Awaaz Qaum Di
 • ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵੱਲੋਂ ਅੰਤਰ-ਰਾਸ਼ਟਰੀ ਯੂਥ ਦਿਵਸ ਮੌਕੇ ਸ਼ਾਨਦਾਰ ਸਮਾਗਮ ਦਾ ਆਯੋਜਨ

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਿੱਚ ਪਾ ਰਿਹਾ ਹੈ ਮਹੱਤਵਪੂਰਨ ਯੋਗਦਾਨ – ਡਿਪਟੀ ਕਮਿਸ਼ਨਰ ਲੁਧਿਆਣਾਲੁਧਿਆਣਾ (Harminder makkar) – ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਵਿਭਾਗ ਅਧੀਨ ਕਾਰਜ਼ਸੀਲ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵੱਲੋਂ ਅੰਤਰੁਰਾਸ਼ਟਰੀ ਯੂਥ ਦਿਵਸ ਮਨਾਉਂਦਿਆਂ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ  ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ

  Read more

   

 • ਬਰਤਾਨਵੀ ਨੌਜਵਾਨਾਂ ਦਾ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ 16 ਨੂੰ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-‘ਆਪਣੀਆਂ ਜੜ•ਾਂ ਨਾਲ ਜੁੜੋ’ ਪ੍ਰੋਗਰਾਮ–ਪੰਜਾਬੀ ਮੂਲ ਦੇ 16 ਬਰਤਾਨਵੀ ਨੌਜਵਾਨ ਕਰਨਗੇ ਪਹਿਲੀ ਵਾਰ ਪੰਜਾਬ ਦਾ ਦੌਰਾ-ਹੀਰੋ ਸਾਈਕਲ ਅਤੇ ਮੌਂਟੇ ਕਾਰਲੋ ਫੈਕਟਰੀਆਂ ਦੇਖਣਗੇਲੁਧਿਆਣਾ,(Harminder makkar)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਆਪਣੀਆਂ ਜੜ•ਾਂ ਨਾਲ ਜੁੜੋ’ ਤਹਿਤ ਇੰਗਲੈਂਡ ਤੋਂ ਆਉਣ ਵਾਲੇ ਨੌਜਵਾਨ ਮਿਤੀ 16 ਅਗਸਤ ਨੂੰ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ ਕਰਨਗੇ। ਪੰਜਾਬੀ

  Read more

   

 • ਪੀਏਯੂ ਅਤੇ ਪ੍ਰਾਈਵੇਟ ਸਕੂਲਾਂ ‘ਚ ਈਦ ਦੀ ਛੁੱਟੀ ਨਾ ਹੋਣਾ ਅਫਸੋਸਨਾਕ : ਨਾਇਬ ਸ਼ਾਹੀ ਇਮਾਮ

  ਲੁਧਿਆਣਾ (Harminder makkar) : ਅੱਜ ਈਦ ਉਲ ਜੁਹਾ ਦੇ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਦੀ ਛੁੱਟੀ ਹੋਣ ਦੇ ਬਾਵਜੂਦ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ ਸ਼ਹਿਰ ਦੇ ਕਈ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨੇ ਜਾਨਬੂਝ ਕੇ ਈਦ ਦੇ ਮੁਕੱਦਸ ਮੌਕੇ ‘ਤੇ ਛੁੱਟੀ ਨਹੀਂ

  Read more

   

 • – ਕਸ਼ਮੀਰ ਦੇ ਨਾਲ ਕਸ਼ਮੀਰੀਆਂ ਨੂੰ ਵੀ ਆਪਣਾ ਸਮਝੇ ਕੇਂਦਰ ਸਰਕਾਰ

  – ਲੁਧਿਆਣਾ ਜਾਮਾ ਮਸਜਿਦ ਵਿਖੇ ਈਦ-ਉਲ-ਜ਼ੁਹਾ ਦੇ ਮੌਕੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਦਾ ਐਲਾਨਲੁਧਿਆਣਾ, (Harminder makkar) : ਅੱਜ ਇਥੇ ਇਤਿਹਾਸਿਕ ਜਾਮਾ ਮਸਜਿਦ ਵਿਖੇ ਈਦ-ਉਲ-ਜੁਹਾ ਬਕਰਈਦ ਦੀ ਨਮਾਜ਼ ਇਸਲਾਮੀ ਰੀਵਾਯਤ ਮੁਤਾਬਿਕ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਅਦਾ ਕਰਵਾਈ। ਇਸ ਮੌਕੇ ਜਾਮਾ ਮਸਜਿਦ ‘ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ

  Read more

   

