Awaaz Qaum Di
  • ਸੁਬਰਾਮਨੀਅਮ ਸਵਾਮੀ ਕਰਤਾਰਪੁਰ ਲਾਂਘੇ ਦੇ ਨਿਰਮਾਣ ‘ਚ ਅੜਿਕਾ ਪਾਉਣ ਤੋਂ ਗੁਰੇਜ ਕਰੇ : ਦਮਦਮੀ ਟਕਸਾਲ

    ਸਿੱਖ ਭਾਵਨਾਵਾਂ ਨਾਲ ਸੰਬੰਧਿਤ ਸੰਵੇਦਣਸ਼ੀਲ ਮੁਦਿਆਂ ਪ੍ਰਤੀ ਗੈਰ ਸੰਜੀਦਗੀ ਵਾਲੇ ਬਿਆਨ ਦੇਣ ਤੋਂ ਸੰਕੋਜ਼ ਕਰੇ ਭਾਜਪਾ ਨੇਤਾ : ਬਾਬਾ ਹਰਨਾਮ ਸਿੰਘ ਖਾਲਸਾ ਅੰਮ੍ਰਿਤਸਰ/ਮਹਿਤਾ (Sarchand Singh) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਜਪਾ ਨੇਤਾ ਸੁਬਰਾਮਨੀਅਮ ਸੁਆਮੀ ਵਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਰੋਕ ਦੇਣ ਦੀ ਵਕਾਲਤ

    Read more

     

  • ਕਰਤਾਰਪੁਰ ਲਾਂਘੇ ‘ਤੇ ਭਾਜਪਾ ਲੀਡਰ ਦਾ ਵਿਵਾਦਤ ਬਿਆਨ : ਕਿਹਾ- ਹੱਕ ‘ਚ ਨਹੀਂ

    ਚੰਡੀਗੜ੍ਹ – ਭਾਜਪਾ ਲੀਡਰ ਸੁਬਰਮਣੀਅਨ ਸਵਾਮੀ ਨੇ ਕਰਤਾਰਪੁ ਲਾਂਘੇ ਨੂੰ ਲੈ ਕੇ ਵਿਵਾਦਤ ਬਿਆਨ ਦੇ ਦਿੱਤਾ। ਸ਼ਨੀਵਾਰ ਨੂੰ ਚੰਡੀਗੜ੍ਹ ਆਏ ਸਵਾਮੀ ਤੋਂ ਜਦੋਂ ਪੱਤਰਕਾਰਾਂ ਨੇ ਕਰਤਾਰਪੁਰ ਲਾਂਘੇ ‘ਤੇ ਸਵਾਲ ਕੀਤਾ ਤਾਂ ਉਨ੍ਹਾਂ ਝੱਟ ਆਖ ਦਿੱਤਾ ਕਿ ਕਰਤਾਰਪੁਰ ਲਾਂਘਾ ਬਣਨਾ ਹੀ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜਿੰਨਾ ਕੰਮ ਲਾਂਘੇ ਦਾ ਹੋ ਚੁੱਕਾ ਹੈ, ਉਸਨੂੰ ਉਥੇ ਹੀ

    Read more

     

  • ਪਾਕਿਸਤਾਨ ਹੁਣ FATF ਦੀ ਬਲੈਕ–ਲਿਸਟ ’ਚ

    ਅੱਤਵਾਦੀਆਂ ਨੂੰ ਮਾਲੀ ਇਮਦਾਦ ਪਹੁੰਚਾਉਣ ਤੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਉੱਤੇ ਨਜ਼ਰ ਰੱਖਣ ਵਾਲੇ ਐੱਫ਼ਏਟੀਐੱਫ਼ (FATF) ਦੇ ਏਸ਼ੀਆ ਪ੍ਰਸ਼ਾਂਤ ਸਮੂਹ ਨੇ ਪਾਕਿਸਤਾਨ ਨੂੰ ਵਿਸ਼ਵ ਮਾਪਦੰਡਾਂ ਉੱਤੇ ਖਰਾ ਉੱਤਰਨ ਵਿੱਚ ਨਾਕਾਮ ਰਹਿਣ ਦੇ ਚੱਲਦਿਆਂ ਉਸ ਨੂੰ ਵਿਸਤ੍ਰਿਤ ਕਾਲ਼ੀ ਸੂਚੀ ਵਿੱਚ ਪਾ ਦਿੱਤਾ ਹੈ। FATF ਦੇ ਏਸ਼ੀਆ ਪ੍ਰਸ਼ਾਂਤ ਸਮੂਹ ਨੇ ਪਾਇਆ ਕਿ ਪਾਕਿਸਤਾਨ ਨੇ ਉਪਰੋਕਤ ਮਾਮਲਿਆਂ ਵਿੱਚ

    Read more

     

