Awaaz Qaum Di
 • ਆਨਲਾਈਨ ਬੈਂਕਿੰਗ ਰਾਹੀਂ ਆਮ ਲੋਕਾਂ ਨੂੰ ਠੱਗਣ ਵਾਲਾ ਬੈਂਕ ਮੈਨੇਜਰ ਗ੍ਰਿਫਤਾਰ

  ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਦਿਆਂ ਆਖਿਆ ਕਿ ਇੱਕ ਅੰਤਰਰਾਜੀ ਗਿਰੋਹ ਨਾਲ ਸਬੰਧਤ ਝਾਰਖੰਡ ਤੇ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 693 ਮੋਬਾਈਲ ਸਿਮ, 19 ਮੋਬਾਈਲ ਫੋਨ ਤੇ ਹੋਰ ਦਸਤਾਵੇਜ਼ਾਂ ਸਣੇ ਇੱਕ ਕਾਰ,

  Read more

   

 • ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ*

  20 ਅਗਸਤ ਦੀ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੇ ਸਰਕਾਰ-ਮੋਰਚਾ ਆਗੂ:-*(Harminder makkar) (ਬਠਿੰਡਾ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਬਠਿੰਡਾ ਵਿਖੇ ਟੀਚਰਹੋਮ ਵਿੱਚ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਮੋਰਚੇ ਦੇ ਸੂਬਾ ਆਗੂਆਂ ਵਰਿੰਦਰ ਸਿੰਘ ਮੋਮੀ, ਕੁਲਦੀਪ ਸਿੰਘ ਬੁੱਢੇਵਾਲ,ਜਗਰੂਪ ਸਿੰਘ ਲਹਿਰਾ,ਰੇਸ਼ਮ ਸਿੰਘ ਗਿੱਲ,ਭਗਤ ਸਿੰਘ ਭਗਤਾ, ਗੁਰਵਿੰਦਰ ਸਿੰਘ ਪੰਨੂੰ,ਬਲਿਹਾਰ ਸਿੰਘ ਕਟਾਰੀਆਂ,ਸ਼ੇਰ ਸਿੰਘ ਖੰਨਾ,ਵਰਿੰਦਰ ਸਿੰਘ

  Read more

   

 • ਡਾ. ਰਮੇਸ਼ ਕੁਮਾਰ ਸੇਨ ਹਿਮਾਚਲ ਗੌਰਵ ਅਵਾਰਡ ਨਾਲ ਸਨਮਾਨਿਤ

  ਲੁਧਿਆਣਾ (Harminder makkar) : ਡਾ. (ਪ੍ਰੋਫੈਸਰ) ਰਮੇਸ਼ ਕੁਮਾਰ ਸੇਨ, ਜੋ ਮੈਕਸ ਹਸਪਤਾਲ, ਮੁਹਾਲੀ ਵਿਖੇ ਇੰਸਟੀਚਿਊਟ ਆਫ ਆਰਥੋਪੇਡਿਕਸ ਸਰਜਰੀ    ਦੇ ਸੀਨੀਅਰ ਡਾਇਰੈਕਟਰ ਅਤੇ ਮੁਖੀ ਵਜੋਂ ਕੰਮ ਕਰ ਰਹੇ ਹਨ, ਨੂੰ ਸਿਹਤ ਵਿਭਾਗ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਹਿਮਾਚਲ ਗੌਰਵ ਅਵਾਰਡ ਨਾਲ ਐਚਪੀ ਸਰਕਾਰ ਨੇ ਸਨਮਾਨਿਤ ਕੀਤਾ ਹੈ। ਜੈ ਰਾਮ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ

  Read more

   

 • ਨੌਜਵਾਨਾਂ ਦੇ ਸਰਬਪੱਖੀ ਵਿਕਾਸ ਸੰਬੰਧੀ ਕੁੱਲੂ ਮਨਾਲੀ ਵਿਖੇ ਲਗਾਏ ਜਾ ਰਹੇ ਕੈਂਪ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਲੁਧਿਆਣਾ-ਇਛੁੱਕ ਨੌਜਵਾਨ ਯੁਵਕ ਸੇਵਾਵਾਂ ਵਿਭਾਗ ਨਾਲ ਸੰਪਰਕ ਕਰਨ-ਸਹਾਇਕ ਡਾਇਰੈਕਟਰਲੁਧਿਆਣਾ (Harminder makkar)-ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਕੁੱਲੂ ਅਤੇ ਮਨਾਲੀ (ਹਿਮਾਚਲ ਪ੍ਰਦੇਸ਼) ਵਿਖੇ ਯੂਥ ਲੀਡਰਸ਼ਿਪ ਕੈਂਪ ਲਗਾਏ ਜਾ ਰਹੇ ਹਨ, ਜਿਨ•ਾਂ ਵਿੱਚ ਜ਼ਿਲ•ਾ ਲੁਧਿਆਣਾ ਦੇ ਨੌਜਵਾਨ ਭਾਗ ਲੈ ਸਕਦੇ ਹਨ। ਇਸ ਸੰਬੰਧੀ ਜਾਣਕਾਰੀ