 • ਆਜ਼ਾਦੀ

  ਭਾਰਤ ਇੱਕਲਾ ਆਜਾਦ ਹੋ ਗਿਆ ਸਭਨਾਂ ਦੇ ਹੱਕ ਖੋਹ ਗਿਆ ਪੰਜਾਬ ਦੀ ਕਰਤੀ ਬਰਬਾਦੀ ਕਾਹਦੀ ਸਾਨੂੰ ਮਿਲੀ ਆਜਾਦੀ।15ਅਗਸਤ ਖੁਸ਼ ਹੋ ਲੋਕ ਮਨਾਉਦੇਂ ਬਾਡਰੋਂ ਪਾਰ , ਨਸ਼ੇ ਨੇ ਆਉਦੇਂ ਜਵਾਨੀ ਸਾਡੀ ਮਰਦੀ ਜਾਦੀ ਪੰਜਾਬ ਦੀ ਕਰਤੀ ਬਰਬਾਦੀ ਕਾਹਦੀ ਸਾਨੂੰ ਮਿਲੀ ਆਜਾਦੀ।ਜੇਲ੍ਹਾ ਦੇ ਵਿੱਚ ਵੀਰ ਰੋਲਤੇ ਪਾਣੀ ਬਾਹਰਲੇ ਸੂਬਿਆਂ ਨੂੰ ਖੋਲਤੇ ਫਿਰਦੀ ਬੇੜੀ ਡਿੱਕ ਡੋਲੇ ਖਾਂਦੀ ਪੰਜਾਬ

  Read more

   

 • (ਰੱਖੜੀ ਭੈਣਾ ਅਤੇ ਭਰਾਵਾਂ ਦੇ ਪਿਆਰ ਦਾ ਸੁਮੇਲ )

  ਅੱਜ ਦਿਨ ਰੱਖੜੀ ਦਾ ਆਇਆ ਵੀਰਾ ਤੇਰੇ ਬੰਨਾ ਰੱਖੜੀ। ਰੱਖੜੀ ਦਾ ਤਿਉਹਾਰ ਭੈਣਾ ਲਈ ਸਾਰੇ ਤਿਉਹਾਰਾ ਨਾਲੋ ਵਿਸ਼ੇਸ ਅਤੇ ਮਨਮੋਹਣਾ ਤਿਉਹਾਰ ਹੈ ਜੀ।ਕਿਉਕਿ ਭੈਣਾ ਤੇ ਭਰਾਵਾ ਦਾ ਮੇਲ ਹੁੰਦਾ ਹੈ ਇਸ ਦਿਨ ਇਸ ਲਈ ਤਾਂ ਭੈਣਾ ਇਸ ਤਿਉਹਾਰ ਨੂੰ ਬੜੀ ਬੇਸਬਰੀ ਨਾਲ ਉਡੀਕਦੀਆ ਹਨ।ਇਹ ਭੈਣ ਤੇ ਭਰਾ ਦੀ ਗੂੜੀ ਰਿਸ਼ਤੇਦਾਰੀ ਅਤੇ ਆਪਸੀ ਸਾਝ ਦਾ ਪ੍ਰਤੀਕ

  Read more

   

 • ਦਿਹਾਤੀ ਪੁਲੀਸ ਨੇ ਤਿੰਨ ਨਾਇਜੀਰੀਅਨਾਂ ਸਮੇਤ 6 ਨਸ਼ਾਂ ਤਸਕਰ ਫੜੇ

  ਜਲੰਧਰ/ਸ਼ਾਹਕੋਟ : ਦਿਹਾਤੀ ਪੁਲੀਸ ਨੇ ਨਸ਼ਾਂ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਤਿੰਨ ਨਾਇਜੀਰੀਅਨਾਂ ਸਮੇਤ 6 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ 2 ਕਿਲੋ 325 ਗ੍ਰਾਮ ਹੈਰੋਇਨ ਅਤੇ 88 ਕਿਲੋ ਚੂਰਾ ਪੋਸਤ ਵੀ ਬਰਾਮਦ ਕੀਤੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸਬ ਡਿਵੀਜ਼ਨ ਸ਼ਾਹਕੋਟ ਵਿੱਚ ਨਸ਼ਿਆਂ ਖ਼ਿਲਾਫ਼ ਡੀਐੱਸਪੀ

  Read more

   

 • ਦਲਿਤ ਭਾਈਚਾਰੇ ਵੱਲੋਂ ਭਲਕੇ ਪੰਜਾਬ ਬੰਦ ਦਾ ਐਲਾਨ

  ਜਲੰਧਰ : ਦਿੱਲੀ ਦੇ ਤੁਗ਼ਲਕਾਬਾਦ ’ਚ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਤੋਂ ਬਾਅਦ ਸੂਬੇ ਦੀ ਦਲਿਤ ਸਿਆਸਤ ਵੀ ਭਖ਼ ਗਈ ਹੈ। ਗੁਰੂ ਰਵਿਦਾਸ ਸਭਾਵਾਂ ਅਤੇ ਹੋਰ ਜਥੇਬੰਦੀਆਂ ਨੇ 13 ਅਗਸਤ (ਬੁੱਧਵਾਰ) ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਧੂ ਸਮਾਜ ਦੇ ਪ੍ਰਧਾਨ

