Awaaz Qaum Di
 • ਸ਼੍ਰੀਨਗਰ ਹੈਲੀਕਾਪਟਰ ਕ੍ਰੈਸ਼ ਕੇਸ ਦੀ ਜਾਂਚ ‘ਚ 5 ਅਧਿਕਾਰੀ ਪਾਏ ਗਏ ਦੋਸ਼ੀ

  ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ 27 ਫਰਵਰੀ ਨੂੰ ਭਾਰਤੀ ਹਵਾਈ ਫੌਜ ਦੇ ਜਵਾਨਾਂ ਦੁਆਰਾ ਗ਼ਲਤੀ ਨਾਲ ਆਪਣੇ ਹੀ ਇਕ ਜਹਾਜ਼ ਨੂੰ ਸੁੱਟਿਆ ਗਿਆ ਸੀ। ਇਸ ਮਾਮਲੇ ‘ਚ ਆਈ.ਏ.ਐਫ ਦੀ ਜਾਂਚ ‘ਚ ਹਵਾਈ ਫੌਜ ਦੇ 5 ਅਧਿਕਾਰੀ ਦੋਸ਼ੀ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਬਾਲਾਕੋਟ ‘ਚ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਫੌਜ

  Read more

   

 • ਲੁਧਿਆਣਾ : ਸਾਈਕਲ ਮਾਰਕਿਟ ਨੇੜੇ ਫੈਕਟਰੀ ਚ ਭਿਆਨਕ ਅੱਗ ਲੱਗੀ

  ਲੁਧਿਆਣਾ ਗਿੱਲ ਰੋਡ ਸਥਿਤ ਸਾਈਕਲ ਮਾਰਕੀਟ ਨੇੜੇ ਇੱਕ ਅਹੂਜਾ ਇੰਟਰਪ੍ਰਾਈਜ਼ਿਜ਼ ਨਾਂਅ ਦੀ ਫੈਕਟਰੀ ‘ਚ ਅੱਜ ਅਚਾਨਕ ਅੱਗ ਲੱਗਣ ਕਾਰਨ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਜਿਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਪਾਇਆ। ਇਸ ਮੌਕੇ ਇਲਾਕੇ ਦੇ ਵਿਧਾਇਕ ਸੁਰਿੰਦਰ ਡਾਵਰ ਵੀ ਪਹੁੰਚੇ। ਇਲਾਕਾ ਵਾਸੀਆਂ

  Read more

   

 • ਰਵਿਦਾਸ ਮੰਦਿਰ ਨੂੰ ਢਾਹੁਣ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਕਰੜਾ ਵਿਰੋਧ

  ਚੰਡੀਗੜ੍ਹ – ਬੀਤੇ ਦਿਨ ਦਿੱਲੀ ਦੇ ਤੁਗਲਕਾਬਾਦ ਵਿਚ ਲਗਭਗ 500 ਸਾਲ ਪੁਰਾਣਾ ਭਗਤ ਰਵਿਦਾਸ ਮੰਦਿਰ ਢਾਹੇ ਜਾਣ ਦੀਆਂ ਖਬਰਾਂ ਨੇ ਜਿੱਥੇ ਦਲਿਤ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਢੇਸ ਪਹੁੰਚਾਈ ਹੈ ਉੱਥੇ ਸਿੱਖ ਭਾਈਚਾਰੇ ਵਿਚ ਵੀ ਇਸਦਾ ਵੱਡਾ ਰੋਸ ਪਾਇਆ ਜਾ ਰਿਹਾ ਹੈ।ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਘਟੀਆ ਕਾਰਵਾਈ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ। ਕਮੇਟੀ

  Read more

   

 • ਬਹਾਦਰਕੇ ਕਲੱਸਟਰ ‘ਚ ਪੈਂਦੀਆਂ ਡਾਇੰਗ ਇੰਡਸਟਰੀਜ਼ ਤੋਂ ਬੈਨ ਹਟਿਆ

  ਲੁਧਿਆਣਾ – ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਲਈ ਸ਼ਹਿਰ ਲੁਧਿਆਣਾ ਵਿੱਚ ਪੈਂਦੀਆਂ ਡਾਇੰਗਾਂ (ਰੰਗਾਈ ਸਨਅਤਾਂ) ਨੂੰ ਡਿਪਟੀ ਕਮਿਸ਼ਨਰ ਵੱਲੋਂ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਹੁਣ ਭੱਟੀਆਂ ਸਥਿਤ ਐੱਸ. ਟੀ. ਪੀ. (ਸੀਵਰੇਜ ਟਰੀਟਮੈਂਟ ਪਲਾਂਟ) ਦੇ ਮੁੜ ਚਾਲੂ ਹੋਣ ਨਾਲ ਬਹਾਦਰਕੇ ਕਲੱਸਟਰ ਵਿੱਚ ਪੈਂਦੀਆਂ ਡਾਇੰਗਾਂ ਤੋਂ ਬੰਦ

