Awaaz Qaum Di
 • ਮੋਦੀ ਸਰਕਾਰ ਦਾ ਐਸ.ਸੀ. ਵਿਦਿਆਰਥੀਆਂ ਪ੍ਰਤੀ ਹੋਇਆ ਵਤੀਰਾ ਨੰਗਾ

  ਪ੍ਰੀਖਿਆ ਫੀਸਾਂ ਵਿਚ 24 ਗੁਣਾਂ ਭਾਰੀ ਵਾਧੇ ਦੀ ਸਖਤ ਨਿਖੇਧੀ : ਡਾ. ਦਿਆਲ/ਗੋਰੀਆ ਲੁਧਿਆਣਾ (Harminder makkar) -ਅੱਜ ਇੱਥੇ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਡਾ. ਜੋਗਿੰਦਰ ਦਿਆਲ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਸਿੰਘ ਗੋਰੀਆ ਨੇ ਇਕ ਸਾਂਝੇ ਬਿਆਨ ਰਾਹੀਂ ਕੇਂਦਰੀ ਬੋਰਡ ਆਫ ਸਕੂਲ ਐਜੂਕੇਸ਼ਨ ਅਧੀਨ ਪੜ੍ਹਦੇ ਐਸ.ਸੀ.ਵਿਦਿਆਰਥੀਆਂ ਦੀਆਂ ਪ੍ਰੀਖਿਆ ਦੇਣ ਸਬੰਧੀ

  Read more

   

 • ਖੇਡ ਵਿਭਾਗ ਪੰਜਾਬ ਵੱਲੋਂ 17 ਖੇਡ ਵਿੰਗਾਂ ਦੇ ਚੋਣ ਟਰਾਇਲ ਕਰਵਾਏ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਲੁਧਿਆਣਾ (Harminder makkar)-ਖੇਡ ਵਿਭਾਗ ਪੰਜਾਬ ਵੱਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਦੇ 17 ਖੇਡਾਂ ਵਿੱਚ ਵਿੰਗਾਂ ਦੇ ਚੋਣ ਟਰਾਇਲ ਕਰਵਾਏ ਗਏ। ਇਹ ਚੋਣ ਟਰਾਇਲ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮਾਂ ਨੂੰ ਸਮਰਪਿਤ ਹਨ।ਜਿਲ•ਾ

  Read more

   

 • ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਭੇਟ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਮੁੱਖ ਮੰਤਰੀ ਤਰਫੋਂ ਸੰਤ ਸਮਾਜ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੇਧ ਤੇ ਸੇਵਾ ਸੰਭਾਲ ਦੀ ਅਪੀਲ ਕੀਤੀਮਨਸੂਰਾਂ (ਲੁਧਿਆਣਾ) (Harminder makkar)-ਪੰਜਾਬ ਦੇ ਸਹਿਕਾਰਤਾ ਤੇ ਜੇਲ• ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਮਨਸੂਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ•ੀ ਚੋਂ ਸੰਤ ਸਮਾਜ ਦੀ ਉਘੀ ਤੇ

  Read more

   

 • -ਪੰਜਾਬੀ ਮੂਲ ਦੇ 16 ਬਰਤਾਨਵੀ ਨੌਜਵਾਨ ਕਰਨਗੇ ਪਹਿਲੀ ਵਾਰ ਪੰਜਾਬ ਦਾ ਦੌਰਾ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-‘ਆਪਣੀਆਂ ਜੜ•ਾਂ ਨਾਲ ਜੁੜੋ’ ਪ੍ਰੋਗਰਾਮ-ਬਰਤਾਨਵੀ ਨੌਜਵਾਨਾਂ ਦਾ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ 16 ਨੂੰ -ਹੀਰੋ ਸਾਈਕਲ ਅਤੇ ਮੌਂਟੇ ਕਾਰਲੋ ਫੈਕਟਰੀਆਂ ਦੇਖਣਗੇਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਆਪਣੀਆਂ ਜੜ•ਾਂ ਨਾਲ ਜੁੜੋ’ ਤਹਿਤ ਇੰਗਲੈਂਡ ਤੋਂ ਆਉਣ ਵਾਲੇ ਨੌਜਵਾਨ ਮਿਤੀ 16 ਅਗਸਤ ਨੂੰ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ ਕਰਨਗੇ। ਪੰਜਾਬੀ