  • ਪ੍ਰਿਯੰਕਾ ਚੋਪੜਾ ਦੀ ਮਾਂ ਤੇ ਜਠਾਣੀ ਨੇ ਕੀਤਾ ਡਾਂਸ

    ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੀ ਜਠਾਣੀ ਸੋਫੀ ਟਰਨਰ ਵਿਚਾਲੇ ਬਹੁਤ ਵਧੀਆ ਰਿਸ਼ਤਾ ਹੈ। ਦੋਵੇਂ ਇਕੱਠੇ ਬਹੁਤ ਮਸਤੀ ਕਰਦੇ ਹਨ ਪਰ ਦੱਸ ਦੇਈਏ ਕਿ ਪ੍ਰਿਯੰਕਾ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਮਧੂ ਚੋਪੜਾ ਦਾ ਵੀ ਪ੍ਰਿਅੰਕਾ ਦੇ ਸਹੁਰਿਆਂ ਨਾਲ ਚੰਗਾ ਰਿਸ਼ਤਾ ਹੈ ਜਿਸਦਾ ਸਬੂਤ ਹਾਲ ਹੀ ਵਿੱਚ ਸਾਹਮਣੇ ਆਈ ਵੀਡੀਓ ਰਾਹੀਂ ਮਿਲਿਆ ਹੈ। ਦਰਅਸਲ, ਜੋਨਸ ਬ੍ਰਦਰਜ਼ ਦੇ

    Read more

     

  • ​​​​​​​ਸਰਕਾਰੀ ਯੋਜਨਾ ਦੀ ਰਕਮ ਲੈਣ ਲਈ ਔਰਤ ਨੇ ਇਹ ਕੀ ਕਰ ਦਿੱਤਾ…

    ਇੱਕ ਔਰਤ ਨੂੰ ਸਰਕਾਰੀ ਸਹਾਇਤਾ–ਰਾਸ਼ੀ ਲੈਣ ਲਈ ਇੱਕ ਅਨੋਖਾ ਫੁਰਨਾ ਫੁਰਿਆ, ਜਿਸ ਨੂੰ ਵੇਖ–ਸੁਣ ਕੇ ਸਭ ਹੈਰਾਨ ਹੋ ਰਹੇ ਹਨ। ਉਸ ਔਰਤ ਦਾ ਨਾਂਅ ਜਾਣ–ਬੁੱਝ ਕੇ ਇੱਥੇ ਜੱਗ–ਜ਼ਾਹਿਰ ਨਹੀਂ ਕੀਤਾ ਜਾ ਰਿਹਾ। ਇਸ ਨੂੰ ਸਰਕਾਰੀ ਵਿਭਾਗ ਭਾਵੇਂ ‘ਸਾਜ਼ਿਸ਼’ ਆਖ ਲਵੇ ਪਰ ਇਹ ਦੇਸ਼ ਦੇ ਗ਼ਰੀਬਾਂ ਤੇ ਲੋੜਵੰਦਾਂ ਦੀਆਂ ਮਜਬੂਰੀਆਂ ਹੀ ਹਨ, ਜੋ ਉਨ੍ਹਾਂ ਤੋਂ ਇਹ

    Read more

     

  • ਮਹਾਰਾਸ਼ਟਰ ’ਚ 4 ਮੰਜਿਲਾ ਇਮਾਰਤ ਡਿੱਗੀ, 2 ਦੀ ਮੌਤ

    ਮਹਾਰਾਸ਼ਟਰ ਦੇ ਭਿਵੰੜੀ ਵਿਚ ਸ਼ਨੀਵਾਰ ਨੂੰ ਇਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਭਿਵੰੜੀ ਦੇ ਸ਼ਾਂਤੀ ਨਗਰ ਇਲਾਕੇ ਵਿਚ ਹੋਇਆ ਹੈ। ਏਐਨਆਈ ਨੂੰ ਰਿਪੋਰਟ ਦੇ ਮੁਤਾਬਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਇਸ ਹਾਦਸੇ

    Read more

     

  • ਵੈਨ ’ਤੇ ਪਲਟਿਆ ਤੇਜ਼ਾਬ ਵਾਲਾ ਟੈਂਕਰ, ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ

    ਰਾਜਸਥਾਨ ਦੇ ਜ਼ਿਲ੍ਹਾ ਰਾਜਸਮੰਦ ਵਿਚ ਇਕ ਤੇਜ਼ਾਬ ਨਾਲ ਭਰੇ ਟੈਂਕਰ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਜਸਮੰਦ ਜ਼ਿਲ੍ਹੇ ਦੇ ਦੇਸੂਰੀ ਵਿਚ ਇਕ ਮੋੜ ਉਤੇ ਇਕ ਵੈਨ ਉਤੇ ਬੇਕਾਬੂ ਹੋਇਆ ਤੇਜ਼ਾਬ ਵਾਲਾ ਟੈਂਕਰ ਪਲਟ ਗਿਆ ਹੈ। ਇਸ ਹਾਦਸੇ ਵਿਚ ਇਕੋ ਹੀ ਪਰਿਵਾਰ ਦੇ ਨੌ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ

    Read more

     

  • ​​​​​​​ਆਰਥਿਕ ਸੰਕਟ ਕਾਰਨ ਏਅਰ ਇੰਡੀਆ ਨੂੰ 100 ਫ਼ੀ ਸਦੀ ਵੇਚਣ ਦੀਆਂ ਤਿਆਰੀਆਂ

    ਭਾਰਤ ਦੀ ਇੱਕੋ–ਇੱਕ ਸਰਕਾਰੀ ‘ਇੰਡੀਅਨ ਏਅਰਲਾਈਨਜ਼’ (‘ਏਅਰ ਇੰਡੀਆ’) ਦੀ ਆਰਥਿਕ ਹਾਲਤ ਇਸ ਵੇਲੇ ਬਹੁਤ ਜ਼ਿਆਦਾ ਖ਼ਰਾਬ ਹੈ। ਦੇਸ਼ ਦੇ ਛੇ ਹਵਾਈ ਅੱਡਿਆਂ ਉੱਤੇ ਤਾਂ ਉਸ ਦੇ ਹਵਾਈ ਜਹਾਜ਼ਾਂ ਨੂੰ ਤੇਲ ਦੀ ਸਪਲਾਈ ਪੈਟਰੋਲੀਅਮ ਕੰਪਨੀਆਂ ਨੇ ਰੋਕ ਦਿੱਤੀ ਹੈ। ਇਸ ਏਅਰਲਾਈਨਜ਼ ਕੋਲ ਆਉਂਦੇ ਅਕਤੂਬਰ ਮਹੀਨੇ ਤੋਂ ਬਾਅਦ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਤਨਖ਼ਾਹਾਂ ਦੇਣ ਜੋਗੇ ਪੈਸੇ

    Read more

     

  • ਸਾਨੂੰ ਚੀਨ ਦੀ ਲੋੜ ਨਹੀਂ ਹੈ : ਡੋਨਾਲਡ ਟਰੰਪ

    ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਜਿੰਗ ਉਤੇ ਹਮਲਾ ਬੋਲਦੇ ਹੋਏ ਚੀਨ ਵੱਲੋਂ ਨਵੇਂ ਡਿਊਟੀ ਲਗਾਉਣ ਦੀ ਯੋਜਨਾ ਉਤੇ ਤੁਰੰਤ ਜਵਾਬੀ ਕਾਰਵਾਈ ਦਾ ਸੰਕਲਪ ਲਿਆ। ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਛੱਡਣ ਨੂੰ ਵੀ ਕਿਹਾ। ਟਰੰਪ ਨੇ ਕਿਹਾ ਕਿ ਸਾਨੂੰ ਚੀਨ ਦੀ ਲੋੜ ਨਹੀਂ ਹੈ। ਜੇਕਰ ਇਮਾਨਦਾਰੀ ਨਾਲ ਕਹੂੰ ਤਾਂ ਅਸੀਂ ਉਨ੍ਹਾਂ ਤੋਂ ਬਿਨਾਂ ਵਧੀਆ ਹੋਵਾਂਗੇ।

    Read more

     

  • ​​​​​​​ਘੱਟ ਉਮਰ ’ਚ ਹੀ ਬਣਨ ਲੱਗੇ ਪੰਜਾਬੀ ਨੌਜਵਾਨ ਨਸ਼ੇੜੀ

    ਉੱਤਰੀ ਭਾਰਤ ਦੇ ਸੂਬਿਆਂ ਵਿੱਚੋਂ ਚਾਰ ਵਿੱਚੋਂ ਤਿੰਨ (ਭਾਵ 75 ਫ਼ੀ ਸਦੀ) ਨਸ਼ੇੜੀ 20 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਨਸ਼ਿਆਂ ਦੀ ਲਤ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਇੰਕਸ਼ਾਫ਼ ‘ਸੈਂਟਰ ਫ਼ਾਰ ਰੀਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਡਿਵੈਲਪਮੈਂਟ’ (CRRID – ਕ੍ਰਿੱਡ) ਵੱਲੋਂ ਕੀਤੇ ਇੱਕ ਖੋਜ–ਅਧਿਐਨ ਵਿੱਚ ਕੀਤਾ ਗਿਆ ਹੈ। ਇਸ ਅਧਿਐਨ ਵਿੱਚ ਪੰਜਾਬ, ਹਰਿਆਣਾ, ਹਿਮਾਚਲ

    Read more

     