  Read more

   

 • ਹੜ੍ਹ ਦਾ ਪਾਣੀ ਕੱਢਣ ਲਈ ਲੋਕਾਂ ਨੇ ਧੁੱਸੀ ਬੰਨ੍ਹ ਤੋੜਿਆ

  ਫਿਲੌਰ : ਲੰਘੀ ਰਾਤ ਦਰਿਆ ਦੇ ਪਾਣੀ ਤੋਂ ਪੀੜਤ ਲੋਕਾਂ ਨੇ ਇਕੱਠੇ ਹੋ ਕੇ ਸਤਲੁਜ ਦਰਿਆ ਦਾ ਬੰਨ੍ਹ ਤੋੜ ਦਿੱਤਾ। ਇਹ ਬੰਨ੍ਹ ਪਾਣੀ ਨੂੰ ਵਾਪਸ ਦਰਿਆ ’ਚ ਭੇਜਣ ਲਈ ਤੋੜਿਆ ਗਿਆ। ਇਸ ਦੌਰਾਨ ਬੰਨ੍ਹ ਤੋੜਨ ਵਾਲਿਆਂ ਦਾ ਕੁੱਝ ਲੋਕਾਂ ਨੇ ਵਿਰੋਧ ਵੀ ਕੀਤਾ। ਇਹ ਵਿਰੋਧ ਪਿਛਲੇ ਕਈ ਦਿਨਾਂ ਤੋਂ ਜਾਰੀ ਸੀ, ਜਿਸ ਦਾ ਲੰਘੀ ਰਾਤ

  Read more

   

 • ਲੋਕਾਂ ਲਈ ਕਿਸ਼ਤੀਆਂ ਨਹੀਂ ਪਰ ਲੀਡਰਾਂ ਦੇ ਦੌਰਿਆਂ ਲਈ ਵਾਧੂ

  ਸ਼ਾਹਕੋਟ : ਪਾਣੀ ਵਿਚ ਘਿਰੇ ਲੋਕਾਂ ਨੂੰ ਰਾਸ਼ਨ, ਪਾਣੀ, ਦੁੱਧ ਅਤੇ ਹੋਰ ਜ਼ਰੂਰੀ ਵਸਤੂਆਂ ਪਹੁੰਚਾਉਣ ਲਈ ਕਿਸ਼ਤੀਆਂ ਨਾ ਮਿਲਣ ਕਰ ਕੇ ਹੜ੍ਹ ਪੀੜ੍ਹਤਾਂ ਦੇ ਰਿਸ਼ਤੇਦਾਰਾਂ ਅਤੇ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੇ ਰਵਾਇਤੀ ਸੰਦਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।ਪਿੰਡ ਕੰਗ ਕਲਾਂ, ਮਹਿਰਾਜਵਾਲਾ, ਮੰਡਾਲਾ, ਮੁੰਡੀ ਸ਼ਹਿਰੀਆਂ ਅਤੇ ਨਸੀਰਪੁਰ ਵਿਚ ਘਰਾਂ ਵਿਚ ਫਸੇ ਲੋਕਾਂ

  Read more

   

 • ਨਸ਼ਾ ਤਸਕਰਾਂ ਦੀ ਨਾਜਾਇਜ਼ ਜਾਇਦਾਦ ਜ਼ਬਤ ਕਰਨ ਦੀ ਸ਼ੁਰੂ ਕਾਰਵਾਈ

  ਅੰਮ੍ਰਿਤਸਰ : ਨਸ਼ਾ ਤਸਕਰਾਂ ਵਲੋਂ ਨਸ਼ੇ ਵੇਚ ਕੇ ਇਕੱਠੀ ਕੀਤੀ ਸੰਪਤੀ ਨੂੰ ਜ਼ਬਤ ਕਰਨ ਲਈ ਦਿਹਾਤੀ ਪੁਲੀਸ ਵਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਲਗਪਗ 22 ਤਸਕਰਾਂ ਦੀ ਜਾਇਦਾਦ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਨੂੰ ਪੁਲੀਸ ਵਲੋਂ ਦਿੱਲੀ ਸਥਿਤ ਸਬੰਧਤ ਵਿਭਾਗ ਕੋਲ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ ਤਾਂ ਜੋ ਨਸ਼ੇ ਵੇਚ ਕੇ ਇਕੱਠੀ ਕੀਤੀ ਸੰਪਤੀ ਦੀ

  Read more

   

