਿੰਘ ਆਜ਼ਾਦ ਅਤੇ ਜਗਜੀਤ ਸਿੰਘ

  Read more

   

 • ਪਾਵਰਕੌਮ ਨੂੰ ‘ਕੁੰਡੀ’ ਲਾਉਣ ਵਾਲਾ ਗਰੋਹ ਕਾਬੂ

  ਮੋਗਾ : ਇੱਥੇ ਪਾਵਰਕੌਮ ਉੱਡਣ ਦਸਤੇ ਦੀ ਟੀਮ ਨੇ ਸਟਿੰਗ ਅਪਰੇਸ਼ਨ ਕਰ ਕੇ 3 ਮੈਂਬਰੀ ਬਿਜਲੀ ਮੀਟਰ ਦੀਆਂ ਸੀਲਾਂ ਟੈਂਪਰ ਕਰਨ ਵਾਲਾ ਗਰੋਹ ਕਾਬੂ ਕੀਤਾ ਹੈ। ਮੁਲਜ਼ਮ ਬਿਜਲੀ ਮੀਟਰਾਂ ਦੀਆਂ ਸੀਲਾਂ ਖੋਲ੍ਹ ਕੇ ਮੀਟਰਾਂ ਵਿੱਚ ਰਿਮੋਟ ਕੰਟਰੋਲ ਦਾ ਸੈਂਸਰ ਅਤੇ ਹੋਰ ਸਾਮਾਨ ਫਿੱਟ ਕਰਨ ਤੋਂ ਬਾਅਦ ਮੀਟਰ ਦੀਆਂ ਸੀਲਾਂ ਮੁੜ ਤੋਂ ਜੋੜ ਦਿੰਦੇ ਸਨ। ਇਸ

  Read more

   

 • ਅਗਵਾ ਦੀ ਕਹਾਣੀ ਝੂਠੀ; ਮਤਰੇਆ ਪਿਓ ਨਿਕਲਿਆ ਕਾਤਲ

  ਬਠਿੰਡਾ/ਰਾਮਾਂ ਮੰਡੀ : ਇੱਥੇ ਪ੍ਰੈੱਸ ਕਾਨਫਰੰਸ ’ਚ ਸੀਨੀਅਰ ਪੁਲੀਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਬੀਤੀ ਕੱਲ੍ਹ ਬੰਗੀ ਦੀਪਾ ਸਿੰਘ ਦੇ ਰਹਿਣ ਵਾਲੇ ਸੰਦੀਪ ਸਿੰਘ ਦੀ ਗੁੰਮ 5 ਸਾਲਾ ਬੱਚੀ ਦੀ ਲਾਸ਼ ਛੱਪੜ ’ਚੋਂ ਬਰਾਮਦ ਹੋਣ ਤੋਂ ਬਾਅਦ ਨਵਾਂ ਖੁਲਾਸਾ ਹੋਇਆ ਹੈ। ਡੀਐੱਸਪੀ ਤਲਵੰਡੀ ਸਾਬੋ ਹਰਪਾਲ ਸਿੰਘ ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਵਾਲੀ ਟੀਮ

  Read more

   

 • ਇਨਕਲਾਬੀ ਮਾਰਕਸਵਾਦੀ ਮੁਜ਼ਾਹਰਾ ਪਾਰਟੀ ਵੱਲੋਂ

  ਬਠਿੰਡਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸੱਦੇ ’ਤੇ ਹੋਏ ਇਕੱਠ ਨੇ ਅੱਜ ਸਥਾਨਕ ਡੀਸੀ ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਪਾਰਟੀ ਦੀ ਪੰਜਾਬ ਰਾਜ ਕਮੇਟੀ ਵਲੋਂ 5 ਤੋਂ 9 ਅਗਸਤ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਧਰਨੇ ਮਾਰਨ ਦੇ

  Read more

   

Follow me on Twitter

Contact Us