  Read more

   

 • ਸੁਰ ਸੰਗਮ ਦੀ ਪਹਿਲੀ ਵਰ੍ਹੇਗੰਢ ਮੌਕੇ ਰੰਗਾਰੰਗ ਸਮਾਗਮ

  ਐਸ.ਏ.ਐਸ.ਨਗਰ(ਮੁਹਾਲੀ) : ਸੁਰ ਸੰਗਮ ਮਿਊਜ਼ੀਕਲ ਗਰੁੱਪ ਵੱਲੋਂ ਇੱਥੋਂ ਦੇ ਸੈਕਟਰ-70 ਵਿਖੇ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਮੁਖੀ ਡਾ. ਨੀਲਮ ਪੌਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਡਾ. ਨੀਲਮ ਨੇ ਕਿਹਾ ਕਿ ਜਿਸ ਉਤਸ਼ਾਹ, ਸੁਰ, ਲੈਅ, ਤਾਲ ਤੇ ਰਿਦਮ ਵਿੱਚ

  Read more

   

 • ਨਾਜਾਇਜ਼ ਮਾਈਨਿੰਗ ਖ਼ਿਲਾਫ਼ ਰੈਵੇਨਿਊ ਤੇ ਮਾਈਨਿੰਗ ਵਿਭਾਗ ਸਖ਼ਤ

  ਐਸ.ਏ.ਐਸ. ਨਗਰ (ਮੁਹਾਲੀ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣ ਤੋਂ ਬਾਅਦ ਮਾਈਨਿੰਗ ਵਿਭਾਗ ਅਤੇ ਰੈਵੇਨਿਊ ਵਿਭਾਗ ਵੀ ਸਰਗਰਮ ਹੋ ਗਿਆ ਹੈ।ਮੁਹਾਲੀ ਨੇੜਲੇ ਪਿੰਡ ਧਰਮਗੜ੍ਹ\ਕੋਰੇਮਾਜਰਾ ਦੇ ਖੇਤਾਂ ਵਿੱਚ ਹੋਈ ਨਾਜਾਇਜ਼ ਮਾਈਨਿੰਗ ਸਬੰਧੀ ਰੈਵੇਨਿਊ ਵਿਭਾਗ ਨੇ ਆਪਣੀ ਚੁੱਪੀ ਤੋੜਦਿਆਂ ਐੱਸਡੀਐਮ ਰਾਹੀਂ ਜ਼ਿਲ੍ਹਾ ਮਾਈਨਿੰਗ ਵਿਭਾਗ ਨੂੰ ਆਪਣੀ ਰਿਪੋਰਟ ਦੇ ਦਿੱਤੀ ਹੈ।

  Read more

   

 • ਪਤੀ-ਪਤਨੀ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ

  ਫਗਵਾੜਾ : ਸਥਾਨਕ ਮੁਹੱਲਾ ਸੁਭਾਸ਼ ਨਗਰ ਤੋਂ ਮੰਦਰ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਉੱਚੀ ਹਾਰਨ ਵਜਾ ਕੇ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਵੱਲੋਂ ਅਜਿਹਾ ਕਰਨ ਤੋਂ ਰੋਕਣ ’ਤੇ ਉਨ੍ਹਾਂ ਦੀ ਕੁੱਟਮਾਰ ਕਰਨ, ਮੋਟਰਸਾਈਕਲ ਚਾਲਕ ਦੀ ਪਤਨੀ ਦੇ ਢਿੱਡ ’ਚ ਲੱਤਾਂ ਮਾਰਨ ਅਤੇ ਲੜਾਈ ਨੂੰ ਰੋਕਣ ਵਾਲੇ ਨੂੰ ਵੀ ਬੁਰੀ ਤਰ੍ਹਾਂ ਕੁੱਟਣ ਦੇ ਮਾਮਲੇ ’ਚ ਥਾਣਾ

  Read more

   

 • ਰਵਿਦਾਸ ਮੰਦਿਰ ਢਾਹੁਣ ਦਾ ਮਾਮਲਾ: ਭਲਕੇ ਪੰਜਾਬ ਬੰਦ ਰੱਖਣ ਦਾ ਐਲਾਨ

  ਫਗਵਾੜਾ : ਦਿੱਲੀ ਦੇ ਤੁਕਲਗਾਬਾਦ ਵਿੱਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਉੱਚ ਅਦਾਲਤ ਦੇ ਹੁਕਮਾ ’ਤੇ ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਢਾਹੇ ਜਾਣ ਕਾਰਨ ਦਲਿਤ ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧ ’ਚ ਸ਼੍ਰੋਮਣੀ ਰਵਿਦਾਸ ਮੰਦਰ ਚੱਕਹਕੀਮ ਵਿੱਚ ਇੱਕ ਮੀਟਿੰਗ ਸੰਤ ਮਹਿੰਦਰਪਾਲ ਪੰਡਵਾਂ ਦੀ ਅਗਵਾਈ ’ਚ ਹੋਈ ਜਿਸ ’ਚ 13 ਅਗਸਤ ਮੰਗਲਵਾਰ ਨੂੰ