 • ਉਸਾਰੀ ਕਿਰਤੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

  ਗੁਰਦਾਸਪੁਰ : ਉਸਾਰੀ ਕਿਰਤੀਆਂ ਦੀਆਂ ਮੰਗਾਂ ਮਨਵਾਉਣ ਲਈ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਅਗਵਾਈ ਹੇਠ ਕਿਰਤੀਆਂ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ। ਇਸ ਮੌਕੇ ਮੰਗਾਂ ਲਾਗੂ ਕਰਨ ਲਈ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਧਰਨੇ ਦੌਰਾਨ ਇਫਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਪਨਿਆੜ, ਸੁਖਦੇਵ ਰਾਜ

  Read more

   

 • ਚੀਨ ਨੇ ਟਰੂਡੋ ’ਤੇ ਦੁਵੱਲੇ ਸਬੰਧ ਖ਼ਰਾਬ ਕਰਨ ਦੇ ਦੋਸ਼ ਲਾਏ

  ਪੇਈਚਿੰਗ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਚੀਨ ਦਾ ਡਟ ਕੇ ਮੁਕਾਬਲਾ ਕਰਨ ਦੇ ਦਿੱਤੇ ਬਿਆਨ ਮਗਰੋਂ ਚੀਨ ਨੇ ਅੱਜ ਕੈਨੇਡਾ ’ਤੇ ਦੁੱਵਲੇ ਸਬੰਧ ਹੋਰ ਖ਼ਰਾਬ ਕਰਨ ਦੇ ਦੋਸ਼ ਲਾਏ ਹਨ। ਇਸ ਘਟਨਾਕ੍ਰਮ ਨਾਲ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਅਤੇ ਵਪਾਰਕ ਤਣਾਅ ਹੋਰ ਵਧ ਗਿਆ ਹੈ।ਦੱਸਣਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਪਿਛਲੀ ਦਸੰਬਰ ਵਿੱਚ

  Read more

   

 • ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ ’ਚ ਚੈਕਿੰਗ

  ਜੀਂਦ : ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਡੱਰਗ ਕੰਟਰੋਲਰ ਮਨਦੀਪ ਸਿੰਘ ਮਾਨ ਦੀ ਨਿਗਰਾਨੀ ਹੇਠ ਪਾਬੰਦੀ ਵਾਲੀਆਂ ਦਵਾਈਆਂ ਵੇਚਣ ਵਾਲਿਆਂ ਉੱਤੇ ਕਾਰਵਾਈ ਕਰਦੇ ਹੋਏ ਦੋ ਲੋਕਾਂ ਕੋਲੋਂ 120 ਬੋਤਲਾਂ 100 ਮਿਲੀ ਲੀਟਰ ਦੀ ਪਾਬੰਦੀ ਲੱਗੀ ਕੋਡੀਨ ਦਵਾਈ ਬਰਾਮਦ ਕੀਤੀ ਹੈ।ਜਾਣਕਾਰੀ ਦੇ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗਾਂਗੋਲੀ ਦਾ

  Read more

   

 • ਦਿੱਲੀ ਦੇ ਜੰਤਰ ਮੰਤਰ ਪਹੁੰਚਣ ਵਾਲੀਆਂ ਸੰਗਤਾਂ ਦੇ ਹੜ੍ਹ ਨੇ ਸਾਬਤ ਕਰ ਦਿੱਤਾ ਕਿ ਰਵਿਦਾਸ ਮੰਦਿਰ ਉਸੇ ਹੀ ਥਾਂ ਬਣੇਗਾ : ਡਾ ਕੇਵਲ ਸਿੰਘ /ਬੁਢੇਲ

  ਲੁਧਿਆਣਾ (Harminder makkar) ਪਿਛਲੇ ਦਿਨੀ ਦਿੱਲੀ ਦੇ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪੁਰਾਤਨ ਅਤੇ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਜਿਸਨੂੰ ਕੇਂਦਰ ਸਰਕਾਰ ਦੀ ਅਧੀਨ ਆਉਣ ਵਾਲੇ ਵਿਭਾਗ ਦਿੱਲੀ ਵਿਕਾਸ ਅਥਾਰਿਟੀ ਵੱਲੋ ਢਾਹ ਦਿੱਤਾ ਗਿਆ ਸੀ ਦੇ ਵਿਰੋਧ ਵਿੱਚ ਪੂਰੇ ਭਾਰਤ ਵਿੱਚ ਬੈਠੇ ਰਵਿਦਾਸੀਆਂ ਸਮਾਜ ਵੱਲੋ ਕੇਂਦਰ ਸਰਕਾਰ ਦੇ ਸਾਹਮਣੇ ਆਪਣਾ ਵਿਰੋਧ ਦਰਜ ਕਰਵਾਉਣ

  Read more

   