  Read more

   

 • ਘੜ ਘੜ ਦੁੱਖ ਦਿੱਤੇ

  ਬਹੁਤੀਆਂ ਘੜੀਆਂ ਨੇ ਘੜ ਘੜ ਦੁੱਖ ਦਿੱਤੇ,, ਲੂਣ ਜਖਮਾਂ ਤੇ ਲਾਇਆ ਡੈਣ ਹਵਾਵਾਂ ਨੇ,,ਮੈਂ ਪੈਦਾ ਹੋਇਆ ਦੁੱਖ ਦਿੱਤੇ ਮਾਪਿਆਂ ਨੂੰ, ਖੌਰੇ ਭੁਗਤ ਰਹੇ ਹਾਂ ਕਿਹੜੀਆਂ ਸਜਾਵਾਂ ਨੇ,ਥੱਕ ਹਾਰ ਕੇ ਸੁੱਤੇ ਰਾਤ ਗੁਜਰੀ ਭੂੰਜੇ ਹੀ,, ਨਾ ਸਾਡਾ ਸਰੀਰ ਬਣਾਇਆ ਤੜਕੀ ਚਾਹਾਂ ਨੇ,ਰਾਹੀ ਵੀ ਗੁਜਰੇ ਕੋਲੋਂ ਚੋਰ ਭੁਲਾਈ ਦੇ ਕੇ, ਨੱਕ ਬੁੱਲ ਜਿਹੇ ਇਹਨਾਂ ਚੜਾਏ ਰਾਹਾਂ ਨੇ,ਸੜਕਾਂ

  Read more

   

 • ਮਾਂ-ਧੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

  ਜਲੰਧਰ : ਇਸ ਮਹਾਨਗਰ ਦੇ ਸੋਢਲ ਰੇਲਵੇ ਫਾਟਕ ‘ਤੇ ਗੇਟਮੈਨ ਓਦੋਂ ਹੈਰਾਨ ਰਹਿ ਗਿਆ, ਜਦੋਂ ਉਸ ਦੇ ਦੇਖਦੇ-ਦੇਖਦੇ ਮਾਂ-ਧੀ ਨੇ ਦੇਹਰਾਦੂਨ-ਅੰਮ੍ਰਿਤਸਰ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਘਟਨਾ ਕੱਲ੍ਹ ਸਵੇਰੇ ਲਗਭਗ ਸੱਤ ਵਜੇ ਦੀ ਦੱਸੀ ਜਾਂਦੀ ਹੈ।ਥਾਣਾ ਜੀ ਆਰ ਪੀ ਦੇ ਐੱਸ ਐੱਚ ਓ ਧਰਮਿੰਦਰ ਕਲਿਆਣ ਅਨੁਸਾਰ ਮ੍ਰਿਤਕ ਔਰਤ ਦੀ

  Read more

   

 • ਪੰਜਾਬ ਦੇ ਸਤਲੁਜ ਦਰਿਆ ਨੇੜਲੇ 215 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ

  ਜਲੰਧਰ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਜਲੰਧਰ ਤੇ ਕਪੂਰਥਲਾ ਦੇ ਸਤਲੁਜ ਦਰਿਆ ਕਿਨਾਰੇ ਲੱਗਦੇ 96 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਜਲੰਧਰ ਜ਼ਿਲ੍ਹੇ ਦੇ 81 ਪਿੰਡ ਤੇ ਕਪੂਰਥਲਾ ਦੇ 15 ਪਿੰਡਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ ਪਰ ਲੋਕਾਂ ਨੇ ਅਜੇ ਇਨ੍ਹਾਂ ਪਿੰਡਾਂ ਨੂੰ

  Read more

   

 • ਮੀਂਹ ਕਾਰਨ ਬਿਜਲੀ ਸਪਲਾਈ ਠੱਪ

  ਜ਼ੀਰਕਪੁਰ : ਇਥੇ ਭਰਵੇਂ ਮੀਂਹ ਨਾਲ ਆਮ ਜਨ ਜੀਵਨ ਪੂਰੀ ਤਰਾਂ ਰੁਕ ਗਿਆ ਹੈ। ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਪਾਣੀ ਭਰਨ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਮੀਂਹ ਨਾਲ ਲੰਘੀ ਸ਼ਾਮ ਤੋਂ ਹੀ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਜੋ ਅੱਜ ਦੇਰ ਸ਼ਾਮ ਖ਼ਬਰ

  Read more

   

 • ਮੀਂਹ ਨੇ ਮੁਹਾਲੀ ਜ਼ਿਲ੍ਹੇ ਵਿਚ ਵਰਤਾਇਆ ਕਹਿਰ; ਕੁਰਾਲੀ ਦੇ ਤਿੰਨ ਘਰ ਨਦੀ ਦੇ ਪਾਣੀ ਵਿੱਚ ਰੁੜ੍ਹੇ