  • ਸਤਲੁਜ ਬੰਨ੍ਹ ਦੀ ਨਿਗਰਾਨੀ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ

    ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾਡਿਪਟੀ ਕਮਿਸ਼ਨਰ ਨੇ ਡਿਊਟੀ ਰੋਸ਼ਟਰ ਕੀਤਾ ਜਾਰੀਲੁਧਿਆਣਾ (Harminder makkar) – ਮੱਤੇਵਾੜਾ ਜੰਗਲਾਤ ਕੰਪਲੈਕਸ ਵਿੱਚ ਪੈਂਦੇ ਪਿੰਡ ਗੜ੍ਹੀ ਫਾਜ਼ਲ ਵਿੱਚ ਪਏ ਪਾੜ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਭਗ ਪੂਰ (ਮੁਰੰਮਤ ਕਰ) ਦਿੱਤਾ ਗਿਆ ਹੈ। ਹੁਣ ਇਸ ਬੰਨ੍ਹ੍ਹ ਦੀ ਲਗਾਤਾਰ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਵੱਲੋਂ ਪੀ.ਸੀ.ਐਸ. ਅਧਿਕਾਰੀਆਂ ਦੀ ਅਗੁਵਾਈ ਵਿੱਚ ਟੀਮਾਂ ਦੀ 24

    Read more

     

  • ਲੁਧਿਆਣਾ ਜਾਮਾ ਮਸਜਿਦ ‘ਚ ਹਜਾਰਾਂ ਮੁਸਲਮਾਨਾਂ ਨੇ ਜੁੰਮੇ ਦੀ ਨਮਾਜ ਅਦਾ ਕੀਤੀ

    ਧਰਮ ਤੇ ਜਾਤ ਤੋਂ ਪਹਿਲਾਂ ਇੰਸਾਨਾਂ ਨਾਲ ਪਿਆਰ ਕਰਣਾ ਹੀ ਇਬਾਦਤ ਹੈ  :  ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ- ਲੁਧਿਆਣਾ (Harminder makkar) : ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ‘ਚ ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਨਮਾਜ਼ ਉਸ ਦੀ ਕਬੂਲ

    Read more

     

  • ​​​​​​​ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ਨੇ ਕੀਤੀ ਲੱਖਾਂ ਡਾਲਰ ਦੀ ਧੋਖਾਧੜੀ

    ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ਉੱਤੇ ਅਮਰੀਕਾ ’ਚ ਬਿਟਕੁਆਇਨ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ।  23 ਸਾਲਾ ਕਰਨਜੀਤ ਸਿੰਘ ਖਟਕੜ ਅਤੇ 24 ਸਾਲਾ ਜਗਰੂਪ ਸਿੰਘ ਖਟਕੜ ਉਂਝ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਨਿਵਾਸੀ ਹਨ। ਉਨ੍ਹਾਂ ਕਥਿਤ ਤੌਰ ’ਤੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਵਿਟਰ’ ਦੀ ਵਰਤੋਂ ਕਰ ਕੇ ਹਜ਼ਾਰਾਂ ਡਾਲਰ ਆਪਣੇ ਖਾਤੇ ਵਿੱਚ ਟ੍ਰਾਂਸਫ਼ਰ

    Read more

     

  • ​​​​​​​30 ਫ਼ੀ ਸਦੀ ਘਟ ਗਿਆ ਲੁਧਿਆਣਾ ਆਟੋ ਉਦਯੋਗ ਦਾ ਕਾਰੋਬਾਰ

    ਸਮੁੱਚੇ ਭਾਰਤ ਦਾ ਆਟੋ ਉਦਯੋਗ ਇਸ ਵੇਲੇ ਭਿਆਨਕ ਕਿਸਮ ਦੀ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ। ਸਭ ਨੂੰ ਘਾਟੇ ਪੈ ਰਹੇ ਹਨ। ਆਟੋ ਉਦਯੋਗ ਦੇ ਲਗਭਗ ਹਰੇਕ ਖੇਤਰ ਵਿੱਚ ਆਰਡਰ ਹੁਣ ਬਹੁਤ ਜ਼ਿਆਦਾ ਘਟ ਗਏ ਹਨ। ਲੁਧਿਆਣਾ ਦੇ ਆਟੋ ਪਾਰਟਸ ਉਦਯੋਗ ਦੀ ਸਾਲਾਨਾ ਟਰਨਓਵਰ 10,000 ਕਰੋੜ ਰੁਪਏ ਹੈ ਅਤੇ 30,000 ਵਰਕਰ ਇਸ ਨਾਲ ਜੁੜੇ ਹੋਏ

    Read more

     

  • ਭਾਰਤ ਚਾਰ ਦਹਾਕਿਆਂ ਤੋਂ ਸੀਮਾ ਪਾਰ ਅੱਤਵਾਦ ਦਾ ਰਿਹਾ ਸ਼ਿਕਾਰ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੌਰੇ ਉਤੇ ਹੈ ਅਤੇ ਇੱਥੋਂ ਦੇ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਚਾਰ ਦਹਾਕਿਆਂ ਤੋਂ ਸੀਮਾ ਪਾਰ ਅੱਤਵਾਦ ਦਾ ਸ਼ਿਕਾਰ ਰਿਹਾ ਹੇ। ਭਾਰਤ ਅਤੇ ਯੂਏਈ ਮਾਨਵਤਾ ਵਿਰੋਧੀ ਤਾਕਤਾਂ ਖਿਲਾਫ ਕੰਮ ਕਰ ਰਹੇ ਹਨ ਅਤੇ ਜੋ ਅੱਤਵਾਦ ਨੂੰ ਪਨਾਹ ਦੇ