 • “ਦੇਸੀ ਯਾਰ” ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ – ਕੁਲਦੀਪ ਚੋਬਰ

  ਆਪਣੀ ਸਖਤ ਮਿਹਨਤ ਨਾਲ ਜੋ ਬੰਦਾ ਕੋਈ ਕੰਮ ਕਰਨ ਦੀ ਥਾਣ ਲਵੇ ਤਾਂ ਉਸ ਦਾ ਮੁਕੱਦਰ ਕੋਈ ਨਹੀਂ ਖੋ ਸਕਦਾ।  ਉਹ ਆਪਣੀ ਮੰਜ਼ਿਲ ਪਾ ਕੇ ਉਸ ਨੂੰ ਸਰ ਕਰ ਲੈਂਦਾ ਹੈ। ਇਸ ਤਰ੍ਹਾਂ ਦਾ ਨੌਜਵਾਨ ਹੈ ਜੋ ਆਪਣੀ ਨਿਮਰਤਾ ਦੇ ਸਹਾਰੇ ਹਰ ਇੱਕ ਦੇ ਦਿਲ ਵਿੱਚ ਵਸ ਜਾਂਦਾ ਹੈ ਜਿਸ ਦਾ ਨਾਂ ਬੜੇ ਅਦਬ ਸਤਿਕਾਰ

  Read more

   

 • ਭੱਟੀਆਂ ਸਥਿਤ ਐੱਸ. ਟੀ. ਪੀ. ਨੇ ਕੰਮ ਕਰਨਾ ਸ਼ੁਰੂ ਕੀਤਾ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾਡਿਪਟੀ ਕਮਿਸ਼ਨਰ ਨੇ ਬਹਾਦਰਕੇ ਕਲੱਸਟਰ ਵਿੱਚ ਪੈਂਦੀਆਂ ਡਾਇੰਗ ਇੰਡਸਟਰੀਜ਼ ਨੂੰ ਬੰਦ ਕਰਨ ਦਾ ਹੁਕਮ ਵਾਪਸ ਲਿਆ-ਬਾਕੀ ਉਦਯੋਗਾਂ ਲਈ ਬੰਦ ਦੇ ਹੁਕਮ ਲਾਗੂ ਰਹਿਣਗੇਲੁਧਿਆਣਾ (Harminder makkar)-ਭਾਰੀ ਮੀਂਹ ਬਾਅਦ ਬਣੇ ਹੜ• ਵਰਗੇ ਹਾਲਾਤ ਨਾਲ ਨਜਿੱਠਣ ਲਈ ਸ਼ਹਿਰ ਲੁਧਿਆਣਾ ਵਿੱਚ ਪੈਂਦੀਆਂ ਡਾਇੰਗਾਂ (ਰੰਗਾਈ ਸਨਅਤਾਂ) ਨੂੰ ਡਿਪਟੀ ਕਮਿਸ਼ਨਰ ਵੱਲੋਂ ਅਗਲੇ ਹੁਕਮਾਂ ਤੱਕ ਬੰਦ ਕਰਨ

  Read more

   

 • ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੁਲਾਕਾਤ

  ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ-ਬੁੱਢਾ ਨਾਲਾ ਦੀ ਸਫ਼ਾਈ ਲਈ ਕੇਂਦਰ ਸਰਕਾਰ ਦਾ ਸਹਿਯੋਗ ਮੰਗਿਆ-ਕੇਂਦਰੀ ਮੰਤਰੀ ਸਤੰਬਰ ਮਹੀਨੇ ਕਰਨਗੇ ਲੁਧਿਆਣਾ ਦਾ ਦੌਰਾ-ਬਿੱਟੂਲੁਧਿਆਣਾ (Harminder makkar) ਵਿੱਚੋਂ ਲੰਘਦੇ 14 ਕਿਲੋ ਮੀਟਰ ਲੰਮੇ ਬੁੱਢਾ ਨਾਲਾ ਦੀ ਸਮੱਸਿਆ ਦਾ ਸਥਾਈ ਹੱਲ ਕਢਵਾਉਣ ਲਈ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰ ਜਲ ਸ਼ਕਤੀ ਮੰਤਰੀ

  Read more

   

 • ਕੈਪਟਨ ਨੇ ਲਈ ਸਾਰ ਹੜ੍ਹ ਪੀੜਤਾਂ ਦੀ

  ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲੰਧਰ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਸੂਬੇ ਵਿਚ ਜਿਹੜੇ ਹੜ੍ਹ ਆਏ ਹਨ, ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੈ, ਸਗੋਂ ਪਹਾੜੀ ਇਲਾਕਿਆਂ

  Read more

   

 • ਕੈਪਟਨ ਸਰਕਾਰ ਨੇ ਰੇਤ ਮਾਫੀਆ ਨੂੰ ਦਿੱਤੀ ਖੁੱਲ੍ਹੀ ਛੁੱਟੀ

  ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਵਿਚੋਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਵਿਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੇ ਰੇਤ ਮਾਫੀਆ ਨੇ ਦਰਿਆਵਾਂ ਦੇ ਕੰਢੇ ਹੀ ਸਾਫ ਕਰਕੇ ਰੱਖ ਦਿੱਤੇ ਹਨ। ਉਹ ਅੱਜ ਸੁਲਤਾਨਪੁਰ ਲੋਧੀ ’ਚ ਹੜ੍ਹ ਪ੍ਰਭਾਵਿਤ ਪਿੰਡਾਂ