  Read more

   

 • ਲਘੂ ਕਥਾ ‘ ਲੇਖਕ ਮਹਾਨ ਜਾਂ ਲੇਖਣੀ ‘

    ਮੈਂ ਸੰਨ 1992 ਤੋਂ ਕਾਗਜ਼ ‘ਤੇ ਝਰੀਟ ਮਾਰਨੀ ਸਿੱਖ ਗਿਆ ਸੀ, ਕਈ ਨਾਮਵਰ ਅਖਬਾਰਾਂ ‘ਚ ਛਪ ਵੀ ਗਿਆ, ਮਿੰਨੀ ਕਹਾਣੀਕਾਰ ਦੇ ਨਾਂਅ ਦਾ ਫੱਟਾ ਵੀ ਲੱਗ ਗਿਆ, ਪਰ ਮਨ ਨੂੰ ਸਕੂਨ ਨਾ ਮਿਲਿਆ । ਜਦ ਮੈਂ ਬਹੁਤ ਮਹਾਨ ਲੇਖਕਾਂ ਦੀਆਂ ਰਚਨਾਵਾਂ ਪੜਦਾ, ਆਪਣੇ ਆਪ ਨੂੰ ਬੌਣਾ ਮਹਿਸੂਸ ਕਰਦਾ, ਮੈਂ ਤਾਂ ਸਾਹਿਤ ਦੇ ਵਰਕੇ ‘ਤੇ

  Read more

   

 • ‘ ਮਾਂ ਦੀ ਨਸੀਹਤ ‘

     ਇਹ ਬਚਪਨ ਦੀਆਂ ਗੱਲਾਂ ਹਨ ਨੇ ਜਦੋਂ ਕਿਸੇ ਜਮਾਤੀ ਕੋਲੋਂ ਗਾਚੀ, ਕਲਮ ਸਿਆਈ, ਕਾਪੀ, ਪੈਨਸਿਲ ਉਧਾਰ ਮੰਗ ਲੈਣੀ ਤਾਂ ਉਸ ਨੇ ਦੂਜੇ ਤੀਜੇ ਦਿਨ ਮੋੜਣ ਲਈ ਕਹਿਣਾ ਤਾਂ ਤੂੰ ਤੂੰ ਮੈਂ ਮੈਂ ਹੋ ਜਾਣੀ । ਬੇਬੇ ਨੇ ਲੜਦਿਆਂ ਨੂੰ ਹਟਾਉਣਾ ਤੇ ਕੁੱਝ ਸ਼ਬਦ ਸਾਡੇ ਕੰਨੀਂ ਪਾਉਣੇ,  ਪਰ ਨਿੱਕੀ ਉਮਰੇ ਸਮਝ ਨਾ ਲੱਗਣੀ ।  

  Read more

   

 • ਕਲ੍ਹ ਕੋਈ ਮਿਲਿਆ ਹੋਣਾ

  ਕਲ੍ਹ   ਕੋਈ   ਮਿਲਿਆ  ਹੋਣਾ  ਯਾਰਾ  ਜਰੂਰ  ਤੈਨੂੰ , ਤਾਂ ਹੀ ਤਾਂ ਭੁੱਲਿਆ  ਲਗਦਾ  ਆਪਣਾ  ਕਸੂਰ  ਤੈਨੂੰ । ਪੀ   ਕੇ   ਸ਼ਰਾਬ   ਤੈਨੂੰ  ਭੁਲ  ਜਾਣ  ਆਪਣੇ  ਵੀ , ਦੱਸੀਂ   ਕਿਹੋ   ਜਿਹਾ  ਚੜ੍ਹਦਾ  ਇਹ  ਸਰੂਰ  ਤੈਨੂੰ । ਮੈਂ   ਵੇਖਦਾ   ਰਿਹਾ  ਚੁਪ  ਕਰਕੇ  ਤੇਰੇ  ਕੰਮਾਂ  ਨੂੰ , ਕੀ   ਮਿਲਣਾ

  Read more

   