  ਕੁਰਾਲੀ : ਬੀਤੀ ਰਾਤ ਤੋਂ ਲਗਾਤਾਰ ਪੈ ਰਿਹਾ ਮੀਂਹ ਮਾਡਲ ਟਾਊਨ ਵਿੱਚ ਵਸੀ ਬਾਰ੍ਹਾਂ ਪਿੰਡੀ ਕਲੋਨੀ (ਤਿਵਾੜੀ ਕਲੋਨੀ) ਲਈ ਕਹਿਰ ਬਣ ਕੇ ਆਇਆ। ਨਦੀ ਨੂੰ ਚੀਰ ਕੇ ਬਣਾਈ ਇਸ ਕਲੋਨੀ ਵਿੱਚ ਨਦੀ ਦਾ ਤੇਜ਼ ਰਫ਼ਤਾਰ ਪਾਣੀ ਤਿੰਨ ਘਰਾਂ ਨੂੰ ਹੜ੍ਹਾ ਕੇ ਲੈ ਗਿਆ ਜਦਕਿ ਪ੍ਰਸ਼ਾਸਨ ਨੇ ਹੋਰਨਾਂ ਦਰਜਨ ਘਰਾਂ ਨੂੰ ਖਾਲੀ ਕਰਵਾ ਲਿਆ ਹੈ।ਪਹਾੜੀ ਖੇਤਰ

  Read more

   

 • ਭਾਰੀ ਮੀਂਹ ਕਾਰਨ ਨੱਗਲ ਦਾ ਡੈਮ ਨੁਕਸਾਨਿਆ

  ਮੁੱਲਾਂਪੁਰ ਗਰੀਬਦਾਸ : ਭਾਰੀ ਮੀਂਹ ਕਾਰਨ ਪਿੰਡ ਛੋਟੀ ਬੜੀ ਨੱਗਲ ਵਿਖੇ ਕਰੀਬ ਡੇਢ ਸੌ ਏਕੜ ਵਿੱਚ ਬਣੇ ਹੋਏ ਵਾਟਰ ਡੈਮ ਵਿੱਚ ਪਾੜ ਪੈਣ ਕਰ ਕੇ ਅੱਜ ਸਵੇਰੇ ਡੇਢ ਦਰਜਨ ਦੇ ਕਰੀਬ ਮੱਝਾਂ ਦੀ ਮੌਤ ਹੋ ਗਈ। ਨਦੀ ਕਿਨਾਰੇ ਬਣਾਏ ਹੋਏ ਘਰਾਂ ਤੇ ਵਾੜਿਆਂ ਵਿੱਚ ਪਾਣੀ ਵੜਨ ਕਰਕੇ ਲੋਕਾਂ ਦਾ ਮਾਲੀ ਨੁਕਸਾਨ ਹੋਇਆ। ਇਸ ਦੌਰਾਨ ਦੋ

  Read more

   

 • ਘਾੜ ਇਲਾਕੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ

  ਕੁਰਾਲੀ : ਭਾਰੀ ਬਾਰਸ਼ ਕਾਰਨ ਮਾਜਰੀ ਦੇ ਘਾੜ ਇਲਾਕੇ ਦੇ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਪਿੰਡ ਮਾਜਰੀ ਵਿਚ ਅੱਜ ਸਵੇਰੇ ਸਾਰੇ ਘਰਾਂ ’ਚ ਚਾਰ-ਚਾਰ ਫੁੱਟ ਤੱਕ ਪਾਣੀ ਦਾਖਲ ਹੋ ਗਿਆ। ਪਾਣੀ ਨੇ ਨਿਹੋਲਕਾ, ਬਡਾਲੀ, ਪਪਰਾਲੀ, ਪਡਿਆਲਾ, ਫ਼ਤਹਿਪੁਰ ਟੱਪਰੀਆਂ, ਮੁੰਧੋਂ, ਖਿਜ਼ਰਬਾਦ ਪਿੰਡਾਂ ਦਾ ਕਾਫੀ ਨੁਕਸਾਨ ਕੀਤਾ। ਮਾਜਰੀ ਵਿਖੇ ਸਥਿਤ ਸਵਰਾਜ ਫਾਊਂਡਰੀ ਫੈਕਟਰੀ ਵਿੱਚ

  Read more

   