  Read more

   

 • ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨੁਕਸਾਨਿਆ ਝੋਨਾ

  ਲਾਲੜੂ : ਇਥੋਂ ਨਜ਼ਦੀਕੀ ਪਿੰਡ ਝਰਮੜੀ ਦੇ ਕੁੱਝ ਰਕਬੇ ’ਚੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਇਸ ਕਾਰਨ ਪਿੰਡ ਵਾਸੀਆਂ ਦਾ ਵਫਦ ਐੱਸਡੀਐਮ ਡੇਰਾਬਸੀ ਨੁੂੰ ਮਿਲਿਆ ਅਤੇ ਪਿੰਡ ਦੇ ਨੇੜੇ ਬਣੇ ਫਲੈਟਾਂ ਦੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਜਾਣ ਕਾਰਨ ਲਗਾਤਾਰ ਹੋ

  Read more

   

 • ਸੀਜੀਸੀ ਝੰਜੇੜੀ ਵਿੱਚ ਵਰਕਸ਼ਾਪ ਪ੍ਰਿੰਟਿੰਗ

  ਖਰੜ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਵਿੱਚ ਬੀ ਟੈੱਕ ਦੇ ਵਿਦਿਆਰਥੀਆਂ ਲਈ 3-ਡੀ ਪ੍ਰਿੰਟਿੰਗ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਟੈਕਨੋ ਪਲੈਨਟ ਲੈਬ ਮੋਹਾਲੀ ਦੇ ਸਹਿਯੋਗ ਨਾਲ ਕਰਵਾਈ ਇਸ ਵਰਕਸ਼ਾਪ ਵਿੱਚ ਕੰਪਨੀ ਦੇ ਪ੍ਰੋਗਰਾਮ ਮੈਨੇਜਰ ਵਰੁਣ ਸੰਧੂਜਾ ਨੇ ਵਿਦਿਆਰਥੀਆਂ ਨਾਲ ਸਬੰਧਿਤ ਵਿਸ਼ੇ ’ਤੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਵਰੁਣ ਸੰਧੂਜਾ ਨੇ ਦੱਸਿਆ ਕਿ ਤਕਨਾਲੋਜੀ

  Read more

   

 • ਰੁਜ਼ਗਾਰ ਯੋਜਨਾ: ਪਲੇਸਮੈਂਟ ਕੈਂਪ ’ਚ 59 ਨੌਜਵਾਨ ਚੁਣੇ ਨੌਕਰੀਆਂ ਲਈ

  ਐਸ.ਏ.ਐਸ. ਨਗਰ (ਮੁਹਾਲੀ) : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ‘ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ’ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ)-ਕਮ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਬਿਊਰੋ

  Read more

   

 • ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਸਿੱਖਿਆ ਭਵਨ ਅੱਗੇ

  ਐਸ.ਏ.ਐਸ. ਨਗਰ (ਮੁਹਾਲੀ) : ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰ ਅੱਜ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਦੇ ਬਾਹਰ ਪੱਕਾ ਧਰਨਾ ਲਗਾ ਕੇ ਬੈਠ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਜਨਰਲ ਸਕੱਤਰ ਹਰਮਨਦੀਪ ਸਿੰਘ ਅਤੇ

  Read more

   

 • ਗਮਾਡਾ ਨੇ ਸੈਕਟਰ-80 ਵਿੱਚ ਨਾਜਾਇਜ਼ ਢਾਹੀਆਂ ਉਸਾਰੀਆਂ

  ਐਸ.ਏ.ਐਸ. ਨਗਰ (ਮੁਹਾਲੀ) : ਗਮਾਡਾ ਦੇ ਅਸਟੇਟ ਅਫ਼ਸਰ (ਪਲਾਟ/ਰੈਗੂਲੇਟਰੀ) ਰੋਹਿਤ ਗੁਪਤਾ ਅਤੇ ਐੱਸਡੀਓ (ਬਿਲਡਿੰਗ) ਅਵਦੀਪ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਸੈਕਟਰ-80 ਵਿੱਚ 75 ਤੋਂ ਵੱਧ ਮਕਾਨਾਂ ਵਿੱਚ ਕੀਤੀਆਂ ਗਈਆਂ ਲੈਂਡ ਸਕੇਪਿੰਗ ਉਸਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ। ਲੋਕਾਂ ਨੇ ਆਪਣੇ ਮਕਾਨਾਂ ਦੇ ਅੱਗੇ ਰੋਡ ਬਰਮਾਂ ਉੱਤੇ ਗ੍ਰੀਨ ਬੈਲਟਾਂ ਵਿਕਸਤ ਕਰਨ ਵਾਲੀ ਥਾਵਾਂ ਨੂੰ ਆਪਣੇ ਕਬਜ਼ੇ