    Read more

     

  • ​​​​​​​ਕੀ ਰਾਹੁਲ ਗਾਂਧੀ ਤੇ ਹੋਰ ਆਗੂਆਂ ਨੂੰ ਕਸ਼ਮੀਰ ਵਾਦੀ ’ਚ ਜਾਣ ਦਿੱਤਾ ਜਾਵੇਗਾ ਕਿ ਨਹੀਂ?

    ਜੰਮੂ–ਕਸ਼ਮੀਰ ਸਰਕਾਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਹੋਰ ਸਿਆਸੀ ਆਗੂਆਂ ਨੂੰ ਵਾਦੀ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਹੌਲੀ–ਹੌਲੀ ਕਾਇਮ ਹੋ ਰਹੀ ਸ਼ਾਂਤੀ ਦੀ ਪ੍ਰਕਿਰਿਆ ਵਿੱਚ ਅੜਿੱਕਾ ਪਵੇਗਾ। ਸਰਕਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਆਸੀ ਆਗੂਆਂ ਦੀ ਯਾਤਰਾ ਉਨ੍ਹਾਂ ਪਾਬੰਦੀਆਂ ਦੀ ਉਲੰਘਣਾ

    Read more

     

  • 103 ਸਾਲਾ ਐਥਲੀਟ ਮਾਨ ਕੌਰ ਨੂੰ PM ਮੋਦੀ ਸਨਮਾਨਿਤ ਕਰਨਗੇ

    103 ਸਾਲਾ ਉੱਘੇ ਐਥਲੀਟ ਮਾਨ ਕੌਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 29 ਅਗਸਤ ਨੂੰ ਦਿੱਲੀ ਵਿਖੇ ਸਨਮਾਨਿਤ ਕਰਨਗੇ। ਸ੍ਰੀਮਤੀ ਮਾਨ ਕੌਰ ਨੂੰ ਐਥਲੈਟਿਕਸ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਮਾਨ ਕੌਰ ਦੇ ਪੁੱਤਰ ਸ੍ਰੀ ਗੁਰਦੇਵ ਸਿੰਘ (79) ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ

    Read more

     

  • ਟਰੰਪ ਤੇ ਮੋਦੀ ਵਿਚਕਾਰ ਇਹ ਗੱਲਬਾਤ ਹੋ ਸਕਦੀ

    ਫਰਾਂਸ ਵਿਚ ਜੀ–7 ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਐਤਵਾਰ ਨੂੰ ਮੁਲਾਕਾਤ ਹੋਣ ਜਾ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਵਿਸ਼ਵ ਮੰਦੀ ਸਮੇਤ ਕਈ ਮੁੱਦਿਆਂ ਉਤੇ ਚਰਚਾ ਹੋਵੇਗੀ। ਸੀਨੀਅਰ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਨੂੰ

    Read more

     

  • ਅਰੁਣ ਜੇਟਲੀ ਨਹੀਂ ਰਹੇ

    ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੁਪਹਿਰ 12:07 ਵਜੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਔਖ ਤੇ ਹੋਰ ਕਈ ਕਿਸਮ ਦੀਆਂ ਗੜਬੜੀਆਂ ਦੇ ਚੱਲਦਿਆਂ ਬੀਤੀ 9 ਅਗਸਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ

    Read more

     

  • ਇੰਗਲੈਂਡ ’ਚ ਵੱਸਦੇ ਪੰਜਾਬੀ ਦਾ ਥਾਈਲੈਂਡ ਹੋਟਲ ’ਚ ਕਤਲ

    ਇੰਗਲੈਂਡ ਦੇ ਸਾਊਥਾਲ ’ਚ ਵੱਸਦੇ ਪੰਜਾਬੀ ਨੌਜਵਾਨ ਅਮਿਤਪਾਲ (34) ਦਾ ਥਾਈਲੈਂਡ ਦੇ ਇੱਕ ਹੋਟਲ ਵਿੱਚ ਕਤਲ ਹੋ ਗਿਆ ਹੈ। ਦਰਅਸਲ, ਨਾਲ ਦੇ ਕਮਰੇ ਵਿੱਚ ਠਹਿਰੇ ਕੁਝ ਨੌਜਵਾਨ ਬਹੁਤ ਜ਼ਿਆਦਾ ਰੌਲ਼ਾ ਪਾ ਰਹੇ ਸਨ; ਜਿਸ ਕਾਰਨ ਉਨ੍ਹਾਂ ਦੀ ਪਤਨੀ ਤੇ ਬੱਚੇ ਨੂੰ ਨੀਂਦਰ ਨਹੀਂ ਆ ਰਹੀ ਸੀ। ਇਸੇ ਲਈ ਉਨ੍ਹਾਂ ਜਦੋਂ ਨਾਲ ਦੇ ਕਮਰੇ ਦਾ ਬੂਹਾ