 • ਸਿਸਵਾਂ ਨਦੀ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

  ਐਸ.ਏ.ਐਸ. ਨਗਰ (ਮੁਹਾਲੀ) : ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਨੇ ਮੁਹਾਲੀ ਖੇਤਰ ਵਿੱਚ ਤਬਾਹੀ ਮਚਾ ਦਿੱਤੀ ਹੈ। ਸਿਸਵਾਂ ਨਦੀ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਪਾਣੀ ਉੱਪਰ ਟੱਪ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ ਕੀ ਰਾਓ, ਜੈਅੰਤੀ ਕੀ ਰਾਓ, ਐਨ ਚੋਅ ਅਤੇ ਲਖਨੌਰ ਚੋਅ ਵਿੱਚ ਪਾਣੀ ਓਵਰਫਲੋ ਹੋ ਰਿਹਾ ਹੈ ਅਤੇ ਘੱਗਰ ਵਿੱਚ ਵੀ

  Read more

   

 • ਵਿਧਾਇਕ ਦੇ ਕਹਿਣ ’ਤੇ ਵੀ ਲੋਕਾਂ ਨੇ ਘਰ ਨਹੀਂ ਛੱਡੇ

  ਜਲੰਧਰ : ਜਿਲ੍ਹੇ ਦੇ 81 ਪਿੰਡ ਖਾਲੀ ਕਰਨ ਲਈ ਕਿਹਾ ਗਿਆ ਸੀ, ਪਰ ਪਿੰਡਾਂ ਦੇ ਲੋਕ ਆਪਣੇ ਘਰਬਾਰ ਛੱਡ ਕੇ ਪ੍ਰਸ਼ਾਸਨ ਵੱਲੋਂ ਬਣਾਏ 31 ਰਾਹਤ ਕੇਂਦਰਾਂ ਵਿੱਚ ਜਾਣ ਨੂੰ ਤਿਆਰ ਨਹੀਂ ਹੋਇਆ। ਹਾਲਾਂਕਿ ਲੋਕਾਂ ਨੇ ਆਪਣਾ ਸਾਮਾਨ ਜ਼ਰੂਰ ਬੰਨ੍ਹ ਕੇ ਰੱਖਿਆ ਹੋਇਆ ਹੈ। ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਦੱਸਿਆ ਕਿ ਉਹ ਦਾਨੇਵਾਲ

  Read more

   

 • ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰਕਲਾ ਵਰਕਸ਼ਾਪ

  ਕਪੂਰਥਲਾ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਲਗਾਈ ਗਈ ਚਿੱਤਰਕਲਾ ਵਰਕਸ਼ਾਪ ਦੌਰਾਨ ਚਿੱਤਰਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਸਬੰਧਿਤ ਬਣਾਏ ਜਾ ਰਹੇ ਚਿੱਤਰਾਂ ਨੂੰ ਨਿਹਾਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼

  Read more

   

 • ਨਾਲਿਆਂ ਦਾ ਗੰਦਾ ਪਾਣੀ ਘਰਾਂ ਅਤੇ ਦੁਕਾਨਾਂ ਵਿੱਚ ਵੜਿਆ

  ਆਦਮਪੁਰ : ਸਥਾਨਕ ਨਗਰ ਕੌਂਸਲ ਵੱਲੋਂ ਨਾਲਿਆਂ ਦੀ ਸਫ਼ਾਈ ਨਾ ਕਰਵਾਉਣ ਕਾਰਨ ਗੰਦਾ ਪਾਣੀ ਘਰਾਂ ਅਤੇ ਦੁਕਾਨਾਂ ਵਿੱਚ ਵੜ ਗਿਆ। ਨਗਰ ਕੌਂਸਲ ਆਦਮਪੁਰ ਵਿੱਚ ਕੌਂਸਲਰਾਂ ਦੇ ਆਪਸੀ ਵਿਵਾਦ ਦੇ ਚਲਦੇ ਇਸ ਸਾਲ ਨਾਲਿਆਂ ਦੀ ਸਫ਼ਾਈ ਨਹੀਂ ਹੋ ਸਕੀ ਤੇ ਪਾਣੀ ਦਾ ਠੀਕ ਢੰਗ ਨਾਲ ਨਿਕਾਸੀ ਨਾ ਹੋਣ ਕਾਰਨ ਬਰਸਾਤ ਦੌਰਾਨ ਪਾਣੀ ਸੜਕਾਂ ਅਤੇ ਗਲੀਆਂ ਵਿੱਚ

  Read more

   

 • ਮੀਂਹ ਨੇ ਮਾਲਵਾ ਪੱਟੀ ਵਿੱਚ ਕਿਸਾਨਾਂ ਦੇ ਸਾਹ ਸੂਤੇ

  ਬਠਿੰਡਾ : ਅੱਜ ਭਾਦੋਂ ਮਹੀਨੇ ਦੀ ਪਹਿਲੀ ਬਾਰਸ਼ ਨਾਲ ਜਿਥੇ ਬਠਿੰਡਾ ਦੇ ਆਸ ਪਾਸ ਦੇ ਪੇਂਡੂ ਖੇਤਰ ਅਤੇ ਸ਼ਹਿਰੀ ਲੋਕਾਂ ਨੂੰ ਹੁੰਮਸ ਤੇ ਗਰਮੀ ਤੋਂ ਰਾਹਤ ਮਿਲੀ, ਉਥੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਹ ਮੀਂਹ ਨਰਮੇ ’ਤੇ ਹਰੇ ਤੇਲੇ ਤੇ ਝੋਨੇ ’ਤੇ ਗੋਭ ਵਾਲੀ ਸੁੰਡੀ ਤੋਂ ਛੁਟਕਾਰੇ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਮੌਸਮ

  Read more

   

 • ਬੁੱਦਕੀ ਨਦੀ ਵਿੱਚ ਪਾੜ ਪਿਆ

  ਰੂਪਨਗਰ ਹੈੱਡਵਰਕਸ ’ਤੇ ਦਰਿਆ ਸਤਲੁਜ ਵਿੱਚ ਅੱਜ ਸਵੇਰੇ 11 ਵਜੇ 2.40 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਅਤੇ ਹੈੱਡਵਰਕਸ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਜਦੋਂ ਕਿ ਸਰਹਿੰਦ ਅਤੇ ਬਿਸਤ ਦੁਆਬ ਨਹਿਰਾਂ ਬੰਦ ਕਰ ਦਿੱਤੀਆਂ ਗਈਆਂ। ਸਤਲੁਜ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆਉਣ ਕਾਰਨ ਰੋਪੜ ਰੋਡ ਨਾਲ ਬਣੀਆਂ ਵੱਡੀ ਗਿਣਤੀ ਵਿੱਚ ਝੁੱਗੀਆਂ ਹੜ੍ਹ ਦੇ ਪਾਣੀ ਵਿੱਚ

  Read more

   

 • ਆਨੰਦਪੁਰ ਸਾਹਿਬ ਨੇੜਲੇ ਦਰਜਨਾਂ ਪਿੰਡ ਪਾਣੀ ’ਚ ਘਿਰੇ

  ਸ੍ਰੀ ਆਨੰਦਪੁਰ/ਕੀਰਤਪੁਰ ਸਾਹਿਬ : ਲਗਾਤਾਰ ਪੈ ਰਹੀ ਬਰਸਾਤ ਨੇ ਸਮੁੱਚਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਦੌਰਾਨ ਜਿੱਥੇ ਦਰਜਨਾਂ ਪਿੰਡਾਂ ਵਿੱਚ ਪਾਣੀ ਭਰ ਗਿਆ ਉੱਥੇ ਹੀ ਸਮੁੱਚੀ ਰੇਲ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਗਈ। ਦੇਰ ਰਾਤ ਕਰੀਬ 12 ਵਜੇ ਪਹੁੰਚੀ ਐੱਨਡੀਆਰਐੱਫ ਦੀ ਟੀਮ ਨੇ ਹੜ੍ਹਾਂ ’ਚ ਫਸੇ ਲੋਕਾਂ ਨੂੰ ਸੁਰੱਖਿਅਤ

  Read more

   

 • ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਪਤੀ-ਪਤਨੀ ਅਤੇ ਪੁੱਤਰ ਦੀ ਮੌਤ

  ਖੰਨਾ/ਪਾਇਲ : ਇੱਥੋਂ ਨੇੜਲੇ ਪਿੰਡ ਹੋਲ ਵਿਚ ਸ਼ਨਿਚਰਵਾਰ ਰਾਤ ਕਰੀਬ 9 ਵਜੇ ਤੇਜ਼ ਮੀਂਹ ਕਾਰਨ ਇਕ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਤੇਜ਼ ਮੀਂਹ ਕਾਰਨ ਆਸਮਾਨੀ ਬਿਜਲੀ ਮਕਾਨ ਦੀ ਛੱਤ ’ਤੇ ਡਿੱਗੀ ਹੈ। ਪਰਿਵਾਰ ’ਚੋਂ ਕੇਵਲ 11 ਸਾਲਾਂ ਦੀ ਬੱਚੀ ਹੀ ਬਚੀ ਹੈ। ਹਾਲਾਂਕਿ ਉਹ ਵੀ

  Read more

   

 • ਡੀ ਐੱਸ ਪੀ ਬਣ ਕੇ ਪੁਲਸ ਵਿੱਚ ਨੌਕਰੀ ਦਿਵਾਉਣ ਬਹਾਨੇ 2.50 ਲੱਖ ਰੁਪਏ ਠੱਗੇ

  ਲੁਧਿਆਣਾ : ਇੱਕ ਕਾਰੋਬਾਰੀ ਦੇ ਬੇਟੇ ਨੂੰ ਪੰਜਾਬ ਪੁਲਸ ਦੀ ਨੌਕਰੀ ਦਿਵਾਉਣ ਦੇ ਨਾਂਅ ‘ਤੇ ਇੱਕ ਵਿਅਕਤੀ ਨੇ ਖੁਦ ਨੂੰ ਡੀ ਐਸ ਪੀ ਦੱਸ ਕੇ 2.50 ਲੱਖ ਦੀ ਠੱਗੀ ਮਾਰ ਲਈ ਹੈ। ਪੀੜਤ ਸੁਨੀਲ ਕੁਮਾਰ ਨੇ ਉਸ ਠੱਗ ਨੂੰ ਕਈ ਫੋਨ ਕੀਤੇ, ਪਰ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਤਾਂ ਠੱਗੀ ਦਾ ਪਤਾ ਲੱਗਾ।