  Read more

   

 • ਸੰਤ ਸੀਚੇਵਾਲ ਦੀ ਅਗਵਾਈ ਹੇਠ 20 ਪਿੰਡਾਂ ਦੀ ਮੀਟਿੰਗ

  ਜਲੰਧਰ : ਗੁਰੂ ਨਾਨਕ ਦੇਵ ਦੇ 550 ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਵਿੱਚ ਆਉਣ ਵਾਲੀ ਸੰਗਤ ਲਈ ਵਰਤਾਏ ਜਾਣ ਵਾਲੇ ਲੰਗਰਾਂ ਲਈ ਸਾਂਝੇ ਪ੍ਰਬੰਧ ਕਰਨ ਵਾਸਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਨਿਰਮਲ ਕੁਟੀਆ ਸੀਚੇਵਾਲ ਵਿੱਚ ਇਕ ਮੀਟਿੰਗ ਹੋਈ ਜਿਸ ਵਿੱਚ ਦੋਨਾਂ ਇਲਾਕੇ ਦੇ 20 ਦੇ ਕਰੀਬ ਪਿੰਡਾਂ ਤੋਂ ਆਈ ਸੰਗਤ ਨੇ

  Read more

   

 • ਪੋਸਤ ਵੇਚਣ ਦੇ ਦੋਸ਼ ਵਿਚ ਪਤੀ ਪਤਨੀ ਖਿਲਾਫ ਕੇਸ

  ਆਦਮਪੁਰ ਦੋਆਬਾ : ਪੁਲੀਸ ਨੇ ਡੋਡੇ ਚੂਰਾ ਪੋਸਤ ਵੇਚਣ ਦੇ ਦੋਸ਼ ਵਿਚ ਪਤੀ ਪਤਨੀ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਆਦਮਪੁਰ ਥਾਣੇ ਵਿਚ ਤਾਇਨਾਤ ਏਐਸਆਈ ਰਾਵੇਲ ਸਿੰਘ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਜ਼ੈਲਾ ਪੁੱਤਰ ਮੁਨਸ਼ੀ ਰਾਮ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਉਰਫ ਜੀਤੀ ਵਾਸੀ ਕਿੰਗਰਾ ਚੋਅ ਵਾਲਾ

  Read more

   

 • ਕੈਸ਼ ਵੈਨ ਤੇ ਮੋਟਰਸਾਈਕਲ ਦੀ ਟੱਕਰ ’ਚ ਤਿੰਨ ਜ਼ਖਮੀ

  ਫਗਵਾੜਾ : ਗੁਰਾਇਆ-ਫਗਵਾੜਾ ਸੜਕ ’ਤੇ ਪਿੰਡ ਜਮਾਲਪੁਰ ਲਾਗੇ ਮੋਟਰਸਾਈਕਲ ’ਤੇ ਜਾ ਰਹੇ ਪਰਿਵਾਰ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਮੋਟਰਸਾਈਕਲ ਚਾਲਕ ਅਤੇ ਉਸ ਦਾ ਬੱਚਾ ਅਤੇ ਵੈਨ ਚਾਲਕ ਖੁਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।ਇੰਡਸਟਰੀ ਏਰੀਆ ਚੌਂਕੀ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਦੀ ਪਛਾਣ ਹਰਜੀਤ ਸਿੰਘ

  Read more

   

 • ‘ਉੱਡਤਾ ਪੰਜਾਬ’ ਦਾ ਦਾਗ਼ ਧੋਣ ਨਿਕਲੇ ਸਤਜੁਗੀ ਨੌਜਵਾਨ

  ਬਠਿੰਡਾ : ‘ਉੱਡਤਾ ਪੰਜਾਬ’ ਦਾ ਦਾਗ ਧੋਣ ਵਾਲੇ ਸੈਂਕੜੇ ਗੱਭਰੂ ਹਨ ਜਿਨ੍ਹਾਂ ਨੂੰ ਸਮਾਜ ਸੇਵਾ ਦੀ ਖੁਮਾਰੀ ਚੜ੍ਹੀ ਹੋਈ ਹੈ। ਇਹ ਨੌਜਵਾਨ ਕਿਸੇ ਚਰਚਾ ਦੇ ਮੁਥਾਜ ਨਹੀਂ ਹਨ ਜੋ ਪੰਜਾਬ ਦਾ ਮੋਢਾ ਬਣੇ ਹੋਏ ਹਨ। ਸਟੱਡੀ ਵੀਜ਼ੇ ਦੇ ਇਨ੍ਹਾਂ ਲਈ ਕੋਈ ਮਾਅਣੇ ਨਹੀਂ। ਨਾ ਹੀ ਚਿੱਟਾ ਇਨ੍ਹਾਂ ਨੂੰ ਮਿਸ਼ਨ ਤੋਂ ਭਟਕਾ ਸਕਿਆ ਹੈ।ਬੁਢਲਾਡਾ ਦੀ ‘ਨੇਕੀ