    Read more

     

  • ਚੀਨ ਦੇ ਸਰਕਾਰੀ ਮੀਡੀਆ ਦਾ ਦੋਸ਼, ਪ੍ਰਦਰਸ਼ਨਕਾਰੀਆਂ ਦੀ ਮਦਦ ਕਰ ਰਿਹਾ ਹਾਂਗਕਾਂਗ ਮੇਟਰੋ

    ਚੀਨ ਦੇ ਸਰਕਾਰੀ ਮੀਡੀਆ ਨੇ ਹਾਂਗਕਾਂਗ ਵਿਚ ਮੈਟਰੋ ਨੇਟਵਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ ਉਤੇ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਕਿ ਉਹ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰ ਰਿਹਾ ਹੈ। ਸਰਕਾਰ ਸਮਰਥਕ ਮੀਡੀਆ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਹਾਂਗਕਾਂਗ ਦੀ ਮਹੀਨਾ ਟ੍ਰਾਂਜਿਟ ਰੇਲਵੇ (ਐਮਟੀਆਰ) ਕੰਪਨੀ ਪ੍ਰਦਰਸ਼ਨਕਾਰੀਆਂ ਨੂੰ ਮਦਦ ਕਰ ਰਹੀ ਹੈ। ਉਸਨੇ ਪੁਲਿਸ ਤੋਂ

    Read more

     

  • ਕੈਪਟਨ ਅਮਰਿੰਦਰ ਸਿੰਘ ਲਿਖਣਗੇ ਸੰਤ ਭਿੰਡਰਾਂਵਾਲੇ ਤੋਂ CM ਬੇਅੰਤ ਸਿੰਘ ਤੱਕ ਦਾ ਇਤਿਹਾਸ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਤਿਹਾਸ ਦੀਆਂ ਪੁਸਤਕਾਂ ਲਿਖਣ ਦਾ ਸ਼ੌਕ ਹੈ। ਪਹਿਲਾਂ ਉਹ ਸਾਰਾਗੜ੍ਹੀ ਦੀ ਜੰਗ ਬਾਰੇ ਕਿਤਾਬ ਲਿਖ ਚੁੱਕੇ ਹਨ। ਹੁਣ ਉਹ ਆਪਣੀ ਨਵੀਂ ਕਿਤਾਬ ਲਿਖਣ ਦੀਆਂ ਤਿਆਰੀਆਂ ਵਿੱਚ ਹਨ। ਇਹ ਨਵੀਂ ਕਿਤਾਬ ਵੀ ਜ਼ਰੂਰ ਹੀ ਚਰਚਾ ਦਾ ਕੇਂਦਰ ਬਣੇਗੀ ਕਿਉਂਕਿ ਇਸ ਦਾ ਵਿਸ਼ਾ ਹੀ ਅਜਿਹਾ ਹੈ। ਕੈਪਟਨ ਅਮਰਿੰਦਰ ਸਿੰਘ

    Read more

     

  • ਅੰਮ੍ਰਿਤਸਰ ’ਚ ਕੈਪਟਨ ਤੋਂ ਹਾਰ ਕੇ ਵੀ ਅਰੁਣ ਜੇਟਲੀ ਜਿੱਤ ਗਏ ਸਨ

    ਸੀਨੀਅਰ ਭਾਜਪਾ ਆਗੂ ਸ੍ਰੀ ਅਰੁਣ ਜੇਟਲੀ ਦਾ ਅੱਜ ਦੁਪਹਿਰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ੍ਰੀ ਜੇਟਲੀ ਨੂੰ ਕਈ ਵਾਰ ਤਾਂ ਵੱਡੀਆਂ ਜਿੱਤਾਂ ਵੇਖਣ ਨੂੰ ਮਿਲੀਆਂ ਪਰ ਸਾਲ 2014 ਦੌਰਾਨ ਉਹ ਮੋਦੀ–ਲਹਿਰ ਦੌਰਾਨ ਵੀ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ

    Read more

     