  Read more

   

 • ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ

  ਪਟਿਆਲਾ ਜ਼ਿਲ੍ਹੇ ਵਿਚੋਂ ਲੰਘਦੇ ਨਦੀਆਂ, ਨਾਲਿਆਂ ਵਿਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਇਲਾਕੇ ਦੇ ਲੋਕ ਹੋਰ ਸਹਿਮ ਗਏ ਹਨ। ਜ਼ਿਲ੍ਹੇ ਅੰਦਰੋਂ ਲੰਘਦੇ ਘੱਗਰ ਦਰਿਆ ਦੇ ਸਰਾਲਾ ਹੈੱਡ ’ਤੇ ਐਤਵਾਰ ਰਾਤ ਅੱਠ ਵਜੇ ਤੱਕ ਪਾਣੀ ਦਾ ਪੱਧਰ 12 ਫੁੱਟ ਹੋ ਗਿਆ ਸੀ, ਜਿਸ ਦਾ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ। ਉਂਜ ਪਿਛਲੇ ਮਹੀਨੇ ਪਏ

  Read more

   

 • ਅੱਧੀ ਰਾਤ ਪਰਿਵਾਰ ਸਮੇਤ ਪਾਣੀ ’ਚ ਫਸੇ ਜੱਜ

  ਖੰਨਾ : ਤੇਜ਼ ਮੀਂਹ ਕਾਰਨ ਇਥੋਂ ਦੇ ਇੱਕ ਜੱਜ ਪਰਿਵਾਰ ਸਮੇਤ ਆਪਣੀ ਸਰਕਾਰੀ ਕੋਠੀ ਵਿੱਚ ਫਸ ਗਏ, ਜਿਸ ਨਾਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਬੜੀ ਮੁਸ਼ਕਲ ਨਾਲ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਜੱਜ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਠੀ ਵਿੱਚੋਂ ਕੱਢ ਕੇ ਇੱਕ ਹੋਟਲ ’ਚ ਭੇਜਿਆ ਗਿਆ। ਜਾਣਕਾਰੀ ਅਨੁਸਾਰ ਜੱਜ ਅਰੁਨ ਗੁਪਤਾ ਸਪਰਿੰਗ ਡੇਲ ਪਬਲਿਕ

  Read more

   

 • ਕੈਂਸਰ ਦਾ ਕਹਿਰ: ਪਿਤਾ ਨੇ ਖ਼ੁਦਕੁਸ਼ੀ ਕੀਤੀ, ਅਗਲੇ ਦਿਨ ਪੁੱਤਰ ਦੀ ਮੌਤ

  ਮਾਨਸਾ ਨੇੜਲੇ ਪਿੰਡ ਬਾਜੇਵਾਲਾ ਦੇ ਇਕ ਕਿਸਾਨ ਦੇ ਪੁੱਤਰ ਨੂੰ ਹੋਏ ਕੈਂਸਰ ਨੇ ਉਸ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ। ਕਿਸਾਨ ਬਲਵਿੰਦਰ ਸਿੰਘ ਉਰਫ਼ ਕਾਲਾ ਦੇ ਪਹਿਲੀ ਜਮਾਤ ਵਿਚ ਪੜ੍ਹਦੇ ਪੁੱਤਰ ਸੁਖਮਨਪ੍ਰੀਤ ਨੂੰ ਕੈਂਸਰ ਹੋ ਗਿਆ ਸੀ ਅਤੇ ਉਸਦਾ ਇਲਾਜ ਕਰਵਾਉਣ ਦੇ ਬਾਵਜੂਦ ਜਦੋਂ ਉਹ ਠੀਕ ਨਾ ਹੋਇਆ ਤਾਂ ਪ੍ਰੇਸ਼ਾਨੀ ਵਿਚ ਬਲਵਿੰਦਰ ਸਿੰਘ ਨੇ

  Read more

   

 • ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਵਿਰੁੱਧ ਰੋਸ ਮਾਰਚ

  ਬਠਿੰਡਾ : ਅੱਜ ਲੋਕ ਮੋਰਚਾ ਪੰਜਾਬ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਅਤੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਨੂੰ ਕੁਚਲਣ ਵਿਰੁੱਧ ਗੋਨਿਆਣਾ ਮੰਡੀ ਦੇ ਰੇਲਵੇ ਪਾਰਕ ਵਿਚ ਇਕੱਤਰਤਾ ਕੀਤੀ ਗਈ।ਇਸ ਦੌਰਾਨ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਬਲਕਰਨ ਸਿੰਘ, ਖੇਤ ਮਜ਼ਦੂਰ