  Read more

   

 • ਹੌਲਦਾਰ ਅਤੇ ਦੋ ਨੌਜਵਾਨ ਕਰੋੜਾਂ ਦੀ ਹੈਰੋਇਨ ਸਮੇਤ ਕਾਬੂ

  ਲੁਧਿਆਣਾ/ਖੰਨਾ : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਪੰਜਾਬ ਪੁਲੀਸ ਦੇ ਮੁਨਸ਼ੀ ਸਮੇਤ 3 ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਟੀਐੱਫ਼ ਮੁਖੀ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗੁਪਤ ਸੂਚਨਾ ਮਿਲਣ ’ਤੇ ਕਾਰਵਾਈ

  Read more

   

 • ਪੰਜਾਬ ਦੀ ਧਰਤੀ ’ਤੇ ਕਮਲ ਖਿੜਾ ਕੇ ਰਹਾਂਗੇ: ਸ਼ਵੇਤ ਮਲਿਕ

  ਬਠਿੰਡਾ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਅੱਜ ਬਠਿੰਡਾ ਵਿੱਚ ਵਰਕਰਾਂ ਕੋਲ ਮੋਦੀ ਸਰਕਾਰ ਦਾ ਗੁਣਗਾਨ ਕਰਦਿਆਂ ਕਸ਼ਮੀਰ ਅੰਦਰ 370 ਅਤੇ ਧਾਰਾ 35ਏ ਦੇ ਹਟਾਉਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਿਰ ਸਿਹਰਾ ਬੰਨ੍ਹਦਿਆਂ ਕਿਹਾ ਕੇ ਇਸ ਜੋੜੀ ਨੇ ਕਾਂਗਰਸ ਨੂੰ

  Read more

   

 • ਚੱਲਦੀ ਬੱਸ ’ਚੋਂ ਛਾਲ ਮਾਰਨ ਵਾਲੇ ਵਿਅਕਤੀ ਦੀ ਮੌਤ

  ਹੰਡਿਆਇਆ : ਸਥਾਨਕ ਸੰਗਮ ਹੋਟਲ ਨਜ਼ਦੀਕ ਬਣੇ ਮੋਗਾ ਬਾਈਪਾਸ ਕੋਲ ਦੇਰ ਰਾਤ ਕਰੀਬ 9 ਕੁ ਵਜੇ ਇੱਕ ਬੱਸ ਵਿਚ ਸਫ਼ਰ ਕਰ ਰਹੇ ਮੁਸਾਫ਼ਰ ਵਲੋਂ ਚੱਲਦੀ ਬੱਸ ਵਿਚੋਂ ਛਾਲ ਮਾਰ ਦੇਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਬੱਸ ਜੋ ਚੰਡੀਗੜ੍ਹ ਤੋਂ ਆਈ ਸੀ, ਵਿਚੋਂ ਇੱਕ ਮੁਸਾਫ਼ਰ

  Read more

   

 • ਕਿਸਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ

  ਧਨੌਲਾ : ਇਥੇ ਇਕ ਕਿਸਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਢਿੱਲੋਂ ਪੱਤੀ ਧਨੌਲਾ ਦਾ ਕਿਸਾਨ ਮਲਕੀਤ ਸਿੰਘ ਖੇਤ ਰੇਹ ਪਾਉਣ ਗਿਆ ਸੀ ਕਿ ਟਰੈਕਟਰ ਤੋਂ ਡਿੱਗਣ ਕਾਰਨ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਗਿਆ। ਨੇੜੇ ਕੰਮ ਕਰ ਰਹੇ ਸੁੱਖਾ ਸਿੰਘ ਤੇ ਜਸਵਿੰਦਰ ਸਿੰਘ ਨੇ ਮਲਕੀਤ ਸਿੰਘ ਨੂੰ ਧਨੌਲਾ ਹਸਪਤਾਲ ਪਹੁੰਚਾ ਦਿੱਤਾ,

  Read more

   

 • ਕਾਰ ਦਰੱਖਤ ਨਾਲ ਟਕਰਾਉਣ ਕਾਰਨ ਇਕ ਦੀ ਮੌਤ, ਇੱਕ ਜ਼ਖਮੀ

  ਸੰਗਤ ਮੰਡੀ : ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਗਹਿਰੀ ਬੁੱਟਰ ਨੇੜੇ ਇੱਕ ਸਵਿਫਟ ਕਾਰ (ਐਚ ਆਰ 25 ਸੀ 9875) ਤੇਜ਼ ਰਫਤਾਰ ਹੋਣ ਕਰਕੇ ਸੜਕ ਦੇ ਕਿਨਾਰੇ ਦਰੱਖਤ ਨਾਲ ਟਕਰਾਉਣ ਨਾਲ ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਨਾਲ ਬੈਠਾ ਇੱਕ ਨੌਜਵਾਨ ਵੀ ਜ਼ਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਅਤੇ ਅਨਮੋਲ