  • ਚੰਡੀਗੜ੍ਹ ਦੇ ਭੁਪਿੰਦਰ ਸਿੰਘ ਨੇ ਜਿੱਤਿਆ ਕੌਮਾਂਤਰੀ ਫ਼ੋਟੋਗ੍ਰਾਫ਼ੀ ਮੁਕਾਬਲਾ

    ਚੰਡੀਗੜ੍ਹ ਦੇ ਭੁਪਿੰਦਰ ਸਿੰਘ (54) ਨੇ ਇੱਕ ਕੌਮਾਂਤਰੀ ਫ਼ੋਟੋਗ੍ਰਾਫ਼ੀ ਮੁਕਾਬਲਾ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ। ਉਹ ਉੱਤਰੀ ਭਾਰਤ ਦੇ ਪਹਿਲੇ ਅਜਿਹੇ ਐਮੇਚਿਓਰ ਫ਼ੋਟੋਗ੍ਰਾਫ਼ਰ ਹਨ, ਜਿਨ੍ਹਾਂ ਨੂੰ ‘ਕੈਮਰਾਮੈਨ ਅਕੈਡਮੀ’ ਦਾ ਸੋਨ ਤਮਗ਼ਾ ਜਿੱਤਣ ਦਾ ਮਾਣ ਹਾਸਲ ਹੋਇਆ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਕੌਮਾਂਤਰੀ ਆੱਨਲਾਈਨ ਮੁਕਾਬਲਾ ਸੀ; ਜਿਸ ਵਿੱਚ ਢਾਈ ਲੱਖ ਤੋਂ ਵੀ ਵੱਧ

    Read more

     

  • ਕਸ਼ਮੀਰ ਨੂੰ ਸਵੈ-ਨਿਰਣੇ ਦੇ ਹੱਕ ‘ਚ ਕਾਨਫਰੰਸਾਂ ਤੇ ਰੋਸ ਮਾਰਚ ਸੂਬੇ ਭਰ ‘ਚ ਇੱਕ ਤੋਂ ਪੰਦਰਾਂ ਸਤੰਬਰ ਤੱਕ

    ਚੰਡੀਗੜ੍ਹ – ਦੇਸ਼ ਪੱਧਰ ‘ਤੇ ਜਮਹੂਰੀ ਜੱਥੇਬੰਦੀਆਂ ‘ਤੇ ਅਧਾਰਿਤ ਉਸਰੇ ‘ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ’ ਵੱਲੋਂ ਕਸ਼ਮੀਰੀ ਲੋਕਾਂ ਨੂੰ ਸਵੈ-ਨਿਰਣੇ ਦੇ ਹੱਕ ‘ਚ ਇੱਕ ਸਤੰਬਰ ਤੋਂ 15 ਸਤੰਬਰ ਤੱਕ ਸੂਬੇ ਭਰ ‘ਚ ਕਾਨਫਰੰਸਾਂ ਤੇ ਰੋਸ ਮਾਰਚ ਕੀਤੇ ਜਾਣਗੇ। ਇਹ ਫੈਸਲਾ ਫੋਰਮ ਦੀ ਪੰਜਾਬ ਕਮੇਟੀ ਦੀ ਮੀਟਿੰਗ ‘ਚ ਕੀਤਾ ਗਿਆ। ਇਫਟੂ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਵੜੈਚ

    Read more

     

  • ਸ਼੍ਰੋਮਣੀ ਕਮੇਟੀ ਵੱਲੋਂ ਕੌਮਾਂਤਰੀ ਨਗਰ ਕੀਰਤਨ ਦਾ 15 ਅਕਤੂਬਰ ਤੱਕ ਦਾ ਰੂਟ ਜਾਰੀ

    ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤੇ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦੇ 15 ਅਕਤੂਬਰ ਤੱਕ ਦੇ ਰੂਟ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ

    Read more

     

  • ਕੌਮੀ ਸਰਹੱਦ ‘ਤੇ ਦਰਿਆ ਕੰਢੇ ਵੱਸੇ ਪਿੰਡ ਦਾ ਬੰਨ੍ਹ ਟੁੱਟਣ ਕਿਨਾਰੇ – ਪ੍ਰਸ਼ਾਸਨ ਤੇ ਲੋਕ ਚੌਕਸ ਹੋਏ

    ਫ਼ਿਰੋਜ਼ਪੁਰ ਜ਼ਿਲ੍ਹੇ ਚ ਕੌਮੀ ਸਰਹੱਦ ਅਤੇ ਸਤਲੁਜ ਦਰਿਆ ਦੇ ਕੰਢੇ ‘ਤੇ ਵੱਸੇ ਪਿੰਡ ਟੇਂਡੀ ਵਾਲਾ ਵਿਖੇ ਬੰਨ੍ਹ ਟੁੱਟਣ ਲੱਗ ਪਿਆ ਹੈ ਅਤੇ ਕਿਸੇ ਵੇਲੇ ਵੀ ਵੱਡੀ ਆਫ਼ਤ ਆ ਸਕਦੀ ਹੈ। ਜਦਕਿ ਰਾਤ ਆਏ ਪਾਣੀ ਨੇ ਭਾਰਤੀ ਫੌਜ ਦੇ ਮੋਰਚੇ ਪੂਰੀ ਤਰ੍ਹਾਂ ਡੋਬ ਦਿੱਤੇ ਹਨ। ਜ਼ਿਲ੍ਹਾ ਡੀਸੀ ਚੰਦਰ ਗੈਂਦ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਦੱਸਿਆ ਕਿ