  Read more

   

 • ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ ਤਰੀਕਾ ਗ਼ਲਤ: ਭਗਵੰਤ ਮਾਨ

  ਸੰਗਰੂਰ : ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ ਤਰੀਕਾ ਗ਼ਲਤ ਹੈ। ਜੰਮੂ ਕਸ਼ਮੀਰ ਸੂਬਾ ਹੀ ਰਹਿਣਾ ਚਾਹੀਦਾ ਸੀ ਤੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਕੋਈ ਲੋੜ ਨਹੀਂ ਸੀ।ਸਥਾਨਕ ਰੈਸਟ ਹਾਊਸ ਵਿਚ

  Read more

   

 • ਬੈਡਮਿੰਟਨ ਹਾਲ ਦੇ ਨੇੜੇ ਇਕ ਸਿੱਖ ਵਿਅਕਤੀ ਦੀ ਲਾਸ਼ ਮਿਲੀ

  ਅੰਮਿ੍ਤਸਰ : ਇੱਥੇ ਬੈਡਮਿੰਟਨ ਹਾਲ ਦੇ ਨੇੜੇ ਇਕ ਸਿੱਖ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ | ਚੌਕੀ ਦੁਰਗਿਆਨਾ ਮੰਦਿਰ ਦੀ ਪੁਲਿਸ ਅਨੁਸਾਰ ਦੀ ਲਾਸ਼ ਬੈਡਮਿੰਟਨ ਹਾਲ ਦੇ ਪਿੱਛੇ ਜ਼ਮੀਨ ‘ਤੇ ਪਾਈ ਮਿਲੀ ਹੈ | ਪੁਲਿਸ ਵਲੋਂ ਸ਼ਨਾਖ਼ਤ ਲਈ ਲਾਸ਼ ਮੁਰਦਾ ਘਰ ਸਿਵਲ ਹਸਪਤਾਲ ਅੰਮਿ੍ਤਸਰ ਵਿਖੇ 72 ਘੰਟੇ ਲਈ

  Read more

   

 • ਰਾਜਪੁਰਾ ‘ਚ ਵੱਡੀ ਮਾਤਰਾ ‘ਚ ਨਕਲੀ ਪਨੀਰ, ਦੁੱਧ, ਘਿਓ ਸਮੇਤ ਹੋਰ ਦੀ ਵੱਡੀ ਖੇਪ ਬਰਾਮਦ

  ਰਾਜਪੁਰਾ : -ਅੱਜ ਰਾਜਪੁਰਾ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਰਾਜਪੁਰਾ ਵਿਖੇ ਛਾਪੇਮਾਰੀ ਕਰਕੇ ਨਕਲੀ ਪਨੀਰ, ਦੁੱਧ ਘਿਓ ਤੋਂ ਇਲਾਵਾ ਹੋਰ ਵਰਤੋਂ ‘ਚ ਆਉਣ ਵਾਲੇ ਦੁੱਧ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ | ਪਰ ਇਹ ਰਾਜਪੁਰਾ ਟਾਊਨ ਤੋਂ ਕਿੱਥੋਂ ਬਰਾਮਦ ਕੀਤੀ ਗਈ, ਇਸ ਸਬੰਧੀ ਜ਼ਿਲ੍ਹ•ਾ ਸਿਹਤ ਅਫ਼ਸਰ, ਡੀ.ਐਸ.ਪੀ. ਰਾਜਪੁਰਾ, ਐਸ.ਐਚ.ਓ. ਥਾਣਾ ਸ਼ਹਿਰੀ ਸਮੇਤ

  Read more

   

 • ਨਸ਼ਾ ਤੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸੈਮੀਨਾਰ

  ਮੁਕੇਰੀਆਂ : ਐਕਸ ਸਰਵਿਸ ਮੈਨ ਵੈੱਲਫੇਅਰ ਸੁਸਾਇਟੀ ਮੱਲੇਵਾਲ੍ਹ ਵੱਲੋਂ ਨਸ਼ਾ ਤੇ ਭ੍ਰਿਸਟਾਚਾਰ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਰਨਲ ਸੁਰਜਣ ਸਿੰਘ ਅਤੇ ਐਸ.ਐਚ.ਓ. ਗੜ੍ਹਦੀਵਾਲਾ ਇੰਸਪੈਟਰ ਬਲਵਿੰਦਰ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸੁਸਾਇਟੀ ਪ੍ਰਧਾਨ ਤਰਸੇਮ ਸਿੰਘ ਸਮੇਤ ਬੁਲਾਰਿਆਂ ਨੇ ਕਿਹਾ ਕਿ ਸਮਾਜ ਅੰਦਰ ਵੱਧ ਰਿਹਾ ਨਸ਼ਾ, ਭ੍ਰਿਸਟਾਚਾਰ ਤੇ ਹੋਰ ਸਮਾਜਿਕ