  Read more

   

 • ਸੜਕ ਹਾਦਸਿਆਂ ਵਿੱਚ ਸੱਤ ਜ਼ਖ਼ਮੀ:

  ਚਾਉਕੇ : ਇਥੇ ਵੱਖ-ਵੱਖ ਪਿੰਡਾਂ ’ਚ ਵਾਪਰੇ ਹਾਦਸਿਆਂ ’ਚ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਸਹਾਰਾ ਗਰੁੱਪ ਪੰਜਾਬ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਪਿੰਡ ਗਿੱਲ ਕਲਾਂ ਤੋਂ ਰਾਮਪੁਰਾ ਵਿਖੇ ਆ ਰਹੇ ਆਟੋ ਰਿਕਸ਼ਾ ਦਾ ਅਗਲਾ ਟਾਇਰ ਫੱਟਣ ਕਰਕੇ ਆਟੋ ਰਿਕਸ਼ਾ ਪਲਟ ਗਿਆ ਜਿਸ ਵਿੱਚ ਚਾਲਕ ਗਿਆਨ ਸਿੰਘ ਵਾਸੀ ਰਾਮਪੁਰਾ, ਸਮੇਤ ਇੱਕ ਵਿਅਕਤੀ ਮਨਪ੍ਰੀਤ ਸਿੰਘ,

  Read more

   

 • ਭਰਾ ਹੀ ਨਿਕਲਿਆ ਭਰਾ ਦਾ ਕਾਤਲ

  ਨਿਹਾਲ ਸਿੰਘ ਵਾਲ : 28 ਜੁਲਾਈ ਨੂੰ ਪਿੰਡ ਦੀਨਾ ਸਾਹਿਬ ਵਿੱਚ ਕਤਲ ਹੋਏ ਅੰਮ੍ਰਿਤਪਾਲ ਸਿੰਘ ਦੇ ਕਾਤਲ ਉਸ ਦੇ ਪੰਜ ਦੋਸਤ ਨਹੀਂ ਸਗੋਂ ਉਸ ਦਾ ਸਕਾ ਭਰਾ ਹੀ ਨਿਕਲਿਆ। ਜ਼ਿਲ੍ਹਾ ਪੁਲੀਸ ਮੁਖੀ ਅਮਰਜੀਤ ਸਿੰਘ ਬਾਜਵਾ ਦੀ ਹਦਾਇਤਾਂ ’ਤੇ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਬਣਾਈ ਗਈ ਸੀ ਜਿਸ ਦੀ ਜਾਂਚ ਦੌਰਾਨ ਇਹ ਖੁਲਾਸਾ

  Read more

   

 • ਨਸ਼ੇੜੀ ਵੱਲੋਂ ਨਸ਼ਾ ਰੋਕੂ ਕਮੇਟੀ ਦੇ ਆਗੂ ’ਤੇ ਫਾਇਰਿੰਗ

  ਦੋਦਾ : ਇਸ ਖੇਤਰ ਵਿਚ ਅੱਜ ਉਸ ਸਮੇਂ ਸਹਿਮ ਫੈਲ ਗਿਆ ਜਦੋਂ ਸੰਤ ਮਹੇਸ਼ ਮੁਨੀ ਬੋਰੇਵਾਲੇ ਕਲੱਬ ਦੇ ਪ੍ਰਧਾਨ ਅਤੇ ਨਸ਼ਾ ਰੋਕੂ ਕਮੇਟੀ ਕੋਟਲੀ ਦੇ ਆਗੂ ਸਤਨਾਮ ਸਿੰਘ ਬੱਬਾ ਪੁੱਤਰ ਮੋਹਨ ਸਿੰਘ ਨੂੰ ਇਥੋਂ ਦੇ ਹੀ ਨਸ਼ੇੜੀ ਕਰਨ ਸਿੰਘ ਉਰਫ ਹੈਪੀ ਸੰਧੂ ਪੁੱਤਰ ਬਲਰਾਜ ਸਿੰਘ ਸੰਧੂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਕਮੇਟੀ ਆਗੂ

  Read more

   