  Read more

   

 • ਚੈੱਕ ਡੈਮਾਂ ਦੀ ਸਫ਼ਾਈ ਅਤੇ ਚੋਆਂ ’ਤੇ ਪੁਲ ਉਸਾਰਨ ’ਤੇ ਜ਼ੋਰ

  ਖਰੜ : ਵਿਧਾਇਕ ਕੰਵਰ ਸੰਧੂ ਨੇ ‘ਨਿਊ ਚੰਡੀਗੜ੍ਹ’ ਸ਼ਹਿਰ ਵਿੱਚ ਲੋਕਾਂ ਨੂੰ ਵਸਾਉਣ ਬਾਰੇ ’ਤੇ ਮੁੜ ਧਿਆਨ ਦੇਣ ’ਤੇ ਜ਼ੋਰ ਦਿੱਤਾ ਹੈ। ਅੱਜ ਡੀਸੀ ਗਰੀਸ਼ ਦਿਆਲਨ ਨੂੰ ਬਾਰਸ਼ਾਂ ਦੌਰਾਨ ਖਰੜ ਹਲਕੇ ਵਿੱਚ ਹੋਏ ਨੁਕਸਾਨ ਬਾਰੇ ਜਾਣਕਾਰੀ ਦੇਣ ਉਪਰੰਤ ਉਹ ਇਥੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਾਰਸ਼ਾਂ ਨਾਲ ਹੋਏ ਉਜਾੜੇ ਕਾਰਨ ਸਭ

  Read more

   

 • ਕੰਵਰ ਸੰਧੂ ਨੇ ਮਨਜ਼ੂਰਸ਼ੁਦਾ ਕਰੱਸ਼ਰਾਂ ਦੀ ਕਾਰਗੁਜ਼ਾਰੀ ਬਾਰੇ ਮੰਗੀ ਜਾਂਚ

  ਐਸਏਐਸ ਨਗਰ (ਮੁਹਾਲੀ) : ਵਿਧਾਇਕ ਕੰਵਰ ਸੰਧੂ ਨੇ ਮਾਜਰੀ ਬਲਾਕ ਦੇ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਲਈ ਮਨਜ਼ੂਰਸ਼ੁਦਾ ਕਰੱਸਰਾਂ ਦੀ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ।ਸ੍ਰੀ ਸੰਧੂ ਨੇ ਅੱਜ ਇੱਥੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤਾਂ ਦਿੱਤੀਆਂ। ਇਨ੍ਹਾਂ

  Read more

   

 • ਥਾਣੇਦਾਰ ’ਤੇ ਰਿਸ਼ਵਤ ਮੰਗਣ ਤੇ ਗੋਲੀ ਮਾਰਨ ਦੀ ਧਮਕੀ ਦੇਣ ਦਾ ਦੋਸ਼

  ਐਸਏਐਸ ਨਗਰ (ਮੁਹਾਲੀ) : ਇੱਥੋਂ ਦੇ ਫੇਜ਼-1 ਸਥਿਤ ਪੁਰਾਣਾ ਮੁਹਾਲੀ ਪਿੰਡ ਦੇ ਵਸਨੀਕ ਅਰਵਿੰਦ ਗੌਤਮ ਨੇ ਮੁਹਾਲੀ ਪੁਲੀਸ ਦੇ ਇਕ ਥਾਣੇਦਾਰ ’ਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਕਥਿਤ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ। ਪੀੜਤ ਨੌਜਵਾਨ ਨੇ ਥਾਣੇਦਾਰ ’ਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦਾ ਵੀ ਦੋਸ਼ ਲਾਇਆ ਹੈ। ਇਸ

  Read more

   

 • ਭਗਵੰਤ ਮਾਨ ਖ਼ਿਲਾਫ਼ ਪਿਤਰੀ ਹਲਕੇ ’ਚ ਉਠੀਆਂ ਬਾਗ਼ੀ ਸੁਰਾਂ

  ਸੰਗਰੂਰ : ਸੰਸਦ ਮੈਂਬਰ ਭਗਵੰਤ ਮਾਨ ਦੇ ਆਪਣੇ ਹੀ ਲੋਕ ਸਭਾ ਹਲਕੇ ਅਤੇ ਜੱਦੀ ਜ਼ਿਲ੍ਹਾ ਸੰਗਰੂਰ ਵਿਚ ਹੁਣ ਉਨ੍ਹਾਂ ਖ਼ਿਲਾਫ਼ ਬਾਗ਼ੀ ਸੁਰਾਂ ਉਠਣ ਲੱਗੀਆਂ ਹਨ। ਸੰਗਰੂਰ ਵਿਧਾਨ ਸਭਾ ਹਲਕੇ ਤੋਂ ਆਪ ਆਦਮੀ ਪਾਰਟੀ ਦੇ ਇੰਚਾਰਜ ਦਿਨੇਸ਼ ਬਾਂਸਲ ਨੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਸ੍ਰੀ ਬਾਂਸਲ ਨੇ ਭਗਵੰਤ ਮਾਨ ’ਤੇ