    Read more

     

  • ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨਹੀਂ ਰਹੇ

    ਨਵੀਂ ਦਿੱਲੀ – ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ 66 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਜੇਤਲੀ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਵਿੱਚ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਨ੍ਹਾਂ ਨੂੰ ਦਿਲ ਦੀ ਧੜਕਣ ਅਤੇ ਬੇਚੈਨੀ ਦੀ ਸ਼ਿਕਾਇਤ ਸੀ। BS

    Read more

     

  • ਅੱਠ ਲੱਖ ਰੁਪਏ ਦੀ ਜਾਅਲੀ ਕਰੰਸੀ ਸਣੇ ਕਾਬੂ ਚਾਰ

    ਤਰਨ ਤਾਰਨ : ਇਥੋਂ ਦੀ ਪੁਲੀਸ ਨੇ ਚਾਰ ਜਣਿਆਂ ਨੂੰ ਅੱਠ ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਣੇ ਕਾਬੂ ਕੀਤਾ ਹੈ ਜਦਕਿ ਚਾਰ ਸਾਲ ਪਹਿਲਾਂ ਦਰਜ ਕੀਤੇ ਕੇਸ ਦੇ ਮਾਮਲੇ ਵਿਚ ਲੋੜੀਂਦੇ ਤਸਕਰ ਨੂੰ ਵੀ ਕਾਬੂ ਕੀਤਾ ਗਿਆ ਹੈ। ਐੱਸਪੀ (ਪੜਤਾਲ) ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੀ ਸਪੈਸ਼ਲ ਬਰਾਂਚ ਅਤੇ ਥਾਣਾ ਸਿਟੀ ਦੀ

    Read more

     

  • ਪੱਟੀ ’ਚ ਨਸ਼ੇ ਦੇ ਆਦੀ ਨੌਜਵਾਨ ਦੀ ਮੌਤ

    ਭਿੱਖੀਵਿੰਡ : ਪੱਟੀ ਸ਼ਹਿਰ ਵਿਚ ਨਸ਼ੇ ਨੇ 30 ਸਾਲਾ ਨੌਜਵਾਨ ਸਾਹਿਬ ਸਿੰਘ ਦੀ ਜਾਨ ਲੈ ਲਈ। ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਕਿਹਾ ਕਿ ਉਸ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭਰਾ ਤੇ ਇਕ ਭੈਣ ਇਕੱਠੇ ਰਹਿ ਰਹੇ ਸਨ। ਸਾਹਿਬ ਸਿੰੰਘ ਪਿਛਲੇ ਕਈ ਸਾਲਾਂ ਤੋਂ ਨਸ਼ਾ ਕਰਦਾ ਆ ਰਿਹਾ ਸੀ ਜਿਸ ਕਾਰਨ

    Read more

     

  • ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਸੰਗਤ ਦੀ ਗਿਣਤੀ ਘਟ ਸਕਦੀ ਹੈ

    ਅੰਮ੍ਰਿਤਸਰ : ਭਾਰਤ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਅ ਵਾਲੇ ਮਾਹੌਲ ਦੇ ਕਾਰਨ ਪਾਕਿਸਤਾਨ ਵਿਚ ਮਨਾਏ ਜਾਣ ਵਾਲੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਵਿਚ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਘਟ ਸਕਦੀ ਹੈ। ਪ੍ਰਕਾਸ਼ ਪੁਰਬ ਨਵੰਬਰ ਮਹੀਨੇ ਵਿਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਭਾਰਤ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੱਡੇ

    Read more

     

  • ਕੌਮਾਂਤਰੀ ਨਗਰ ਕੀਰਤਨ ਅਲਾਹਾਬਾਦ ਤੋਂ ਵਾਰਾਨਸੀ ਰਵਾਨਾ

    ਅੰਮ੍ਰਿਤਸਰ : ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਅਲਾਹਾਬਾਦ ਤੋਂ ਅਗਲੇ ਪੜਾਅ ਵਾਰਾਨਸੀ (ਯੂ.ਪੀ.) ਲਈ ਰਵਾਨਾ ਹੋਇਆ। ਬੀਤੀ ਰਾਤ ਨਗਰ ਕੀਰਤਨ ਦਾ ਅਲਾਹਾਬਾਦ ਪੁੱਜਣ ਸਮੇਂ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿਉਂ ਹੀ ਨਗਰ ਕੀਰਤਨ ਅਲਾਹਾਬਾਦ ਵਿਚ ਦਾਖ਼ਲ ਹੋਇਆ ਤਾਂ ਸੰਗਤ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ

    Read more

     

Follow me on Twitter

Contact Us