 • ਕਾਰਾਂ ਦੀ ਟੱਕਰ ’ਚ ਬੱਸ ਉਡੀਕਦੀ ਔਰਤ ਹਲਾਕ

  ਸੰਗਤ ਮੰਡੀ : ਅੱਜ ਦੁਪਹਿਰ ਬਠਿੰਡਾ ਡੱਬਵਾਲੀ ਰੋਡ ਉੱਪਰ ਸੰਗਤ ਕੈਂਚੀਆਂ ‘ਤੇ ਇੱਕ ਆਲਟੋ ਕਾਰ ਅਤੇ ਇੱਕ ਸਵਿੱਫਟ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸੇ ਦੌਰਾਨ ਸੰਗਤ ਕੈਂਚੀਆਂ ਦੇ ਬੱਸ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀ ਇੱਕ ਔਰਤ ਹਾਦਸੇ ਦੀ ਲਪੇਟ ਵਿੱਚ ਆ ਗਈ ਜਿਸ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਇਲਾਵਾ

  Read more

   

 • ਅੰਮ੍ਰਿਤਸਰ ਜੇਲ੍ਹ ’ਚ ਕੈਦੀ ਤੇ ਹਵਾਲਾਤੀ ਹੈਪੇਟਾਈਟਸ-ਸੀ ਤੋਂ ਪੀੜਤ

  ਅੰਮ੍ਰਿਤਸਰ : ਇੱਥੇ ਕੇਂਦਰੀ ਜੇਲ੍ਹ ਵਿਚ ਵੱਡੀ ਗਿਣਤੀ ਵਿਚ ਕੈਦੀ ਤੇ ਹਵਾਲਾਤੀ ਹੈਪੇਟਾਈਟਸ-ਸੀ ਦੇ ਰੋਗੀ ਪਾਏ ਗਏ ਹਨ, ਜਿਨ੍ਹਾਂ ਦਾ ਸਿਵਲ ਹਸਪਤਾਲ ’ਚ ਇਲਾਜ ਕਰਵਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਕੇਂਦਰੀ ਜੇਲ੍ਹ ਵਿੱਚ ਇਸ ਵੇਲੇ 3500 ਕੈਦੀ ਹਨ, ਜਿਨ੍ਹਾਂ ਵਿੱਚ ਹਵਾਲਾਤੀ ਵੀ ਸ਼ਾਮਲ ਹਨ ਅਤੇ ਇਨ੍ਹਾਂ ਵਿਚੋਂ ਲਗਪਗ 300 ਕੈਦੀ ਤੇ ਹਵਾਲਾਤੀ ਇਸ

  Read more

   

 • ਪੱਛੜੇ ਵਰਗ ਲਈ ਇਕ ਮੰਚ ’ਤੇ ਇਕੱਠੇ ਹੋਣਾ ਜ਼ਰੂਰੀ: ਚੰਨੀ

  ਅੰਮ੍ਰਿਤਸਰ : ਬੀ.ਸੀ. ਏਕਤਾ ਮੰਚ ਨੇ ਅੱਜ ਇੱਥੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਹੋਰ ਪੱਛੜੀਆਂ ਸ਼੍ਰੋਣੀਆਂ ਨੂੰ ਪੱਛੜੀਆਂ ਸ਼੍ਰੋਣੀਆਂ ਦੇ ਕੋਟੇ ਨਾਲ ਨਾ ਜੋੜਿਆ ਜਾਵੇ ਅਤੇ ਮੰਡਲ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਪੂਰੇ ਦੇਸ਼ ਵਿੱਚ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤਾ ਜਾਵੇ।ਸਥਾਨਕ ਵਿਰਸਾ ਵਿਹਾਰ ਵਿੱਚ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਜੋਂ ਪੁੱਜੇ

  Read more

   

 • ਟੌਲ ਪਲਾਜ਼ਾ ਖਿਲਾਫ਼ ਸ਼ੁਰੂ ਕੀਤਾ ਅੰਦੋਲਨ 62ਵੇਂ ਦਿਨ ’ਚ ਦਾਖਲ

  ਤਰਨ ਤਾਰਨ : ਇਲਾਕੇ ਦੇ ਪਿੰਡ ਮੰਨਣ ਨੇੜੇ ਅੰਮ੍ਰਿਤਸਰ-ਖੇਮਕਰਨ ਸ਼ਾਹ ਮਾਰਗ ਨੰਬਰ 354 ’ਤੇ ਬਣਾਏ ਜਾਣ ਵਾਲੇ ਟੌਲ ਪਲਾਜ਼ਾ ਖਿਲਾਫ਼ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਵਲੋਂ ਸ਼ੁਰੂ ਕੀਤਾ ਅੰਦੋਲਨ ਅੱਜ 62ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਸ਼ੁਰੂ ਕੀਤੇ ਅੰਦੋਲਨ ਵਿਚ ਸ਼ਾਮਲ ਲੋਕਾਂ ਵਲੋਂ ਸੜਕ ’ਤੇ ਆਵਾਜਾਈ ਰੋਕ

  Read more

   