 • ਭਿੱਖੀਵਿੰਡ ਸ਼ਹਿਰ ਵਿਚ ‘ਪੰਜਾਬ ਬੰਦ’ ਦਾ ਕੋਈ ਅਸਰ ਨਾ ਹੋਇਆ ਦੁਕਾਨਾਂ ਖੁਲੀਆਂ, ਬੱਸ ਆਦਿ ਵਾਹਨ ਚੱਲੇ

  ਭਿੱਖੀਵਿੰਡ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਭਗਤ ਰਵੀਦਾਸ ਜੀ ਦਾ ਮੰਦਿਰ ਨੂੰ ਢਹਿ-ਢੇਰੀ ਕਰ ਦਿੱਤੇ ਜਾਣ ਦੇ ਵਿਰੋਧ ਵਿਚ ਰਵੀਦਾਸ ਸਮਾਜ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਭਾਂਵੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਪੂਰਨ ਰੂਪ ਵਿਚ ਸਮਰਥਨ ਦਿੱਤਾ ਗਿਆ। ਜਦੋਂ ਕਿ ਬੰਦ ਦੇ ਸੱਦੇ ਦਾ ਸ਼ਹਿਰਾਂ ਵਿਚ

  Read more

   

 • ਫ੍ਰੀ ਜਵਾਇੰਟ ਰਿਪਲੇਸਮੇਂਟ ਕੰਸਲਟੇਸ਼ਨ ਕੈੰਪ ਕੱਲ

  ਲੁਧਿਆਣਾ (Harminder makkar) : ਵਿਜੇਆਨੰਦ ਡਾਇਗਨੋਸਟਿਕ ਸੇਂਟਰ, ਸਿਵਲ ਲਾਇੰਸ ਵਿੱਚ ਬੁੱਧਵਾਰ ਨੂੰ ਇੱਕ ਫ੍ਰੀ ਜਵਾਇੰਟ ਰਿਪਲੇਸਮੇਂਟ ਕੰਸਲਟੇਸ਼ਨ ਕੈੰਪ ਦਾ ਆਯੋਜਨ ਕੀਤਾ ਜਾਵੇਗਾ । ਇਹ ਕੈੰਪ ਸ਼ੈਲਬੀ ਹਾਸਪਿਟਲ, ਮੋਹਾਲੀ ਦੁਆਰਾ ਆਜੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਇਸਦੇ ਸੰਸਥਾਪਕ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਅਤੇ ਦੇਸ਼  ਦੇ ਪ੍ਰਸਿੱਧ ਜਵਾਇੰਟ ਰਿਪਲੇਸਮੇਂਟ ਸਰਜਨ ਡਾ.ਵਿਕਰਮ ਆਈ. ਸ਼ਾਹ ਦੀ ਟੀਮ, ਜਿਸ ਵਿੱਚ

  Read more

   

 • ਰੱਖੜੀ ਦਾ ਦਿਨ

  ਵੀਰੇ ਤੂੰ , ਡੈਡੀ ਤੇ ਮੰਮੀ ਨੇ ਰਲ ਕੇ ਜਿਹੜਾ ਵਰ ਮੇਰੇ ਲਈ ਟੋਲਿਆ ਸੀ ਮੈਂ ਤੁਹਾਡੇ ਕਹੇ ਤੇ ਚੁਪ ਕਰਕੇ ਉਸ ਨਾਲ ਲਾਵਾਂ ਲੈ ਲਈਆਂ ਸਨ। ਅੱਜ ਲਾਵਾਂ ਲਈਆਂ ਨੂੰ ਪੂਰੇ ਛੇ ਮਹੀਨੇ ਹੋ ਗਏ ਨੇ ਤੇ ਨਾਲੇ ਅੱਜ ਰੱਖੜੀ ਦਾ ਦਿਨ ਵੀ ਏ। ਤੇਰੇ ਕੋਲ ਰਹਿੰਦਿਆਂ ਮੈਂ ਹਰ ਸਾਲ ਤੇਰੇ ਰੱਖੜੀ ਬੰਨ੍ਹਦੀ ਰਹੀ

  Read more

   

Follow me on Twitter

Contact Us