  Read more

   

 • ਸਦਕੇ ਜਾਈਏ ਸਕੂਲ ਬੋਰਡ ਦੇ ‘ਸੁਨਹਿਰੀ ਮੌਕੇ’ ਤੋਂ

  ਬਠਿੰਡਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਖ਼ਜ਼ਾਨਾ ਭਰਨ ਲਈ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦਾ ਆਸਰਾ ਤੱਕਿਆ ਹੈ। ਬਾਬੇ ਨਾਨਕ ਦੇ ਪ੍ਰਕਾਸ਼ ਉਤਸਵਾਂ ਦੇ ਮੌਕੇ ’ਤੇ ਸਿੱਖਿਆ ਬੋਰਡ ਨੇ ਮਾਰਚ 2004 ਅਤੇ ਉਸ ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀਅਪੀਅਰ ਦਾ ‘ਸੁਨਹਿਰੀ ਮੌਕਾ’ ਦਿੱਤਾ ਹੈ। ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਜਾਰੀ

  Read more

   

 • ਡੀਸੀ ਵੱਲੋਂ ਦੌਰਾ ਸਤਲੁਜ ਦਰਿਆ ਦੇ ਬੰਨ੍ਹ ਦਾ

  ਚਮਕੌਰ ਸਾਹਿਬ : ਦਰਿਆ ਸਤਲੁਜ ਵਿੱਚ ਪਿੰਡ ਦਾਊਦਪੁਰ ਸਾਹਮਣੇ ਵਾਧੂ ਛੱਡੇ ਗਏ ਪਾਣੀ ਕਾਰਨ ਕਿਸਾਨਾਂ ਦੀ ਜ਼ਮੀਨ, ਬੰਨ੍ਹ ਤੇ ਪੱਥਰਾਂ ਦੇ ਲਗਾਏ ਸਟੱਡਾਂ ਨੂੰ ਲੱਗ ਰਹੀ ਢਾਹ ਤੇ ਹੋ ਰਹੇ ਨੁਕਸਾਨ ਦਾ ਡੀਸੀ ਡਾ. ਸੁਮੀਤ ਕੁਮਾਰ ਜਾਰੰਗਲ ਤੇ ਜ਼ਿਲ੍ਹਾ ਪੁਲੀਸ ਮੁਖੀ ਸਵੱਪਨ ਸ਼ਰਮਾ ਵੱਲੋਂ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਜਾਇਜ਼ਾ ਲਿਆ।  ਡਾ. ਜਾਰੰਗਲ ਨੇ ਅਧਿਕਾਰੀਆਂ ਤੇ ਕਿਸਾਨਾਂ

  Read more

   

 • ਸਤਲੁਜ ਪਾੜ: ਮੱਤੇਵਾੜਾ ’ਚ ਫੌਜ ਨੇ ਸਾਂਭਿਆ ਮੋਰਚਾ

  ਲੁਧਿਆਣਾ : ਪਿੰਡ ਮੱਤੇਵਾੜਾ ਦੇ ਗੜ੍ਹੀ ਫਾਜ਼ਲ ਨੇੜਿਉਂ ਸਤਲੁਜ ਦਰਿਆ ਵਿੱਚ ਪਏ ਪਾੜ ਦਾ ਬਚਾਅ ਕਾਰਜ ਪੂਰਾ ਨਾ ਹੋਣ ਕਾਰਨ ਉਥੇ ਫੌਜ ਨੂੰ ਬੁਲਾ ਲਿਆ ਗਿਆ ਹੈ। ਫੌਜ ਦੇ ਜਵਾਨ, ਡੇਰਾ ਪ੍ਰੇਮੀ ਤੇ ਪਿੰਡ ਵਾਲੇ ਅੱਜ ਸਾਰਾ ਦਿਨ ਸਤਲੁਜ ਦੇ ਪਾੜ ਨੂੰ ਭਰਨ ਲਈ ਚਾਰਾਜੋਈ ਕਰਦੇ ਰਹੇ। ਇੱਥੇ ਦਰਿਆ ਨੂੰ ਪਾਣੀ ਵੱਲੋਂ ਲਾਏ ਗਏ ਖੋਰੇ

  Read more

   