 • ਲੜਕੀ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਦੇ ਮਾਮਲੇ ’ਚ ਕੇਸ ਦਰਜ

  ਗੁਰਦਾਸਪੁਰ : ਕਸਬਾ ਕਲਾਨੌਰ ਨਾਲ ਸਬੰਧਤ ਪਿੰਡ ਸ਼ਾਹਪੁਰ ਗੁਰਾਇਆ ਵਿਚ ਕਰੀਬ ਢਾਈ ਮਹੀਨੇ ਪਹਿਲਾਂ ਭੇਤਭਰੀ ਹਾਲਾਤ ਵਿੱਚ ਮੌਤ ਦੇ ਮਾਮਲੇ ਵਿਚ ਪੁਲੀਸ ਨੇ ਲੜਕੀ ਨੂੰ ਨਸ਼ੇ ਦੀ ਓਵਰਡੋਜ਼ ਦੇਕੇ ਮਾਰਨ ਦੇ ਮਾਮਲੇ ਵਿੱਚ ਦੋ ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।ਗੌਰਤਲਬ ਹੈ ਕਿ ਪੁਲੀਸ ਨੇ 28/29 ਦੀ ਰਾਤ ਪਿੰਡ ਸ਼ਾਹਪੁਰ ਗੁਰਾਇਆ ਵਾਸੀ ਹਰਪ੍ਰੀਤ ਕੌਰ ਦੀ ਮੌਤ

  Read more

   

 • ਦਰਜਨ ਨੌਜਵਾਨਾਂ ਨੇ ਮੁਟਿਆਰ ਅਗਵਾ ਕੀਤੀ

  ਗੁਰਦਾਸਪੁਰ: ਨਜ਼ਦੀਕੀ ਪਿੰਡ ਅਬੁਲਖੈਰ ਦੀ 23 ਸਾਲਾਂ ਦੀ ਲੜਕੀ ਨੂੰ ਦਿਨ ਦਿਹਾੜੇ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਨੇ ਅਗਵਾ ਕਰ ਲਿਆ। ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਦੀਨਾਨਗਰ ਪੁਲੀਸ ਨੇ ਲਵ ਪ੍ਰੀਤ ਸਿੰਘ ਨਾਮ ਦੇ ਇੱਕ ਨੌਜਵਾਨ ਅਤੇ ਉਸ ਦੇ ਦਸ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੀਨਾਨਗਰ ਥਾਣੇ ਦੇ ਮੁਖੀ ਬਲਦੇਵ ਰਾਜ ਨੇ

  Read more

   

 • ਮਕਬੂਲਪੁਰਾ ਨੇੜਿਓਂ ਅੱਧ ਸੜੀ ਲਾਸ਼ ਮਿਲੀ

  ਅੰਮ੍ਰਿਤਸਰ : ਮਕਬੂਲਪੁਰਾ ਇਲਾਕੇ ਨੇੜੇ ਇੰਪਰੂਵਮੈਂਟ ਟਰੱਸਟ ਦੇ ਬਣੇ ਹੋਏ ਫਲੈਟਾਂ ਨੇੜਿਉਂ ਖਾਲੀ ਪਲਾਟ ਵਿਚੋਂ ਇਕ ਵਿਅਕਤੀ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈਕੇ ਸ਼ਨਾਖਤ ਵਾਸਤੇ ਮੁਰਦਾਘਰ ਵਿਚ ਰੱਖਵਾਈ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਜੇ ਐਸ ਵਾਲੀਆ ਨੇ ਆਖਿਆ ਕਿ ਪੁਲੀਸ ਵਲੋਂ ਇਸ ਵਿਅਕਤੀ ਦੀ ਸ਼ਨਾਖਤ ਲਈ ਨੇੜਲੇ

  Read more

   

 • ਡੇਰਿਆਂ ਦੀ ਤਲਾਸ਼ੀ: ਗੁੱਜਰਾਂ ਦਾ ਵਫਦ ਜ਼ਿਲ੍ਹਾ ਪੁਲੀਸ ਮੁੱਖੀ ਨੂੰ ਮਿਲਿਆ

  ਪਠਾਨਕੋਟ : ਤਿਉਹਾਰਾਂ ਦੇ ਮੱਦੇਨਜ਼ਰ ਅਤੇ ਸਵਤੰਤਰਤਾ ਦਿਵਸ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਵੱਲੋਂ ਗੁੱਜਰ ਭਾਈਚਾਰੇ ਦੇ ਡੇਰਿਆਂ ’ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਗੁੱਜਰ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਫਦ ਪ੍ਰਧਾਨ ਮੁਰਾਦ ਅਲੀ ਦੀ ਅਗਵਾਈ ਹੇਠ ਐਸਐਸਪੀ ਦੀਪਕ ਹਿਲੋਰੀ ਨੂੰ ਮਿਲਿਆ ਅਤੇ ਜ਼ਿਲ੍ਹਾ ਪਠਾਨਕੋਟ ਵਿੱਚ ਤਾਇਨਾਤ ਹੋਣ

  Read more

   

Follow me on Twitter

Contact Us