  Read more

   

 • ਘਰੇਲੂ ਉਡਾਣ ’ਚ ਕਿਰਪਾਨ ਪਾ ਕੇ ਸਫ਼ਰ ਕਰਨ ਤੋਂ ਰੋਕਣ ਦੀ ਨਿਖੇਧੀ

  ਮੁਕੇਰੀਆਂ : ਦਿੱਲੀ ਏਅਰ ਪੋਰਟ ਅਥਾਰਟੀ ਵੱਲੋਂ ਭਾਈ ਬਲਦੇਵ ਸਿੰਘ ਬਡਾਲਾ ਨੂੰ ਘਰੇਲੂ ਉਡਾਣ ਵਿੱਚ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਨੂੰ ਐਡਵੋਕੇਟ ਬਲਜੀਤ ਸਿੰਘ ਨੇ ਸੰਵਿਧਾਨ ਅਤੇ ਸਪਰੀਮ ਕੋਰਟ ਦੇ ਫੈਸਲੇ ਦੀਆਂ ਸ਼ਰੇਆਮ ਧੱਜੀਆਂ ਉਡਾਉਣਾ ਦੱਸਿਆ ਹੈ। ਮੁਕੇਰੀਆ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਭਾਈ ਬਲਦੇਵ

  Read more

   

 • ਪੈਂਤੀ ਮਿੰਟ ਜ਼ਖ਼ਮੀ ਤੜਫਦੇ ਰਹੇ, ਨਹੀਂ ਪਹੁੰਚੀ ਐਂਬੂਲੈਂਸ

  ਗੁਰਦਾਸਪੁਰ : ਭਾਈ ਲਾਲੋ ਚੌਕ ਵਿੱਚ ਹੋਏ ਹਾਦਸੇ ਵਿੱਚ ਦੋ ਜ਼ਖਮੀ ਹੋਏ ਦੋ ਨੌਜਵਾਨ ਅੱਧਾ ਘੰਟਾ ਤੜਫਦੇ ਰਹੇ ਅਤੇ ਮੌਕੇ ’ਤੇ ਮੌਜੂਦ ਵਿਧਾਇਕ ਵੱਲੋਂ ਫ਼ੋਨ ਕਰਨ ਦੇ ਬਾਵਜੂਦ 35 ਮਿੰਟ ਤੱਕ ਐਂਬੂਲੈਂਸ ਨਹੀਂ ਪਹੁੰਚੀ। ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਨੇ ਜ਼ਖ਼ਮੀਆਂ ਨੂੰ ਆਪਣੀ ਗੱਡੀ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਲੰਘੀ ਰਾਤੀਂ ਕਰੀਬ ਸਾਢੇ ਅੱਠ ਵਜੇ ਸੰਜੀਵ

  Read more

   

 • ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼; ਮੁਲਜ਼ਮ ਕਾਬੂ

  ਬਟਾਲਾ : ਇਸ ਖੇਤਰ ਵਿੱਚ ਪੈਂਦੇ ਇੱਕ ਪਿੰਡ ਦੀ ਲੜਕੀ ਨਾਲ ਇੱਕ ਨੌਜਵਾਨ ਵੱਲੋਂ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਵੱਲੋਂ ਰੌਲ਼ਾ ਪਾਉਣ ਕਰਕੇ ਭੀੜ ਇਕੱਠੀ ਹੋ ਗਈ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਨੌਜਵਾਨ ਦੀ ਖੂਬ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲੀਸ ਨੂੰ

  Read more

   

 • ਆਪ ਵਰਕਰਾਂ ਵਲੋਂ ਬਿਜਲੀ ਦਰਾਂ ’ਚ ਵਾਧੇ ਖ਼ਿਲਾਫ਼ ਮੁਜ਼ਾਹਰਾ

  ਅਜਨਾਲਾ : ਪੰਜਾਬ ਅੰਦਰ ਲੋਕਾਂ ਨੂੰ ਦੇਸ਼ ਦੇ ਸਾਰਿਆਂ ਸੂਬਿਆਂ ਤੋਂ ਮਹਿੰਗੀ ਬਿਜਲੀ ਮੁਹੱਈਆ ਕਰਾਉਣ ਦੇ ਜ਼ਿੰਮੇਵਾਰ ਅਕਾਲੀ ਦਲ (ਬ) ਅਤੇ ਕਾਂਗਰਸ ਸਰਕਾਰਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਵਿੱਢੀ ਮੁਹਿੰਮ ਅਧੀਨ ਅੱਜ ਆਪ ਪਾਰਟੀ ਦੇ ਮਾਝਾ ਜ਼ੋਨ ਦੇ ਮੁਖੀ ਅਤੇ ਹਲਕਾ ਅਜਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ

  Read more

   

Follow me on Twitter

Contact Us