 • ਮਹਿਲਾ ਦੋਸਤ ਨੂੰ ਘਰ ਬੁਲਾ ਕੇ ਲਾਈ ਅੱਗ

  ਸੰਗਰੂਰ ਸ਼ਹਿਰ ਦੇ ਇੱਕ ਵਸਨੀਕ ਨੇ ਆਪਣੀ ਵਿਆਹੁਤਾ ਮਹਿਲਾ ਦੋਸਤ ਨੂੰ ਜਬਰੀ ਆਪਣੇ ਘਰ ਬੁਲਾ ਕੇ ਉਸ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਈ ਮਹਿਲਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਦੀ ਨਾਜ਼ੁਕ ਹਾਲਤ ਵੇਖਦਿਆਂ ਡਾਕਟਰਾਂ ਨੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਹੈ। ਸੰਗਰੂਰ ਪੁਲੀਸ ਵਲੋਂ ਕਥਿਤ

  Read more

   

 • ਖੂਹੀ ’ਚ ਗੈਸ ਚੜ੍ਹਨ ਕਾਰਨ ਮੌਤ ਦੋ ਪਰਵਾਸੀ ਮਜ਼ਦੂਰਾਂ ਦੀ

  ਫਿਲੌਰ : ਇਥੇ ਪਿੰਡ ਗੜਾ ‘ਚ ਦੋ ਪਰਵਾਸੀ ਮਜ਼ਦੂਰਾਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੱਜ ਸ਼ਾਮੀ ਪਰਮਿੰਦਰ ਸਿੰਘ ਦੇ ਖੇਤਾਂ ‘ਚ ਇਕ ਮਜ਼ਦੂਰ ਖੂਹੀ ‘ਚੋਂ ਮੋਟਰ ਕੱਢਣ ਲਈ ਉੱਤਰਿਆ ਪਰ ਜਦੋਂ ਕਾਫ਼ੀ ਦੇਰ ਕੋਈ ਹਿਲਜੁਲ ਨਾ ਹੋਈ ਤਾਂ ਦੂਜਾ ਪਰਵਾਸੀ ਮਜ਼ਦੂਰ ਵੀ ਖੂਹੀ ‘ਚ ਉੱਤਰ ਗਿਆ ਤੇ ਦੋਵਾਂ ਦੀ ਗੈਸ ਚੜ੍ਹਨ

  Read more

   

 • ਬੰਦੂਕ ਸਾਫ਼ ਕਰਦਿਆਂ ਗੋਲੀ ਚੱਲਣ ਨਾਲ ਸੇਵਾਮੁਕਤ ਡਾਕਟਰ ਦੀ ਮੌਤ

  ਟੱਲੇਵਾਲ : ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਵਿਚ ਬੰਦੂਕ ਸਾਫ਼ ਕਰਨ ਸਮੇਂ ਗੋਲੀ ਚੱਲਣ ਨਾਲ ਰਿਟਾਇਰਡ ਡਾਕਟਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਤਰਸੇਮ ਸਿੰਘ (60) ਅੱਜ ਸਵੇਰੇ 8 ਵਜੇ ਦੇ ਕਰੀਬ ਘਰ ਵਿਚ ਇਕੱਲਾ ਸੀ ਅਤੇ ਉਸ ਦੀ ਪਤਨੀ ਚਰਨਜੀਤ ਕੌਰ ਪਿੰਡ ਵਿਚ ਕਿਸੇ ਦੇ ਘਰ ਗਈ ਹੋਈ ਸੀ। ਉਹ ਆਪਣੀ

  Read more

   

 • ਦੇਸ਼ ਵੰਡ ਦੇ ਚਸ਼ਮਦੀਦ ਸਾਹਿਤਕਾਰਾਂ ਨਾਲ ਪ੍ਰੋਗਰਾਮ ਰੂ-ਬ-ਰੂ

  ਚਮਕੌਰ ਸਾਹਿਬ : ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਕਰਵਾਇਆ ਗਿਆ। ਸਮਾਗਮ ਦੌਰਾਨ 1947 ਦੀ ਵੰਡ ਦੇ ਚਸ਼ਮਦੀਦ ਬਜ਼ੁਰਗ ਸਾਹਿਤਕਾਰ ਸੁਰਜੀਤ ਸਿੰਘ ਸੁਰਜੀਤ ਤੇ ਬਜ਼ੁਰਗ ਲੇਖਕ ਬਾਬੂ ਸਿੰਘ ਚੌਹਾਨ ਸਰੋਤਿਆਂ ਦੇ ਰੂਬਰੂ ਹੋਏ।ਸਮਾਗਮ ਦੀ ਸ਼ੁਰੂਆਤ ਹਰਜੀਤ ਲੋਈ ਦੀ ਐਡਿਟ ਕੀਤੀ ਫ਼ਿਲਮੀ ‘ਮਿਲਣੀ’ ਨਾਲ ਹੋਈ, ਜਿਸ ਵਿੱਚ ਚੜ੍ਹਦੇ

  Read more

   

Follow me on Twitter

Contact Us